Tag: , , , , , , ,

Personal Life Of Indian Pacer Bowler Jasprit Bumrah Who Was Became Match Winner For India

ਕੀ ਤੁਸੀਂ ਦੇਖਿਆ ਹੈ ਟੀਮ ਇੰਡੀਆ ਦੇ ਬੁਮਰਾਹ ਦਾ ਇਹ ਅਵਤਾਰ….

ਇੰਗਲੈਂਡ ਦੇ ਖਿਲਾਫ ਨਾਗਪੁਰ ਵਿੱਚ ਐਤਵਾਰ ਨੂੰ ਹੋਏ ਦੂਜੇ ਟੀ – 20 ਮੈਚ ਵਿੱਚ ਜਸਪ੍ਰੀਤ ਬੁਮਰਾਹ ਭਾਰਤ ਲਈ ਮੈਚ ਵਿਨਰ ਬਾਲਰ ਸਾਬਿਤ ਹੋਏ। ਆਖਰੀ ਓਵਰ ਵਿੱਚ ਉਨ੍ਹਾਂ ਨੇ ਕੇਵਲ 2 ਦੌੜਾਂ ਦੇ ਕੇ ਦੋ ਵਿਕਟ ਝਟਕੇ ਅਤੇ ਟੀਮ ਇੰਡੀਆ ਇਹ ਮੈਚ 5 ਦੋੜਾਂ ਨਾਲ ਜਿੱਤ ਗਈ। ਬੁਮਰਾਹ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹ

Serena Williams became Australian Open champion

ਸੇਰੇਨਾ ਵਿਲੀਅਮਜ਼ ਬਣੀ ‘ਆਸਟ੍ਰੇਲੀਅਨ ਓਪਨ’ ਚੈਂਪੀਅਨ

ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਨੇ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤ ਲਿਆ ਹੈ। ਸ਼ਨੀਵਾਰ ਨੂੰ ਖੇਡੇ ਗਏ ਫਾਈਨਲ ਮੁਕ਼ਾਬਲੇ ਵਿੱਚ ਸੇਰੇਨਾ ਨੇ ਆਪਣੀ ਵੱਡੀ ਭੈਣ ਵੀਨਸ ਵਿਲੀਅਮਜ਼ ਨੂੰ ਲਗਾਤਾਰ ਸੈਟ ਵਿੱਚ 6 – 4 , 6 – 4 ਨਾਲ ਹਰਾ ਦਿੱਤਾ ਹੈ। ਇਸਦੇ ਨਾਲ ਹੀ ਸਰੀਨਾ ਦੁਨੀਆਂ ਦੀ ਨੰਬਰ ਵਨ ਖਿਡਾਰੀ ਵੀ ਬਣ ਗਈ ਹੈ। ਸੇਰੇਨਾ

Reconstituted TOP Committee, Abhinav Bindra became president

ਟੀ.ਓ.ਪੀ ਕਮੇਟੀ ਦਾ ਪੁਨਰਗਠਨ, ਅਭਿਨਵ ਬਿੰਦਰਾ ਬਣੇ ਪ੍ਰਧਾਨ

ਨੌਜਵਾਨ ਮਾਮਲਿਆਂ ਅਤੇ ਖੇਡ ਮੰਤਰੀ ਵਿਜੈ ਗੋਇਲ ਨੇ 10 ਮੈਂਬਰੀ ਟਾਰਗੇਟ ਓਲੰਪਿਕ ਪੋਡੀਅਮ (ਟੀਓਪੀ) ਕਮੇਟੀ ਦਾ ਪੁਨਰਗਠਨ ਕੀਤਾ ਹੈ । ਕਮੇਟੀ ਦਾ ਪ੍ਰਧਾਨ ਓਲੰਪਿਕ ਸੋਨ ਤਗਮਾ ਜੇਤੂ ਅਭਿਨਵ ਬਿੰਦਰਾ ਨੂੰ ਬਣਾਇਆ ਗਿਆ ਹੈ। ਕਮੇਟੀ ਵਿੱਚ ਮੈਂਬਰ ਦੇ ਤੌਰ ਉੱਤੇ ਅਨਿਲ ਖੰਨਾ (ਖੇਲ ਪ੍ਰਬੰਧਕ), ਪ੍ਰਕਾਸ਼ ਪਾਦੁਕੋਣ (ਮਸ਼ਹੂਰ ਸਾਬਕਾ ਬੈਡਮਿੰਟਨ ਖਿਡਾਰੀ ਅਤੇ ਕੋਚ), ਕਰਣਮ ਮੱਲੇਸ਼ਵਰੀ, ਓਲੰਪਿਕ ਤਗਮਾ

ਮਿਲਿਆ ਕਿੰਗ ਖਾਨ ਦਾ ਸਾਥ ਅਤੇ ਚੱਲ ਪਈ ਬਾਲੀਵੁੱਡ ਦੀ ਗੱਡੀ

ਸਲਮਾਨ ਖਾਨ ਨੂੰ ਬਾਲੀਵੁੱਡ ਦਾ ‘ਗਾੱਡਫਾਦਰ’ ਕਿਹਾ ਜਾਂਦਾ ਹੈ। ਸਲਮਾਨ ਨੇ ਇੰਡਸਟਰੀ ਨੂੰ ਕਈ ਨਵੇਂ ਚਿਹਰੇ ਦਿੱਤੇ, ਜਿਨ੍ਹਾਂ ਚੋਂ ਕਈ ਅੱਜ ਫੇਮਸ ਚਿਹਰੇ ਬਣ ਗਏ ਅਤੇ ਕੁਝ ਗਇਬ ਹੋ ਗਏ। ਪਰ ਜੇਕਰ ਫਿਲ਼ਮਾਂ ਦੀ ਲਿਸਟ ਦੇਖੀਏ ਤਾਂ ਨਵੇਂ ਚਿਹਰਿਆਂ ਨੂੰ ਹਿੱਟ ਕਰਾਉਣ ‘ਚ ਸਲਮਾਨ ਤੋਂ ਕਿਤੇ ਵੱਧ ਅੱਗੇ ਕਿੰਗ ਖਾਨ ਸ਼ਾਹਰੁਖ ਦਾ ਨਾਂ ਆਉਂਦਾ ਹੈ।

Abhinav Bindra

ਓਲੰਪੀਅਨ ਸ਼ੂਟਰ ਅਭਿਨਵ ਬਿੰਦਰਾ ਬਣੇ ਪ੍ਰੋਫੈਸਰ

ਓਲੰਪੀਅਨ ਸ਼ੂਟਰ ਅਭਿਨਵ ਬਿੰਦਰਾ ਨੇ ਸ਼ੂਟਿੰਗ ‘ਚ ਦੇਸ਼ ਨੂੰ ਪਹਿਲਾ ਗੋਲਡ ਮੈਡਲ ਦਵਾਇਆ ਸੀ। ਉਨ੍ਹਾ ਦੀ ਕਾਬਲੀਅਤ ਕਰਕੇ ਹੁਣ ਪੰਜਾਬ ਯੂਨੀਵਰਸਿਟੀ ‘ਚ ਉਹ ਪ੍ਰੋਪਫੈਸਰ ਬਣ ਗਏ ਨੇ। ਪੀ.ਯੂ ਪ੍ਰਸਾਸ਼ਨ ਦੇ ਓਲੰਪਿਕ ਬਲਬੀਰ ਸਿੰਘ ਸੀਨੀਅਰ ਚੇਅਰ ਦੀ ਪ੍ਰੋਫੈਸਰਸ਼ਿਪ ਦਾ ਸੱਦਾ ਅਭਿਨਵ ਬਿੰਦਰਾ ਨੇ ਸਵੀਕਾਰ ਕਰ ਲਿਆ ਹੈ। ਪੀ.ਯੂ ਨੂੰ ਬਿੰਦਰਾ ਵੱਲੋਂ ਚਿੱਠੀ ਵੀ ਮਿਲੀ ਹੈ। ਜਲਦ

Fog effect Bathinda

ਵਧ ਰਿਹਾ ਕੋਰ੍ਹਾ ਬਣਿਆ ਕਿਸਾਨਾਂ ਲਈ ਚਿੰਤਾ

ਬਠਿੰਡਾ:-ਬਠਿੰਡਾ ਖੇਤਰ ‘ਚ ਵੀ ਪਿਛਲੇ ਦਿਨਾਂ ਤੋਂ  ਵਧੇ ਠੰਡ ਦੇ ਜੋਰ ਕਾਰਨ ਕੋਰ੍ਹਾ ਪੈ ਰਿਹਾ ਹੈ। ਇਸ ਕੋਰ੍ਹੇ ਕਾਰਨ ਆਲੂ ਤੇ ਕੁਝ ਹੋ ਸਬਜ਼ੀਆਂ ਦੀਆਂ ਫਸਲਾਂ ਤੋਂ ਇਲਾਵਾ ਸਰ੍ਹੋਂ ਦੀ ਫਸਲ ਦੇ ਵੀ ਨੁਕਸਾਨ  ਦਾ ਖਤਰਾ ਪੈਦਾ ਹੋ ਗਿਆ ਹੈ। ਸਵੇਰ ਦੇ ਵੇਲੇ ਫਸਲਾਂ ਦੇ ਹਰੇ ਪੱੱਤੇ ਕੋਰ੍ਹੇ ਦੀ ਸਫੇਦ ਚਾਦਰ ਨਾਲ ਢਕੇ ਹੁੰਦੇ ਹਨ।

ਮੁੰਬਈ ਨੂੰ ਹਰਾ ਗੁਜਰਾਤ ਪਹਿਲੀ ਵਾਰ ਬਣਿਆਂ ‘ਰਣਜੀ ਟ੍ਰਾਫੀ ਚੈਂਪੀਅਨ’

ਗੁਜਰਾਤ ਨੇ ਰਣਜੀ ਟਰਾਫੀ ਫਾਇਨਲ ਵਿੱਚ ਮੁੰਬਈ ਨੂੰ ਹਰਾ ਦਿੱਤਾ ਹੈ। 41 ਵਾਰ ਦੀ ਚੈੰਪੀਅਨ ਮੁੰਬਈ ਨੂੰ ਉਸਨੇ ਪੰਜ ਵਿਕਟ ਨਾਲ ਮਾਤ ਦੇ ਦਿੱਤੀ ਹੈ। ਗੁਜਰਾਤ ਨੇ 66 ਸਾਲ ਬਾਅਦ ਰਣਜੀ ਟਰਾਫੀ ਜਿੱਤੀ ਹੈ। ਜਿੱਤ ਵਿੱਚ ਸਭ ਤੋਂ ਵੱਡਾ ਯੋਗਦਾਨ ਕਪਤਾਨ ਪਾਰਥਿਵ ਪਟੇਲ ਦਾ ਰਿਹਾ। ਉਸਨੇ ਨੇ ਪਹਿਲੀ ਪਾਰੀ ਵਿੱਚ 90 ਅਤੇ ਦੂਜੀ ਵਿੱਚ 143

FIFA Award: ਰੋਨਾਲਡੋ ਚੌਥੀ ਵਾਰ ਬਣੇ ‘ਪਲੇਅਰ ਆਫ ਦ ਈਅਰ’

ਪੁਰਤਗਾਲ ਫੁੱਟਬਾਲ ਟੀਮ ਅਤੇ ਰਿਆਲ ਮੈਡ੍ਰਿਡ ਐਫਸੀ ਦੇ ਕਪਤਾਨ ਕ੍ਰਿਸਟਿਆਨੋ ਰੋਨਾਲਡੋ ਨੇ ਚੌਥੀ ਵਾਰ ‘ਫੀਫਾ ਪਲੇਅਰ ਆਫ ਦ ਈਅਰ’ ਦਾ ਇਨਾਮ ਜਿੱਤ ਲਿਆ ਹੈ। ਉਨ੍ਹਾਂ ਨੇ ਅਰਜਨਟੀਨਾ ਦੇ ਸਟਾਰ ਖਿਡਾਰੀ ਅਤੇ ਬਾਰਸਿਲੋਨਾ ਦੇ ਫਾਰਵਰਡ ਲਿਓਨੇਲ ਮੈਸੀ ਨੂੰ ਪਛਾੜ ਕੇ ਇਹ ਇਨਾਮ ਆਪਣੇ ਨਾਮ ਕੀਤਾ। ਅੰਤਰਰਾਸ਼ਟਰੀ ਫੁੱਟਬਾਲ ਮਹਾਸੰਘ ( ਫੀਫਾ ) ਦੇ ਪ੍ਰਧਾਨ ਜਿਆਨੋ ਇੰਫੈਂਟਿਨੋ ਨੇ

ਐਂਡੀ ਮਰੇ ਨੂੰ ਹਰਾ ਜੋਕੋਵਿਕ ਬਣਿਆ ‘ਕਤਰ ਓਪਨ ਚੈਂਪੀਅਨ’

ਵਿਸ਼ਵ ਦੇ ਦੂਜੇ ਨੰਬਰ ਦੇ ਟੈਨਿਸ ਖਿਡਾਰੀ ਜੋਕੋਵਿਕ ਨੇ ਵਿਸ਼ਵ ਚੈਂਪੀਅਨ ਐਂਡੀ ਮਰੇ ਨੂੰ ਫਾਈਨਲ ਮੁਕਾਬਲੇ ਵਿੱਚ ਹਰਾ ਕੇ ਕਤਰ ਓਪਨ ਖਿਤਾਬ ਜਿੱਤਿਆ ਹੈ।ਬੀਬੀਸੀ ਦੀ ਰਿਪੋਰਟ ਮੁਤਾਬਿਕ, ਸਰਬੀਆ ਦੇ ਸਟਾਰ ਖਿਡਾਰੀ ਜੋਕੋਵਿਕ ਨੂੰ ਖਿਤਾਬੀ ਮੁਕਾਬਲੇ ਵਿੱਚ 6-3, 5-7 , 6-4 ਨਾਲ ਹਾਰਨ ਦੇ ਬਾਵਜੂਦ ਮਰੇ ਵਿਸ਼ਚ ਰੈਂਕਿੰਗ ਵਿੱਚ ਸਿਖਰ ਉੱਤੇ ਬਣੇ ਹੋਏ ਹਨ। ਮੈਚ ਤੋਂ

ਨਾਭਾ ‘ਚ ਹਾਕੀ ਟੂਨਾਂਮੈਨਟ ਦਾ ਆਖਰੀ ਦਿਨ, ਈ.ਐਮ.ਈ. ਟੀਮ ਬਣੀ ਚੈਂਪੀਅਨ

41ਵੇਂ ਜੀ.ਐਸ. ਬੈਂਸ ਲਿਬਰਲਜ਼ ਸਰਬ ਭਾਰਤੀ ਹਾਕੀ ਟੂਰਨਾਮੈਂਟ ਦੇ ਸੱਤਵੇਂ ਦਿਨ ਸਥਾਨਕ ਪੰਜਾਬ ਪਬਲਿਕ ਸਕੂਲ ਗਰਾਉਂਡ ਵਿੱਖੇ ਫਾਈਨਲ ਮੈਚ ਏ.ਐਸ.ਸੀ. ਜਲੰਧਰ ਤੇ ਈ.ਐਮ.ਈ. ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡੇ ਗਏ। ਦੋਨਾਂ ਟੀਮਾ ਵਿਚਕਾਰ ਸਖਤ ਮੁਕਾਬਲਾ ਵੇਖਇਆ ਗਿਆ ।ਆਖਿਰ ਈ.ਐਮ.ਈ. ਜਲੰਧਰ ਨੇ ਏ.ਐਸ.ਸੀ. ਜਲੰਧਰ 3-1 ਦੇ ਨਾਲ ਹਰਾ ਕੇ ਟਰੋਫੀ ਤੇ ਕਬਜਾ ਕਰ ਲਿਆ। ਮੁੱਖ ਮਹਿਮਾਨ ਆਈ

ਇਰਫਾਨ ਪਠਾਨ ਬਣੇ ਪਿਤਾ, ਸਫਾ ਬੇਗ ਨੇ ਪਿਆਰੇ ਬੇਟੇ ਨੂੰ ਦਿੱਤਾ ਜਨਮ

ਟੀਮ ਇੰਡੀਆ ਦੇ ਕ੍ਰਿਕਟਰ ਇਰਫਾਨ ਪਠਾਨ ਪਿਤਾ ਬਣ ਗਏ ਹਨ । ਇਰਫਾਨ ਦੀ ਬੇਗਮ ਸਫਾ ਬੇਗ ਨੇ ਮੰਗਲਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਇਰਫਾਨ ਨੇ ਇਹ ਜਾਣਕਾਰੀ ਟਵਿਟਰ ਦੇ ਜ਼ਰੀਏ ਆਪਣੇ ਸਮਰੱਥਕਾਂ ਨੂੰ ਦਿੱਤੀ। ਆਪਣੇ ਟਵੀਟ ਵਿੱਚ ਇਰਫਾਨ ਨੇ ਲਿਖਿਆ, ‘ਇਸ ਅਹਿਸਾਸ ਨੂੰ ਬਿਆਨ ਕਰਨਾ ਮੁਸ਼ਕਲ ਹੈ । ਇਸ ਵਿੱਚ ਇੱਕ ਬੇਹਤਰੀਨ ਕਸ਼ਿਸ਼ ਹੈ ।

ਦੇਖੋ.. ਕੌਣ ਬਣੀ 2016 ਦੀ ਵਿਸ਼ਵ ਸੁੰਦਰੀ ?

ਵਾਸ਼ਿੰਗਟਨ ਵਿੱਚ ਆਜੋਯਿਤ ‘ਮਿਸ ਵਰਲਡ’ ਮੁਕਾਬਲੇ ਵਿੱਚ ਮਿਸ ਪੁਅਰਤੋ ਰਿਕੋ ਸਟੇਫਨੀ ਡੇਲ ਨੇ 116 ਉਮੀਦਵਰਾਂ ਨੂੰ ਹਰਾਕੇ 2016 ਦਾ ਇਹ ਖਿਤਾਬ ਆਪਣੇ ਨਾਮ ਕੀਤਾ ਹੈ । ਮਿਸ ਵਰਲਡ ਦੀ ਆਫੀਸ਼ੀਅਲ ਵੈਬਸਾਈਟ  ਦੇ ਮੁਤਾਬਿਕ ਪਿਛਲੇ ਸਾਲ ਦੀ ਵਿਨਰ ਰਹਿ ਚੁਕੀ ਸਪੇਨ ਦੀ ਮੀਰਿਆ ਲਾਲਾਗੁਨਾ ਰੋਯੋ ਨੇ ਉਨ੍ਹਾਂ ਨੂੰ ਮਿਸ ਵਰਲਡ ਦਾ ਤਾਜ ਪਹਿਨਾਇਆਂ।  ਇਸ ਮੁਕਾਬਲੇ ਵਿੱਚ

ਮਾਝਾ ’ਚ ਅਕਾਲੀ ਦਲ ਨੂੰ ਮਿਲੀ ਮਜ਼ਬੂਤੀ

ਮਾਝਾ ’ਚ ਅਕਾਲੀ ਦਲ ਨੂੰ ਮਿਲੀ ਮਜ਼ਬੂਤੀ ਆਖੰਡ ਅਕਾਲੀ ਦਲ ਦਾ ਮੀਤ ਪ੍ਰਧਾਨ ਅਕਾਲੀ ਦਲ ’ਚ ਸ਼ਾਮਲ ਰਘਬੀਰ ਸਿੰਘ ਰਾਜਾਸਾਂਸੀ ਅਕਾਲੀ ਦਲ ’ਚ ਸ਼ਾਮਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਹੋਏ

ਪੰਕਜ ਅਡਵਾਨੀ ਬਣੇ ‘ਵਿਸ਼ਵ ਬਿਲੀਅਰਡਸ ਚੈਂਪੀਅਨ’

ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਖਿਤਾਬ ਪੰਕਜ ਅਡਵਾਨੀ ਨੇ ਜਿੱਤ ਲਿਆ ਹੈ। ਬਿਲੀਅਰਡਸ ਦੇ ਬਾਦਸ਼ਾਹ ਭਾਰਤ ਦੇ ਪੰਕਜ ਅਡਵਾਨੀ ਨੇ ਸਿੰਗਾਪੁਰ ਦੇ ਸਾਬਕਾ ਜੇਤੂ ਪੀਟਰ ਗਿਲਕ੍ਰਿਸਟ ਨੂੰ ਫਾਇਨਲ ਮੁਕਾਬਲੇ ‘ਚ ਸੋਮਵਾਰ ਨੂੰ 6-3 ਨਾਲ ਹਰਾ ਕੇ ਆਈ ਬੀ ਐਸ ਆਈ  ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ  ਖਿਤਾਬ ਨੂੰ ਆਪਣੇ ਨਾਮ ਕਰ ਲਿਆ ਹੈ। ਭਾਰਤੀ ਸਟਾਰ ਅਡਵਾਨੀ ਨੇ ਗਿਲਕ੍ਰਿਸਟ

cashless atm in rupnagar

ਕੈਸ਼ਲੈਸ ਹੋਇਆ ਚੰਡੀਗੜ੍ਹ ! ਸਾਰੇ ਏ.ਟੀ.ਐੱਮ ਖਾਲੀ

ਟ੍ਰਾਈਸਿਟੀ ‘ਚ ਨੋਟਬੰਦੀ ਦੇ ਬਾਅਦ ਤੋਂ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਨਿਕਲਦਾ ਵਿਖਾਈ ਨਹੀਂ ਦੇ ਰਿਹਾ ਹੈ । ਨਾ ਤਾਂ ਬੈਂਕਾਂ ‘ਚ ਕੈਸ਼ ਮਿਲ ਰਿਹਾ ਹੈ ਤਾਂ ਨਾ ਹੀ ਲੋੜ ਮੁਤਾਬਕ ਏ.ਟੀ.ਐੱਮ. ਮਸ਼ੀਨਾਂ ‘ਚ ਪੈਸੇ ਪਾਏ ਜਾ ਰਹੇ ਹਨ। ਜੇਕਰ ਕਿਸੇ ਏ.ਟੀ.ਐੱਮ. ‘ਚ ਪੈਸੇ ਪਾਏ ਵੀ ਜਾਂਦੇ ਹਨ ਤਾਂ ਉਹ ਇੰਨੇ ਘੱਟ ਹੁੰਦੇ ਹਨ

hansraj

ਹੁਣ ਕਾਂਗਰਸ ਲਈ ਮੌਕਾਪ੍ਰਸਤ ਹੋਇਆ ਹੰਸਰਾਜ

ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸੂਫੀ ਗਾਇਕ ਹੰਸਰਾਜ ਹੰਸ ਵੱਲੋਂ ਕਾਂਗਰਸ ਨੂੰ ਅਲਵਿਦਾ ਆਖ ਭਾਜਪਾ ਦਾ ਪੱਲਾ ਫੜ੍ਹਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆ ਕਾਂਗਰਸ ਨੇ ਇਸ ਨੂੰ ਮੌਕਾਪ੍ਰਸਤੀ ਕਰਾਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਨੇਤਾ ਡਾ. ਰਾਜਕੁਮਾਰ ਵੇਰਕਾ, ਗੇਜਾ ਰਾਮ ਵਾਲਮੀਕੀ ਤੇ ਐਡਵੋਕੇਟ ਰਜਨੀਸ਼ ਸਹੋਤਾ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ

ਸੋਨਮ ਕਪੂਰ ਤੇ ਕਿਉਂ ਭੜਕੀ ਮਲਾਇਕਾ ?

ਆਪਣੇ ਪਤੀ ਅਰਬਾਜ਼ ਖਾਨ ਤੋਂ ਅਲੱਗ ਹੋਣ ਤੋਂ ਬਾਅਦ ਅੱਜਕੱਲ ਮਲਾਇਕਾ ਸਿੰਗਲ ਹੈ। ਉਹਨ ਆਪਣੀ ਲਾਈਫ ਦੇ ਖੂਬ ਮਜੇ ਲੈ ਰਹੀ ਹੈ। ਜਿਸਦੀ ਇੱਕ ਝਲਕ ਦਿਖੀ ਮਨੀਸ਼ ਮਲਹੋਤਰਾ ਦੀ ਬਰਥਡੇਅ ਪਾਰਟੀ’ਚ। ਮਲਾਇਕਾ ਪਾਰਟੀ ਵਿੱਚ ਸ਼ਰਾਬ ਜਿਆਦਾ ਪੀਣ ਕਰਕੇ ਆਪਣਾ ਸੰਤੁਲਨ ਖੋ ਬੈਠੀ। ਮਲਾਇਕਾ ਨੂੰ ਲੜਖੜਾਉਂਦੇ ਦੇਖ ਸੋਨਮ ਕਪੂਰ ਨੇ ਉਸਨੂੰ ਸੰਭਾਲਣ ਲਈ ਆਪਣਾ ਹੱਥ ਅੱਗੇ

ਕੰਗਣਾ ਬਣੀ ਹਾਸੇ ਦਾ ਸ਼ਿਕਾਰ ?

ਬਾਲੀਵੁੱਡ ਵਿਚ ਆਪਣੇ ਅਦਾਕਾਰੀ ਅਤੇ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਕਾਇਲ ਕਰਨ ਵਾਲੀ ਕੰਗਨਾ ਰਨੌਤ ਨੂੰ ਸ਼ੁਰੂਆਤੀ ਦਿਨ੍ਹਾਂ ਵਿਚ ਅੰਗਰੇਜ਼ੀ ਨਾ ਬੋਲਣ ਦੇ ਕਾਰਣ ਕਈ ਵਾਰ ਮਜ਼ਾਕ ਦਾ ਕੇਂਦਰ ਬਣਨਾ ਪੈਂਦਾ ਸੀ। ਕੰਗਨਾ ਦਾ ਕਹਿਣਾ ਹੈ ਕਿ “ਸ਼ੁਰੂਆਤੀ ਦਿਨ੍ਹਾਂ ਵਿਚ ਉਨ੍ਹਾਂ ਨੂੰ ਖੁਦ ਨੂੰ ਬਾਲੀਵੁੱਡ ਵਿਚ ਮੈਨੇਜ਼ ਕਰਨ ਵਿਚ ਬਹੁਤ ਪਰੇਸ਼ਾਨੀ ਹੋਈ ਸੀ” ਨਾਲ ਹੀ

ਪੰਜਾਬ ਦੇ ਸਭ ਤੋਂ ਵੱਡੇ ਦਲਬਦਲੂ ਬਣੇ ਬੈਂਸ ਭਰਾ

ਪੰਜਾਬ ਦੀ ਰਾਜਨੀਤੀ ਵਿਚ ਏਨੀ ਦਿਨੀ ਆਪਣੇ ਸਿਆਸੀ ਵਕਾਰ ਨੂੰ ਬਚਾਉਣ ‘ਚ ਲੱਗੇ ਬੈਂਸ ਭਰਾ ,ਬਣ ਚੁਕੇ ਨੇ ਮੌਕਾ ਪ੍ਰਸਤੀ ਦੀ ਸਭ ਤੋਂ ਵੱਡੀ ਮਿਸਾਲ। ਆਪਣੇ ਗੁੰਡਾਗਰਦੀ ਰਵਈਏ ਨਾਲ ਹਮੇਸ਼ਾ ਹੀ ਸੁਰਖਿਆ ਬਟੋਰਨ ਵਾਲੇ ਬੈਂਸ ਭਰਾਵਾਂ ਨੇ  ਲੁਧਿਆਣਾ ਦੇ ਤਹਿਸੀਲਦਾਰ ਮੇਜਰ ਸਿੰਘ ਬੈਨੀਪਾਲ ਦੀ ਸ਼ਰੇਆਮ ਕੁਟਮਾਰ ਕਰ ਗੁੰਡਾਗਰਦੀ ਦੀ  ਸਭ ਤੋਂ ਵੱਡੀ ਉਦਾਹਰਨ ਪੇਸ਼ ਕੀਤੀ।

ਹਿਜਾਬ ਵਾਲੀ ਜੈਨੇਲਾ ਮਾਸਾ ਬਣੀ ਕੈਨੇਡਾ ਦੀ ਪਹਿਲੀ ਐਂਕਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ