Tag: , , , ,

ਵਰਕਆਊਟ ਕਰਨ ਤੋਂ ਬਾਅਦ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

Before workout diet Nutrition : ਅੱਜਕੱਲ੍ਹ ਦੀ ਭੱਜਦੌੜ ਭਰੀ ਲਾਇਫ ‘ਚ ਕੁੱਝ ਲੋਕ ਹੀ ਆਪਣੇ ਸਿਹਤ ਵੱਲ ਧਿਆਨ ਦੇ ਪਾਉਂਦੇ। ਪਰ ਅੱਜ ਅਸੀਂ ਉਨ੍ਹਾਂ ਲੋਕਾਂ ਲਈ ਖਾਸ ਟਿਪਸ ਲੈ ਕੇ ਆਏ ਹਾਂ, ਜੋ ਵਰਕਆਉਟ ਤੋਂ ਬਾਅਦ ਅਜਿਹਾ ਖਾਣਾ ਖਾ ਲੈਂਦੇ ਹਨ , ਜੋ ਉਨ੍ਹਾਂ ਦੀ ਸਿਹਤ ਲਈ ਠੀਕ ਨਹੀ ਹੁੰਦਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ,

ਦੀਵਾਲੀ ਮੌਕੇ ਬੈਂਕਾਂ ਨੇ ਆਮ ਜਨਤਾ ਨੂੰ ਦਿੱਤਾ ਵੱਡਾ ਝਟਕਾ

Banks Strike Before Diwali Bob Issued Alert : ਨਵੀਂ ਦਿੱਲੀ : ਤਿਓਹਾਰਾਂ ਦੇ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਪਰ ਇਸੇ ਵਿੱਚ ਸਰਕਾਰੀ ਬੈਂਕਾਂ ਦੇ ਰਲੇਵੇਂ ਖਿਲਾਫ਼ ਬੈਂਕ ਕਰਮਚਾਰੀਆਂ ਵੱਲੋਂ 22 ਅਕਤੂਬਰ ਯਾਨੀ ਕਿ ਮੰਗਲਵਾਰ ਨੂੰ ਰਾਸ਼ਟਰੀ ਪੱਧਰ ‘ਤੇ ਹੜਤਾਲ ਦਾ ਐਲਾਨ ਕੀਤਾ ਗਿਆ ਹੈ । ਜਿਸ ਕਾਰਨ ਸਰਕਾਰੀ ਬੈਂਕਾਂ

Dati Maharaj rape case

ਦਾਤੀ ਮਹਾਰਾਜ ‘ਤੇ ਰੇਪ ਦਾ ਇਲਜ਼ਾਮ ਲਗਾਉਣ ਵਾਲੀ ਔਰਤ ਨੇ ਬਿਆਨ ਕੀਤੀ ਹੱਡਬੀਤੀ

Dati Maharaj rape case :ਕੁਕਰਮ ਦਾ ਇਲਜ਼ਾਮ ਲੱਗਣ ਦੇ ਬਾਅਦ ਦਾਤੀ ਮਦਨ ਮਹਾਰਾਜ ਰਾਜਸਥਾਨੀ ਨੂੰ ਲੈ ਕੇ ਇੱਕ ਤੋਂ ਵਧਕੇ ਇੱਕ ਖੁਲਾਸੇ ਹੋ ਰਹੇ ਹਨ । ਪੀੜਤ ਮੁਟਿਆਰ ਨੇ ਕਿਹਾ ਹੈ ਕਿ ਕੁਕਰਮ ਤੋਂ ਪਹਿਲਾਂ ਦਾਤੀ ਮਹਾਰਾਜ ਨੇ ਉਸਤੋਂ ਕਿਹਾ ਸੀ ਕਿ ‘ਮੈਂ ਤੁਹਾਡਾ ਪ੍ਰਭੂ ਹਾਂ , ਕਿਉਂ ਇਧਰ – ਉੱਧਰ ਭਟਕਣਾ ? ਸਭ ਵਾਸਨਾ

ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹਨ ‘ਬਿੱਲਾ ਸ਼ਰਾਬੀ’ ਸੁਨੀਲ ਗਰੋਵਰ,ਟੀ.ਵੀ ‘ਤੇ ਹੋਵੇਗੀ ਧਮਾਕੇਦਾਰ ਵਾਪਸੀ

ਮੁੰਬਈ(ਬਿਊਰੋ)— ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਕਿਨਾਰਾ ਕਰਨ ਤੋਂ ਬਾਅਦ ਸੁਨੀਲ ਗਰੋਵਰ (ਗੁੱਥੀ) ਦੀ ਫੈਨ ਫਾਲੋਇੰਗ ‘ਚ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਅਜਿਹੇ ‘ਚ ਸੁਨੀਲ ਆਪਣੇ ਫੈਨਜ਼ ਨੂੰ ਖੁਸ਼ ਰੱਖਣ ਦਾ ਕੋਈ ਮੌਕਾ ਨਹੀਂ ਗਵਾਉਣਾ ਚਾਹੁੰਦੇ ਹਨ। ਹਾਲ ਹੀ ‘ਚ ਸੁਨੀਲ ਗਰੋਵਰ ਰਿਐਲਿਟੀ ਸ਼ੋਅ ‘ਡਾਂਸ ਪਲੱਸ 3’ ਦੇ ਫਿਨਾਲੇ ‘ਚ ਕਾਮੇਡੀ ਕਰਦੇ ਦਿਖਾਈ ਦਿੱਤੇ ਹਨ।

‘Power Bank’ ਖਰੀਦਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ, ਨਹੀਂ ਤਾਂ ਲੱਗ ਸਕਦਾ ਹੈ ਚੂਨਾ

ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਘੁੱਮਣ ਜਾਓ ਅਤੇ ਤੁਹਾਡੇ ਫੋਨ ਦੀ ਬੈਟਰੀ ਖਤਮ ਹੋ ਗਈ ਹੋਵੇ। ਅਜਿਹੇ ਵਿੱਚ ਤੁਹਾਡੇ ਦਿਮਾਗ ਵਿੱਚ ਖਿਆਲ ਆਵੇਗਾ ਕਿ ਸ਼ਾਇਦ ਮੇਰੇ ਕੋਲ ਵੀ ਪਾਵਰ ਬੈਂਕ ਹੁੰਦਾ। ਜੇਕਰ ਹੁਣ ਪਾਵਰਬੈਂਕ ਖਰੀਦਣ ਦਾ ਸੋਚ ਰਹੇ ਹੋ,ਪਰ ਬਜ਼ਾਰ ਵਿੱਚ ਵਿਕ ਰਹੇ ਤਮਾਮ ਪਾਵਰ ਬੈਂਕ ਨੂੰ ਵੇਖਕੇ ਕੰਫਿਊਜ਼ ਹੋ ਰਹੇ ਹੋ ਤਾਂ

Nabha-Patiala-Road-Accident

ਵਿਆਹ ਤੋਂ ਮਹਿਜ 16 ਦਿਨ ਪਹਿਲਾਂ ਲੜਕੀ ਦੀ ਮੌਤ

ਮੁੰਬਈ-ਚੰਡੀਗੜ੍ਹ ਫਲਾਈਟ ਦਾ ਐਮਰਜੈਂਸੀ ਗੇਟ ਖੋਲਿਆ, ਵੱਡਾ ਹਾਦਸਾ ਟਲਿਆ

ਮੁੰਬਈ : ਹਵਾਈ ਯਾਤਰਾ ਤੋਂ ਪਹਿਲਾਂ ਮੁੰਬਈ ਤੋਂ ਚੰਡੀਗੜ੍ਹ ਜਾ ਰਹੇ ਇਕ ਜਹਾਜ਼ ਦਾ ਵੱਡਾ ਹਾਦਸਾ ਹੋਣੋ ਉਸ ਵੇਲੇ ਟਲ ਗਿਆ, ਜਦ ਇਕ ਯਾਤਰੀ ਨੇ ਇੰਡੀਗੋ ਦਾ ਸੇਫਟੀ ਡੋਰ ਖੋਲ ਦਿੱਤਾ। ਹਾਲਾਂਕਿ, ਉਸ ‘ਤੇ ਸਮਾਂ ਰਹਿੰਦਿਆਂ ਨਜ਼ਰ ਪੈ ਗਈ ਤੇ ਉਸ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਗਿਆ। ਪਰ ਇਸ ਘਟਨਾ ਤੋਂ ਬਾਅਦ ਜਹਾਜ਼ ਯਾਤਰੀਆਂ ਦੀ

ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਲਾੜਾ

ਪੰਜਾਬ ਵਿੱੱਚ ਚੋਣਾਂ ਸਵੇਰੇ 8 ਵਜੇ ਤੋਂ ਹੀ ਸ਼ੁਰੂ ਹੋ ਗਈਆ ਹਨ,ਇਸਦੇ ਨਾਲ ਹੀ ਵੋਟਰਾਂ ਵਿੱਚ ਵੀ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ।ਨੋਜਵਾਨ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਆਪਣੀ ਵਾਰੀ ਦਾ ਇੰਤਜਾਰ ਕਰਦੇ ਹੋਏ ਨਜ਼ਰ ਆਏ।ਇਸ ਵਾਰ ਚੋਣਾਂ ਦਾ ਨਸ਼ਾ ਨੌਜਵਾਨਾਂ ਤੇ ਇਸ ਕਦਰ ਹਾਵੀ ਰਿਹਾ ਕਿ ਇੱਕ ਨੌਜਵਾਨ ਵਿਆਹ ਦੀ ਡਰੈਸ ਵਿੱਚ ਹੀ ਵੋਟ

checkout these points before going to gym

ਜਿਮ ਜਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ !

ਅੱਜ ਕੱਲ੍ਹ ਲੋਕਾਂ ਵਿੱਚ ਡੌਲੇ ਅਤੇ ਸਿਕਸ ਪੈਕ ਐਬਸ ਦਾ ਕਰੇਜ ਹੈ ਜਿਸਦੇ ਲਈ ਉਹ ਜਿਮ ਜਾਣਾ ਪਸੰਦ ਕਰਦੇ ਹਨ।  ਕੁੱਝ ਲੋਕਾਂ ਉੱਤੇ ਤਾਂ ਇਸਦਾ ਭੂਤ ਇਸ ਕਦਰ ਸਵਾਰ ਹੁੰਦਾ ਹੈ ਕਿ ਉਹ ਬਸ ਕੁੱਝ ਦਿਨਾਂ ਵਿੱਚ ਹੀ ਪ੍ਰਫੇਕਟ ਬਾਡੀ ਬਣਾਉਣਾ ਚਾਹੁੰਦੇ ਹਨ।  ਇਸਦੇ ਲਈ ਕਈ ਵਾਰ ਉਹ ਅਜਿਹੀਆਂ ਗਲਤੀਆਂ ਕਰ ਬੈਠਦੇ ਹੈ ਜਿਸਦਾ ਨਤੀਜਾ

Before England's T20 Warning to India Cricket team

ਇੰਗਲੈਂਡ ਦੀ ਟੀ-20 ਤੋਂ ਪਹਿਲਾਂ ਟੀਮ ਇੰਡੀਆ ਨੂੰ ਚੇਤਾਵਨੀ !

ਭਾਰਤ ਅਤੇ ਇੰਗਲੈਂਡ ਵਿਚਕਾਰ ਹੋਈ ਟੈਸਟ ਲੜੀ ਅਤੇ ਵਨਡੇ ਲੜੀ ਵਿੱਚ  ਇੰਗਲੈਂਡ ਨੂੰ ਭਾਰਤ ਨੇ ਕਰਾਰੀ ਹਾਰ ਦਿੱਤੀ। ਪਰ ਹੁਣ ਵਾਰੀ ਹੈ ਟੀ – 20 ਲੜੀ ਦੀ। ਇੰਗਲੈਂਡ  ਦੇ ਕਪਤਾਨ ਇਯਾਨ ਮੋਰਗਨ ਨੇ ਟੀਮ ਇੰਡੀਆ ਨੂੰ ਅਸਿੱਧੇ ਤੌਰ ‘ਤੇ ਸੁਚੇਤ ਵੀ ਕਰ ਦਿੱਤਾ ਹੈ। ਜੀ ਹਾਂ, ਇਯਾਨ ਮੋਰਗਨ ਨੇ ਭਾਰਤੀ ਟੀਮ ਨੂੰ ਚਿਤਾਵਨੀ ਦਿੱਤੀ ਹੈ

ਚੋਣਾਂ ਤੋਂ ਪਹਿਲਾਂ ਮੋਦੀ ਦਾ ਕਿਸਾਨਾਂ ਨੂੰ ਵੱਡਾ ਤੋਹਫਾ

ਸੜਕੀ ਹਾਦਸੇ ’ਚ 10 ਲੋਕ ਹੋਏ ਜ਼ਖਮੀ 

ਇੱਕ ਵਾਰ ਫੇਰ ਤੇਜ਼ ਰਫ਼ਤਾਰੀ ਹਾਦਸੇ ਦਾ ਕਾਰਨ ਬਣੀ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਤੋਂ ਜਿੱਥੇ ਇਕ ਸੜਕੀ ਹਾਦਸੇ ਦੌਰਾਨ 10 ਲੋਗ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਹਨ।  ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆਂ ਜਦੋ ਇੰਡੀਕਾ ਕਾਰ ‘ਚ ਸਵਾਰ 8 ਲੋਕ ਨਵਾਂਸ਼ਹਿਰ ਤੋਂ ਗੋਰਾਇਆ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ

ਜਲੰਧਰ ‘ਚ ਗੈਂਗਵਾਰ, ਦਿਨ ਦਿਹਾੜੇ ਚੱਲੀਆਂ ਗੋਲੀਆਂ

ਜਲੰਧਰ: ਚੋਣਾਂ ਤੋਂ ਪਹਿਲਾਂ ਸਖਤ ਸੁਰੱਖਿਆ ਪ੍ਰਬੰਧਾ ਤੇ ਜਲੰਧਰ ਦੇ ਪਾੱਸ਼ ਇਲਾਕੇ ‘ਚ ਅੱਜ ਦਿਨ ਦਿਹਾੜੇ ਗੈਂਗਵਾਰ ਦੀ ਘਟਨਾ ਸਾਹਮਣੇ ਆਈ ਹੈ। ਜਲੰਧਰ ਵਿੱਚ ਗੈਂਗਸਟਰਾਂ ਦੀ ਹੋਈ ਲੜਾਈ ਦੌਰਾਨ ਇੱਕ ਗੈਂਗਸਟਰ ਜ਼ਖਮੀ ਹੋ ਗਿਆ, ਘਟਨਾ ਜਲੰਧਰ ਦੇ ਪੋਸ਼ ਇਲਾਕੇ ਦੀ ਕੂਲ ਰੋਡ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਵੱਲੋਂ ੪ ਗੋਲੀਆਂ ਚਲਾਈਆਂ ਗਈਆਂ,

ਤੀਸਰੇ ਵਨਡੇ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਹਸਪਤਾਲ ਪਹੁੰਚੇ ਧਵਨ

ਕਲਕੱਤਾ: ਬੁਰੇ ਫ਼ਾਰਮ ‘ਚ ਸੰਘਰਸ਼ ਕਰ ਰਹੇ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਟੀਮ ਦੇ ਨਾਲ ਇੰਗਲੈਂਡ ਦੇ ਖਿਲਾਫ ਤੀਸਰੇ ਵਨਡੇ ਮੈਚ ਲਈ ਸ਼ੁੱਕਰਵਾਰ ਨੂੰ ਇੱਥੇ ਪੁੱਜੇ। ਪਰ ਹੋਟਲ ਦੀ ਬਜਾਏ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ। ਧਵਨ ਇੱਥੋਂ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰ ਹਵਾਈ ਅੱਡੇ ਉੱਤੇ ਉੱਤਰਨ ਤੋਂ ਬਾਅਦ ਅਪੋਲੋ ਗਲੇਨਇਗਲਸ ਹਸਪਤਾਲ

ਵਨਡੇ ਲੜੀ ਤੋਂ ਪਹਿਲਾਂ ਵਿਰਾਟ ਨੇ ਫਰੋਲਿਆ ਆਪਣਾ ਮਨ!

ਇੰਗਲੈਂਡ  ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਲੜੀ ਦੇ ਨਾਲ ਹੀ ਟੈਸਟ ਤੋਂ ਬਾਅਦ ਹੁਣ ਛੋਟੇ ਫਾਰਮੇਟ ਵਿੱਚ ਵੀ ਟੀਮ ਇੰਡੀਆ ਦੀ ਕਪਤਾਨੀ ਸੰਭਾਲਣ ਜਾ ਰਹੇ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ,  ਆਪਣੀ ਕਪਤਾਨੀ ਅਤੇ ਟੀਮ ਨੂੰ ਲੈ ਕੇ ਰਾਏ ਰੱਖੀ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਟੀਮ ਇੰਡੀਆ ਨੂੰ

ਬੈਂਕ ਅੱਗੇ ਲੋਕਾਂ ਵੱਲੋਂ ਕੀਤਾ ਗਿਆ ਰੋਸ਼ ਮੁਜਾਹਰਾ

ਸੁਨਾਮ (ਅਰੁਣ ਬਾਂਸਲ) : ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨੂੰ ਲੈ ਕੇ ਬੈਂਕਾਂ `ਚ ਰੋਜ ਝਗੜੇ ਹੋ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਅਤੇ ਬੈਂਕ ਦੇ ਸਟਾਫ ਨੂੰ ਕਾਫੀ ਪਰੇਸ਼ਾਨੀ ਝੇਲਣੀ ਪੈ ਰਹੀ ਹੈ। ਸਥਾਨਕ ਸੈਂਟਰਲ ਬੈਂਕ ਆਫ ਇੰਡੀਆ `ਚ ਉਸ ਸਮੇਂ ਸਥਿਤੀ ਤਨਾਅਪੂਰਨ ਹੋ ਗਈ, ਜਦੋ ਬੈਂਕ ਚੋਂ ਪੈਸੇ ਕਢਵਾਉਣ ਗਈ ਅੋਰਤ

ਮੁਕਾਬਲੇ ਤੋਂ ਪਹਿਲਾਂ ਕਿਉਂ ਉਤਾਰਨੇ ਪਏ ਇਸ ਲੜਕੀ ਨੂੰ ਆਪਣੇ ਕੱਪੜ੍ਹੇ…?

ਜਲਦ ਹੀ WWE ਵਿੱਚ ਨਜ਼ਰ ਆਉਣ ਵਾਲੀ ਯੂ ਐਫ ਸੀ ਫਾਇਟਰ ਪੇਜ ਵੈਨਜੇਂਟ ਦੇ ਨਾਲ ਫਾਇਟ ਦੇ ਪਹਿਲੇ ਕੁੱਝ ਅਜਿਹਾ ਹੋਇਆ ਕਿ ਫੈਨਸ ਦੇ ਹੋਸ਼ ਉੱਡ ਗਏ। ਮਿਸ਼ੇਲ ਵਾਟਰਸ ਨਾਲ ਫਾਇਟ ਤੋਂ ਪਹਿਲਾਂ ਉਨ੍ਹਾਂ ਨੂੰ ਸਭ ਦੇ ਸਾਹਮਣੇ ਆਪਣੇ ਸਾਰੇ ਕੱਪੜੇ ਉਤਾਰਨ ਨੂੰ ਕਿਹਾ ਗਿਆ। ਦੱਸ ਦਈਏ ਕਿ ਯੂਐਫਸੀ ਦੇ ਰੂਲ ਦੇ ਮੁਤਾਬਿਕ ਫਾਇਟ ਤੋਂ

1000-500 ਦੇ ਨੋਟਾਂ ਤੇ ਆਰ.ਬੀ.ਆਈ ਦਾ ਵੱਡਾ ਐਲਾਨ

ਰਿਜ਼ਰਵ ਬੈਂਕ (ਆਰ. ਬੀ. ਆਈ) ਨੇ ਅੱਜ ਸਪੱਸ਼ਟ ਕੀਤਾ ਹੈ ਕਿ ਲੋਕ ਸਾਲ 2005 ਤੋਂ ਪਹਿਲਾਂ ਜਾਰੀ 500 ਤੇ 1000 ਦੇ ਨੋਟ ਵੀ ਆਪਣੇ ਬੈਂਕ ਖਾਤਿਆਂ ‘ਚ ਜਮ੍ਹਾ ਕਰਵਾ ਸਕਦੇ ਹਨ। ਨਾਲ ਹੀ ਬੈਂਕਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਨ੍ਹਾਂ ਨੋਟਾਂ ਨੂੰ ਸਵੀਕਾਰ ਕਰਨ ਪਰ ਦੁਬਾਰਾ ਜਾਰੀ ਨਾ ਕਰਨ। ਸਾਲ 2005 ਤੋਂ ਪਹਿਲਾਂ

ਯੂ.ਪੀ ਚੋਣਾਂ:ਮਾਇਆਂਵਤੀ ਤੇ ਸ਼ਿਕੰਜਾ ਖੁੱਲਣਗੇ 5 ਪੁਰਾਣੇ ਮਾਮਲੇ

ਯੂ.ਪੀ ਚੋਣਾਂ ਤੋਂ ਪਹਿਲਾਂ ਮਾਇਆਵਤੀ ਦੀਆਂ ਮੁਸੀਬਤਾਂ ਵਿੱਚ ਵਾਧਾਂ ਹੋਣ ਵਾਲਾ ਹੈ ਕਿਉਂਕਿ ਉਹਨਾਂ ਦੇ ਖਿਲਾਫ 5 ਕੇਸਾ ਨੂੰ ਦੁਬਾਰਾ ਖੋਲਿਆਂ ਜਾਵੇਗਾ।ਯੂ.ਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਅਤੇ ਉਹਨਾਂ ਦੇ ਕਰੀਬੀ ਲੋਕਾਂ ਦੇ ਖਿਲ਼ਾਫ ਇੰਨਕਮ ਟੈਕਸ ਵਿਭਾਗ ਨੇ ਸਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ, ਜਾਣਕਾਰੀ ਮੁਤਾਬਿਕ ਇੰਨਕਮ ਟੈਕਸ ਵਿਭਾਗ ਨੇ ਰਿਟਰਨ ਨਾ ਭਰਨ ਦੇ ਮਾਮਲੇ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੀਲਾ ਤੀਲਾ ਹੋਇਆ ਆਪ ਦਾ ਝਾੜੂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ