Home Posts tagged beach
Tag: beach, clears, mumbai, plastic, randeep hooda
ਸਿੱਖ ਨੌਜਵਾਨਾਂ ਨਾਲ ਮਿਲਕੇ ਰਣਦੀਪ ਹੁੱਡਾ ਨੇ ਕੀਤਾ ਮੁੰਬਈ ਦੀ ਬੀਚ ਤੋਂ ਕਚਰਾ ਸਾਫ
Sep 07, 2017 1:50 pm
ਮੁੰਬਈ— ਜਿਥੇ ਇੱਕ ਪਾਸੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਆਸਪਾਸ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਗਣਪਤੀ ਵਿਸਰਜਨ ਦੇ ਮੋਕੇ ਤੇ ਮੁੰਬਈ ਦੀ ਜਹੂ ਬੀਚ ਤੇ ਨਜ਼ਾਰਾ ਕੁਝ ਹੋਰ ਹੀ ਨਜ਼ਰ ਆਇਆ।ਇਥੇ ਹਰ ਪਾਸੇ ਵਿਸਰਜਨ ਕੀਤੀਆਂ ਮੂਰਤੀਆ ਅਤੇ ਕਚਰਾ ਨਜ਼ਰ
Check out: ਦਬੰਗ ਗਰਲ ਦਾ ‘Swimsuit’ ਅਵਤਾਰ
Feb 14, 2017 12:18 pm
ਬਾਲੀਵੁੱਡ ਐਕਟਰਸ ਸੋਨਾਕਸ਼ੀ ਸਿਨਹਾ ਇਨੀਂ ਦਿਨੀਂ ਬੰਟੀ ਸਜਦੇਹ ਦੇ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ। ਦੋਹਾਂ ਨੂੰ ਅਕਸਰ ਹੀ ਕਈ ਵਾਰ ਇਕੱਠਿਆਂ ਦੇਖਿਆ ਜਾ ਚੁੱਕਿਆ ਹੈ। ਫਿਲਹਾਲ ਦਬੰਗ ਗਰਲ ਅੱਜ ਕੱਲ੍ਹ ਮਾਲਦੀਵ ‘ਚ ਵੈਕੇਸ਼ਨ ਇੰਜੁਆਏ ਕਰ ਰਹੀ ਹੈ ਤੇ ਇਸ ਵੈਕੇਸ਼ਨ ਦੀ ਤਸਵੀਰਾਂ ਉਹਨਾਂ ਆਪਣੇ ਇੰਸਟਾ ਅਕਾਊਂਟ ‘ਤੇ ਸ਼ੇਅਰ ਕੀਤੀਆਂ ਨੇ।