Tag: , , , , , , , , , ,

ਭਾਰਤ ਦੇ ਟ੍ਰੇਲਰ ਰਿਲੀਜ਼ ਹੁੰਦੇ ਹੀ ਕੈਟਰੀਨਾ ਦਾ ਡਾਇਲੋਗ ਵਾਇਰਲ, ਟਵਿੱਟਰ ‘ਤੇ ਛਾਏ Memes

Bharat trailer best memes: ਸਲਮਾਨ ਖਾਨ , ਕੈਟਰੀਨਾ ਕੈਫ ਅਤੇ ਦਿਸ਼ਾ ਪਟਾਨੀ ਦੀ ਫਿਲਮ ਭਾਰਤ ਦਾ ਟ੍ਰੇਲਰ ਸੋਮਵਾਰ ਨੂੰ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਸੀਨ ਵਿੱਚ ਕੈਟਰੀਨਾ ਸੀਨ ਵਿੱਚ ਬੋਲ ਰਹੀ ਹੈ। ਇਸ ਵਿੱਚ ਇੰਨੇ ਭਾਰੀ ਗਿਆਨ ਦੀ ਜ਼ਰੂਰਤ ਨਹੀਂ ਹੈ। ਹੁਣ ਟ੍ਰੇਲਰ ਰਿਲੀਜ਼ ਹੋਣ ਦੇ ਨਾਲ ਹੀ ਇਸਦੇ ਮਜ਼ੇਦਾਰ ਮੀਮਸ ਸੋਸ਼ਲ ਮੀਡੀਆ ਤੇ

ਪੰਜਾਬ ‘ਚ ਭਾਜਪਾ ਦੇ ਸਾਰੇ ਦਿੱਗਜ਼ ਨੇਤਾ ਹਾਰੇ

5 ਸੂਬਿਆਂ ਦੇ ਚੋਣ ਨਤੀਜਿਆਂ ‘ਚ 4 ਸੂਬਿਆਂ ‘ਚ ਜਿੱਥੇ ਭਾਜਪਾ ਨੇ ਸ਼ਾਨਦਰ ਪ੍ਰਦਰਸ਼ਨ ਕੀਤਾ ਉਥੇ ਹੀ ਪੰਜਾਬ ‘ਚ ਕਾਂਗਰਸ ਦੀ ਹਨੇਰੀ ਅੱਗੇ ਅਕਾਲੀ ਦਲ ਭਾਜਪਾ ਸਮੇਤ ਆਪ ਦਾ ਝਾੜੂ ਤੀਲਾ ਤੀਲਾ ਹੋ ਗਿਆ ਹੈ। ਜੇ ਗੱਲ ਭਾਜਪਾ ਦੀ ਕੀਤੀ ਜਾਵੇ ਤਾਂ ਇਸ ਚੋਣ ‘ਚ ਭਾਜਾਪਾ ਨੰੁ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ

RajiniKaanth

ਰਾਜਨੀਤੀ ‘ਚ ਪੈਰ ਰੱੱਖ ਸਕਦੇ ਹਨ ਰਜਨੀਕਾਂਤ !

ਦੱਖਣੀ ਭਾਰਤ ਦੇ ਸੁਪਰਸਟਾਰ ਰਜਨੀਕਾਂਤ ਅਦਾਕਾਰੀ ਵਿੱੱਚ ਮੱਲਾਂ ਮਾਰਨ ਤੋਂ ਬਾਅਦ ਹੁਣ ਰਾਜਨੀਤੀ ‘ਚ ਕਦਮ ਰੱੱਖ ਸਕਦੇ ਹਨ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਜਨੀਕਾਂਤ ਖੁੱਦ ਦੀ ਪਾਰਟੀ ਬਣਾਉਣ ਜਾ ਰਹੇ ਹਨ।ਜਿਸਦੇ ਵਿਚ ਬੀਜੇਪੀ ਦਾ ਸਾਥ ਮਿਲੇਗਾ।ਕਿਹਾ ਜਾ ਰਿਹਾ ਹੈ ਕਿ ਰਜਨੀਕਾਂਤ ਨੂੰ ਰਾਸ਼ਟਰੀ ਸਵੈ ਸੇਵਕ ਸੰਘ ਦੇ ਵਿਚਾਰਕ ਐਸ ਗੁਰੂਮੁਰਤੀ ਨਵੀਂ ਪਾਰਟੀ ਬਣਾ ਸਕਦੇ ਹਨ। ਜ਼ਿਕਰੇਖਾਸ

ਅਕਾਲੀ ਦਲ ਦੀਆਂ ਸੀਟਾਂ ‘ਤੇ ਘੱਟ ਵੋਟਿੰਗ ਪ੍ਰਤੀਸ਼ਤ ਕਾਰਨ ਅਸਮੰਜਸ

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼ਹਿਰੀ ਸੀਟ ਸਮਝੇ ਜਾਣ ਵਾਲੇ ਹਲਕਿਆਂ ਵਿਚ ਇਸ ਵਾਰ ਜਨਤਾ ਨੇ ਵੋਟਿੰਗ ਵਿਚ ਘੱਟ ਰੁਚੀ ਦਿਖਾਈ ਹੈ ਤੇ ਇਹ ਉਹ ਸੀਟਾਂ ਨੇ ਜਿਹਨਾਂ ਤੇ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਹਨ।ਤਕਰੀਬਨ ਇਹਨਾਂ ਸਾਰੀਆਂ ਸੀਟਾਂ ਤੇ ਹੀ ਅਕਾਲੀ ਦਲ ਨੇ ਆਪਣੇ ਵਿਧਾਇਕਾਂ ਤੇ ਮੁੜ ਤੋਂ ਵਿਸ਼ਵਾਸ ਕਰਦਿਆਂ ਟਿਕਟ

Punjab-BJP

ਪੰਜਾਬ ਚੋਣਾਂ: ਬੀਜੇਪੀ ਦੀ ਰਿਪੋਰਟ ਤਿਆਰ, 12 ਸੀਟਾਂ ਤੇ ਜਿੱਤ ਦਾ ਦਾਅਵਾ!

ਚੰਡੀਗੜ੍ਹ : ਪੰਜਾਬ ਭਾਜਪਾ ਨੇ ਆਪਣੇ ਕੋਟੇ ਦੀਆਂ 23 ਵਿਧਾਨ ਸਭਾ ਸੀਟਾਂ ‘ਚੋਂ ਉਮੀਦਵਾਰਾਂ ਦੇ ਨਾਲ ਸਬੰਧਤ ਰਿਪੋਰਟ ਹਾਈਕਮਾਨ ਨੂੰ ਭੇਜ ਦਿੱਤੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬਾ ਇੰਚਾਰਜ ਪ੍ਰਭਾਤ ਝਾ ਨੇ ਸੋਮਵਾਰ ਨੂੰ ਇਹ ਰਿਪੋਰਟ ਮੰਗੀ ਸੀ। ਪੰਜਾਬ ਭਾਜਪਾ ਨੇ ਝਾ ਤੇ ਭਾਜਪਾ ਦੇ ਚੋਣ ਇੰਚਾਰਜ ਨਰੇਂਦਰ ਤੋਮਰ ਨੂੰ ਇਹ ਰਿਪੋਰਟ

Manoj-Tiwari-Arvind-Kejriwal

ਪੰਜਾਬ ਵਿਚ ਕੇਜਰੀਵਾਲ ਦੀ ਪੋਲ ਖੋਲੇਗੀ ਬੀਜੇਪੀ …

ਚੰਡੀਗੜ੍ਹ: ਪੰਜਾਬ ਤੇ ਗੋਆ ਵਿਧਾਨ ਸਭਾ ਚੋਣਾਂ ਵਿਚ ਜੁਟੀ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਲਈ ਭਾਰਤੀ ਜਨਤਾ ਪਾਰਟੀ ਨੇ ਵੀ ਤਿਆਰੀ ਕਰ ਲਈ ਹੈ। ਖਾਸ ਤੌਰ ਤੇ ਪੰਜਾਬ ਚੋਣਾ ਵਿਚ ਭਾਜਪਾ ਦੇ 250 ਵਰਕਰਾਂ ਦਾ ਇਕ ਜੱਥਾ ਪੰਜਾਬ ਪਹੁੰਚ ਚੁੱਕਿਆ ਹੈ ਤੇ ਜਾਣਕਾਰੀ ਮੁਤਾਬਕ ਇਹ ਵਰਕਰ ਪੰਜਾਬ ਵਿਚ ਲੋਕਾਂ ਨੂੰ ਦਿੱਲੀ ਦੀ ਆਮ ਆਦਮੀ

Rajnath Singh

Punjab Polls 2017 : ਅਬੋਹਰ ਪਹੁੰਚੇ ਰਾਜਨਾਥ ਸਿੰਘ,ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ

ਅਬੋਹਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਹੱਕ ‘ਚ ਪ੍ਰਚਾਰ ਲਈ ਅਬੋਹਰ ਪਹੁੰਚ ਚੁੱਕੇ ਹਨ । ਸੂਬੇ ਵਿਚ 4 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਬੀਜੇਪੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਲਈ ਅਰੁਣ ਜੇਤਲੀ ਤੇ ਰਾਜਨਾਥ ਸਿੰਘ ਸਮੇਤ ਕਈ ਹੋਰ ਕੇਂਦਰੀ ਨੇਤਾ ਵੀ ਪੰਜਾਬ ਦੌਰੇ ਤੇ ਹਨ

SAD-manifesto-for-Punjab-Polls-2017

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਰਿਲੀਜ਼

ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਸ਼ਰੋਮਣੀ ਅਕਾਲੀ ਦਲ ਨੇ ਅੱਜ ਲੁਧਿਆਣਾ ਵਿਖੇ ਆਪਣਾ ਚੋਣ ਮਨੋਰਥ ਪੱਤਰ ਰਿਲੀਜ਼ ਕਰ ਦਿੱਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਮੈਨੀਫੈਸਟੋ ਰਿਲੀਜ਼ ਕਰਦਿਆਂ ਕਈ ਅਹਿਮ ਐਲਾਨ ਕੀਤੇ ਹਨ । ਸੁਖਬੀਰ ਬਾਦਲ ਵੱਲੋਂ ਜਾਰੀ ਚੋਣ ਮੈਨੀਫੈਸਟੋ ਵਿਚ ਕਿਸਾਨਾਂ, ਵਪਾਰੀਆਂ ਨੌਜਵਾਨਾਂ ਤੇ ਗਰੀਬ ਵਰਗ ਦਾ ਖਾਸ ਧਿਆਨ ਰੱਖਦਿਆਂ ਕਈ

Lalu-Prasad-Yadav-Punjab-Congress

ਪੰਜਾਬ ‘ਚ ਕਾਂਗਰਸ ਲਈ ਪ੍ਰਚਾਰ ਕਰਨਗੇ ਲਾਲੂ ਤੇ ਨਿਤੀਸ਼ ਕੁਮਾਰ!

ਚੰਡੀਗੜ੍ਹ: ਪੰਜਾਬ ਵਿਚ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਨੇ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਪਾਰਟੀ ਚੋਣ ਪ੍ਰਚਾਰ ਵਿਚ ਤੇਜ਼ੀ ਲਿਆਉਣ ਜਾ ਰਹੀ ਹੈ । ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਨਾਲ ਮਿਲ ਕੇ ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ, ਹਾਲਾਂਕਿ ਬਾਗੀ

BJP logo

ਭਾਜਪਾ ਦੀਆਂ ਬਾਕੀ 5 ਸੀਟਾਂ ਵੀ ਤੈਅ: ਸੂਤਰ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ 5 ਟਿਕਟਾਂ ਹੋਰ ਫਾਈਨਲ ਕਰ ਦਿੱਤੀਆਂ ਹਨ। ਇਨ੍ਹਾਂ ਵਿਚ ਮੰਤਰੀ ਸੁਰਜੀਤ ਕੁਮਾਰ ਜਿਆਣੀ, ਅਨਿਲ ਜੋਸ਼ੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਮੰਤਰੀ ਚੂਨੀ ਲਾਲ ਭਗਤ ਦਾ ਲੜਕਾ ਮਹਿੰਦਰ ਭਗਤ ਅਤੇ ਸਾਬਕਾ ਮੁਖ ਸੰਸਦੀ ਸਕੱਤਰ ਸੋਮ ਪ੍ਰਕਾਸ਼ ਦੇ ਨਾਂ ਸ਼ਾਮਲ ਹਨ। ਭਾਜਪਾ ਨੇ ਆਪਣੇ ਕੋਟੇ ਦੇ 23 ਉਮੀਦਵਾਰਾਂ ਵਿਚੋਂ

BJP-logo

ਭਾਜਪਾ ਨੇ ਉਮੀਦਵਾਰਾਂ ਦੀ ਸੂਚੀ ਵਿਚ ਸ਼ਾਮਿਲ ਕੀਤੇ ਚਾਰ ਨਵੇਂ ਚਿਹਰੇ, ਅੱਜ ਸੂਚੀ ਹੋਵੇਗੀ ਜਾਰੀ

ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਜਾਰੀ ਕੀਤੀ ਜਾਣ ਵਾਲੀ ਉਮੀਦਵਾਰਾਂ ਦੀ ਸੂਚੀ ਵਿਚ ਚਾਰ ਨਵੇਂ ਚਿਹਰੇ ਸ਼ਾਮਿਲ ਕੀਤੇ ਜਾਣ ਦੀ ਪੂਰੀ ਚਰਚਾ ਛਿੜੀ ਹੋਈ ਹੈ ਪਰ ਇਹ ਚਾਰ ਨਵੇਂ ਚਿਹਰੇ ਹਨ ਕਿਹੜੇ-ਕਿਹੜੇ ਇਸਦਾ ਖੁਲਾਸਾ ਹਾਲੇ ਤੱਕ ਨਹੀਂ ਕੀਤਾ ਗਿਆ। ਪਰ ਯਕੀਨਨ ਤੌਰ ਤੇ ਅੱਜ ਨਸ਼ਰ ਕਰ ਦਿਤੇ ਜਾਣਗੇ। ਕਾਬਿਲੇਗੌਰ

shiv lal doda BJP

ਅਬੋਹਰ ਤੋਂ ਬੀਜੇਪੀ ਦੀ ਸੀਟ ਤੇ ਚੋਣ ਲੜਨ ਦੀ ਤਿਆਰੀ ‘ਚ ਸ਼ਿਵ ਲਾਲ ਡੋਡਾ

ਫਾਜ਼ਿਲਕਾ: ਭੀਮ ਟਾਂਕ ਹੱਤਿਆ ਕਾਂਡ ਦਾ ਦੋਸ਼ੀ ਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਅਬੋਹਰ ਤੋਂ ਚੋਣ ਲੜਨਾ ਚਾਹੁੰਦਾ ਹੈ । ਜਾਣਕਾਰੀ ਮੁਤਾਬਕ ਉਸ ਨੇ ਫਾਜ਼ਿਲਕਾ ਅਦਾਲਤ ਵਿਚ ਅਰਜ਼ੀ ਦਿੰਦਿਆਂ 13 ਜਨਵਰੀ ਨੂੰ ਨਾਂ ਦਾਖਲ ਕਰਨ ਲਈ ਜੇਲ੍ਹ ‘ਤੋਂ ਬਾਹਰ ਆਉਣ ਦੀ ਇਜਾਜ਼ਤ ਮੰਗੀ ਹੈ । ਅਰਜ਼ੀ ‘ਚ ਉਸ ਨੇ ਇਸੇ ਹੱਤਿਆ ਕਾਂਡ ਦੇ ਦੂਜੇ ਦੋਸ਼ੀ

Hans raj hans-Bhagat chuni lal

ਭਾਜਪਾ ‘ਹੰਸ’ ਲਈ ਦੇਵੇਗੀ ਉਮਰਦਰਾਜ਼ ‘ਭਗਤ’ ਦੀ ਬਲੀ

ਕਾਂਗਰਸ ਤੋਂ ਰਾਜ ਸਭਾ ਸੀਟ ਨਾਲ ਮਿਲਣ ਤੋਂ ਨਰਾਜ਼ ਹੋਏ ਸੂਫੀ ਗਾਇਕ ਹੰਸ ਰਾਜ ਹੰਸ ਨੇ ਕਾਂਗਰਸ ਦਾ ਹੱਥ ਛੱਡ ਭਾਜਪਾ ‘ਚ ਸ਼ਾਮਿਲ ਹੋ ਸਿਆਸੀ ਗਲਿਆਂ ‘ਚ ਮੁੜ ਨਵੀਂ ਚਰਚਾ ਛੇੜ ਦਿੱਤੀ ਹੈ।ਜਿਸ ਦਾ ਪਾਰਟੀ ਲਈ ਲਾਹਾ ਲੈਣ ਅਤੇ ਨਵਜੋਤ ਸਿੱਧੂ ਨੂੰ ਕਰਾਰ ਜੁਆਬ ਦੇਣ ਲਈ ਭਾਜਪਾ ਹੁਣ ਅੰਮ੍ਰਿਤਸਰ ‘ਚ ਸੈਲੀਬ੍ਰਿਟੀ ਵ/ਸ ਸੈਲੀਬ੍ਰਿਟੀ ਦਾ ਖੇਡ

ਰਾਜਨਾਥ ਵਾਲੇ ਹੀ ਬੁਲੇਟ ਪਰੂਫ ਰੱਥ ‘ਚ ਬੀਜੇਪੀ ਦੀ ਪੰਜਾਬ ਯਾਤਰਾ

ਬੀਜੇਪੀ ਵੱਲੋਂ ਸੂਬੇ ‘ਚ 29 ਦਸੰਬਰ ਤੋਂ ਵਿਜੇ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਯਾਤਰਾ ਹੁਸੈਨੀਵਾਲਾ ਤੋਂ ਸ਼ੁਰੂ ਹੋ ਕੇ ਫਿਰੋਜ਼ਪੁਰ, ਫਾਜ਼ਿਲਕਾ, ਅਬੋਹਰ, ਰਾਜਪੁਰਾ ਹੁੰਦੇ ਹੋਏ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁਰ ਵੀ ਜਾਏਗੀ। ਇਸ ਯਾਤਰਾ ‘ਚ ਜੋ ਸਭ ਤੋਂ ਖਾਸ ਗੱਲ ਹੈ ਉਹ ਹੈ ਸੂਬਾ ਪ੍ਰਧਾਨ ਵਿਜੇ ਸਾਂਪਲਾ ਲਈ ਬਣਾਇਆ ਗਿਆ ਬੁਲੇਟ ਪਰੂਫ

ਪੰਜਾਬ ਭਾਜਪਾ ਅਪਣੇ ਮੌਜੂਦਾ ਵਿਧਾਇਕਾਂ ‘ਤੇ ਖੇਡੇਗੀ ਦਾਅ ?

ਪੰਜਾਬ ਭਾਜਪਾ ਦੇ ਮੌਜੂਦਾ ਵਿਧਾਇਕਾਂ ਨੂੰ ਹਾਈਕਮਾਨ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਮੁੜ ਉਤਾਰਨ ਦਾ ਫ਼ੈਸਲਾ ਕਰ ਸਕਦੀ ਹੈ, ਕਿਉਂਕਿ ਬੀਤੀ ਰਾਤ ਦਿੱਲੀ ‘ਚ ਹੋਈ ਭਾਜਪਾ ਚੋਣ ਕਮੇਟੀ ਦੀ ਮੀਟਿੰਗ ਵਿਚ ਸੀਨੀਅਰ ਆਗੂਆਂ ਨੇ 12 ਮੌਜੂਦਾ ਵਿਧਾਇਕਾਂ ‘ਤੇ ਕਿਸੇ ਤਰ੍ਹਾਂ ਦੀ ਕੋਈ ਚਰਚਾ ਨਾ ਕਰਕੇ ਸੰਕੇਤ ਦੇ ਦਿੱਤਾ ਹੈ ਕਿ ਹੁਣ ਤੱਕ

ਡੇਲੀ ਪੋਸਟ ਐਕਸਪ੍ਰੈਸ 10 PM 27-10-2016

ਆਪ ਨੂੰ ਇੱਕ ਹੋਰ ਝਟਕਾ, ਸਤਵਿੰਦਰ ਸਿੰਘ ਰਾਏ ਭਾਜਪਾ ‘ਚ ਸ਼ਾਮਲ

ਆਮ ਆਦਮੀ ਪਾਰਟੀ ਦੇ ਐਕਸ ਸਰਵਿਸਮੈਨ ਵਿੰਗ ਦੇ ਸ੍ਰੀ ਆਨੰਦਪੁਰ ਸਾਹਿਬ ਜ਼ੋਨ ਇੰਚਾਰਜ ਸਤਵਿੰਦਰ ਸਿੰਘ ਰਾਏ ਅੱਜ ਸਵੇਰੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਰਾਏ ਭਾਜਪਾ ਦੇ ਸੂਬਾ ਪ੍ਰਧਾਨ ਦੀ ਮੌਜੂਦਗੀ ਵਿਚ ਪਾਰਟੀ ‘ਚ ਸ਼ਾਮਲ ਹੋਏ। ਸੂਬਾ ਪ੍ਰਧਾਨ ਨੇ ਕਿਹਾ ਕਿ ਸਤਵਿੰਦਰ ਸਿੰਘ ਰਾਏ ਨੂੰ ਪਾਰਟੀ ‘ਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਸਤਵਿੰਦਰ

ਨੋਟਬੰਦੀ ਤੋਂ ਬਾਅਦ ਰਾਹਤ ਦੇਣ ਦੀ ਤਿਆਰੀ ਵਿਚ ਮੋਦੀ ਸਰਕਾਰ

ਨਵੀਂ ਦਿੱਲੀ : ਪਿਛਲੇ ਕਰੀਬ ੫੦ ਦਿਨਾਂ ਤੋਂ ਨੋਟਬੰਦੀ ਨੂੰ ਲੈ ਕੇ ਦੇਸ਼ ਭਰ ਵਿਚ ਹੰਗਾਮੇ ਤੇ ਵਿਰਧੀ ਧਿਰ ਦੇ ਤਾਅਨੇ ਝੱਲ ਰਹੀ ਕੇਂਦਰ ਸਰਕਾਰ ੫ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਵੱਡੇ ਐਲਾਨ ਕਰ ਸਕਦੀ ਹੈ । ਦੱਸਿਆ ਜਾ ਰਿਹਾ ਹੈ ਕਿ ੨ ਜਨਵਰੀ ਨੁੂੰ ਲਖਨਊ ਵਿਚ ਹੋਣ ਵਾਲੀ ਰੈਲੀ

ਬੀਜੇਪੀ ਦੀ ਮਹਿਲਾ ਕੌਂਸਲਰ ਹੋਵੇਗੀ ਚੰਡੀਗੜ੍ਹ ਦੀ ਮੇਅਰ!

ਚੰਡੀਗੜ੍ਹ : ਨਗਰ ਨਿਗਮ ਚੋਣਾਂ ‘ਚ ਇਤਿਹਾਸਕ ਜਿੱਤ ਪ੍ਰਾਪਤ ਕਰਨ ਮਗਰੋਂ ਹੁਣ ਪਾਰਟੀ ਦੀ ਮਹਿਲਾ ਕੌਂਸਲਰਾਂ ‘ਚੋਂ ਮੇਅਰ ਬਣਨ ਦੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਪਰ ਪਾਰਟੀ ਸੂਤਰਾਂ ਮੁਤਾਬਿਕ ਨਿਗਮ ‘ਚ ਦੂਜੀ ਵਾਰ ਜਿੱਤ ਕੇ ਆਈ ਆਸ਼ਾ ਜਾਇਸਵਾਲ ਦਾ ਮੇਅਰ ਬਣਨਾ ਲਗਭਗ ਤੈਅ ਹੈ। ਇਸ ਵਾਰ ਹੋਰ ਵੀ ਮਹਿਲਾ ਕੌਂਸਲਰ ਦੂਜੀ ਵਾਰ ਚੋਣ ਜਿੱਤ

ਨੋਟਬੰਦੀ ਕਾਰਨ ਜਮਾਂ ਹੋਈ ਰਕਮ ਨਾਲ ਕਿਸਾਨਾਂ ਦੇ ਕਰਜ਼ੇ ਹੋਣ ਮੁਆਫ: ਕੈਪਟਨ

‍ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਕਿਸਾਨਾਂ ਦੇ ਮੁੱਦੇ ਤੇ ਕਾਂਗਰਸ ਦੇ ਵਫਦ ਵਿਚ ਸ਼ਾਮਲ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਤੋਂ ਬਾਅਦ ਦੱਸਿਆ ਹੈ ਕਿ ਉਹਨਾਂ ਵੱਲੋਂ ਕਿਸਾਨਾਂ ਦੀਆਂ ਸੱਮਸਿਆਂਵਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਹੈ। ਕੈਪਟਨ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੀਆਂ ਸੱਮਸਿਆਵਾਂ ਜਿਵੇਂ ਕਿ ਕਰਜ਼ਾ, ਖੁਦਕੁਸ਼ੀਆਂ,

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ