Tag: , , , , ,

Heart Attack ਅਤੇ Heart Fail ‘ਚ ਹੁੰਦਾ ਹੈ ਅੰਤਰ

Difference between Heart Attack Or Heart Fail : ਬੀਟ ਹਾਰਟ ਦੀ ਅਸਫ਼ਲਤਾ ਮੁਹਿੰਮ ਨੂੰ ਮਿਲੇ ਸਕਾਰਾਤਮਕ ਹੁੰਗਾਰੇ ਤੋਂ ਬਾਅਦ ਕੇਰਲ ਦੇ ਸਿਹਤ ਮੰਤਰੀ ਕੇ. ਸ਼ੈਲਾਜਾ ਦਾ ਕਹਿਣਾ ਹੈ ਕਿ ਜਲਦੀ ਹੀ ਰਾਜ ਸਰਕਾਰ ਹਸਪਤਾਲਾਂ ਵਿੱਚ ਹਾਰਟ ਫੇਲ੍ਹ ਟ੍ਰੀਟਮੈਂਟ ਪ੍ਰੋਟੋਕੋਲ ਨੂੰ ਸੈਕੰਡਰੀ ਪੱਧਰ ਤੱਕ ਲੈ ਜਾਏਗੀ। ਉਦਾਹਰਣ ਵਜੋਂ ਇੱਕ ਹਸਪਤਾਲ ਕੈਂਸਰ ਦੇ ਇਲਾਜ ਲਈ ਬਣਾਇਆ ਗਿਆ

ਹਾਫਿਜ ਸਈਦ-ਲਖਵੀ ਵਿਚ ਦਰਾਰ, ਕਸ਼ਮੀਰ ‘ਚ ਅਲਗਾਵਵਾਦੀਆਂ ਨੂੰ ਮਾਰਨ ਦੀ ਸਾਜਿਸ਼

ਆਤੰਕੀ ਸੰਗਠਨ ਲਸ਼ਕਰ-ਏ-ਤਇਬਾ ਦੇ ਟਾਪ ਸਰਗਨਾਵਾਂ ਹਾਫਿਜ ਸਈਦ ਅਤੇ ਜਕੀਉਰ ਰਹਿਮਾਨ ਲਖਵੀ ਵਿੱਚ ਤਨਾਤਨੀ ਦੀ ਖਬਰ ਹੈ। ਸਈਦ ਲਸ਼ਕਰ ਦਾ ਫਾਉਂਡਰ ਹੈ ਜਦੋਂ ਕਿ ਲਖਵੀ ਉਸਦੇ ਕਸ਼ਮੀਰ ਆਪਰੇਸ਼ਨ ਦਾ ਇੰਜਾਰਚ। ਦੋਨਾਂ  ਦੇ ਵਿੱਚ ਕਸ਼ਮੀਰ ਵਿੱਚ ਹਿੰਸਾ ਫੈਲਾਉਣ ਦੇ ਤਰੀਕੇ ਨੂੰ ਲੈ ਕੇ ਦਰਾਰ ਪੈਣ ਦੀ ਖਬਰ ਹੈ। ਇਹ ਵੀ ਪਤਾ ਲੱਗਾ ਹੈ ਕਿ ਆਤੰਕੀ ਸੰਗਠਨ

Encounter between militants and security forces in Kulgam

ਕੁਲਗਾਮ ਜਿਲ੍ਹੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, 4 ਅੱਤਵਾਦੀ ਢੇਰ

ਜੰਮੂ – ਕਸ਼ਮੀਰ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਨੇ ਮੁੱਠਭੇੜ ਵਿੱਚ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਦੋਵੇਂ ਆਤੰਕੀ ਹਿਜਬੁਲ ਮੁਜਾਹਿਦੀਨ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਅੱਤਵਾਦੀਆਂ ਕੋਲੋਂ ਦੋ ਰਾਇਫਲ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ। ਇਹ ਮੁੱਠਭੇੜ ਕੁਲਗਾਮ ਜਿਲ੍ਹੇ ਦੇ ਨੋਪਾਰਾ ਪਿੰਡ ਵਿੱਚ ਹੋਈ । ਅੱਤਵਾਦੀ ਦੇ ਛਿਪੇ ਹੋਣ ਦੀ ਇਨਪੁਟ

Congress & AAP Dispute

ਧੂਰੀ ‘ਚ ਕਾਂਗਰਸ ਉਮੀਦਵਾਰ ਤੇ ਆਪ ਵਰਕਰ ਭਿੜੇ

ਧੂਰੀ :- ਧੂਰੀ ਦੇ ਸੁਲਤਾਨਪੁਰ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੁੱਟਣ ਤੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੁਲਤਾਨਪੁਰ ਪਿੰਡ ਵਿੱਚ ਜਦੋਂ ਕਾਂਗਰਸੀ ਉਮੀਦਵਾਰ ਦੌਰੇ ਤੇ ਆਏ ਤਾਂ ਉਹਨਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਹੱਥੋ ਪਾਈ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਝਗੜਾ ਕਾਫੀ ਵਧ ਗਿਆ। ਐਸ.ਡੀ.ਐਮ ਅਤੇ ਡੀ.ਐਸ.ਪੀ ਮੌਕੇ ਤੇ

HIL-5: Goal-less draw between Delhi Wave Riders and Ranchi Rays

HIL-5: ਦਿੱਲੀ ਅਤੇ ਰਾਂਚੀ ਦਰਮਿਆਨ ਮੈਚ ਗੋਲ ਰਹਿਤ ਡਰਾਅ

ਦਿੱਲੀ ਵੇਵਰਾਈਡਰਜ਼ ਅਤੇ ਰਾਂਚੀ ਰੇਜ ਨੇ ਸ਼ਨੀਵਾਰ ਨੂੰ ਹਾਕੀ ਇੰਡੀਆ ਲੀਗ ਦੇ ਪੰਜਵੇਂ ਪੜਾਅ ਵਿੱਚ ਰੋਮਾਂਚਕ ਮੁਕਾਬਲਾ ਗੋਲ ਰਹਿਤ ਡਰਾ ਖੇਡਿਆ। ਪਿਛਲੇ ਦੋ ਮੈਚਾਂ ‘ਚ ਰਾਂਚੀ ਨੇ ਆਪਣੇ ਹੀ ਮੈਦਾਨ ‘ਚ ਕਲਿੰਗਾ ਲਾਂਸਰਸ ਨੂੰ 7-2 ਨਾਲ, ਜਦਕਿ ਦਬੰਗ ਮੁੰਬਈ ਨੇ ਆਪਣੇ ਮੈਦਾਨ ‘ਤੇ ਜੇ. ਪੀ. ਪੰਜਾਬ ਵਾਰੀਅਰਸ ਨੂੰ 10-4 ਨਾਲ ਹਰਾਇਆ ਸੀ। ਦਿੱਲੀ ਨੇ ਪਹਿਲੇ

Today second Twenty20 between India and England

ਭਾਰਤ-ਇੰਗਲੈਂਡ ਵਿਚਕਾਰ ਦੂਜਾ ਟੀ-20 ਅੱਜ, ਭਾਰਤ ਲਈ ‘ਕਰੋ ਜਾ ਮਰੋ’ ਦਾ ਮੁਕਾਬਲਾ

ਭਾਰਤ ਅਤੇ ਇੰਗਲੈਂਡ ਦੇ ਵਿੱਚ ਟੀ-20 ਲੜੀ ਦਾ ਦੂਜਾ ਮੈਚ ਅੱਜ ਨਾਗਪੁਰ ਵਿੱਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਕਾਨਪੁਰ ਵਿੱਚ ਹੋਇਆ ਪਹਿਲਾ ਟੀ – 20 ਮੈਚ ਇੰਗਲੈਂਡ ਨੇ 7 ਵਿਕਟ ਨਾਲ ਜਿੱਤ ਲਿਆ ਸੀ ਅਤੇ ਤਿੰਨ ਮੈਚਾਂ ਦੀ ਇਸ ਲੜੀ ਵਿੱਚ 1 – 0 ਦੀ ਬੜ੍ਹਤ ਲੈ ਲਈ ਸੀ। ਜਿਸ ਤੋਂ

Australian Open: the war between the Williams sisters in final

ਆਸਟ੍ਰੇਲੀਆ ਓਪਨ: ਅੱਜ ਵਿਲੀਅਮਜ਼ ਭੈਣਾਂ ਵਿਚਕਾਰ ਹੋਵੇਗੀ ਖਿਤਾਬੀ ਜੰਗ

ਅੱਜ ਅਮਰੀਕੀ ਵਿਲੀਅਮਜ਼ ਭੈਣ  ਦੇ ਵਿੱਚ ਆਸਟਰੇਲੀਅਨ ਓਪਨ ਦਾ ਫਾਈਨਲ ਖੇਡਿਆ ਜਾਵੇਗਾ ।  ਫਾਈਨਲ ਵਿੱਚ ਸੇਰੇਨਾ ਵਿਲੀਅਮਜ਼ ਆਪਣੀ ਵੱਡੀ ਭੈਣ ਵੀਨਸ ਵਿਲੀਅਮਜ਼ ਨਾਲ ਭਿੜੇਗੀ।  ਸੇਰੇਨਾ ਨੇ ਸੈਮੀਫਾਈਨਲ ਵਿੱਚ ਮਿਰਜਾਨਾ ਲੁਸਿਚ – ਬਾਰੋਨੀ ਨੂੰ ਸਿਰਫ 50 ਮਿੰਟ ਵਿੱਚ 6 – 2 ,  6 – 1 ਨਾਲ ਹਰਾਇਆ,  ਜਦੋਂ ਕਿ ਵੀਨਸ ਨੇ ਸੈਮੀਫਾਈਨਲ ਵਿੱਚ ਅਮਰੀਕਾ ਦੀ ਸਾਥੀ

Forever songs

Auto ਅਤੇ ਗਾਣਿਆਂ ਦਾ ਕਦੇ ਨਾ ਟੁੱਟਣ ਵਾਲਾ ਰਿਸ਼ਤਾ…

ਉਂਝ ਤਾਂ ਹਿੰਦੀ ਸਿਨੇਮਾ ਨੇ ਦਰਸ਼ਕਾਂ ਨੂੰ ਬਹੁਤ ਕੁਝ ਦਿੱਤਾ ਹੈ ਪਰ ਜੋ ਸਭ ਤੋਂ ਖਾਸ ਅਤੇ ਕਦੇ ਨਾ ਪੁਰਾਣਾ ਹੋਣ ਵਾਲਾ ਰਿਸ਼ਤਾ ਦਿੱਤਾ ਉਹ ਨੇ ਬੇਸ਼ੁਮਾਰ ਗਾਣੇ। ਇਨ੍ਹਾਂ ਗਾਣਿਆਂ ’ਚ ਕੁਝ ਨੇ ਸਦਾਬਹਾਰ ਅਤੇ ਕਦੇ ਵੀ ਪੁਰਾਣੇ ਨਾ ਹੋਣ ਵਾਲੇ ਗਾਣੇ। ਜੋ ਸਾਡੇ ਕੰਨਾਂ ਨੂੰ ਕਿਸੇ ਨਾ ਕਿਸੇ ਜ਼ਰਿਏ ਸੁੰਨਣ ਨੂੰ ਮਿਲ ਹੀ ਜਾਂਦੇ

Today first T20 match between India and England at Kanpur

ਕਾਨਪੁਰ ਟੀ-20: ਅੱਜ ਦਿਖੇਗਾ ‘ਵਿਰਾਟ ਐਂਡ ਕੰਪਨੀ’ ਦਾ ਜਲਵਾ

ਭਾਰਤ ਅਤੇ ਇੰਗਲੈਂਡ ਦੇ ਵਿੱਚ ਅੱਜ ਕਾਨਪੁਰ ਟੀ – 20 ਮੈਚਾਂ ਦੀ ਲੜੀ ਸ਼ੁਰੂ ਹੋਵੇਗੀ। ਟੈਸਟ ਅਤੇ ਵਨਡੇ ਮੈਚਾਂ ਵਿੱਚ ਇੰਗਲੈਂਡ ਨੂੰ ਹਰਾ ਭਾਰਤੀ ਟੀਮ ‍ਆਤਮਵਿਸ਼ਵਾਸ ਨਾਲ ਭਰੀ ਹੋਈ ਹੈ। ਕਾਨਪੁਰ ਦੇ ਗਰੀਨ ਪਾਰਕ ਸਟੇਡੀਅਮ ਵਿੱਚ ਹੋਣ ਵਾਲੇ ਪਹਿਲੇ ਮੈਚ ਲਈ ਭਾਰਤ ਨੇ ਕਈ ਅਜਿਹੇ ਚਿਹਰਿਆਂ ਨੂੰ ਮੌਕਾ ਦਿੱਤਾ ਹੈ ਜੋ ਵਨਡੇ ਟੀਮ ਦਾ ਹਿੱਸਾ

ਭਾਰਤ ਅਤੇ ਇੰਗਲੈਂਡ ਵਿਚਕਾਰ ਤੀਜਾ ਵਨ – ਡੇ ਅੱਜ

ਭਾਰਤ ਇੰਗਲੈਂਡ ਵਿਚਕਾਰ ਤੀਜਾ-ਵਨਡੇ ਅੱਜ

ਟੀਮ ਇੰਡੀਆ ਨੇ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਵੀਰਵਾਰ ਨੂੰ ਵਨਡੇ ਲੜੀ ਦੇ ਦੂਜੇ ਮੈਚ ਵਿੱਚ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾ ਕੇ ਲੜੀ ਤਾਂ ਜਿੱਤ ਲਈ, ਪਰ ਐਤਵਾਰ ਨੂੰ ਹੋਣ ਵਾਲੇ ਤੀਸਰੇ ਅਤੇ ਆਖਰੀ ਵਨਡੇ ਵਿੱਚ ਟੀਮ ਇੰਡੀਆ ‘ਕਲੀਨ ਸਵੀਪ’ ਕਰਨ ਦੇ ਇਰਾਦੇ ਨਾਲ ਉੱਤਰੇਗੀ। ਇੰਗਲੈਂਡ ਦੀ ਟੀਮ ਅਜੇ ਤੱਕ ਭਾਰਤੀ ਦੌਰੇ ਵਿੱਚ ਇੱਕ

ਭਾਰਤ ਅਤੇ ਇੰਗਲੈਂਡ ਵਿਚਕਰ ਦੂਜਾ ਵਨਡੇ ਅੱਜ

ਭਾਰਤ ਅਤੇ ਇੰਗਲੈਂਡ ਵਿਚਕਾਰ ਵਨਡੇ ਲੜੀ ਦਾ ਦੂਜਾ ਮੈਚ ਵੀਰਵਾਰ ਨੂੰ ਕਟਕ ਵਿੱਚ ਖੇਡਿਆ ਜਾਵੇਗਾ। ਮਨੋਬਲ ਨਤਲ ਲਬਰੇਜ ਟੀਮ ਇੰਡੀਆ ਇਹ ਮੈਚ ਜਿੱਤ ਕੇ ਲੜੀ ਉੱਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉੱਤਰੇਗੀ। ਦੂਜੇ ਪਾਸੇ ਮਹਿਮਾਨ ਟੀਮ ਦਾ ਇਰਾਦਾ ਇਸ ਮੈਚ ਨੂੰ ਜਿੱਤ ਕੇ ਲੜੀ ਵਿੱਚ ਆਪਣੀ ਉਮੀਦਾਂ ਨੂੰ ਬਣਾਏ ਰੱਖਣ ਦਾ ਰਹੇਗਾ। ਇੰਗਲੈਂਡ

ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਵਨਡੇ ਮੈਚ ਕੱਲ੍ਹ

ਕੱਲ੍ਹ ਕਟਕ ‘ਚ ਲੜੀ ‘ਤੇ ਕਬਜ਼ਾ ਕਰਨ ਦੇ ਮੰਤਵ ਨਾਲ ਉੱਤਰੇਗੀ ‘ਵਿਰਾਟ ਐਂਡ ਕੰਪਨੀ’

ਭਾਰਤ ਅਤੇ ਇੰਗਲੈਂਡ  ਦੇ ਵਿਚਕਾਰ ਦੂਜਾ ਵਨਡੇ ਮੈਚ ਕੱਲ ਕਟਕ  ਦੇ ਬਾਰਾਬਤੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।  ਇਸ ਮੈਚ ਵਿੱਚ ਭਾਰਤ ਤਿੰਨ ਮੈਚਾਂ ਦੀ ਲੜੀ ‘ਤੇ ਕਬਜ਼ਾ ਕਰਨ ਦੇ ਮੰਤਵ ਨਾਲ ਉਤਰੇਗੀ।ਦੱਸ ਦਈਏ ਕਿ ਭਾਰਤ ਨੇ ਪਹਿਲਾ ਮੈਚ ੫ ਵਿਕਟਾਂ ਨਾਲ ਜਿੱਤ ਕੇ  ਇਸ ਲੜੀ ਵਿੱਚ 1 – 0 ਨਾਲ ਬੜ੍ਹਤ ਹਾਸਲ ਕਰ ਲਈ ਹੈ। ਭਾਰਤ

ਭਾਰਤ-ਇੰਗਲੈਂਡ ਵਿਚਕਾਰ ਪਹਿਲਾ ਵਨਡੇ ਅੱਜ

ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਪਹਿਲਾ ਇਕ ਦਿਨਾ ਮੈਚ ਕੱਲ੍ਹ 15 ਜਨਵਰੀ ਐਤਵਾਰ ਨੂੰ 1:30 ਵਜੇ ਖੇਡਿਆ ਜਾਵੇਗਾ। ਵਿਰਾਟ ਕੋਹਲੀ ਪਹਿਲੀ ਵਾਰੀ ਕਿਸੇ ਲੜੀ ਦੌਰਾਨ ਇਕ ਦਿਨਾਂ ਟੀਮ ਦੀ ਕਪਤਾਨੀ ਕਰਨਗੇ। ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਮਹਾਰਾਸ਼ਟਰ ਕ੍ਰਿਕਟ ਬੋਰਡ ਦੇ ਸਟੇਡੀਅਮ ‘ਚ ਖੇਡਿਆ ‘ਚ ਜਾਵੇਗਾ। ਇਸ ਸਾਲ 1 ਤੋਂ 18 ਜੂਨ ‘ਚ ਹੋਣ

ਭਾਰਤ ਅਤੇ ਪੁਰਤਗਾਲ ਵਿਚਕਾਰ ਅਹਿਮ ਸਮਝੋਤੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਅੰਟੋਨਿਓ ਕੋਸਟਾ ਤੇ ਉਨ੍ਹਾਂ ਨਾਲ ਆਏ ਵਫਦ ਨਾਲ ਮੁਲਾਕਾਤ ਕੀਤੀ, ਜਿਸ ਉਪਰੰਤ ਦੋਵੇਂ ਨੇਤਾਵਾਂ ਨੇ ਇਕ ਸੰਯੁਕਤ ਪ੍ਰੈਸ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਦੋਹਾਂ ਪ੍ਰਧਾਨ ਮੰਤਰੀਆਂ ਸਾਹਮਣੇ 7 ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ, ਜਿਨ੍ਹਾਂ ‘ਚ ਰੱਖਿਆ ਸਹਿਯੋਗ ਵੀ ਸ਼ਾਮਿਲ ਹੈ। ਇਨ੍ਹਾਂ ਸਮਝੌਤਿਆਂ ‘ਚ ਸੂਚਨਾ ਤਕਨੀਕ, ਬਿਜ਼ਲੀ,

ਸਾਲ 2017-18 ਦਾ ਆਮ ਬਜਟ ਇਸ ਵਾਰ ਜਲਦ ਹੋਵੇਗਾ ਪੇਸ਼

ਵਿੱਤ ਮੰਤਰੀ ਅਰੁਣ ਜੇਟਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਢਾਂਚਾਗਤ ਖੇਤਰ ‘ਚ ਨਿਵੇਸ਼ ਵਧਾਉਣ ਦੀ ਜ਼ਰੂਰਤ ਹੈ ਅਤੇ ਫਰਵਰੀ ‘ਚ ਆਉਣ ਵਾਲੇ ਆਮ ਬਜਟ ‘ਚ ਆਰਥਿਕ ਵਾਧੇ ਦੇ ਲਈ ਜਨਤਕ ਅਤੇ ਨਿੱਜੀ ਖੇਤਰ ਨੂੰ ਵਧਾਵਾ ਦਿੱਤਾ ਜਾਵੇਗਾ। ਜੇਟਲੀ ਨੇ ਕਿਹਾ,’ ਭਾਰਤ ਵਿਕਾਸਸ਼ੀਲ ਅਰਥਵਿਵਸਥਾ ਨਾਲ ਵਿਕਸਿਤ ਅਰਥਵਿਵਸਥਾ ਬਣਾਉਣ ਦੀ ਇੱਛਾ ਰੱਖਦਾ ਹੈ। ਅਜਿਹੇ ‘ਚ 7 ਤੋਂ

ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਹੋਏ ਸਮਝੌਤੇ

ਵਿਸ਼ਵ ਦੇ ਸਭ ਤੋਂ ਵੱਧ ਮੁਸਲਿਮ ਅਬਾਦੀ ਵਾਲੇ ਦੇਸ਼ ਭਾਰਤ ਅਤੇ ਇੰਡੋਨੇਸ਼ੀਆਂ ਨੇ ਰੱਖਿਆ ਸਬੰਧਾਂ ਨੂੰ ਮਜਬੂਤ ਕਰਨ ਤੇ ਸਹਿਮਤੀ ਜਤਾਈ ਹੈ। ਇਸ ਵਿਚ ਮੁਖ ਜੋਰ ਸਮੁੰਦਰੀ ਖੇਤਰ ਅਤੇ ਅੱਤਵਾਦ, ਉਸਦੇ ਵਿਤ ਪੋਸ਼ਣ, ਅਤੇ ਹਥਿਆਰ ਤਸਕਰੀ ਨਾਲ ਨਜਿਠਣ ਵਿਚ ਸਹਿਯੋਗ ਵਧਾਉਣ ਬਾਰੇ ਹੋਵੇਗਾ। ਪੀਐਮ ਮੋਦੀ ਨਰੇਂਦਰ ਮੋਦੀ ਅਤੇ ਇੰਡੋਨੇਸ਼ੀਆਂ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦਰਮਿਆਨ ਹੋਈ

ਭਾਰਤ-ਵੀਅਤਨਾਮ ‘ਚ ਹੋਏ 3 ਸਮਝੌਤੇ

ਭਾਰਤ ਅਤੇ ਪ੍ਰਭਾਵਸ਼ਾਲੀ ਪੂਰਬੀ ਏਸ਼ੀਆਈ ਦੇਸ਼ ਵੀਅਤਨਾਮ ਨੇ ਅੱਜ ਗੈਰ ਫੌਜੀ ਪ੍ਰਮਾਣੂ ਸਹਿਯੋਗ ਸਮਝੌਤੇ ‘ਤੇ ਦਸਤਖਤ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਿਸ਼ਾਲ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤੀ ਮਿਲੇਗੀ। ਦੋਵਾਂ ਦੇਸ਼ਾਂ ਨੇ ਜਹਾਜ਼ ਸੰਪਰਕ ਨੂੰ ਵਿਸਤਾਰ ਦੇਣ, ਊਰਜਾ ਸਮਰੱਥਾ ਨੂੰ ਲੈ ਕੇ

ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝੜਪ

ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-7 ਜੀਵਨ ਨਗਰ ਚੌਕ ਤੋਂ ਸ਼ਾਰੂ ਸਟੀਲ ਨੂੰ ਜਾਣ ਵਾਲੀ ਮੇਨ ਸੜਕ ਉੱਪਰ ਨਾਜਾਇਜ਼ ਕਬਜ਼ਿਆਂ ਕਾਰਨ ਆਏ ਦਿਨ ਝਗੜੇ ਹੁੰਦੇ ਰਹਿੰਦੇ ਹਨ।ਜਿਸ ਕਾਰਨ ਦੁਕਾਨਦਾਰ ਤੇ ਫੈਕਟਰੀਆਂ ਵਾਲੇ ਕਾਫੀ ਪ੍ਰੇਸ਼ਾਨ ਹਨ। ਇਸੇ ਝਗੜੇ ਕਾਰਨ ਸੜਕ ਦੇ ਕਿਨਾਰੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਜੰਮ ਕੇ ਲੜਾਈ ਹੋਈ।ਝਗੜੇ ਦੌਰਾਨ ਲੋਕਾਂ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ