Tag: , , , ,

Jai Ram Thakur takes oath Himachal CM

ਜੈਰਾਮ ਠਾਕੁਰ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

Jai Ram Thakur takes oath Himachal CM: ਗੁਜਰਾਤ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਵਿੱਚ ਵੀ ਨਵੀਂ ਸਰਕਾਰ ਨੇ ਸਹੁੰ ਚੁੱਕ ਲਈ ਹੈ। ਜੈਰਾਮ ਠਾਕੁਰ ਨੇ ਬੁੱਧਵਾਰ ਨੂੰ ਰਾਜ ਦੇ ਮੁੱਖਮੰਤਰੀ ਪਦ ਦੀ ਸਹੁੰ ਚੁੱਕ ਲਈ ਹੈ। ਇਸ ਦੌਰਾਨ ਸਮਾਰੋਹ ਵਿੱਚ ਇਸ ਮੌਕੇ ਉੱਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ

Gujarat exit polls

ਜੇਕਰ ਸੱਚ ਹੋਏ ਐਗਜ਼ਿਟ ਪੋਲ ਦੇ ਨਤੀਜੇ, ਰਾਹੁਲ ਨੂੰ ਦੇਣੇ ਪੈਣਗੇ ਕੁੱਝ ਤਿੱਖੇ ਸਵਾਲਾਂ ਦੇ ਜਵਾਬ

Gujarat exit polls: ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਸਰੇ ਗੇੜ ਤਹਿਤ ਕੱਲ ਹੋਈ ਵੋਟਿੰਗ ਤੋਂ ਬਾਅਦ ਵੋਟਿੰਗ ਮਸ਼ੀਨਾਂ ਸੀਲ ਕਰ ਦਿੱਤੀਆਂ ਗਈਆਂ, ਜਿੱਥੇ ਕੁਲ 93 ਸੀਟਾਂ ਲਈ ਵੋਟਿੰਗ ਹੋਈ। ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ਦੇ ਨਤੀਜੇ 18 ਦਸੰਬਰ ਨੂੰ ਘੋਸ਼ਿਤ ਹੋਣਗੇ। ਗੁਜਰਾਤ ਚੋਣ ਲਈ ਵੋਟਿੰਗ ਪੂਰੀ ਹੋਣ ਦੇ ਨਾਲ ਹੀ ਐਗਜ਼ਿਟ ਪੋਲ ਦੇ ਨਤੀਜੇ

Gujarat Assembly election 2017

ਗੁਜਰਾਤ ਵਿਧਾਨ ਸਭਾ ਚੋਣਾਂ: ਇਨਾਂ ਦੋ ਜਾਤੀਆਂ ਦੇ ਹੱਥ ਹੈ ਕਿਸੇ ਵੀ ਪਾਰਟੀ ਦੀ ਜਿੱਤ ਹਾਰ ਦਾ ਫੈਸਲਾ…

Gujarat Assembly election 2017 ਅਹਿਮਦਾਬਾਦ : ਗੁਜਰਾਤ ਵਿੱਚ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਸ ਭਾਈਚਾਰੇ ਦੇ ਲੋਕ ਬੀਜੇਪੀ ਨਾਲ ਨਰਾਜ਼ ਹਨ। ਉਥੇ ਹੀ ਇਸ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਦਾ ਕਾਂਗਰਸ ਦੇ ਨਾਲ ਜਾਣਾ ਵੀ ਬੀਜੇਪੀ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਹਾਰਦਿਕ ਦਾ ਕਾਂਗਰਸ ਨੂੰ ਸਮਰਥਨ ਦੇ ਨਾਲ ਹੀ

Sri Ravi Shankar meets Yogi

ਮਿਸ਼ਨ ‘ਰਾਮ ਮੰਦਿਰ’ ‘ਤੇ ਰਵੀਸ਼ੰਕਰ, ਅੱਜ ਯੋਗੀ ਨਾਲ ਕਰਨਗੇ ਮੁਲਾਕਾਤ

Sri Ravi Shankar meets Yogi ਰਾਮ ਮੰਦਿਰ ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ ਨੂੰ ਲੈ ਕੇ ਸ਼੍ਰੀ ਸ਼੍ਰੀ ਰਵੀਸ਼ੰਕਰ ਅੱਜ ਲਖਨਊ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਿਲਣਗੇ। ਮੁੱਖ ਮੰਤਰੀ ਦੇ ਇਲਾਵਾ ਉਹ ਫਿਰੰਗੀ ਮਹਲੀ ਦੇ ਮੈਬਰਾਂ ਨਾਲ ਮੁਲਾਕਾਤ ਕਰਨਗੇ। ਸ਼੍ਰੀ ਸ਼੍ਰੀ ਰਵੀਸ਼ੰਕਰ ਅਜੇ ਤੱਕ ਕਈ ਇਸ ਨੂੰ ਲੈ ਕੇ ਕਈ ਲੋਕਾਂ ਨਾਲ ਗੱਲ ਕਰ

LK advani deepawali

ਵਾਰਾਨਸੀ ‘ਚ 90 ਦੀਵੇ ਜਲਾ ਕੇ ਅਡਵਾਨੀ ਨੇ ਚਾਰ ਦਿਨ ਪਹਿਲਾਂ ਹੀ ਮਨਾਇਆ ਆਪਣਾ ਜਨਮ ਦਿਨ

LK advani deepawali : ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਵਾਰਾਨਸੀ ਵਿਚ ਬਹੁਤ ਹੀ ਧੂਮਧਾਮ ਨਾਲ ਦੇਵ ਦੀਵਾਲੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਦੇਸ਼ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ। ਦੇਵ ਦੀਵਾਲੀ ਦੇ ਪਵਿੱਤਰ ਮੌਕੇ ‘ਤੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਸ਼ਨੀਵਾਰ ਨੂੰ ਧਾਰਮਿਕ ਨਗਰੀ ਕਾਸ਼ੀ ਪਹੁੰਚੇ। ਇਸ ਮੌਕੇ

Jignesh Mevani joins Congress

ਗੁਜਰਾਤ ਚੋਣ : ਦਲਿਤ ਨੇਤਾ ਜਿਗਨੇਸ਼ ਮੇਵਾਨੀ ਨੇ ਮਿਲਾਇਆ ਕਾਂਗਰਸ ਨਾਲ ਹੱਥ

Jignesh Mevani joins Congress: ਗੁਜਰਾਤ ਵਿੱਚ ਰਾਸ਼ਟਰੀ ਦਲਿਤ ਅਧਿਕਾਰ ਅਧਿਕਾਰ ਮੰਚ ਦੇ ਸੰਯੋਜਕ ਜਿਗਨੇਸ਼ ਮੇਵਾਨੀ ਨੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨਾਲ ਹੱਥ ਮਿਲਿਆ ਲਿਆ ਹੈ। ਮੇਵਾਨੀ ਰਾਹੁਲ ਗਾਂਧੀ ਦੀ ਨਵਸਰਜਨ ਯਾਤਰਾ ਵਿੱਚ ਸ਼ਾਮਿਲ ਹੋਣਗੇ। ਇਹ ਫੈਸਲਾ ਉਨ੍ਹਾਂ ਨੇ ਨਵਸਾਰੀ ਵਿੱਚ ਰਾਹੁਲ ਗਾਂਧੀ ਨਾਲ ਹੋਈ ਮੁਲਾਕਾਤ ਦੇ ਬਾਅਦ ਲਿਆ ਹੈ। Jignesh Mevani joins Congress ਪੱਤਰਕਾਰਾਂ ਨਾਲ

Kamal Hassan's Hindu Terror statement

ਕਮਲ ਹਸਨ ਨੇ ਲੇਖ ਦੁਆਰਾ ‘ਹਿੰਦੂ ਅੱਤਵਾਦ’ ‘ਤੇ ਛੇੜੀ ਬਹਿਸ

Kamal Hassan’s Hindu Terror statement ਨਵੀਂ ਦਿੱਲੀ: ਐਕਟਰ ਤੋਂ ਬਾਅਦ ਹੁਣ ਛੇਤੀ ਹੀ ਨੇਤਾ ਦੇ ਤੌਰ ਤੇ ਨਵੀਂ ਸ਼ੁਰੂਆਤ ਕਰਨ ਦੇ ਚਲਦੇ ਕਮਲ ਹਸਨ ਨੇ ਹਿੰਦੂ ਅੱਤਵਾਦ ਉੱਤੇ ਨਵੀਂ ਬਹਿਸ ਛੇੜ ਦਿੱਤੀ ਹੈ । ਤਾਮਿਲ ਦੀ ਇੱਕ ਪਤ੍ਰਿਕਾ ਵਿੱਚ ਲਿਖੇ ਆਪਣੇ ਲੇਖ ਵਿੱਚ ਹਸਨ ਨੇ ਲਿਖਿਆ ਹੈ ਕਿ ਰਾਈਟ ਵਿੰਗ ਨੇ ਹੁਣ ਮਸਲ ਪਾਵਰ ਦਾ ਇਸਤੇਮਾਲ

india

ਅੱਜ 1 ਵਜੇ ਹੋਵੇਗਾ ਗੁਜਰਾਤ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਅੱਜ ਦੁਪਹਿਰ 1 ਵਜੇ ਗੁਜਰਾਤ ਵਿਧਾਨਸਭਾ ਚੋਣਾਂ ਦੀ ਮਿਤੀ ਦਾ ਐਲਾਨ ਕਰ ਸਕਦਾ ਹੈ। ਹਿਮਾਚਲ ਪ੍ਰਦੇਸ਼ ਚੋਣਾਂ ਦੀ ਮਿਤੀ ਦਾ ਐਲਾਨ ਕਰਨ ਦੇ ਬਾਅਦ ਲਗਾਤਾਰ ਵਿਰੋਧੀ ਪੱਖ ਚੋਣ ਕਮਿਸ਼ਨ ‘ਤੇ ਗੁਜਰਾਤ ਚੋਣ ਦੀਆਂ ਮਿਤੀਆਂ ਦਾ ਐਲਾਨ ਨਾ ਕਰਨ ਲਈ ਨਿਸ਼ਾਨਾ ਲਗਾ ਰਿਹਾ ਸੀ। ਸੂਤਰਾਂ ਦੀ ਮੰਨੀਏ ਤਾਂ ਗੁਜਰਾਤ ‘ਚ ਦੋ ਪੜਾਵਾਂ

gujarat assembly election

ਗੁਜਰਾਤ ਚੋਣ : ਉਮੀਦਵਾਰਾਂ ਦੇ ਨਾਂਅ ਭਾਜਪਾ ਸ਼ੁਰੂ ਕਰੇਗੀ ਹੈੱਡਮਾਰਕ

ਅਹਿਮਦਾਬਾਦ : ਗੁਜਰਾਤ ‘ਚ ਹੁਣ ਤੱਕ ਦੀ ਸਭ ਤੋਂ ਤਕੜੀ ਚੋਣ ਚੁਣੌਤੀ ਦਾ ਸਾਹਮਣਾ ਕਰ ਰਹੀ ਬੀਜੇਪੀ ਰਾਜ ਇਕਾਈ, ਕੋਰ ਕਮੇਟੀ ਦੀ ਸ਼ਨੀਵਾਰ ਨੂੰ ਮੀਟਿੰਗ ਹੋਣ ਜਾ ਰਹੀ ਹੈ। ਗਾਂਧੀਨਗਰ ‘ਚ ਹੋਣ ਵਾਲੀ ਮੀਟਿੰਗ ‘ਚ ਆਉਣ ਵਾਲੇ ਚੋਣ ਲਈ ਉਮੀਦਵਾਰਾਂ ‘ਤੇ ਚਰਚਾ ਕੀਤੀ ਜਾਵੇਗੀ। ਮੀਟਿੰਗ ‘ਚ ਪਾਰਟੀ ਦੇ ਸਭ ਉਦਯੋਗਪਤੀ ਸ਼ਾਮਿਲ ਹੋਣਗੇ। ਪਾਰਟੀ ਨੇ ਹਰੇਕ

ਆਰ.ਐਸ.ਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ ਪਿੱਛੇ ਕਿਸਦਾ ਹੈ ਹੱਥ ?

ਭਾਜਪਾ ਨੇਤਾ ਨੂੰ ਰੋਹਿੰਗਯਾ ਮੁਸਲਮਾਨਾਂ ਲਈ ਪ੍ਰਾਰਥਨਾ ਸਭਾ ਕਰਨੀ ਪਈ ਮਹਿੰਗੀ, ਮਿਲੀ ਇਹ ਸਜ਼ਾ

ਗੁਹਾਟੀ : ਅਸਾਮ ਵਿਚ ਰੋਹਿੰਗਯਾ ਮੁਸਲਮਾਨਾਂ ‘ਤੇ ਪ੍ਰਾਰਥਨਾ ਸਭਾ ਕਰਵਾਉਣ ‘ਤੇ ਭਾਜਪਾ ਨੇ ਮਹਿਲਾ ਨੇਤਾ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ਨੂੰ ਸ਼ੋਕਾਜ਼ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਬੇਨਜ਼ੀਰ ਅਰਫ਼ਾਨ ਭਾਰਤੀ ਜਨਤਾ ਮਜ਼ਦੂਰ ਮੋਰਚਾ ਦੀ ਚੀਫ਼ ਐਗਜੀਕਿਊਟਿਵ ਸੀ। ਉਨ੍ਹਾਂ ‘ਤੇ ਦੋਸ਼ ਹੈ ਕਿ ਦੂਜੇ ਸੰਗਠਨ ਦੇ ਪ੍ਰਦਰਸ਼ਨ ਲਈ ਬੇਨਜ਼ੀਰ ਨੇ ਭਾਜਪਾ ਦੇ ਸੋਸ਼ਲ ਮੀਡੀਆ

Delhi High Court orders Patanjali

ਹਾਈ ਕੋਰਟ ਵੱਲੋਂ ਪਤੰਜਲੀ ਨੂੰ ਝਟਕਾ, ਇਸ਼ਤਿਹਾਰਾਂ ਤੇ ਲਗੇਗੀ ਰੋਕ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਬਾਬਾ ਰਾਮਦੇਵ ਦੇ ਪਤੰਜਲੀ ਆਯੁਰਵੈਦ ਲਿਮਟਿਡ ਨੂੰ ਇਸ ਦੇ ਬ੍ਰਾਂਡ ਦੇ ਇਸ਼ਤਿਹਾਰਾਂ ਨੂੰ ਰੋਕਣ ਦਾ ਹੁਕਮ ਦਿੱਤਾ ਹੈ| ਅਦਾਲਤ ਨੇ ਇਹ ਫੈਸਲਾ ਡਾਬਰ ਇੰਡੀਆ ਦੀ ਮੰਗ ‘ਤੇ ਲਿਆ ਹੈ, ਜਿਸ ਨੇ ਕਿਹਾ ਸੀ ਕਿ ਇਸ਼ਤਿਹਾਰ ‘ਚ ਉਨ੍ਹਾਂ ਦੇ ਉਤਪਾਦ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਮੁੱਖ ਜੱਜ ਗੀਤਾ ਮਿੱਤਲ ਅਤੇ

nehru

ਮਹਾਤਮਾ ਗਾਂਧੀ ਨੂੰ ਮਹਾਪੁਰਸ਼ ਤੇ ਨਹਿਰੂ ਨੂੰ ਦੇਸ਼ ਦਾ ਪਹਿਲਾ ਪੀਐੱਮ ਨਹੀਂ ਮੰਨਦੀ ਭਾਜਪਾ!

ਨਵੀਂ ਦਿੱਲੀ : ਆਮ ਗਿਆਨ ਦੀਆਂ ਕਿਤਾਬਾਂ ਹੋਣ ਜਾਂ ਸਾਡੇ ਦੇਸ਼ ਦੇ ਬਾਰੇ ‘ਚ ਬਹੁਤ ਮੁੱਢਲੀ ਤੇ ਸ਼ੁਰੁਆਤੀ ਜਾਣਕਾਰੀ ਵਾਲੀਆਂ ਕਿਤਾਬਾਂ ਹੋਣ, ਸਾਰੀਆਂ ਕਿਤਾਬਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਇਸ ਨੂੰ ਪਸੰਦ ਤੇ ਨਾਪਸੰਦ ਦੇ ਆਧਾਰ ‘ਤੇ ਝੂਠ ਨਹੀਂ ਮਨਿਆ ਜਾ ਸਕਦਾ।

Farooq Abdullah India Partition

ਕੁਪਵਾੜਾ ਦੇ ਸ਼ਹੀਦਾਂ ਨੂੰ ਲੈ ਕੇ ਫਾਰੁਖ ਅਬਦੁੱਲਾ ਨੇ ਦਿੱਤਾ ਵਿਵਾਦਿਤ ਬਿਆਨ

ਜੰਮੂ – ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਅਤੇ ਨੈਸ਼ਨਲ ਕਾਨਫਰੈਂਸ ਦੇ ਚੇਅਰਮੈਨ ਫਾਰੂਖ ਅਬਦੁੱਲਾ ਨੇ ਸੁਕਮਾ ਦੇ ਨਕਸਲੀ ਹਮਲੇ ਦੀ ਤੁਲਣਾ ਕੁਪਵਾੜਾ ਦੇ ਅੱਤਵਾਦੀ ਹਮਲੇ ਨਾਲ ਕਰਦੇ ਹੋਏ ਅਜਿਹਾ ਬਿਆਨ ਦਿੱਤਾ ਹੈ ਜਿਸ ਉੱਤੇ ਵਿਵਾਦ ਉੱਠ ਸਕਦਾ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਫਾਰੁਖ ਅਬਦੁੱਲਾ ਨੇ ਆਪਣੇ ਇਸ ਵਿਪਤਾਜਨਕ ਬਿਆਨ ਵਿੱਚ ਕਿਹਾ ਕਿ , ਕੁਪਵਾੜਾ ਦੇ

PM Narendra Modi to attend BJP national executive meet in Bhubaneswar

ਭੁਵਨੇਸ਼ਵਰ ‘ਚ ਭਾਜਪਾ ਦੀ ਬੈਠਕ, ਪਹੁੰਚ ਰਹੇ ਪੀ.ਐਮ. ਮੋਦੀ

ਭੁਵਨੇਸ਼ਵਰ :ਭਾਜਪਾ ਦੀ ਰਾਸ਼ਟਰੀ ਕਾਰਜਕਾਰੀ ਦੀ ਦੋ ਦਿਨਾਂ ਬੈਠਕ ਭੁਵਨੇਸ਼ਵਰ ਦੇ ਜਨਤਾ ਮੈਦਾਨ ਵਿੱਚ ਸ਼ੁਰੂ ਹੋ ਗਈ ਹੈ। ਬੈਠਕ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਇਲਾਵਾ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਟਲੀ ਅਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖਮੰਤਰੀ ਅਤੇ ਹੋਰ ਕਈਂ ਵੱਡੇ ਨੇਤਾ ਸ਼ਿਰਕਤ ਕਰਣਗੇ। ਇਸ ਬੈਠਕ ਨੂੰ ਲੈ ਕੇ ਭੁਵਨੇਸ਼ਵਰ ਵਿੱਚ ਸੁਰੱਖਿਆ ਵਿਵਸਥਾ

BJP-Leaders

ਭਾਜਪਾ ਆਗੂਆਂ ਵੱਲੋਂ ਰਾਜਪਾਲ ਨੂੰ ਸੌਂਪਿਆ ਗਿਆ ਮੰਗ ਪੱਤਰ

ਭਾਰਤੀ ਜਨਤਾ ਪਾਰਟੀ ਵੱਲੋਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ

ਭਾਰਤੀ ਜਨਤਾ ਪਾਰਟੀ ਵੱਲੋਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ

ਬਰਨਾਲਾ : ਭਾਰਤੀ ਜਨਤਾ ਪਾਰਟੀ ਵੱਲੋਂ ਪਾਰਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਭਦੌੜ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਿਥੇ ਜਿਲ੍ਹੇ ਭਰ ਦੇ ਆਗੂਆਂ ਨੇ ਸ਼ਮੂਲੀਅਤ ਕਰਕੇ ਪਾਰਟੀ ਦੀ ਬੇਹਤਰੀ ਲਈ ਹੋਰ ਯਤਨ ਕਰਨ ਦਾ ਪ੍ਰਣ ਲਿਆ ਉਥੇ 2019 ਦੀਆਂ ਚੋਣਾਂ ਲਈ ਵੀ ਤਿਆਰੀ ਦੇ ਸੰਕੇਤ ਦੇ ਦਿੱਤੇ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਬਾਵਾ

Bhartiya Janta Party

ਭਾਜਪਾ ਵੱਲੋਂ ਅੱਜ ਮਨਾਇਆ ਜਾ ਰਿਹਾ ਹੈ ਸਥਾਪਨਾ ਦਿਵਸ

ਨਵੀਂ ਦਿੱਲੀ- ਮੌਜੂਦਾ ਸਮੇਂ ਦੇਸ਼ ਦੀ ਸੱਤਾ ‘ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਅੱਜ ਆਪਣਾ 38ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਪਾਰਟੀ ਦੇ ਵਰਕਰ ਦੇਸ਼ ਭਰ ‘ਚ ਸਥਾਪਨਾ ਦਿਵਸ ਮਨਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਮੇਤ ਪਾਰਟੀ ਦੇ ਸਾਰੇ ਵੱਡੇ ਆਗੂ ਸਥਾਪਨਾ ਦਿਵਸ ਦੇ ਸਮਾਰੋਹ ‘ਚ

ਮਨੀਪੁਰ ‘ਚ CM ਬੀਰੇਨ ਸਿੰਘ ਨੇ ਕੀਤਾ ‘ਫਲੋਰ ਟੈਸਟ ਪਾਸ’

ਗੋਆ ਅਤੇ ਯੂਪੀ. ‘ਚ ਸੱਤਾ ‘ਤੇ ਆਪਣੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੋਮਵਾਰ ਨੂੰ ਮਨੀਪੁਰ ‘ਚ ਵੀ ਭਾਜਪਾ ਨੇ ਸ਼ਕਤੀ ਪ੍ਰਦਰਸ਼ਨ ਜਿੱਤ ਲਿਆ; ਸੀ.ਐੱਮ. ਬੀਰੇਨ ਸਿੰਘ ਦੀ ਅਗਵਾਈ ਭਾਜਪਾ ਨੇ ਧੁਨੀ ਮਤ ਨਾਲ ਪਾਸ ਕੀਤਾ ਫਲੋਰ ਟੈਸਟ 60 ਮੈਂਬਰੀ ਮਨੀਪੁਰ ਵਿਧਾਨ ਸਭਾ ‘ਚ ਭਾਜਪਾ 21 ਸੀਟਾਂ ਨਾਲ ਦੂਜੇ ਨੰਬਰ ਦੀ ਵੱਡੀ ਪਾਰਟੀ ਹੈ। ਪਾਰਟੀ ਨੇ

Punjab Cabinet Meeting

ਪੰਜਾਬ ਕੈਬਿਨਟ ਦੀ ਪਹਿਲੀ ਮੀਟਿੰਗ, ਹੋ ਸਕਦੇ ਹਨ ਕਈ ਵੱਡੇ ਫੈਸਲੇ

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਕਾਂਗਰਸ ਕੈਬਨਿਟ ਦੀ ਪਹਿਲੀ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਵਿਚ ਹੋਈ। ਪੰਜਾਬ ਭਵਨ ਵਿਚ ਸ਼ੁਰੂ ਹੋਈ ਮੀਟਿੰਗ ਵਿਚ ਪੰਜਾਬ ਦੀ ਮਾਲੀ ਹਾਲਤ ਸਮੇਤ ਹੋਰ ਕਈ ਅਹਿਮ ਮੁੱਦੇ ਚਰਚਾ ਦਾ ਵਿਸ਼ਾ ਰਹਿਣਗੇ । ਕੈਬਿਨਟ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਪੰਜਾਬ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ