Tag: , , , , ,

BCCI ਦੇ ਨਵੇਂ ਪ੍ਰਧਾਨ ਬਣ ਸਕਦੇ ਨੇ ਸੌਰਵ ਗਾਂਗੁਲੀ

Ganguly Become President BCCI : ਨਵੀਂ ਦਿੱਲੀ : ਸੌਰਵ ਗਾਂਗੁਲੀ BCCI ਦੇ ਨਵੇਂ ਪ੍ਰਧਾਨ ਬਣ ਸਕਦੇ ਹਨ । ਅਜਿਹੇ ਵਿੱਚ ਸੌਰਵ ਗਾਂਗੁਲੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਕੁਝ ਕਰਨ ਦਾ ਸੁਨਿਹਰੀ ਮੌਕਾ ਹੈ, ਕਿਉਂਕਿ ਉਹ ਅਜਿਹੇ ਸਮੇਂ ਵਿੱਚ BCCI ਦੀ ਕਮਾਨ ਸੰਭਾਲਣ ਜਾ ਰਹੇ ਹਨ ਜਦੋਂ ਬੋਰਡ ਦਾ ਅਕਸ ਖਰਾਬ ਹੋਇਆ ਪਿਆ ਹੈ ।

Mukesh Ambani Asia richest man

ਜੈਕ ਮਾ ਨੂੰ ਪਛਾੜ ਮੁਕੇਸ਼ ਅੰਬਾਨੀ ਬਣੇ ਏਸ਼ੀਆ ਦੇ ਸਭ ਤੋਂ ਧਨੀ ਵਿਅਕਤੀ

Mukesh Ambani Asia richest man :ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਸ਼ੁੱਕਰਵਾਰ ਨੂੰ ਕਾਰੋਬਾਰ ਦੌਰਾਨ ਉਨ੍ਹਾਂ ਨੇ ਅਲੀਬਾਬਾ ਗਰੁੱਪ ਦੇ ਫਾਊਂਡਰ ਜੈਕ ਮਾ ਨੂੰ ਪਿੱਛੇ ਛੱਡ ਦਿੱਤਾ ਹੈ। ਰਿਲਾਇੰਸ ਇੰਡਸਟਰੀਜ਼ ਦੀ 41ਵੀਂ ਸਲਾਨਾ ਜਨਰਲ ਮੀਟਿੰਗ ਤੋਂ ਬਾਅਦ ਲਗਾਤਾਰ ਕੰਪਨੀ ਦੇ ਸ਼ੇਅਰਾਂ ‘ਚ ਤੇਜ਼ੀ ਜਾਰੀ ਹੈ।

Quinton de Kock becomes fastest wicketkeeper-batsman to score 3,000 runs in ODIs

ਦੱਖਣੀ ਅਫਰੀਕਾ ਦੇ ਇਸ ਕ੍ਰਿਕਟਰ ਨੇ ਕੋਹਲੀ ਨੂੰ ਛੱਡਿਆ ਪਿੱਛੇ

ਦੱਖਣੀ ਅਫਰੀਕਾ ਦੇ ਕਿਵੰਟਨ ਡੀ ਨੇ ਰਨ ਮਸ਼ੀਨ ਦੇ ਨਾਂ ਤੋਂ ਮਸ਼ਹੂਰ ਹੋਣ ਵਾਲੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਇਕ ਜ਼ਬਰਦਸਤ ਰਿਕਾਰਡ ਤੋੜ ਦਿੱਤਾ ਹੈ। ਕਾਕ ਨੇ ਸ਼੍ਰੀਲੰਕਾ ਦੇ ਵਿਰੁੱਧ ਪੰਜ ਵਨਡੇ ਮੈਚਾਂ ਦੀ ਲੜੀ ਦੇ ਆਖਰੀ ਮੈਚ ‘ਚ ਸੈਂਕੜਾ ਜੜ ਕੇ ਸਭ ਤੋਂ ਤੇਜ਼ 12 ਸੈਂਕੜੇ ਲਗਾਉਣ ਦਾ ਰਿਕਾਰਡ ਆਪਣੇ ਨਾਂ ਦਰਜ

ਕਾਂਗਰਸੀ ਆਗੂਆਂ ਤੇ ਬਣਦੇ ਹਨ ਸਭ ਤੋਂ ਵੱਧ ਚੁਟਕਲੇ : ਮੋਦੀ

3700 ਕਰੋੜ ਦਾ ਠੱਗ, ਕਰਦਾ ਸੀ ਸੰਨੀ ਲਿਓਨੀ ਦੇ ਨਾਲ ਪਾਰਟੀ

ਸੋਸ਼ਲ ਟਰੇਡਿੰਗ ਦੇ ਨਾਮ ਤੇ 37 ਅਰਬ ਰੁਪਏ ਦੀ ਔਨਲਾਈਨ ਠੱਗੀ ਕਰਨ ਵਾਲਾ ਅਨੁਭਵ ਮਿੱਤਲ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਇਸਤੇਮਾਲ ਆਪਣੇ ਸ਼ਾਹੀ ਸ਼ੋਂਕ ਪੂਰਣ ਕਰਨ ਅਤੇ ਅਯਾਸ਼ੀ ਕਰਨ ਦੇ ਲਈ ਕਰਦਾ ਸੀ।  ਜੀ ਹਾਂ ਲੱਖਾਂ ਲੋਕਾਂ ਦੇ ਘਰ ਉਜਾੜਨ ਵਾਲਾ ਇਹ ਸ਼ਖਸ ਕਿਸੇ ਸਮੇਂ ਆਪਣਾ ਜਨਮਦਿਨ ਵੀ ਸੰਨੀ ਲਿਓਨੀ ਅਤੇ ਅਮਿਸ਼ਾ ਪਟੇਲ

Anurag Thakur

ਪੰਜਾਬ ‘ਚ ਲਗਾਤਾਰ ਤੀਜੀ ਵਾਰ ਬਣੇਗੀ ਅਕਾਲੀ – ਭਾਜਪਾ ਸਰਕਾਰ : ਅਨੁਰਾਗ ਠਾਕੁਰ

ਫਗਵਾੜਾ : ਫਗਵਾੜਾ ਪੁੱਜੇ ਭਾਜਪਾ ਸਾਂਸਦ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਵਿੱਚ ਨੋਟਬੰਦੀ ਦੇ ਮਾਮਲੇ ਉੱਤੇ ਦੇਸ਼ ਦੇ ਲੋਕਾਂ ਦਾ ਸਮਰਥਨ ਮੋਦੀ ਸਰਕਾਰ ਦੇ ਨਾਲ ਹੈ । ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦੇ ਫੈਸਲੇ ਦੇ ਬਾਅਦ ਦੇਸ਼ ਦੇ ਲੋਕਾਂ ਨੇ ਜਿਸ ਤਰ੍ਹਾਂ ਆਪਣਾ ਸਾਥ ਕੇਂਦਰ ਸਰਕਾਰ ਨੂੰ ਦਿੱਤਾ ਹੈ ਉਸੀ ਦਾ ਹੀ ਨਤੀਜਾ ਹੈ

ਜਿੱਥੋਂ ਹੋਈ ਸ਼ੁਰੂਆਤ, ਉਥੇ ਹੀ ਪਹੁੰਚੀ Miss Universe

ਸਾਲ 1994 ‘ਚ ਬਣੀ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੇ ਲਈ ਲੱਗਦਾ ਹੈ ਦੁਨੀਆ ਇੱਕ ਵਾਰ ਫਿਰ ਤੋਂ 360 ਡਿਗਰੀ ਘੁੰਮ ਗਈ ਹੈ। ਜਿੱਥੇ ਸਾਲਾਂ ਪਹਿਲਾਂ ਇੱਕ ਖਿਤਾਬ ਜਿੱਤ ਉਹਨਾਂ ਭਾਰਤ ਦਾ ਨਾਂਅ ਸੁੰਦਰਤਾ ਦੇ ਖੇਤਰ ‘ਚ ਪੂਰੀ ਦੁਨੀਆ ‘ਚ ਕਰ ਦਿੱਤਾ ਸੀ। ਹੁਣ ਉਹ ਇੱਕ ਵਾਰ ਫਿਰ ਉਸੀ ਇਵੈਂਟ ਦਾ ਹਿੱਸਾ ਬਨਣ ਵਾਲੀ ਹੈ, ਪਰ

18 ਸਾਲ ਬਾਅਦ ਦਬੰਗ ਖਾਨ ਬਨਣਗੇ ਪਿਤਾ !

ਏਬੀਸੀਡੀ ਸੀਰੀਜ਼ ਦੀ 2 ਸੁਪਰਹਿੱਟ ਫਿਲਮਾਂ ਦੇ ਡਾਇਰੈਕਟਰ ਰੇਮੋ ਡਿਸੂਜਾ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਨਾਲ ਫਿਲਮ ਬਣਾ ਰਹੇ ਨੇ। ਦੱਸਿਆ ਜਾ ਰਿਹਾ ਸੀ ਕਿ ਸਲਮਾਨ ਇਸ ਫਿਲਮ ‘ਚ ਇੱਕ ਬੇਟੀ ਦੇ ਪਿਤਾ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਸੂਤਰਾਂ ਦੀ ਮੰਨੀਏ ਤਾਂ ਰੇਮੋ ਦੀ ਇਹ ਫਿਲਮ ਉਹਨਾਂ ਦੀ ਪਿਛਲੀ ਫਿਲਮਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਨਾਲ

ਜਾਣੋ… ਵੱਡਾ ਹੋ ਕੇ ਕੀ ਬਣੇਗਾ ਸੈਫੀਨਾ ਦਾ ‘ਤੈਮੂਰ’ ?

ਕਪੂਰ ਅਤੇ ਪਟੌਦੀ ਖਾਨਦਾਨ ਨੂੰਹ ਯਾਨੀ ਕਿ ਕਰੀਨਾ ਕਪੂਰ ਨੇ ਹੁਣੇ ਤੋਂ ਹੀਨ ਸੋਚ ਲਿਆ ਹੈ ਕਿ ਉਨ੍ਹਾਂ ਦਾ ਛੋਟਾ ਬੇਬੀ ਤੈਮੂਰਵੱਡਾ ਹੋ ਕੇ ਕੀ ਬਣੇਗਾ। 20 ਦਿਸੰਬਰ 2016 ਨੂੰ ਜਦੌ ਤੋਂ ਬੇਬੀ ਤੈਮੂਰ ਨੇ ਇਸ ਦੁਨੀਆਂ ‘ਚ ਨੰਨ੍ਹੇ ਕਦਮ ਰੱਖੇ ਹਨ ਅਤੇ ਉਸਦਾ ਨਾਮ ਤੈਮੂਰ ਰੱਖੇ ਜਾਣ ‘ਤੇ ਲੋਕਾਂ ਵੱਲੋਂ ਇਸਦੀ ਖੂਬ ਨਿੰਦਾ ਵੀ

Deepika padukone

Birthday Special: 31 ਸਾਲ ਦੀ ਹੋਈ ਮਸਤਾਨੀ

ਬਾਲੀਵੁੱਡ ਦੀ ‘ਮਸਤਾਨੀ’ ਦੀਪਿਕਾ ਪਾਦਕੋਣ ਅੱਜ ਬਾਲੀਵੁੱਡ ਦੀ ਟਾਪ ਅਦਾਕਾਰਾ ਬਣ ਗਈ ਹੈ। ਦੀਪਿਕਾ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ‘ਚ ਆਪਣਾ ਦਮਖਮ ਦਿਖਾਇਆ ਹੈ। ਦੀਪਿਕਾ ਅੱਜ 31 ਸਾਲ ਦੀ ਹੋ ਗਈ ਹੈ,ਬਾਲੀਵੁੱਡ ਇਸ ਅਦਾਕਾਰਾ ਨੇ ਆਪਣੀ ਜਿੰਦਗੀ ‘ਚ ਕੀ ਕੁਝ ਕੀਤਾ ਤੇ ਕੀ ਕੁਝ ਨਹੀਂ ਤੇ ਕੁਝ ਅਜਿਹੀਆਂ ਗੱਲਾਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ

ਜਲਦ ਬਣੇਗੀ ਆਲਿਆ-ਆਦਿਤਿਆ ਦੀ ਜੋੜੀ

ਅਭਿਨੇਤਾ ਆਦਿਤਿਆ ਰਾਏ ਕਪੂਰ ਅਤੇ ਸ਼ਰੱਧਾ ਕਪੂਰ ਦੀ ਫਿਲਮ ਓਕੇ ਜਾਨੂ ਜੋ ਦੀ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਹੁਣ ਇੱਕ ਵਾਰ ਫਿਰ ਤੋਂ ਆਲਿਆ ਦੇ ਨਾਲ ਸਾਡੇ ਪਸੰਦੀ ਓਕੇ ਜਾਨੂ ਯਾਨੀ ਆਦਿਤਿਅ ਦੀਆਂ ਕੁੱਝ ਚਟਪਟੀਆਂ ਗੱਲਾਂ ਪਤਾ ਚੱਲੀਆਂ ਹੈ। ਜੀ ਹਾਂ , ਜੇਕਰ ਸੱਭ ਕੁੱਝ ਠੀਕ ਰਿਹਾ ਤਾਂ ਛੇਤੀ ਹੀ ਆਲਿਆ ਅਤੇ ਆਦਿਤਿਅ ਸਾਨੂੰ

ਮਾਂ ਬਨਣ ਦਾ ਸੁਪਨਾ ਦੇਖ ਰਹੀ ਹੈ ਬਾਲੀਵੁੱਡ Queen

ਆਪਣੇ ਬਿਆਨਾਂ ਤੋਂ ਸੁਰਖਿਆਂ ‘ਚ ਰਹਿਣ ਵਾਲੀ ਕੰਗਨਾ ਰਣੌਤ ਨੇ ਇੱਕ ਬਾਰ ਫਿਰ ਆਪਣੇ ਬਿਆਨ ਤੋਂ ਸਭ ਨੂੰ ਹੈਰਾਨ ਕਰ ਦਿੱਤਾ ਹੈ, ਦਰਅਸਲ ਹਾਲ ਹੀ ‘ਚ ਦਿੱਤੇ ਗਏ ਇੱਕ ਇੰਟਰਵਿਊ ਦੌਰਾਨ ਕੰਗਨਾ ਨੇ ਕਿਹਾ ਕਿ ਉੇਹ ਮਾਂ ਬਨਣਾ ਚਾਹੁੰਦੀ ਹੈ। ਜੀ ਹਾਂ, 29 ਸਾਲ ਦੀ ਅਦਾਕਾਰਾ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਮੈਂ ਪੂਰੀ ਤਰ੍ਹਾਂ

ਆਈ.ਬੀ ਅਤੇ ਰਾਅ ਦੇ ਨਵੇਂ ਮੁਖੀ ਦਾ ਹੋਇਆ ਐਲਾਨ

ਕੇਂਦਰ ਸਰਕਾਰ ਨੇ ਇੰਟੈਲੀਜੈਂਸ ਬਿਊਰੋ (ਆਈ. ਬੀ.) ਅਤੇ ਰਾਅ ਦੇ ਨਵੇਂ ਮੁਖੀਆਂ ਦਾ ਸ਼ਨੀਵਾਰ ਰਾਤ ਨੂੰ ਐਲਾਨ ਕਰ ਦਿੱਤਾ। ਇਸ ਮੁਤਾਬਕ ਰਾਜੀਵ ਜੈਨ ਨੂੰ ਆਈ. ਬੀ. ਅਤੇ ਅਨਿਲ ਧਸਮਾਨਾ ਨੂੰ ਰਾਅ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਧਸਮਾਨਾ 1981 ਬੈਚ ਦੇ ਮੱਧ ਪ੍ਰਦੇਸ਼ ਕੇਡਰ ਦੇ ਅਧਿਕਾਰੀ ਹਨ, ਜਦਕਿ ਰਾਜੀਵ ਜੈਨ 1980 ਦੇ ਝਾਰਖੰਡ ਕੇਡਰ ਦੇ

UN’s ਗੁਡਵਿੱਲ ਐਂਬੈਸਡਰ ਬਣੀ ਪ੍ਰਿਯੰਕਾ ਚੋਪੜਾ

ਰੇਲ ’ਚ ਯਾਤਰਾ ਕਰਨਾ ਹੋ ਸਕਦਾ ਮਹਿੰਗਾ

ਕੀ ਅਦਿਤੀ ਬਣੇਗੀ ਫਿਲਮ ਪਦਮਾਵਤੀ ਦਾ ਹਿੱਸਾ?

ਅਭਿਨੇਤਰੀ ਅਦਿਤੀ ਰਾਓ ਹੈਦਰੀ ਦਾ ਕਹਿਣਾ ਹੈ ਕਿ ਨਿਰਦੇਸ਼ਕ ਸੰਜੇ ਲੀਲਾ ਬੰਸਾਲੀ ਦੇ ਨਾਲ ਕੰਮ ਕਰਨਾ ਹਰ ਕਲਾਕਾਰ ਦਾ ਸੁਫਨਾ ਹੈ।ਅਦਿਤੀ ਨੇ ਕਿਹਾ “ਬੰਸਾਲੀ ਦੇ ਨਾਲ ਕੰਮ ਕਰਨਾ ਮੇਰਾ ਵੀ ਸੁਫਨਾ ਹੈ, ਉਨ੍ਹਾਂ ਦਾ ਕੰਮ ਕਾਫੀ ਆਕਰਸ਼ਕ ਅਤੇ ਭਾਵੁਕਤਾ ਨਾਲ ਭਰਪੂਰ ਹੈ।ਤੁਹਾਡੇ ਕੰਮ ਵਿਚ ਇਸ ਪ੍ਰਕਾਰ ਦਾ ਜੋਸ਼ ਅਤੇ ਅਜਿਹਾ ਪ੍ਰੇਰਨਾਦਾਇਕ ਕੰਮ ,ਜਿਸਦੀ ਹਰ ਕੋਈ

ਜਾਣੋਂ ਕੁਲਦੀਪ ਤੋਂ ਕੁਲਦੀਪ ਮਾਣਕ ਬਣਨ ਤੱਕ ਦਾ ਸਫਰ

ਦੇਸ਼ ਦਾ ਪਹਿਲਾ ਕੈਸ਼ਲੇਸ ਰਾਜ ਬਣ ਸਕਦਾ ਹੈ ਗੋਆ

ਨੋਟਬੰਦੀ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਕੈਸ਼ਲੇਸ ਲੈਣ ਦੇਣ ‘ਤੇ ਜੋਰ ਦਿੱਤਾ ਜਾ ਰਿਹਾ ਹੈ । ਇਸ ਪਰੇਸ਼ਾਨੀ ਦੇ ਮੱਦੇਨਜ਼ਰ ਗੋਆ ਸਰਕਾਰ ਪੁਰਜ਼ੋਰ ਕੋਸ਼ਿਸ ਕਰ ਰਹੀ ਹੈ ਕਿ 31 ਦਸੰਬਰ ਤਕ ਸਾਰੀ ਲੈਣ ਦੇਣ ਕੈਸ਼ਲੇਸ ਹੋ ਸਕੇ। ਗੋਆ ਸਰਕਾਰ ਜੇਕਰ ਇਸਨੂੰ ਲਾਗੂ ਕਰਨ ਵਿਚ ਸਫਲ ਰਹਿੰਦੀ ਹੈ ਤਾਂ ਇਹ ਦੇਸ਼ ਦਾ ਪਹਿਲਾ ਅਜਿਹਾ

ਯੁਲਿਆ ਬਣਨ ਜਾ ਰਹੀ ਹੈ ਬਾਲੀਵੁੱਡ ‘ਸਿੰਗਰ’

ਫਿਲਮੀ ਜਗਤ ‘ਚ ਸਲਮਾਨ ਖਾਨ ਨੇ ਕਈ ਸਿਤਾਰਿਆਂ ਦੀ ਕਿਸਮਤ ਨੂੰ ਚਮਕਾਇਆ ਹੈ। ਕੈਟਰੀਨਾ ਕੈਫ, ਸੋਨਾਕਸ਼ੀ ਸਿਨਹਾ, ਹਿਮੇਸ਼ ਰੇਸ਼ਮਿਆ ਅਜਿਹੇ ਕਈ ਉਦਾਹਰਣ ਨੇ। ਹੁਣ ਇਹਨਾਂ ਸਟਾਰਸ ਤੋਂ ਬਾਅਦ ਇੱਕ ਹੋਰ ਨਵਾਂ ਨਾਮ ਸ਼ਾਮਿਲ ਹੋਣ ਵਾਲਾ ਹੈ, ਉਹ ਵੀ ਸਲਮਾਨ ਖਾਨ ਦੇ ਦਿਲ ਦੇ ਸਭ ਤੋਂ ਕਰੀਬ ਰਹਿਣ ਵਾਲੀ ਯੁਲਿਆ ਵਾਂਤੁਰ ਦਾ। ਹਾਲ ਹੀ ‘ਚ ਖਬਰਾਂ

ਸਿੱਧੂ ਜੋੜਾ ਕਿਵੇਂ ਬਣਿਆ ਮੌਕਾ ਪ੍ਰਸਤੀ ਦੀ ਮਿਸਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ