Tag: , , , , , , , , , ,

ਭਗਵੰਤ ਮਾਨ ਦਾ ਗੋਦ ਲਿਆ ਪਿੰਡ ਨਹੀਂ ਹੈ ਖੁਸ਼

Bhagwant Maan: ਸੰਗਰੂਰ: ਕੇਂਦਰ ਸਰਕਾਰ ਦੀ ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਸਾਂਸਦਾਂ ਵਲੋਂ ਪਿੰਡ ਗੋਦ ਲਏ ਸਨ।  ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪਿੰਡ ਬੇਨੜਾ ਨੂੰ ਗੋਦ ਲਿਆ ਸੀ। ਭਗਵੰਤ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਇਸ ਪਿੰਡ ਲਈ ਉਹਨੇ ਕਾਰਜ ਨਹੀਂ ਕੀਤੇ ਜਿਹਨੇ ਕੀਤੇ ਜਾਣੇ ਚਾਹੀਦੇ ਸੀ। ਮਾਨ ਨੇ ਪਿੰਡ ਦੇ

‘AAP’ ਨੇ ਭਗਵੰਤ ਮਾਨ ਨੂੰ ਮੁੜ ਬਣਾਇਆ ਪੰਜਾਬ ਇਕਾਈ ਦਾ ਪ੍ਰਧਾਨ

AAP Punjab Chief: ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਸੰਗਰੂਰ ਤੋਂ ਸਾਂਸਦ ਮੈਂਬਰ ਭਗਵੰਤ ਮਾਨ ਨੂੰ ਵੱਡੀ ਜਿੰਮੇਵਾਰੀ ਸੌਂਪ ਦਿੱਤੀ ਹੈ। ਮਾਨ ਨੂੰ ਆਪ ਪੰਜਾਬ ਦੀ ਪ੍ਰਧਾਨਗੀ ਦਾ ਅਹੁਦਾ ਦਿੱਤਾ ਗਿਆ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਪ੍ਰਧਾਨ ਦੇ ਅਹੁਦੇ ਲਈ ਭਗਵੰਤ

ਮੁੜ ਸੰਗਰੂਰ ਤੋਂ ਚੋਣ ਲੜਨ ਲਈ ਭਗਵੰਤ ਮਾਨ ਹੋਏ ਤਿਆਰ, ਕੈਪਟਨ ਨੂੰ ਮਾਰੀ ਲਲਕਾਰ

Tapa Mandi Bhagwant Mann: ਤਪਾ ਮੰਡੀ: ਹਲਕਾ ਭਦੌੜ ਅਤੇ ਤਪਾ ਮੰਡੀ ਦੇ ਨੇੜਲੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਕਈ ਪਿੰਡਾਂ ਵਿੱਚ ਦੌਰਾ ਕਰਕੇ ਕਈ ਪਿੰਡ ਪੰਚਾਇਤਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਗ੍ਰਾਂਟਾਂ ਦੇ ਗੱਫੇ ਵੀ ਦਿੱਤੇ। ਭਗਵੰਤ ਮਾਨ ਨੇ ਪਿੰਡ ਘੁੰਨਸਾਂ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ

Arvind Kejriwal Punjab Rally

ਸੰਗਰੂਰ ਪਹੁੰਚੇ ਕੇਜਰੀਵਾਲ, ਮੋਦੀ-ਸ਼ਾਹ ‘ਤੇ ਕੀਤੇ ਸ਼ਬਦੀ ਹਮਲੇ

Arvind Kejriwal Punjab Rally ਸੰਗਰੂਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚ ਚੁਕੇ ਹਨ। ਉਹ ਅੱਜ  ਬਰਨਾਲਾ ਵਿਖੇ ਰੈਲੀ ਕਰਨ ਤੋਂ ਪਹਿਲਾਂ ਸੰਗਰਰੂ ਪਹੁੰਚੇ। ਕੇਜਰੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਸਾਰੀਆਂ 13 ਸੀਟਾਂ ਤੇ ਚੋਣਾਂ ਲੜੇਗੀ। ਸੰਗਰੂਰ ਪਹੁੰਚੇ ਕੇਜਰੀਵਾਲ ਨੇ ਇਸ ਦੌਰਾਨ

…ਜਦੋਂ ਸਟੇਜ਼ ਤੇ ਚੜ੍ਹ ਕੇ ਬਜ਼ਰੂਗ ਨੇ ਭਗਵੰਤ ਮਾਨ ਨੂੰ ਗਿਫਟ ਕੀਤੀ ਬੋਤਲ

Bhagwant Maan Gift: ਸਂਗਰੂਰ: 2019 ਦੀਆਂ ਲੋਕਸਭਾ ਚੋਣਾਂ ਆਉਣ ਵਾਲਿਆਂ ਹਨ।  ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ ਤੇ ਸਿਆਸੀ ਦਲ ਜਿੱਤ ਦਰਜ ਕਰਨ ਲਈ ਮਿਹਨਤ ਕਰ ਰਹੇ ਹਨ। ਕਈ ਥਾਵਾਂ ਤੇ ਰੈਲਿਆਂ ਕੀਤੀ ਜਾ ਰਹੀਆਂ ਹਨ ਤੇ ਕਿਤੇ ਸਿਆਸੀ ਆਗੂ ਲੋਕਾਂ ਨਾਲ ਜੁੜਨ ਲਈ ਨੁੱਕੜ ਸਭਾ ਕਰ ਰਹੇ ਹਨ। ਇਸ

ਖਹਿਰਾ ਦੇ ਅਸਤੀਫੇ ‘ਤੇ ਭਗਵੰਤ ਮਾਨ ਦੀਆਂ ਖਰੀਆਂ-ਖਰੀਆਂ !

2019 ਦੀਆਂ ਲੋਕਸਭਾ ਚੋਣਾਂ ਲਈ ਭਗਵੰਤ ਮਾਨ ਦਾ ਵੱਡਾ ਬਿਆਨ

Lok Sabha elections: ਸਾਲ 2019 ਹੋਣ ਵਾਲਿਆਂ ਲੋਕ ਸਭਾ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸੇ ਸਬੰਧੀ ਆਮ ਆਦਮੀ ਪਾਰਟੀ ਨੇ ਵੀ ਆਪਣੀ ਕਮਰ ਕੱਸ ਲਈ ਹੈ। ਦਿੱਲੀ ‘ਚ ਬੀਤੇ ਦਿਨੀਂ ਹੋਈ ਪੀਏਸੀ ਦੀ ਬੈਠਕ ਤੋਂ ਬਾਅਦ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਹੋਰਾਂ ਨੇ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਇਕੱਲਿਆਂ ਹੀ

AAP declare candidate

‘ਆਪ’ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬਾਕੀ ਸਿਆਸੀ ਪਾਰਟੀਆਂ ‘ਚ ਹਲਚਲ ਤੇਜ਼

AAP declare candidate ਸੰਗਰੂਰ: ਲੋਕ ਸਭਾ ਚੋਣਾਂ ‘ਚ ਹਲੇ ਕਾਫੀ ਸਮਾਂ ਪਿਆ ਹੈ ਪਾਰ ਆਮ ਆਦਮੀ ਪਾਰਟੀ ਨੇ ਪਹਿਲ ਕਰਦਿਆਂ ਲੋਕ ਸਭਾ ਹਲਕਾ ਸੰਗਰੂਰ ਸਮੇਤ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਵੱਲੋਂ ਮੁੜ ਪਾਰਟੀ ਦੇ ਸੀਨੀਅਰ ਆਗੂ ਅਤੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ।

Bhagwant Says Dope Tests Political Drama

ਭਗਵੰਤ ਮਾਨ ਨੇ ਡੋਪ ਟੈਸਟ ਨੂੰ ਦੱਸਿਆ ਰਾਜਨੀਤਿਕ ਡਰਾਮਾ

Bhagwant Says Dope Tests Political Drama: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਰਾਜ ‘ਚ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ, ਮੰਤਰੀਆਂ ਤੇ ਨੇਤਾਵਾਂ ਦੇ ਡੋਪ ਟੇਸਟ ਦਾ ਡਰਾਮਾ ਸਿਰਫ ਰਾਜਨੀਤਿਕ ਸਾਜ਼ਿਸ਼ ਹੈ। ਇਸ ਦੇ ਤਹਿਤ ਸੱਤਾਧਾਰੀ ਕਾਂਗਰਸ ਪੰਜਾਬ ‘ਚ ਨਸ਼ੇ ਦੇ ਮੁੱਦੇ ਤੋਂ ਆਮ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ‘ਚ ਹੈ।

ravneet bittu bhagwant maan

ਰਵਨੀਤ ਬਿੱਟੂ ਨੇ ਕਿਹਾ- ਭਗਵੰਤ ਮਾਨ ਨੂੰ ਕਾਂਗਰਸ ‘ਚ ਕਰੋ ਸ਼ਾਮਿਲ, ਕੈਪਟਨ ਹੋਏ ਗਰਮ

ravneet bittu bhagwant maan: ਪੰਜਾਬ ਕਾਂਗਰਸ ‘ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਲੈ ਰੌਲਾ ਪੈ ਰਿਹਾ ਹੈ। ਭਗਵੰਤ ਮਾਨ ਦੇ ਕਾਂਗਰਸ ‘ਚ ਸ਼ਾਮਿਲ ਕਰਨ ਵਾਲੀ ਚਰਚਾ ਨਾਲ ਹਲਚਲ ਮਚ ਗਈ ਹੈ। ਕਾਂਗਰਸ ਦੇ ਲੁਧਿਆਣਾ ‘ਚ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਭਗਵੰਤ ਮਾਨ ਨੂੰ ਕਾਂਗਰਸ ‘ਚ ਸ਼ਾਮਿਲ ਕੀਤਾ ਜਾਣਾ

Senior leaders AAP party

ਸੀਨੀਅਰ ਆਗੂਆਂ ਦਾ ਪਾਰਟੀ ਤੋਂ ਭਰੋਸਾ ਉੱਠਣਾ ਤੇ ਪਾਰਟੀ ਛੱਡਣਾ ਹੀ ‘ਆਪ’ ਦੇ ਪਤਨ ਦਾ ਬਣ ਰਿਹਾ ਕਾਰਨ

Senior leaders AAP party: 2014 ਵਿੱਚ ਹੋਈਆਂ ਲੋਕਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਚਾਰ ਲੋਕਸਭਾ ਸੀਟਾਂ ‘ਤੇ ਜਿੱਤ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਸ਼ਾਹਕੋਟ ਵਿਧਾਨਸਭਾ ਸੀਟ ਦੀ ਜ਼ਿਮਨੀ ਚੋਣ ਮੌਕੇ ਜਿਸ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉਸਨੇ ਇਸ ਪਾਰਟੀ ਦੇ ਬੁਰੀ ਤਰ੍ਹਾਂ ਖਿਸਕ ਚੁੱਕੇ ਆਧਾਰ ਨੂੰ ਜੱਗ ਜਾਹਿਰ ਕਰ ਦਿੱਤਾ ਹੈ।

Arvind Kejriwal ultimatum aap leaders

ਐਕਸ਼ਨ ਮੋਡ ‘ਚ ਆਏ ਕੇਜਰੀਵਾਲ, ਬੋਲੇ- ਬਗਾਵਤ ਨਹੀਂ ਹੋਵੇਗੀ ਬਰਦਾਸ਼ਤ

Arvind Kejriwal ultimatum aap leaders: ਸਾਰਾ ਤਮਾਸ਼ਾ ਦੇਖਣ ਦੇ ਬਾਅਦ ਹੁਣ ਅਰਵਿੰਦ ਕੇਜਰੀਵਾਲ ਐਕਸ਼ਨ ਮੋਡ ‘ਚ ਆ ਗਏ ਹਨ। ਉਹਨਾਂ ਨੇ ਤਿੱਖੇ ਤੇਵਰ ਦਿਖਾਉਦੇ ਹੋਏ ਪੰਜਾਬ ਆਪ ਨੂੰ ਅਲਟੀਮੈਂਟਮ ਦਿੱਤਾ ਹੈ। ਹਾਈਕਮਾਨ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ‘ਚ ਬਗਾਵਤੀ ਸੁਰ ਬਰਦਾਸ਼ਤ ਨਹੀਂ ਕੀਤੇ ਜਾਣਗੇ। ਐਤਵਾਰ ਨੂੰ ਦਿੱਲੀ ‘ਚ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ

manish sisodia statement kejriwal

…ਤਾਂ ਕੀ ਇਹੀ ਸੀ ਕੇਜਰੀਵਾਲ ਦੇ ਮਜੀਠੀਆ ਤੋਂ ਮੁਆਫੀ ਮੰਗਣ ਦਾ ਕਾਰਨ!

manish sisodia statement kejriwal: ਪੰਜਾਬ ਦੇ ਸਿਆਸਤ ਨੂੰ ਤੰਦੂਰ ਵਾਂਗ ਭਖਾਉਣ ਮਗਰੋਂ ਆਪਣੀ ਹੀ ਪਾਰਟੀ ਦੀ ਪੰਜਾਬ ਇਕਾਈ ਨੂੰ ਉਸੇ ਤੰਦੂਰ ‘ਚ ਸੁੱਟਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੰਨਵੀਨਰ ਅਰਵਿੰਦ ਕੇਜਰੀਵਾਲ ਦੇ ਮਗਰੋਂ ਪਾਰਟੀ ਦੇ ਕੰਮ ਕਾਰ ਸੰਭਾਲਣ ਵਾਲੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੇ ਬਿਆਨ ਜਾਰੀ

AAP leader protest against Faridkot ADC

‘ਆਪ’ ਵਿਧਾਇਕ ਦਾ ਫਰੀਦਕੋਟ ਦੇ ਏ.ਡੀ.ਸੀ ਨਾਲ ਹੋਇਆ ਖੜਕਾ-ਦੜਕਾ

AAP leader protest against Faridkot ADC: ਪੰਜਾਬ ਦੇ ਜਿਲ੍ਹਾ ਫਰੀਦਕੋਟ ਦੇ ਮਿੰਨੀ ਸੈਕਟਰੀਏਟ ਦੇ ਡਿਪਟੀ ਕਮਿਸ਼ਨਰ ਉਸ ਵਕਤ ਵਿਵਾਦਾਂ ਨਾਲ ਘਿਰ ਗਏ ਜਦੋਂ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਚਾਲੇ ਤਕਰਾਰ ਹੋ ਗਈ। ਇਸ ਤਕਰਾਰ ਤੋਂ ਬਾਅਦ ‘ਆਪ’ ਵਿਧਾਇਕਾਂ ਨੇ ਡੀਸੀ ਦਫਤਰ ਮੁਹਰੇ ਧਰਨਾ ਲਾ ਦਿੱਤਾ ਅਤੇ

AAP party working properly Bhagwant Mann

“ਆਪ” ਵਿਚ ਨਹੀਂ ਕੋਈ ਵੀ ਧੜੇਬਾਜ਼ੀ, ਸਾਰੇ ਕੰਮ ਚਲ ਰਹੇ ਹਨ ਠੀਕ-ਠਾਕ: ਭਗਵੰਤ ਮਾਨ

AAP party working properly Bhagwant Mann: ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ’ਚ ਸੱਭ ਕੁਝ ਸਹੀ ਢੰਗ ਨਾਲ ਚਲ ਰਿਹਾ ਹੈ। ਪਾਰਟੀ ਵਿਚ ਅਹੁਦਿਆਂ ਨੂੰ ਲੈ ਕੇ ਕੋਈ ਵੀ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਹੈ ਅਤੇ ਸਾਰੇ ਆਗੂ ਇੱਕ ਟੀਮ ਦੇ ਰੂਪ ਵਿੱਚ ਕੰਮ ਕਰ ਰਹੇ ਹਨ।

Aam Aadmi Party falldown

‘2017’ ‘ਚ ਆਮ ਆਦਮੀ ਪਾਰਟੀ ਅਰਸ਼ ਤੋਂ ਫਰਸ਼ ‘ਤੇ ਆਈ

Aam Aadmi Party falldown: ਪੰਜਾਬ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਆਏ ਨਤੀਜਿਆਂ ਦੇ ਕਰਨ ਆਮ ਆਦਮੀ ਪਾਰਟੀ ਦਾ ਸਾਰੇ ਪਾਸੇ ਪੱਤਾ ਸਾਫ ਹੁੰਦਾ ਹੀ ਦਿਖ ਰਿਹਾ ਹੈ। ‘ਆਪ’ ਤਾਂ ਬਹੁਤ ਵੱਡੇ ਸੁਪਨੇ ਸਜਾਈ ਬੈਠੀ ਸੀ ਪਰ ਜਿਹੜੇ ਹਾਲ ਦੇ ਦਿਨਾਂ ‘ਚ ਨਤੀਜੇ ਆਏ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਾਇਦ ਲੋਕਾਂ ਦਾ ਭਰੋਸਾ ਇਸ ਪਾਰਟੀ

Elections Delhi Rajya Sabha seats

ਰਾਜ ਸਭਾ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਵਿੱਚ ਹਲਚਲ ਹੋਈ ਤੇਜ

Elections Delhi Rajya Sabha seats: ਰਾਜ ਸਭਾ ਚੋਣ ਦੀ ਸ਼ੁੱਕਰਵਾਰ ਨੂੰ ਤਾਰੀਖ ਤੈਅ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਹਲਚਲ ਸ਼ੁਰੂ ਹੋ ਗਈ ਹੈ। ਪਾਰਟੀ ਨੇਤਾ ਆਪਣੇ-ਆਪਣੇ ਤਰੀਕੇ ਨਾਲ ਰਾਜ ਸਭਾ ਵਿੱਚ ਜਾਣ ਦੀ ਜੁਗਤ ਬਣਾ ਰਹੇ ਹਨ। ਹਾਲਾਂਕਿ , ਹੁਣ ਤੱਕ ਪਾਰਟੀ ਵਲੋਂ ਇਸ ਸਬੰਧ ਵਿੱਚ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ‘ਆਮ

Bhagwant Maan support Jagtar Johal

ਜਗਤਾਰ ਜੌਹਲ ਦਾ ਸਮਰਥਨ ਕਰ ਬੁਰੇ ਫਸੇ ਭਗਵੰਤ ਮਾਨ, ਭਾਜਪਾ ਆਗੂਆਂ ਨੇ ਕੀਤੀ ਇਹ ਮੰਗ

Bhagwant Maan support Jagtar Johal: ਹਿੰਦੂਆਂ ਆਗੂਆਂ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ ਦਾ ਮਾਮਲਾ ਇਸ ਸਮੇਂ ਕਾਫ਼ੀ ਗਰਮਾਇਆ ਹੋਇਆ ਹੈ। ਗ੍ਰਿਫਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ 30 ਨਵੰਬਰ ਤੱਕ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਹੈ। ਜਗਤਾਰ ਸਿੰਘ ਜੌਹਲ ਨੂੰ ਮੋਗਾ ਜ਼ਿਲੇ ਦੀ ਹੇਠਲੀ ਅਦਾਲਤ ਬਾਘਾ ਪੁਰਾਣਾ ਨੇ

Sukhpal Singh Khaira resign

ਸੁਖਪਾਲ ਸਿੰਘ ਖਹਿਰਾ ਦਾ ਕੋਰਾ ਜਵਾਬ ਕਿਹਾ ‘ਮੈਂ ਅਸਤੀਫਾ ਨਹੀਂ ਦਿਆਂਗਾ’…

Sukhpal Singh Khaira resign: ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਾ ਨਾਮ ਨਸ਼ਾ ਤਸਕਰਾਂ ‘ਚ ਆਉਣ ‘ਤੇ ਜ਼ਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਨੇ ਕਚਿਹਰੀ ਚੌਕ ‘ਚ ਖਹਿਰਾ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ ਸੀ ਉੱਥੇ ਹੀ ਵਿਰੋਧੀ ਪਾਰਟੀਆਂ ਨੇ ਵੀ ਉਹਨਾਂ ‘ਤੇ ਪੂਰਾ

ਭਗਵੰਤ ਮਾਨ ਖ਼ਿਲਾਫ਼ ਸ਼ਿਵ ਸੈਨਾ (ਪੰਜਾਬ) ਵੱਲੋਂ ਇਹ ਵੱਡਾ ਐਲਾਨ…

Shiv Sena Bhagwant Maan 5Lakh : ਬਠਿੰਡਾ: ਹਿੰਦੂ ਆਗੂਆਂ ਦੇ ਕਤਲ ਦੇ ਦੋਸ਼ ‘ਚ ਫੜੇ ਗਏ ਮੁਲਜ਼ਮ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਹੱਕ ‘ਚ ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਮਾਨ ਵਲੋਂ ਬਿਆਨ ਦੇਣ ਦੇ ਵਿਰੋਧ ਵਿੱਚ ਸ਼ਿਵ ਸੈਨਾ ਨੇ ਵੱਡਾ ਐਲਾਨ ਕੀਤਾ ਹੈ। ਇੱਕ ਹਿੰਦੀ ਅਖ਼ਬਾਰ ਮੁਤਾਬਕ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਯੋਗੇਸ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ