Tag: , , ,

Valentine’s ਡੇ ਨੂੰ ਭਗਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜਾ ਹੋਈ ਸੀ?..ਜਾਣੋ ਵਾਇਰਲ ਮੈਸਜ਼ ਦਾ ਸੱਚ…!

ਅੱਜ ਦੇ ਦਿਨ 1928 ਵਿੱਚ ਲਾਲਾ ਲਾਜਪਤ ਰਾਏ ਦੀ ਹੱਤਿਆ ਕਰਨ ਵਾਲੇ ਜਾਨ ਸਾਂਡਰਸ ਦੀ ਹੱਤਿਆ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੇ ਮਿਲ ਕੇ ਕੀਤੀ ਸੀ।

British police officer John Saunders :ਅੱਜ ਦੇ ਦਿਨ 1928 ਵਿੱਚ ਲਾਲਾ ਲਾਜਪਤ ਰਾਏ ਦੀ ਹੱਤਿਆ ਕਰਨ ਵਾਲੇ ਜਾਨ ਸਾਂਡਰਸ ਦੀ ਹੱਤਿਆ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੇ ਮਿਲ ਕੇ ਕੀਤੀ

Bhagat Singh birth anniversary

ਭਗਤ ਸਿੰਘ ਆਪਣੇ ਕੋਲ ਡਾਇਰੀ ਕਿਉਂ ਰੱਖਦੇ ਸਨ…!

Bhagat Singh birth anniversary: ਭਗਤ ਸਿੰਘ ਦਾ ਜਨਮ 28 ਸਤੰਬਰ 1907 ਵਿੱਚ ਪਾਕਿਸਤਾਨ ਚ ਹੋਇਆ ਸੀ। ਭਗਤ ਸਿੰਘ ਭਾਰਤ ਦੇ ਇੱਕ ਪ੍ਰਮੁੱਖ ਆਜ਼ਾਦੀ ਸੈਨਾਪਤੀ ਕ੍ਰਾਂਤੀਵਾਦੀ ਸਨ। ਚੰਦਰਸ਼ੇਖਰ ਆਜ਼ਾਦ ਅਤੇ ਪਾਰਟੀ ਦੇ ਹੋਰ ਮੈਬਰਾਂ ਦੇ ਨਾਲ ਮਿਲਕੇ ਇਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਬੇਮਿਸਾਲ ਸਾਹਸ ਦੇ ਨਾਲ ਸ਼ਕਤੀਸ਼ਾਲੀ ਬ੍ਰਿਟਿਸ਼ ਸਰਕਾਰ ਦਾ ਮੁਕਾਬਲਾ ਕੀਤਾ। ਪਹਿਲਾਂ ਲਾਹੌਰ ਵਿੱਚ

ਅੱਜ ਦੇ ਦਿਨ 1907 ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਹੋਇਆ ਸੀ।

Shaheed Bhagat Singh Birthday: ਭਗਤ ਸਿੰਘ ਦਾ ਜਨਮ 28 ਸਤੰਬਰ 1907 ਵਿੱਚ ਪਾਕਿਸਤਾਨ ਚ ਹੋਇਆ ਸੀ। ਭਗਤ ਸਿੰਘ ਭਾਰਤ ਦੇ ਇੱਕ ਪ੍ਰਮੁੱਖ ਆਜ਼ਾਦੀ ਸੈਨਾਪਤੀ ਕ੍ਰਾਂਤੀਵਾਦੀ ਸਨ। ਚੰਦਰਸ਼ੇਖਰ ਆਜ਼ਾਦ ਅਤੇ ਪਾਰਟੀ ਦੇ ਹੋਰ ਮੈਬਰਾਂ ਦੇ ਨਾਲ ਮਿਲਕੇ ਇਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਬੇਮਿਸਾਲ ਸਾਹਸ ਦੇ ਨਾਲ ਸ਼ਕਤੀਸ਼ਾਲੀ ਬ੍ਰਿਟਿਸ਼ ਸਰਕਾਰ ਦਾ ਮੁਕਾਬਲਾ ਕੀਤਾ। ਪਹਿਲਾਂ ਲਾਹੌਰ ਵਿੱਚ

Bhagat Singh innocence case hearing

ਭਗਤ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਲਈ ਲਾਹੌਰ ਹਾਈਕੋਰਟ ‘ਚ 5 ਸਤੰਬਰ ਨੂੰ ਹੋਵੇਗੀ ਸੁਣਵਾਈ

Bhagat Singh innocence case hearing:ਅੰਮ੍ਰਿਤਸਰ:ਦੇਸ਼ ਨੂੰ ਅਜ਼ਾਦੀ ਦਵਾਉਣ ਵਿੱਚ ਭਗਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ। 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ,ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ‘ਤੇ ਲਟਕਾ ਦਿੱਤਾ ਗਿਆ ਸੀ।ਬਰਤਾਨੀਆ ਸਰਕਾਰ ਦੁਆਰਾ ਸ਼ਹੀਦ ਭਗਤ ਸਿੰਘ ,ਰਾਜ ਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇਣ ਵਿੱਚ ਇਸਤੇਮਾਲ ਗੈਰ ਸੰਵਿਧਾਨਕ ਹਥਕੰਡੇ ਅਤੇ ਉਨ੍ਹਾਂ ਉੱਤੇ ਲਗਾਏ ਗਏ

Bhagat Singh diary

ਜਲਦ ਹਿੰਦੀ ‘ਚ ਆਵੇਗੀ ਸ਼ਹੀਦ-ਏ-ਆਜ਼ਮ ਦੀ 404 ਪੰਨਿਆਂ ਦੀ ਜੇਲ੍ਹ ਡਾਇਰੀ

Bhagat Singh diary :ਦੇਸ਼ ਨੂੰ ਗੁਲਾਮੀਂ ਦੀਆਂ ਜੰਜ਼ੀਰਾਂ ਤੋਂ ਮੁਕਤੀ ਦਿਵਾਉਣ ਵਾਲੇ ਭਗਤ ਸਿੰਘ ਨੇ ਲਾਹੌਰ ਜੇਲ੍ਹ ਵਿੱਚ ਜੋ ਦਿਨ ਗੁਜਾਰੇ ਉਸਦਾ ਹਰ ਪਲ 404 ਪੇਜ਼ ਦੀ ਡਾਇਰੀ ਵਿੱਚ ਕੈਦ ਕੀਤਾ।ਉਨ੍ਹਾਂਨੇ ਇਸ ਡਾਇਰੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਸੀ।ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਉਨ੍ਹਾਂ ਦੀ ਇਸ ਇਤਿਹਾਸਿਕ ਡਾਇਰੀ ਦੀਆਂ ਸਾਰੀਆਂ ਗੱਲਾਂ ਹਿੰਦੀ ਭਾਸ਼ਾ ਵਿੱਚ

Bhagat Singhs letter Sukhdev Thapar

ਭਗਤ ਸਿੰਘ ਦੀ ਸੁਖਦੇਵ ਨਾਲ ਉਹ ਗੱਲਬਾਤ ਜੋ ਬਹੁਤ ਘੱਟ ਲੋਕਾਂ ਨੂੰ ਹੈ ਪਤਾ…

Bhagat Singhs letter Sukhdev Thapar: (ਰਵਿੰਦਰ ਸਿੰਘ ਬੱਧਣ): ਸ਼ਹੀਦ ਭਗਤ ਸਿੰਘ ਦਾ ਨਾਮ ਸੁਣਦਿਆਂ ਹੀ ਦਿਲ ਵਿਚ ਦੇਸ਼ਭਗਤੀ ਸਹਿਜੇ ਹੀ ਜਾਗ ਉੱਠਦੀ ਹੈ। ਭਾਵੇਂ ਹਾਲੇ ਤੱਕ ਭਾਰਤ ਦੀ ਸਰਕਾਰਾਂ ਨੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਪਰ ਦੇਸ਼ ਦੀ ਜਨਤਾ ਭਾਵੇਂ ਉਹ ਹਿੰਦੂ, ਮੁਸਲਮਾਨ, ਸਿੱਖ, ਜੈਨ ਜਾਂ ਮਸੀਹੀ ਭਾਈਚਾਰੇ ਦੇ ਹੋਣ ਭਗਤ ਸਿੰਘ

Pakistan displays all records

ਪਾਕਿਸਤਾਨ ‘ਚ ਭਗਤ ਸਿੰਘ ਦੇ ਕੇਸ ਨਾਲ ਜੁੜੀ ਫਾਈਲ ਦੇ ਦਸਤਾਵੇਜ਼ਾਂ ਤੋਂ ਸਾਹਮਣੇ ਆਈ ਇੱਕ ਅਨੋਖੀ ਗੱਲ

Pakistan displays all records: ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਤੇ ਚੱਲ ਰਹੇ ਮੁਕੱਦਮੇ ਅਤੇ ਫ਼ਾਂਸੀ ਨਾਲ ਜੁੜੀਆਂ ਫਾਇਲਾ ਨੂੰ ਪਾਕਿਸਤਾਨ ਦੇ ਪੰਜਾਬ ਦੀ ਸਰਕਾਰ ਨੇ ਸਾਰਵਜਨਿਕ ਕਰ ਦਿੱਤਾ ਹੈ । ਇਸ ਕੇਸ ਨਾਲ ਜੁੜੀਆਂ ਕੁੱਝ ਫਾਇਲਾਂ ਹਫਤੇ ਦੀ ਸ਼ੁਰਆਤ ਵਿੱਚ ਹੀ ਸਾਰਵਜਨਿਕ ਕਰ ਦਿੱਤੀ ਗਈਆਂ ਸਨ । ਪੰਜਾਬ ਸਰਕਾਰ ਨੇ ਭਗਤ ਸਿੰਘ ਦੀ

Bhagat Singh documents exhibition

ਸ਼ਹੀਦ-ਏ-ਆਜ਼ਮ ਭਗਤ ਸਿੰਘ ਸਬੰਧੀ ਕਾਗਜ਼ਾਂ ਦੀ ਪਾਕਿਸਤਾਨ ‘ਚ ਲਾਈ ਗਈ ਪ੍ਰਦਰਸ਼ਨੀ

Bhagat Singh documents exhibition: ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਪਾਕਿਸਤਾਨ ਵਿਚ ਵੀ ਉਨ੍ਹਾਂ ਹੀ ਇੱਜਤ ਮਿਲਦੀ ਹੈ ਜਿਨ੍ਹੀ ਕਿ ਭਾਰਤ ਵਿਚ ਮਿਲਦੀ ਹੈ, ਸ਼ਾਇਦ ਹੋ ਸਕਦਾ ਸ਼ਹੀਦ ਭਗਤ ਸਿੰਘ ਨੂੰ ਭਾਰਤ ਨਾਲੋਂ ਜਿਆਦਾ ਚਾਹੁਣ ਵਾਲੇ ਪਾਕਿਸਤਾਨ ‘ਚ ਹੀ ਹੋਣ। ਭਗਤ ਸਿੰਘ ਦਾ ਨਾਮ ਭਾਰਤ ਪਾਕਿਸਤਾਨ ਦੇ ਹਰੇਕ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਦੇ ਮੂੰਹ ‘ਤੇ ਚੜ੍ਹਿਆ ਹੋਇਆ

Bhagat Singh

ਪਾਕ ਸਰਕਾਰ ਕੋਲ ਹਨ ਭਗਤ ਸਿੰਘ ‘ਤੇ ਚੱਲੇ ਮੁਕੱਦਮੇ ਨਾਲ ਜੁੜੇ ਅਹਿਮ ਦਸਤਾਵੇਜ

Bhagat Singh: ਜਦੋਂ ਅੰਗਰੇਜ਼ਾਂ ਦੇ ਅਤਿਆਚਾਰਾਂ ਤੋਂ ਦੁਖੀ ਸਾਡੇ ਦੇਸ਼ ਵਿੱਚ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਸੀ ਤਾਂ ਅਜਿਹੇ ਵਿੱਚ ਇਸ ਵੀਰ ਭੂਮੀ ਨੇ ਅਨੇਕ ਵੀਰ ਸਪੁੱਤਰ ਪੈਦਾ ਕੀਤੇ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ ਦਵਾਉਣ ਦੀ ਖਾਤਰ ਅਨੇਕਾਂ ਸੰਘਰਸ਼ਪੂਰਣ ਜਤਨ ਕਰਦੇ ਹੋਏ ਹੱਸਦੇ – ਹੱਸਦੇ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ। ਇਨ੍ਹਾਂ

Bhagat singh diary

ਪਾਕਿਸਤਾਨ ‘ਚ ਲੱਗੇਗੀ ਭਗਤ ਸਿੰਘ ਮੁਕੱਦਮੇ ਨਾਲ ਜੁੜ੍ਹੇ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ

Bhagat Singh Pakistan exhibition:ਪਾਕਿਸਤਾਨ ਸਰਕਾਰ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਉੱਤੇ ਲਾਹੌਰ ਵਿੱਚ ਚੱਲੇ ਮੁਕੱਦਮੇ ਨਾਲ ਜੁੜ੍ਹੇ ਇਤਿਹਾਸਿਕ ਦਸਤਾਵੇਜਾਂ ਅਤੇ ਹੋਰ ਮਹੱਤਵਪੂਰਣ ਕਾਗਜ਼ਾਤ ਸਰਵਜਨਿਕ ਕਰਨ ਜਾ ਰਹੀ ਹੈ।ਭਗਤ ਸਿੰਘ ਨੂੰ ਭਾਰਤ ਦੇ ਨਾਲ ਹੀ ਪਾਕਿਸਤਾਨ ਵਿੱਚ ਵੀ ਅਜ਼ਾਦੀ ਦੀ ਲੜਾਈ ਦੇ ਨਾਇਕ ਦੀ ਤਰ੍ਹਾਂ ਸਨਮਾਨ ਦਿੱਤਾ ਜਾਂਦਾ ਹੈ।ਸੋਮਵਾਰ ਤੋਂ ਇਨ੍ਹਾਂ ਦਸਤਾਵੇਜ਼ਾਂ ਦੀ ਲਾਹੌਰ ਵਿੱਚ ਇੱਕ

Bhagat Singh Khatkar Kalan

ਖਟਕੜ ਕਲਾਂ ‘ਚ ਸ਼ਹੀਦ ਭਗਤ ਸਿੰਘ ਦੀ ਯਾਦ ‘ਚ ਸਮਾਗਮ ਸ਼ੁਰੂ

Bhagat Singh Khatkar Kalan: ਬੰਗਾ :- ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਸ਼ੁਰੂ ਹੋ ਗਏ ਹਨ। ਵੱਖ ਵੱਖ ਪਾਰਟੀਆਂ ਦੇ ਆਗੂ ਸ਼ਹੀਦਾਂ ਨੂੰ ਸਿਜਦਾ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਰਾਜ ਪੱਧਰੀ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕਰਵਾਈ। ਕੌਮੀ ਸਮਾਰਕ ਨੂੰ ਲੋਕ ਅਰਪਣ ਕੀਤਾ ਗਿਆ। ਨੌਜਵਾਨਾਂ ਦੇ ਕਾਫ਼ਲੇ ਪੁੱਜ

Bhagat Singh martyrdom day

ਅੱਜ ਦੇ ਦਿਨ 1931 ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਬ੍ਰਿਟਿਸ਼ ਸਰਕਾਰ ਨੇ ਫਾਂਸੀ ਦਿੱਤੀ ਸੀ

Bhagat Singh martyrdom day: 28 ਸਤੰਬਰ 1907 ਵਿੱਚ ਜੰਮੇ ਭਗਤ ਸਿੰਘ ਸਿਰਫ 12 ਸਾਲ ਦੇ ਸੀ ਜਦੋਂ ਜਲਿਆਂਵਾਲਾ ਬਾਗ ਕਾਂਡ ਹੋਇਆ ਸੀ । ਇਸਨੇ ਉਨ੍ਹਾਂ ਦੇ ਮਨ ਵਿੱਚ ਅੰਗਰੇਜਾਂ ਖਿਲਾਫ ਗੁੱਸਾ ਭਰ ਦਿੱਤਾ। ਆਜ਼ਾਦੀ ਲਈ ਅੰਗਰੇਜਾਂ ਦੇ ਖਿਲਾਫ ਲੜਾਈ ਵਿੱਚ ਉਹ ਮਹਾਤਮਾ ਗਾਂਧੀ ਦੇ ਅਹਿੰਸਾਤਮਕ ਤਰੀਕਾਂ ਤੋਂ ਸਹਿਮਤ ਨਹੀਂ ਸੀ । ਉਨ੍ਹਾਂ ਨੇ ਆਪਣੇ ਲਈ

Bhagat Singh hanged 14 February

ਜਾਣੋ ਵੈਲੇਂਟਾਈਨ ਡੇਅ ‘ਤੇ ਸ਼ਹੀਦ ਭਗਤ ਸਿੰਘ ਦੀ ਫਾਂਸੀ ਦੇ ਵਾਇਰਲ ਸੁਨੇਹੇ ਦਾ ਸੱਚ

Bhagat Singh hanged 14 February: ਦੇਸ਼ ਭਰ ਦੇ ਵਿੱਚ ਅੱਜ ਕੱਟੜਪੰਥੀਆਂ ਦੀਆ ਧਮਕੀਆ ਦੇ ਵਿਚਕਾਰ ਅੱਜ ਵੈਲੇਨਟਾਈਨ ਡੇਅ ਮਨਾਇਆ ਜਾ ਰਿਹਾ ਹੈ। ਉੱਥੇ ਹੀ ਬਜਰੰਗ ਦਲ ਦੇ ਵੱਲੋਂ ਵੈਲੇਨਟਾਈਨ ਡੇਅ ਦੇ ਮੌਕੇ ‘ਤੇ ਇਸ ਨੂੰ ਮਨੲਉਣ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਹੀ ਸ਼ਹਿਰਾ ਦੇ ਵਿੱਚ ਪ੍ਰੇਮੀ

Bhagat Singh diary

ਜਗਰਾਓਂ:ਟਰੱਕ ਯੂਨੀਅਨ ਨੇ ਦਿੱਤੀ ਸ਼ਹੀਦ ਭਗਤ ਸਿੰਘ ਨੂੰ ਨਿੱਘੀ ਸ਼ਰਧਾਂਜਲੀ

ਜਗਰਾਓਂ:-ਸ਼ਹੀਦ ਭਗਤ ਸਿੰਘ ਨੇ ਆਪਣਾ ਜੀਵਨ ਦੇਸ਼ ਦੀ ਅਜ਼ਾਦੀ ਅਤੇ ਨੌਜਵਾਨਾਂ ਖਿਲਾਫ ਅੱਤਿਆਚਾਰ ਲਈ ਲੜਨ ਨੂੰ ਸਮਰਪਤ ਕਰ ਦਿੱਤਾ ਸੀ। ਜਿਸ ਦੇ ਚਲਦੇ ਅੱਜ ਵੀ ਨੌਜਵਾਨ ਪੀੜ੍ਹੀ ਆਪਣੇ ਆਦਰਸ਼ ਭਗਤ ਸਿੰਘ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਦਿਖਾਏ ਰਸਤੇ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ । ਅਜਿਹੀ ਹੀ ਇੱਕ ਮਿਸਾਲ ਜਗਰਾਓਂ ਦੀ ਟਰੱਕ ਯੂਨੀਅਨ

ਸ਼ਹੀਦ ਭਗਤ ਸਿੰਘ ਬਾਰੇ ਕੀ ਸੋਚਦੇ ਨੇ ਅੱਜ ਦੇ ਨੌਜਵਾਨ

ਹੁਸੈਨੀਵਾਲਾ ਵਿਖੇ ਮਨਪ੍ਰੀਤ ਬਾਦਲ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਲਾਂਚ ਹੁੰਦਿਆਂ ਹੀ ਲੱਖਾਂ ਲੋਕਾਂ ਨੇ ਦੇਖਿਆ ਗੁਰਦਾਸ ਮਾਨ ਦਾ “ਪੰਜਾਬ”

ਚੰਡੀਗੜ੍ਹ: ਪੰਜਾਬ ਦੇ ਪ੍ਰਸਿੱਧ ਗਇਕ ਗੁਰਦਾਸ ਮਾਨ ਇਕ ਵਾਰ ਫਿਰ ਲੋਕਾਂ ਦਾ ਦਿਲ ਜਿੱਤਣ ਵਿਚ ਕਾਮਯਾਬ ਰਹੇ ਹਨ। ਹਾਲ ਹੀ ਵਿਚ ਰਿਲੀਜ਼ ਹੋਏ ਉਹਨਾਂ ਦੇ ਗਾਣੇ “ਪੰਜਾਬ” ਨੂੰ ਲਾਂਚ ਹੁੰਦਿਆਂ ਹੀ ਲੱਖਾਂ ਲੋਕਾਂ ਨੇ ਯੂਟਿਊਬ ਤੇ ਦੇਖਿਆ । ਗੁਰਦਾਸ ਮਾਨ ਦੇ ਇਸ ਨਵੇਂ ਗਾਣੇ ਨੂੰ ਉਹਨਾਂ ਦੇ ਪੁੱਤਰ ਗੁਰੀਕ ਮਾਨ ਨੇ ਨਿਰਦੇਸ਼ਨ ਦਿੱਤਾ ਹੈ। ਗੁਰਦਾਸ

ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਇਆ ਯਾਦਗਾਰੀ ਕਬੱਡੀ ਕੱਪ ਹੋਇਆ ਸਮਾਪਤ

ਦੁਆਬੇ ਦੇ ਪ੍ਰਸਿੱਧ ਨਗਰ ਰੁੜਕਾ ਕਲਾਂ (ਗੁਰਾਇਆ) ਵਿੱਚ ਸ਼ਹੀਦੇ ਆਜਮ ਸ.ਭਗਤ ਸਿੰਘ ਸਪੋਰਟਸ ਕਲੱਬ ਰੁੜਕਾ ਕਲਾਂ ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। 3 ਦਿਨਾਂ 33 ਵਾਂ ਕਾਮਰੇਡ ਪ੍ਰਮੋਦ ਦਾਸ ਗੁਪਤਾ ਯਾਦਗਾਰੀ ਫੁੱਟਬਾਲ ਟਰਾਫੀ ਅਤੇ ਬਾਬਾ ਬਚਿੰਤ ਸਿੰਘ ਕਿੰਗ ਆਫ ਰੁੜਕਾ ਕਲਾਂ ਯਾਦਗਾਰੀ ਕਬੱਡੀ ਕੱਪ ਅੱਜ ਆਪਣੀਆਂ

ਸ਼ਹੀਦਾਂ ਦੇ ਪਰਿਵਾਰ ਹਾਲੇ ਤੱਕ ਬੇਰੁਜ਼ਗਾਰ ਕਿਓਂ ?

ਇਸ ਸਮੇਂ ਜਦੋਂ ਕਿ ਰਾਸ਼ਟਰੀ ਬਹਿਸ ‘ਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਮਹਾਨ ਕ੍ਰਾਂਤੀਕਾਰੀ ਊਧਮ ਸਿੰਘ ਦਾ ਪੜਪੋਤਰਾ ਪੰਜਾਬ ਸਰਕਾਰ ਕੋਲੋਂ ਚਪੜਾਸੀ ਦੀ ਨੌਕਰੀ ਲੈਣ ਲਈ ਸੰਘਰਸ਼ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ 10 ਸਾਲ ਪਹਿਲਾਂ ਉਨ੍ਹਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਪੂਰਾ ਨਹੀਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ