Tag: , , , , , , ,

ਹੁਣ ਭਾਜਪਾ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Bharatiya Janata Party Headquarters: ਨਵੀਂ ਦਿੱਲੀ: ਦਿੱਲੀ ਦੇ 6ਏ ਦੀਨਦਿਆਲ ਉਪਾਧਿਆ ਮਾਰਗ ਸਥਿਤ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਜਿਸਦੇ ਬਾਅਦ ਦਿੱਲੀ ਪੁਲਿਸ ਵਿੱਚ ਹੜਕੰਪ ਮਚ ਗਿਆ ਹੈ । ਪੁਲਿਸ ਮੁਤਾਬਿਕ ਇਹ ਧਮਕੀ ਭਰਿਆ ਫੋਨ ਕਰਨਾਟਕ ਦੇ ਮੈਸੂਰ ਤੋਂ ਆਇਆ ਸੀ । ਜਿਸਦੇ ਬਾਅਦ ਪੁਲਿਸ ਨੇ ਇਸ

ਭਾਰਤ ਦੇ ਟ੍ਰੇਲਰ ਰਿਲੀਜ਼ ਹੁੰਦੇ ਹੀ ਕੈਟਰੀਨਾ ਦਾ ਡਾਇਲੋਗ ਵਾਇਰਲ, ਟਵਿੱਟਰ ‘ਤੇ ਛਾਏ Memes

Bharat trailer best memes: ਸਲਮਾਨ ਖਾਨ , ਕੈਟਰੀਨਾ ਕੈਫ ਅਤੇ ਦਿਸ਼ਾ ਪਟਾਨੀ ਦੀ ਫਿਲਮ ਭਾਰਤ ਦਾ ਟ੍ਰੇਲਰ ਸੋਮਵਾਰ ਨੂੰ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਸੀਨ ਵਿੱਚ ਕੈਟਰੀਨਾ ਸੀਨ ਵਿੱਚ ਬੋਲ ਰਹੀ ਹੈ। ਇਸ ਵਿੱਚ ਇੰਨੇ ਭਾਰੀ ਗਿਆਨ ਦੀ ਜ਼ਰੂਰਤ ਨਹੀਂ ਹੈ। ਹੁਣ ਟ੍ਰੇਲਰ ਰਿਲੀਜ਼ ਹੋਣ ਦੇ ਨਾਲ ਹੀ ਇਸਦੇ ਮਜ਼ੇਦਾਰ ਮੀਮਸ ਸੋਸ਼ਲ ਮੀਡੀਆ ਤੇ

ਭਾਜਪਾ ਨੇ ਮੁੜ ਵਰਤਿਆ ਹਿੰਦੂਵਾਦ ਤੇ ਰਾਸ਼ਟਰਵਾਦ ਦਾ ਹਥਿਆਰ !

Bjp manifesto 2019:ਚੋਣਾਂ ਦੇ ਨੇੜੇ ਆਉਂਦੇ ਹੀ ਪਾਰਟੀਆਂ ਵਲੋਂ ਤਰ੍ਹਾਂ-ਤਰ੍ਹਾਂ ਦੇ ਹਥਿਆਰ ਵਰਤੇ ਜਾਂਦੇ ਹਨ। ਇਸੇ ਦੇ ਚਲਦੇ ਭਾਜਪਾ ਨੇ ਵੀ ਵਿਕਾਸ ਦੀ ਬਜਾਏ ਹਿੰਦੂਵਾਦ ਅਤੇ ਰਾਸ਼ਟਰਵਾਦ ਜ਼ਰੀਏ ਸੱਤਾ ‘ਚ ਆਉਣ ਦੀ ਤਿਆਰੀ ‘ਚ ਹਨ।ਸੋਮਵਾਰ ਨੂੰ ਜਾਰੀ ਹੋਏ ਚੋਣ ਮੈਨੀਫੈਸਟੋ ‘ਚ ਰਾਮ ਮੰਦਰ ਦੀ ਉਸਾਰੀ ਨੂੰ ਜਲਦ ਪੂਰਾ ਕਰਨ, ਰਾਸ਼ਟਰਵਾਦ ਦੀ ਭਾਵਨਾ ਤਹਿਤ ਕੌਮੀ ਸੁਰੱਖਿਆ

ਭਾਜਪਾ ਦੇ 184 ਉਮੀਦਵਾਰਾਂ ‘ਚੋ 35 ‘ਤੇ ਦਰਜ ਹਨ Criminal Case

BJP 184 Candidates Criminal Case: ਭਾਰਤ ‘ਚ ਸਿਆਸਤ ਤੇ ਅਪਰਾਧ ਦਾ ਕਾਫੀ ਡੂੰਘਾ ਰਿਸ਼ਤਾ ਰਿਹਾ ਹੈ। ਕਿਸੇ ਪਾਰਟੀ ‘ਚ ਜੇਕਰ ਬਿਨਾ ਅਪਰਾਧਿਕ ਰਿਕਾਰਡ ਵਾਲੇ ਸਿਆਸੀ ਆਗੂ ਦੀ ਗੱਲ ਕੀਤੀ ਜਾਏ ਤਾਂ ਅਜਿਹਾ ਹੋਣਾ ਮੁਸ਼ਕਿਲ ਲਗਦਾ ਹੈ। ਭਾਰਤ ਦੀ ਸਿਆਸਤ ‘ਚ ਅਜਿਹੇ ਆਗੂ ਬਹੁਤ ਘੱਟ ਹੋਣਗੇ ਜਿਹਨਾਂ ਤੇ ਕੋਈ ਅਪਰਾਧਿਕ ਮਾਮਲਾ ਦਰਜ ਨਾ ਹੋਵੇ। ਛੋਟੇ ਮੋਟੇ

ਨਤੀਜਿਆਂ ‘ਤੇ ਵਿਰੋਧੀ ਧਿਰ ਦਾ ਬੀਜੇਪੀ ਤੇ ਨਿਸ਼ਾਨਾ, ਕਿਹਾ ਇਹ ਹੈ ਹੰਕਾਰ ਦੀ ਹਾਰ

five states elections 2018: ਪੰਜ ਰਾਜਾਂ ਦੀਆਂ ਹੋਇਆ ਵਿਧਾਨ ਸਭਾ ਚੋਣਾਂ ਦਾ ਨਤੀਜਾ ਲਗਭਗ ਸਾਫ ਨਜ਼ਰ ਆ ਰਿਹਾ ਹੈ।  ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਕਾਂਗਰਸ , ਤੇਲੰਗਾਨਾ ‘ਚ ਟੀ.ਆਰ.ਐੱਸ ਅਤੇ ਮਿਜ਼ੋਰਮ ‘ਚ ਐਮ ਏਂ ਐੱਫ ਦੀ ਸਰਕਾਰ ਬਨਣਾ ਤੈਅ ਹੈ । ਤਿੰਨ ਵੱਡੇ ਰਾਜਾਂ ‘ਚ ਬੀਜੇਪੀ ਦੀ ਹਾਰ ਹੁੰਦੇ ਦੇਖ ਵਿਰੋਧੀ ਧਿਰ ਨੇ ਮੋਦੀ

BJP MP Rajkumar Saini new party

ਬੀਜੇਪੀ ਸੰਸਦ ਰਾਜਕੁਮਾਰ ਸੈਨੀ ਨੇ ਕੀਤਾ ਨਵੀਂ ਪਾਰਟੀ ਦਾ ਐਲਾਨ…

BJP MP Rajkumar Saini new party: ਬੀਜੇਪੀ ਦੇ ਸੰਸਦ ਰਾਜਕੁਮਾਰ ਸੈਨੀ ਨੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੀ ਨਵੀਂ ਪਾਰਟੀ ਦਾ ਨਾਮ ਲੋਕਤੰਤਰ ਸੁਰੱਖਿਆ ਪਾਰਟੀ ਹੋਵੇਗਾ, ਜਿਸਦੀ ਸਥਾਪਨਾ 2 ਸਤੰਬਰ ਨੂੰ ਪਾਨੀਪਤ ਦੇ ਹੁੱਡਾ ਗਰਾਉਂਡ ਵਿੱਚ ਹੋਵੇਗੀ। ਇਹ ਜਾਣਕਾਰੀ ਸੰਸਦ ਰਾਜਕੁਮਾਰ ਸੈਨੀ ਨੇ ਚੰਡੀਗੜ ਵਿੱਚ ਪ੍ਰੈੱਸ ਕਾਂਫਰੰਸ ਦੌਰਾਨ ਦਿੱਤੀ। ਦੱਸ ਦੇਈਏ ਕਿ

ਡੋਪ ਟੈਸਟ ਮਾਮਲੇ ‘ਚ ਕਾਂਗਰਸ ਪ੍ਰਧਾਨ ਆਏ ਨਿਸ਼ਾਨੇ ‘ਤੇ, ਸਵਾਮੀ ਨੇ ਕਿਹਾ-ਰਾਹੁਲ ਲੈਂਦੇ ਹਨ ਕੋਕੀਨ

Rahul Gandhi: ਕੈਪ‍ਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੰਜਾਬ ‘ਚ ਨਸ਼ੇ ਦੇ ਕਾਰੋਬਾਰ ‘ਤੇ ਲਗਾਮ ਲਈ ਚੁੱਕੇ ਗਏ ਕਦਮਾਂ ਅਤੇ ਕਰਮਚਾਰੀਆਂ ਦੀ ਨਿਯੁਕਤੀ ਲਈ ਡੋਪ ਟੈਸਟ ਲਾਜ਼ਮੀ ਕਰਨ ਤੋਂ ਬਾਅਦ ਰਾਜਨੀਤੀ ਭੱਖ ਗਈ ਹੈ । ਅਕਾਲੀ ਦਲ ਨੇਤਾ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ ।

bjp bihar

ਬੀਜੇਪੀ ਬਿਹਾਰ ‘ਚ ਤੋੜ ਸਕਦੀ ਹੈ ਗੱਠਜੋੜ: ਸ਼ਕਤੀ ਗੋਹਿਲ

bjp bihar : ਜੰਮੂ-ਕਸ਼ਮੀਰ ‘ਚ ਪੀਡੀਪੀ ਤੋਂ ਸਮਰਥਨ ਵਾਪਸ ਲੈਣ ਵਾਲੀ ਬੀਜੇਪੀ ਇਸ ਕਹਾਣੀ ਨੂੰ ਬਿਹਾਰ ਵਿੱਚ ਅਪਣਾ ਸਕਦੀ ਹੈ। ਇਹ ਕਹਿਣਾ ਹੈ ਕਾਂਗਰਸੀ ਨੇਤਾ ਸ਼ਕਤੀ ਸਿੰਘ ਗੋਹਿਲ ਦਾ, ਜਿਸ ਨੇ ਇਸ ਗੱਲ ਉੱਤੇ ਸ਼ੱਕ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਬੀਜੇਪੀ ਬਿਹਾਰ ਵਿੱਚ ਨੀਤੀਸ਼ ਦੀ ਸਰਕਾਰ ਡੇਗ ਸਕਦੀ ਹੈ। ਸ਼ਕਤੀ ਸਿੰਘ ਗੋਹਿਲ ਨੇ

 Yogendra Yadav party

ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਕਰਨਾਰਟ ਦੇ ਸਹੀ ਹਾਲਾਤ : ਯੋਗੇਂਦਰ ਯਾਦਵ

Yogendra Yadav party: ਕਰਨਾਟਕ ‘ਚ ਇੱਕ ਚੋਣ ਰੈਲੀ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ‘ਚ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕੁੱਝ ਅਜਿਹਾ ਕਹਿ ਦਿੱਤਾ, ਜਿਸ ਦੇ ਨਾਲ ਵਿਰੋਧੀ ਧਿਰ ਦੇ ਨੇਤਾਵਾਂ ਦੇ ਨਿਸ਼ਾਨੇ ‘ਤੇ ਆ ਗਏ। ਪੀ. ਐੱਮ. ਮੋਦੀ ਨੇ ਇੱਕ ਰੈਲੀ ‘ਚ ਸਾਬਕਾ ਰੱਖਿਆ ਮੰਤਰੀ ਵੀ. ਕੇ. ਕ੍ਰਿਸ਼ਣ ਮੇਨਨ ਦੇ ਕਾਰਜਕਾਲ

Tamil Nadu Lawyer KP Prem

ਵਕੀਲ ਨੇ ਟ੍ਰੇਨ ‘ਚ ਬੱਚੀ ਨਾਲ ਕੀਤੀ ਛੇੜਛਾੜ

Tamil Nadu Lawyer KP Prem: ਭਾਰਤ ਵਿੱਚ ਦਿਨੋ-ਦਿਨ ਵੱਧ ਰਹੇ ਅਤੇ 12 ਸਾਲ ਦੀ ਉਮਰ ਤੋਂ ਘੱਟ ਲੜਕੀਆਂ ਨਾਲ ਹੋ ਰਹੇ ਬਲਾਕਾਰ ਨੂੰ ਲੈ ਕੇ ਭਾਰਤ ਸਰਕਾਰ ਨੇ ਇੱਕ ਫ਼ੈਸਲਾ ਸੁਣਾਇਆ ਸੀ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਬਲਾਤਕਾਰ ਲਈ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਪਰ ਅਜੇ ਇਸ ਜ਼ੁਰਮਾਨੇ ਨੂੰ ਅਜੇ

Unnao rape case

ਉਨਾਵ ਗੈਂਗਰੇਪ ਮਾਮਲਾ: ਸੀਬੀਆਈ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

Unnao rape case: ਉਨਾਵ ਗੈਂਗਰੇਪ ਮਾਮਲੇ ‘ਚ ਸੀਬੀਆਈ ਨੇ ਮੁਲਜ਼ਮ ਬੀਜੇਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਸ਼ੁੱਕਰਵਾਰ ਸਵੇਰੇ ਵਿਧਾਇਕ ਨੂੰ ਲਖਨਾਊ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕੇ ਕੇਂਦਰ ਸਰਕਾਰ ਦੀ ਸਿਫਾਰਿਸ਼ ਮਨਜ਼ੂਰ ਕਰਦੇ ਹੋਏ ਵੀਰਵਾਰ ਦੀ ਸ਼ਾਮ ਇਸ ਕੇਸ ਦੀ

SC orders floor test

ਬੀਜੇਪੀ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ

BJP Supreme Court: ਸੁਪਰੀਮ ਕੋਰਟ ਨੇ ਸੋਮਵਾਰ ( 9 ਅਪ੍ਰੈਲ ) ਨੂੰ ਪੱਛਮੀ ਬੰਗਾਲ ਦੇ ਪੰਚਾਇਤ ਚੋਣਾਂ ‘ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਪੰਚਾਇਤੀ ਚੋਣਾਂ ਨੂੰ ਦੁਬਾਰਾ ਸ਼ੁਰੂ ਅਤੇ ਅਰਧਸੈਨਿਕ ਬਲਾਂ ਦੀ ਤੈਨਾਤੀ ਕਰਨ ਦੀ ਮੰਗ ਵਾਲੀ ਭਾਰਤੀ ਜਨਤਾ ਪਾਰਟੀ ਦੀ ਪਟੀਸ਼ਨ ਖਾਰਿਜ ਕਰਦੇ ਹੋਏ ਇਹ ਗੱਲ ਕਹੀ। ਜੱਜ ਆਰ ਕੇ

Uttar Pradesh Ballot Battle

ਵਿਧਾਨ ਸਭਾ ਪ੍ਰੀਸ਼ਦ ਦੀਆਂ 13 ਸੀਟਾਂ ਲਈ ਨਾਮਜ਼ਦਗੀ ਅੱਜ

Uttar Pradesh Ballot Battle: ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੀਆਂ 13 ਸੀਟਾਂ ਦੇ ਲਈ ਨਾਮਜ਼ਦਗੀ ਪ੍ਰਕਿਰਿਆ ਸੋਮਵਾਰ 9 ਅਪ੍ਰੈਲ ਅੱਜ ਸ਼ੁਰੂ ਹੋ ਜਾਵੇਗੀ। 16 ਅਪ੍ਰੈਲ ਨਾਮਜ਼ਦਗੀ ਲਈ ਆਖਰੀਮਿਤੀ ਹੈ। 17 ਅਪ੍ਰੈਲ ਨਾਮਜ਼ਦਗੀ ਪੱਤਰਾਂ ਦੀ ਜਾਂਚ ਸ਼ੁਰੂ ਹੋਵੇਗੀ। 19 ਅਪ੍ਰੈਲ ਨੂੰ ਨਾਮਜ਼ਦਗੀਆਂ ਵਾਪਸ ਲਏ ਜਾ ਸਕਦੇ ਹਨ। 26 ਅਪ੍ਰੈਲ ਨੂੰ ਸਵੇਰੇ 9 ਵੱਜੇ ਤੋਂ ਸ਼ਾਮ ਚਾਰ ਵਜੇ

UP Woman commits suicide

CM ਘਰ ਦੇ ਬਾਹਰ ਆਤਮਹੱਤਿਆ ਦੀ ਕੋਸ਼ਿਸ਼, BJP ਵਿਧਾਇਕ ‘ਤੇ ਗੈਂਗਰੇਪ ਦਾ ਇਲਜ਼ਾਮ

UP Woman commits suicide: ਉੱਤਰ ਪ੍ਰਦੇਸ਼ ਵਿੱਚ ਇੱਕ ਮਹਿਲਾ ਨੇ ਉਂਨਾਵ ਤੋਂ BJP ਵਿਧਾਇਕ ਕੁਲਦੀਪ ਸਿੰਘ ਸੇਂਗਰ ਉੱਤੇ ਰੇਪ ਦਾ ਇਲਜ਼ਾਮ ਲਗਾਉਂਦੇ ਹੋਏ ਐਤਵਾਰ ਨੂੰ ਲਖਨਊ ਵਿੱਚ CM ਘਰ ਦੇ ਬਾਹਰ ਪਰਿਵਾਰ ਸਹਿਤ ਆਤਮਹੱਤਿਆ ਦੀ ਕੋਸ਼ਿਸ਼ ਕੀਤੀ। ਕਿਸੇ ਤਰ੍ਹਾਂ ਪੁਲਿਸ ਨੇ ਮਹਿਲਾ ਨੂੰ ਆਤਮਹੱਤਿਆ ਕਰਨ ਤੋਂ ਰੋਕਿਆ। ਮਹਿਲਾ ਨੇ ਇਲਜ਼ਾਮ ਲਗਾਇਆ ਹੈ ਕਿ ਕੁਲਦੀਪ ਸਿੰਘ

Yogi Govt one year

ਯੋਗੀ ਦੇ ਇੱਕ ਸਾਲ ਬਾਅਦ ਹੀ 20 ਸਾਲ ਪਿੱਛੇ ਚਲੀ ਗਈ ਗੋਰਖਪੁਰ ‘ਚ ਬੀਜੇਪੀ

Yogi Govt one year: ਬੀਜੇਪੀ ਦਾ ਦੁਰਗ ਗੋਰਖਪੁਰ 20 ਸਾਲ ਤੋਂ ਬਾਅਦ ਦਰਕਤਾ ਨਜ਼ਰ ਆ ਰਿਹਾ ਹੈ। ਕਿਉਕਿ ਇੱਥੇ ਹੋਈਆਂ ਉਪਚੋਣਾਂ ‘ਚ ਬੀਜੇਪੀ ਉਮੀਦਵਾਰ ਉਪਿੰਦਰ ਸ਼ੁਕਲ ਸਪਾ ਦੇ ਪ੍ਰਵੀਨ ਨਿਸ਼ਾਦ ਕੋਲੋਂ ਪਿੱਛੇ ਚੱਲ ਰਹੇ ਹਨ। ਇਹ ਨਤੀਜਾ ਹੈਰਾਨ ਕਰਨ ਵਾਲਾ ਵਾਲਾ ਹੈ ਕਿਉਂਕਿ 1989 ਤੋਂ ਗੋਰਖਪੁਰ ਸੀਟ ਬੀਜੇਪੀ ਦੇ ਕੋਲ ਹੈ। ਇਸ ਵਾਰ ਪਾਰਟੀ ਲਈ

ਦੇਸ਼-ਭਰ ‘ਚ ਇਤਿਹਾਸਕ ਬੁੱਤ ਤੋੜਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ : ਰਾਜਨਾਥ

Rajnath Singh statement statues: ਦੇਸ਼ ਦੇ ਮਹਾਨ ਨਾਇਕ ਸ਼ਹੀਦ ਊਧਮ ਸਿੰਘ ਦਾ ਬੁੱਤ 13 ਮਾਰਚ ਨੂੰ ਜਲਿਆਂਵਾਲਾ ਬਾਗ ‘ਚ ਸਥਾਪਿਤ ਕੀਤਾ ਗਿਆ । ਸ਼ਹੀਦ ਊਧਮ ਸਿੰਘ ਦੇ ਲੱਗਭਗ 9 ਲੱਖ ਨਾਲ ਤਿਆਰ ਕਰਵਾਏ 11 ਫੁੱਟ ਦੇ ਬੁੱਤ ਨੂੰ ਸਥਾਪਿਤ ਕਰਨ ਲਈ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ਼ਹੀਦ ਊਧਮ ਸਿੰਘ

ludhiana mc polls

ਲੁਧਿਆਣਾ ਨਿਗਮ ਚੋਣਾਂ ਦੇ ਪ੍ਰਚਾਰ ‘ਤੇ ਲੱਗਿਆ ਵਿਰਾਮ, ਧਾਰਾ 144 ਲਾਗੂ

Ludhiana MC Polls: ਲੁਧਿਆਣਾ ਨਗਰ ਨਿਗਮ ਚੋਣਾਂ ਲਈ ਹੁਣ ਇੱਕ ਦਿਨ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ ਅਤੇ ਅੱਜ ਸ਼ਾਮ 4 ਵਜੇ ਤੋਂ ਬਾਅਦ ਲੁਧਿਆਣਾ ਨਿਗਮ ਚੋਣਾਂ ਦੇ ਪ੍ਰਚਾਰ ਨੂੰ ਵੀ ਵਿਰਾਮ ਲੱਗ ਚੁਕਿਆ ਹੈ। ਹੁਣ ਨਾ ਤਾਂ ਕੋਈ ਘੋਸ਼ਣਾ ਹੋਵੇਗੀ ਅਤੇ ਨਾ ਹੀ ਕੋਈ ਵੋਟਾਂ ਮੰਗਣ ਦੀ ਅਪੀਲ। ਲੁਧਿਆਣਾ ਨਿਗਮ ਚੋਣਾਂ ਦਾ ਅਖਾੜਾ

Education budget 2018

ਬਜਟ 2018 : ਜੇਤਲੀ ਨੇ ਵਿਦਿਆਰਥੀਆਂ ਨੂੰ ਦਿੱਤਾ ਇਹ ਵੱਡਾ ਤੋਹਫ਼ਾ

Education budget 2018 : ਮੋਦੀ ਸਰਕਾਰ ਦੇ ਮੰਤਰੀ ਅਰੁਣ ਜੇਤਲੀ ਅੱਜ ਬਜਟ ਦਾ ਐਲਾਨ ਕੀਤਾ ਹੈ |ਮੋਦੀ ਸਰਕਾਰ ਦਾ ਇਹ ਆਖਰੀ ਬਜਟ ਹੈ |ਇਸ ਬਜਟ ‘ ਚ ਮੋਦੀ ਸਰਕਾਰ ਨੇ ਨੌਜਵਾਨਾਂ ਲਈ ਰੋਜ਼ਗਾਰ, ਸਿੱਖਿਆ ਅਤੇ ਨੌਕਰੀਆਂ ਦੀ ਸੌਗਾਤ ਲੈ ਕੇ ਆਇਆ ਹੈ | ਮੋਦੀ ਸਰਕਾਰ ਨੇ ਇਸ ਬਜਟ ‘ ਚ ਬਹੁਤ ਕੁੱਝ ਨਵਾਂ ਦੇਖਣ ਨੂੰ

Income Tax Budget 2018

ਆਮ ਬਜਟ 2018: ਇਨਕਮ ਟੈਕਸ ਦੀਆਂ ਦਰਾਂ ‘ਚ ਕੋਈ ਬਦਲਾਅ ਨਹੀਂ

Income Tax Budget 2018: ਕੇਂਦਰ ‘ਚ ਵਿੱਤ ਮੰਤਰੀ ਅਰੁਣ ਜੇਟਲੀ ਨੇ ਪਾਰਲੀਮੈਂਟ ਵਿਚ 2017-18 ਦੇ ਆਰਥਿਕ ਸਰਵੇਖਣ ਪੇਸ਼ ਕੀਤੇ ਆਰਥਿਕ ਸਰਵੇਖਣ ਅਨੁਸਾਰ, ਵਿੱਤੀ ਸਾਲ 2018-19 ਦੌਰਾਨ, ਜੀਡੀਪੀ ਵਾਧਾ ਦਰ 7 ਤੋਂ 7.5 ਫੀਸਦੀ ਦੇ ਵਿਚਕਾਰ ਹੋ ਸਕਦੀ ਹੈ। ਇਸੇ ਸਮੇਂ, ਵਿੱਤੀ ਸਾਲ 2017-18 ਦੀ ਵਿਕਾਸ ਦਰ ਅਨੁਮਾਨਤ 6.75 ਪ੍ਰਤੀਸ਼ਤ ਹੈ। ਇਸ ਲਈ, ਕੇਂਦਰ ਸਰਕਾਰ ਦੁਆਰਾ

Himachal Pradesh CM announced

ਕਿਸ ਦੇ ਸਿਰ ਸਜੇਗਾ ਗੁਜਰਾਤ-ਹਿਮਾਚਲ ਦਾ ਤਾਜ, ਅੱਜ ਹੋ ਸਕਦੈ ਐਲਾਨ

Himachal Pradesh CM announced: ਭਾਰਤੀ ਜਨਤਾ ਪਾਰਟੀ ਦੇ ਗੁਜਰਾਤ ਅਤੇ ਹਿਮਾਚਲ ਦੇ ਮੁੱਖਮੰਤਰੀ ਦੀ ਚੋਣ ਲਈ ਦੋਨਾਂ ਰਾਜਾਂ ਵਿੱਚ ਸ਼ੁੱਕਰਵਾਰ ਨੂੰ ਵਿਧਾਇਕ ਦਲ ਦੀ ਬੈਠਕ ਹੈ, ਜਿਸਦੇ ਬਾਅਦ ਮੁੱਖ ਮੰਤਰੀਆਂ ਦੇ ਨਾਮ ਉੱਤੇ ਮੁਹਰ ਲੱਗ ਜਾਵੇਗੀ।ਬਰਾਬਰ ਦੀ ਟੱਕਰ ਵਿੱਚ ਬੀਜੇਪੀ ਗੁਜਰਾਤ ਜਿੱਤਣ ਵਿੱਚ ਤਾਂ ਕਾਮਯਾਬ ਰਹੀ ਪਰ ਗੁਜਰਾਤ ਦੇ ਮੁੱਖ ਮੰਤਰੀ ਨੂੰ ਲੈ ਕੇ ਚਰਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ