Tag: , , , , , ,

ਸਰਕਾਰ ਤੇ ਗਰਮ ਦਲ ਵਿਚਕਾਰ ਰੱਸਾਕੱਸੀ ਜਾਰੀ

ਸਕੂਲ ਬੱਸ ਤੇ ਆਟੋ ਵਿਚਕਾਰ ਭਿਆਨਕ ਟੱਕਰ

ਦੋ ਗੁੱਟਾਂ ਵਿਚਕਾਰ ਹੋਈ ਫਾਇਰਿੰਗ

ਜਲੰਧਰ ‘ਚ ਭਾਜਪਾ ਦੀ ਆਪਸੀ ਫੁੱਟ ਆਈ ਸਾਹਮਣੇ

ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਾਰੀਆਂ ਪਾਰਟੀਆਂ ਆਪਸੀ ਫੁੱਟ ਦਾ ਸ਼ਿਕਾਰ ਹੁੰਦੀਆਂ ਦਿਸ ਰਹੀਆਂ ਹਨ। ਸੱਤਾ ਪੱਖ ਵਿਚ ਸ਼ਾਮਲ ਭਾਜਪਾ ਵੀ ਇਸ ਸਥਿਤੀ ਤੋਂ ਅਛੂਤੀ ਨਹੀਂ। ਜਲੰਧਰ ਵੈਸਟ ਖੇਤਰ ਤੋਂ ਭਾਜਪਾ ਟਿਕਟ ਦੇ ਦੋਵੇਂ ਦਾਅਵੇਦਾਰ ਮਹਿੰਦਰ ਭਗਤ ਅਤੇ ਸ਼ੀਤਲ ਅੰਗੁਰਾਲ ਅੱਜ ਖੁੱਲ੍ਹ ਕੇ ਆਹਮੋ-ਸਾਹਮਣੇ ਆ ਗਏ ਅਤੇ ਦੋਵਾਂ ਵਿਚਕਾਰ ਹੱਥੋਪਾਈ ਦੀ ਨੌਬਤ

ਭਾਰਤ ਤੇ ਪਾਕਿਸਤਾਨ ਵਿੱਚ ਮੁੱਖ ਮੁੱਦਾ ਕਸ਼ਮੀਰ- ਨਵਾਜ਼ ਸ਼ਰੀਫ਼

ਪਾਕਿਸਤਾਨ  ਦੇ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ  ਦੇ ਵਿੱਚ ਮੁੱਖ ਮੁੱਦਾ ਕਸ਼ਮੀਰ ਹੈ ਅਤੇ ਇਸਦੇ ਹੱਲ ਨਾਲ ਹੀ ਖੇਤਰ ਵਿੱਚ ਸ਼ਾਂਤੀ ਯਕੀਨੀ ਹੋਵੇਗੀ।ਨਿਊਜ ਇੰਟਰਨੇਸ਼ਨਲ ਦੀ ਇੱਕ ਰਿਪੋਰਟ ਦੇ ਮੁਤਾਬਕ,ਸ਼ਰੀਫ ਨੇ ਬ੍ਰਿਟੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰ ਮਾਰਕ ਲਯਾਲ ਗਰਾਂਟ ਵਲੋਂ ਕਿਹਾ ਕਿ ਪਾਕਿਸਤਾਨ ਇੱਕ ਅਮਨ ਪਸੰਦ ਮੁਲਕ ਹੈ ਅਤੇ ਆਪਣੇ ਗੁਆਢੀਆਂ

ਕਬੱਡੀ ਵਿਸ਼ਵ 2016 ਭਾਰਤ-ਇਰਾਨ ਵਿਚਕਾਰ ਅੱਜ ਖਿਤਾਬ ਟੱਕਰ

ਅਹਿਮਦਾਬਾਦ ‘ਚ ਚੱਲ ਰਹੇ ਕਬੱਡੀ ਵਿਸ਼ਵ ਕੱਪ 2016 ਦੇ ਸੈਮੀਫਾਇਨਲ ਮੁਕਾਬਲੇ ‘ਚ ਭਾਰਤ ਨੇ ਬੀਤੇ ਦਿਨ ਥਾਈਲੈਂਡ ਨੂੰ 73-20 ਨਾਲ ਮਾਤ ਦੇ ਕੇ ਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ। ਅੱਜ ਭਾਰਤ ਦੀ ਖਿਤਾਬੀ ਟੱਕਰ ਇਰਾਨ ਨਾਲ ਹੋਵੇਗੀ ਇਹ ਮੁਕਾਬਲਾ ਅੱਜ ਰਾਤ 8 ਵਜੇ ਸ਼ੁਰੂ ਹੋਵੇਗਾ। ਏਸ਼ੀਆਈ ਖੇਡਾਂ ‘ਚ 2 ਵਾਰ ਚਾਂਦੀ ਦਾ ਤਮਗਾ

ਸਿੱਧੂ ਤੇ ਕਾਂਗਰਸ ਵਿਚਕਾਰ ਡੀਲ ਤੈਅ- ਬਣਨਗੇ ਉੱਪ ਮੁੱਖ ਮੰਤਰੀ ?

ਪੰਜਾਬ ‘ਚ ਅਗਲੀ ਸਰਕਾਰ ਬਣਾਉਣ ਦੀ ਦਾਅਵੇਦਾਰੀ ‘ਚ ਜੁਟੀ ਕਾਂਗਰਸ ਆਖਰਕਾਰ ਆਪਣਾ ਆਖਰੀ ਦਾਅ ਖੇਡਣ ਦੇ ਮੂਡ ਵਿਚ ਦਿਖ ਰਹੀ ਹੈ । ਤਾਜ਼ਾ ਰਿਪੋਰਟਾਂ ਮੁਤਾਬਕ ਪੰਜਾਬ ਕਾਂਗਰਸ ਨੇ ਆਖਰਕਾਰ ਨਵਜੋਤ ਸਿੰਘ ਸਿੱਧੂ ਨੂੰ ਨਾਲ ਰਲਾਉਣ ਲਈ ਪਾਰਟੀ ਵਿਚ ਉੱਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰ ਦਿੱਤੀ ਹੈ । ਅੰਦਰੂਨੀ ਸੂਤਰਾਂ ਮੁਤਾਬਕ ਪਾਰਟੀ ਦੀ ਨਵੀਂ

ਭਰਾਵਾਂ ਵਿਚਕਾਰ ਤਕਰਾਰ ਕਾਰਨ ਹੋਈ ਹਵਾਈ ਫਾਇਰਿੰਗ

ਪਟਿਆਲਾ ਸਰਹਿੰਦ ਰੋਡ ’ਤੇ ਪੈਦੇ ਪਿੰਡ ਹਸਨਪੁਰ ਵਿਖੇ ਦੋ ਸਗੇ ਭਰਾਵਾਂ ਵਿਚਕਾਰ ਸਵਾ ਵੀਘਾ ਜ਼ਮੀਨ ਨੂੰ ਲੈ ਕੇ ਪੁਰਾਣਾ ਵਿਵਾਦ ਚੱਲ ਰਿਹਾ ਹੈ।  ਜਿਸ ਕਾਰਨ ਦੋਨਾਂ ਪਰਿਵਾਰਾਂ ਵਿੱਚ ਕਈ ਵਾਰ ਝਗੜੇ ਵੀ ਹੋ ਚੁੱਕੇ ਹਨ ਅਤੇ ਇਸੇ ਹੀ ਵਿਵਾਦ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਦੋਨਾਂ ਭਰਾਵਾਂ ਵਿਚਕਾਰ ਤਕਰਾਰ ਹੋਈ। ਜਿਸ ਦੌਰਾਨ ਵੱਡੇ ਭਰਾ

‘ਬਿਗ ਬਾੱਸ’ ਤੇ ‘ਨਾਗਿਨ’ ਵਿਚ ਮੁਕਾਬਲਾ

ਟੀਵੀ ਸਕਰੀਨ ਤੇ ਆਉਣ ਵਾਲਾ ਸਭ ਤੋਂ ਵੱਡਾ ਕੰਟਰੋਵਰਸ਼ੀਅਲ ਸ਼ੋਅ ਬਿਗ ਬਾਸ-10 ਸ਼ੁਰੂ ਹੋ ਗਿਆ ਹੈ। ਇਸ ਵਾਰ ਵੀ ਸਲਮਾਨ ਖਾਨ ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ ਹਰ ਵੀਕੇਂਡ ਅਪਣਾ ਜਲਵਾ ਦਿਖਾਉਣਗੇ। ਪਿਛਲੀ ਵਾਰ ਬਿਗ ਬਾਸ ਦੇ ਘਰ ਵਿੱਚ ਆਈ ਕਮਜ਼ੋਰ ਹਸਤੀਆਂ ਦੇ ਕਾਰਨ ਮੰਨੋਰਜਨ ਦਾ ਤੜਕਾ ਉਸ ਤਰ੍ਹਾਂ ਦਾ ਨਹੀਂ ਲੱਗ ਪਾਇਆ ,ਜਿਸ

‘ਚਿੱਟਾ ਰਾਵਣ’ ਫੂਕਣ ‘ਤੇ ਅਕਾਲੀ ਅਤੇ ਕਾਂਗਰਸੀਆਂ ‘ਚ ਝੜਪ

  ਬੀਤੀ ਰਾਤ ਸ਼ਹਿਰ ਲੁਧਿਆਣਾ ‘ਚ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਖੂਨੀ ਝੜਪ ਹੋ ਗਈ। ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਗਲਾਡਾ ਗਰਾਊਡ ਚੰਡੀਗੜ੍ਹ ਰੋਡ ਵਿਖੇ ਕੱਲ੍ਹ ਦੁਸਹਿਰੇ ਮੌਕੇ ਲਈ ਕਾਂਗਰਸੀਆਂ ਵੱਲੋਂ ਬਣਾਏ ਗਏ ‘ਚਿੱਟੇ ਰਾਵਣ’ ਦੇ ਪੁਤਲੇ ਨੂੰ ਸਾੜਨ ਦੀ ਯੂਥ ਅਕਾਲੀ ਦਲ ਨਾਲ ਸਬੰਧਿਤ ਨੌਜਵਾਨਾਂ ਨੇ ਇਕੱਠੇ ਹੋ ਕੇ ਭੰਨਤੋੜ ਕਰ ਦਿੱਤੀ |

pakiatn

ਪਾਕਿਸਤਾਨ ਦੇ ਝੂਠ ਦਾ ਹੋਇਆ ਪਰਦਾਫਾਸ਼

ਭਾਰਤ ਵੱਲੋਂ ਪੀ.ਓ.ਕੇ. ‘ਚ ਕੀਤੀ ਗਈ ਸਰਜੀਕਲ ਸਟ੍ਰਾਈਕ ਨੂੰ ਪਹਿਲੇ ਹੀ ਦਿਨ ਤੋਂ ਪਾਕਿਸਤਾਨ ਝੂਠਲਾ ਰਿਹਾ ਹੈ ਜਦੋਂ ਕਿ ਪੀ.ਓ.ਕੇ. ਦੇ ਚਸ਼ਮਦੀਦਾਂ ਤੋਂ ਬਾਅਦ ਹੁਣ ਪਾਕਿ ਪੁਲਿਸ ਅਧਿਕਾਰੀਆਂ ਨੇ ਵੀ ਭਾਰਤ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ਦੀ ਪੁਸ਼ਟੀ ਕਰ ਦਿੱਤੀ ਹੈ | ਪਾਕਿਸਤਾਨ ਦੇ ਇਕ ਪੁਲਿਸ ਅਧਿਕਾਰੀ ਨੇ ਕਬੂਲ ਕੀਤਾ ਹੈ ਕਿ ਭਾਰਤੀ ਫ਼ੌਜ ਵੱਲੋਂ

final

ਕੀ ਵਿਧਾਨ ਸਭਾ ਚੋਣਾਂ ਲਈ ਸਰਹੱਦ ‘ਤੇ ਹੈ ਜੰਗ ?

ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਬਣਿਆ ‘ਜੰਗ’ ਦਾ ਮਾਹੌਲ ਹੁਣ ਸੁਆਲਾਂ ‘ਚ ਘਿਰਦਾ ਨਜ਼ਰ ਆ ਰਿਹਾ ਹੈ । ਸਰਹੱਦੀ ਇਲਾਕੇ ਦੇ ਲੋਕ ਜਿੱਥੇ ਆਪਣੇ ਆਰਥਿਕ ਨੁਕਸਾਨ ਕਾਰਨ ਇਸ ‘ਤੇ ਸੁਆਲ ਚੁੱਕੇ ਰਹੇ ਹਨ ਉਥੇ ਹੀ ਸਿਆਸੀ ਮਾਹਿਰ ਅਤੇ ਬੁੱਧੀ ਜੀਵੀ ਇਸ ਨੂੰ ਸਿਰਫ ਸਿਆਸੀ ਸਟੰਟ ਵਜੋਂ ਦੇਖ ਰਹੇ ਹਨ । ਸੁਆਲ

cm-on-tour

ਡੇਲੀ ਪੋਸਟ ਐਕਸਪ੍ਰੈਸ 7AM 4.10.2016

01-4

ਜੈਤੋ ਚ ਬੱਸ ਤੇ ਟ੍ਰੈਕਟਰ ਦੀ ਭਿਆਨਕ ਟੱਕਰ, ਕਈ ਜਖਮੀ

ਜੈਤੋ:-ਸ਼ਹਿਰ ਤੋਂ ਪੰਜ ਕਿਲੋਮੀਟਰ ਦੂਰ ਬਾਜਾਖਾਨਾ ਰੋਡ ਤੇ ਇੱਕ ਬੱਸ ਅਤੇ ਟ੍ਰੈਕਟਰ ਟਰਾਲੀ ਦੀ ਭਿਆਨਕ ਟੱਕਰ ਹੋਣ ਦੀ ਖਬਰ ਹੈ। ਇਹ ਬੱਸ ਸੁਖਾਨੰਦ ਕਾਲਜ ਦੀ ਦੱਸੀ ਜਾ ਰਹੀ ਹੈ ਜਿਸ ਵਿਚ ਕਈ ਵਿਦਿਆਰਥੀ ਸਵਾਰ ਸਨ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਟੱਕਰ ਇਨੀ ਭਿਆਨਕ ਸੀ ਕਿ ਬੱਸ ਅਤੇ ਟ੍ਰੈਕਟਰ ਟਰਾਲੀ

aap-disputes

ਆਪ ਦੀ ਟਿਕਟ ਨੂੰ ਲੈ ਕੇ ਹੋਇਆ ਵਿਵਾਦ

police

ਸੁਲਤਾਨਪੁਰ ਲੋਧੀ ‘ਚ ਪੁਲਿਸ ਅਤੇ ਗੈਂਗਸਟਰਜ਼ ਵਿਚਕਾਰ ਮੁਕਾਬਲਾ

ਸੁਲਤਾਨਪੁਰ ਲੋਧੀ ‘ਚ ਪੁਲਿਸ ਅਤੇ ਗੈਂਗਸਟਰਜ਼ ਵਿਚਕਾਰ ਮੁਕਾਬਲੇ ਦੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਿਕ ਤਲਵੰਡੀ ਪੁੱਲ ‘ਤੇ ਮੁੱੱਠਭੇੜ ਦੌਰਾਨ ਕੀਤੀ ਫਾਇਰਿੰਗ ਵਿੱਚ ਕੁੱਝ ਗੈਂਗਸਟ੍ਰਾਂ ਨੂੰ ਗੋਲੀਆਂ ਵੀ ਲੱਗੀਆਂ।ਪੁਲਿਸ ਨੇ ਮੁਕਾਬਲੇ ਤੋਂ ਬਾਅਦ ਕਈ ਗੈਂਗਸਟਰਾਂ ਕਾਬੂ ਕਰ ਲਿਆ ਹੈ।ਦੱਸ ਦੇਈਏ ਕਿ ਗੈਂਗਸਟਰਾਂ ਤੋਂ ਕਰੀਬ 8 ਗੱਡੀਆਂ ਅਤੇ ਵੱਡੀ ਮਾਤਰਾ ‘ਚ ਅਸਲ ਬਰਾਮਦ ਬਰਾਮਦ ਹੋਇਆ

ਚਾਰਲੀਜ ਥੇਰੋਨ ਅਤੇ ਏੰਜਲਿਨਾ ਜੋਲੀ ਵਿੱਚ ਪੁਰਾਣੀ ਤਕਰਾਰ

ਕਾਫੀ ਸਾਲਾਂ ਤੋਂ ਹਾਲੀਵੁੱੱਡ ਦੀਆਂ ਹੀਰੋਇਨਾਂ ਚਾਰਲੀਜ ਥੇਰੋਨ ਅਤੇ ਏੰਜਲਿਨਾ ਜੋਲੀ ਵਿੱਚ ਪੁਰਾਣੀ ਤਕਰਾਰ ਚੱਲ ਰਹੀ ਹੈ ।ਹਾਲੀਵੁੱੱਡ ਵਿੱਚ ਇਨ੍ਹਾਂ ਦੋਨਾਂ ਦੇ ਹੀਰੋਇਨਾਂ ਵਿੱਚ ਨਵੀਂ ਤਕਰਾਰ ਸਾਹਮਣੇ ਆ ਰਹੀ ਹੈ ਜੋ ਫਿਲਮ ਵਿੱਚ ਰੋਲ ਨੂੰ ਲੈ ਕੇ ਹੈ। ਇਹ ਦੋਨੋਂ ਸਾਲਾਂ ਤੋਂ ਇੱਕ – ਦੂੱਜੇ ਨੂੰ ਪਸੰਦ ਨਹੀਂ ਕਰਦੀਆਂ ਹਨ। ਮਰਡਰ ਆਨ ਦੀ ਓਰੀਐਂਟਿਡ ਐਕਸਪ੍ਰੈਸ’

ਸੈਨਾਵਾਂ ਅਤੇ ਸਰਕਾਰਾਂ ਵਿਚਾਲੇ ਚੱੱਲ ਰਿਹਾ ਵਿਵਾਦ ਖਤਮ

ਪੱਤਰਕਾਰਾਂ ਤੇ ਮੋਹਾਲੀ ਦੀ ਮਿਉਂਸਿਪਲ ਕਮੇਟੀ ਵਿਚਕਾਰ ‘ਕ੍ਰਿਕੇਟ ਮੈਚ’

ਪੱਤਰਕਾਰਾਂ ਤੇ ਮੋਹਾਲੀ ਦੀ ਮਿਊਂਸੀਪਲ ਕਮੇਟੀ ਵਿਚਕਾਰ ਕ੍ਰਿਕੇਟ ਮੈਚ ਮੋਹਾਲੀ ਦੇ ਪੀ.ਸੀ.ਏ. ਸਟੇਡੀਅਮ ਵਿੱਚ ਹੋ ਰਿਹਾ ਹੈ। ਇਸ 20-20 ਮੈਚ ਵਿੱਚ ਪਹਿਲਾਂ ਮਿਊਂਸੀਪਲ ਕਮੇਟੀ ਦੇ ਮੈਂਬਰ ਬੱਲੇਬਾਜ਼ੀ

ਦੋ ਕੈਂਟਰ ਭਿੜਨ ਕਾਰਣ ਵਾਪਰਿਆ ਹਾਦਸਾ

ਸਿਰਸਾ ਦੇ ਪੰਨੀਵਾਲ ਮੋਟਾ ਨੇੜੇ ਆਪਸ ਵਿੱਚ ਦੋ ਕੈਂਟਰ ਭਿੜਣ ਕਾਰਣ ਇੱਕ ਹਾਦਸਾ ਵਾਪਰਿਆ ਹੈ। ਜਿਸ ਵਿੱਚ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਦੇ ਜ਼ਖਮੀਂ ਹੋਣ ਦੀ ਖਬਰ ਹੈ।ਜ਼ਖਮੀਆਂ ਦੀ ਹਾਲਤ ਦੇਖਦੇ ਹੋਏ ਉਹਨਾਂ ਨੂੰ ਸਿਰਸਾ ਦੇ ਹਸਪਤਾਲ ਵਿੱੱਚ ਦਾਖਿਲ ਕਰਵਾਇਆ ਗਿਆ।ਜਾਣਕਾਰੀ ਮੁਤਾਬਿਕ ਹਾਦਸੇ ਦੇ ਸ਼ਿਕਾਰ ਸਾਰੇ ਲੋਕ ਪੰਜਾਬ ਤੋਂ ਹਨ ਅਤੇ ਇਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ