Tag: , , , , , , , ,

ਹੁਣ ਇਹਨਾਂ ਦੋ ਸੂਬਿਆਂ ‘ਚ ਹੀ ਮਿਲੇਗੀ ਹਾਈਵੇ ‘ਤੇ ਸ਼ਰਾਬ

ਸੁਪਰੀਮ ਕੋਰਟ ਨੇ ਇਕ ਅਪ੍ਰੈਲ ਤੋਂ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦੇ ਕੋਲ ਸ਼ਰਾਬ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਅੱਜ ਤੋਂ ਕੌਮੀ ਤੇ ਸੂਬਾਈ ਮਾਰਗਾਂ ‘ਤੇ 500 ਮੀਟਰ ਦੇ ਘੇਰੇ ‘ਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਵੇਗਾ ਪਰ ਘੱਟ ਜਨਸੰਖਿਆ ਵਾਲੇ ਇਲਾਕਿਆਂ ‘ਚ ਅਜਿਹੇ ਠੇਕੇ ਖੋਲ੍ਹਣ ਦੀ ਸੜਕ ਤੋਂ ਦੂਰੀ ਘੱਟ ਕਰ ਦਿੱਤੀ

ਵ੍ਹਾਟਸਐਪ ਬੰਦ ਕਰਵਾਏ ਸਰਕਾਰ- ਅੱਤਵਾਦੀ ਦੇ ਪਿਤਾ ਦੀ ਪੁਕਾਰ

ਲਖਨਊ ਦੇ ਠਾਕੁਰਗੰਜ ‘ਚ 7 ਮਾਰਚ ਨੂੰ ਇਨਕਾਊਂਟਰ ਦੇ ਦੌਰਾਨ ਮਾਰੇ ਗਏ ਅੱਤਵਾਦੀ ਸੈਫ਼ੁੱਲ੍ਹਾ ਦੇ ਪਿਤਾ ਮੁਹੰਮਦ ਸਰਤਾਜ ਨੇ ਕਿਹਾ ਕਿ ਉਹ ਵੀ ਆਪਣੇ ਪੁੱਤਰ ਨਾਲ ਪ੍ਰੇ੍ਮ ਕਰਦੇ ਸੀ । ਉਸ ਦੇ ਗੁਮਰਾਹ ਹੋਣ ਦਾ ਪਤਾ ਹੀ ਨਹੀਂ ਲੱਗਿਆ। ਘਰ ਵਿੱਚ ਸੈਫੁਲ ਦੇ ਨਾਮ ਤੋਂ ਪੁਕਾਰੇ ਜਾਣ ਵਾਲੇ ਇਸ ਸ਼ੱਕੀ ਆਤੰਕੀ ਦੇ ਪਿਤਾ ਨੇ ਰਾਜਨਾਥ

ਪੀਰੀਅਡਸ ਵਿਚ ਰਹੋ ਇਹਨਾਂ ਵਹਿਮਾ ਤੋਂ ਦੂਰ

ਹਰ ਮਹੀਨੇ ਔਰਤਾਂ ਨੂੰ ਹੋਣ ਵਾਲੇ ਪੀਰੀਅਡਸ ਜਿਥੇ ਔਰਤਾਂ ਨੂੰ ਸਰੀਰਕ ਤਕਲੀਫ਼ ਦਿੰਦੇ ਹਨ ਉਥੇ ਹੀ ਕਈ ਤਰ੍ਹਾਂ ਦੇ ਵਹਿਮ ਭਰਮ ਉਹਨਾਂ ਨੂੰ ਮਾਨਸਿਕ ਤਕਲੀਫ਼ ਦਿੰਦੇ ਹਨ| ਔਰਤਾਂ ਦੇ ਪੀਰੀਅਡਸ ਸਬੰਧੀ ਗੱਲਬਾਤ ਕਰਦਿਆਂ ਮਹਿਲਾ ਰੋਗ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਦੇ ਮਾਡਰਨ ਸਮੇਂ ਵਿਚ ਵੀ ਕੋਈ ਇਸ ਵਾਰੇ ਚ ਖੁੱਲ ਕੇ ਗੱਲਬਾਤ ਨਹੀਂ ਕਰਦੇ

Shiromani-akalidal-logo

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਹੋਣਗੇ : ਬਲਦੇਵ ਸਿੰਘ ਖਹਿਰਾ

ਹਲਕਾ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਚੋਣ ਦਫਤਰ ਦਾ ਸ਼ੁੱਕਰਵਾਰ ਨੂੰ ਉਦਘਾਟਨ ਗੁਰਾਇਆਂ ਵਿਖੇ ਕਿੱਤਾ ਗਿਆ | ਚੋਣ ਦਫਤਰ ਦਾ ਅਕਾਲੀਦਲ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਦਾਦੂਵਾਲ ਵਲੋਂ ਕੀਤਾ ਗਿਆ | ਇਸ ਮੋਕੇ ਉਦਘਾਟਨੀ ਸਮਾਗਮ ‘ਚ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਖਹਿਰਾ ਨੇ ਕਿਹਾ ਕੀ

ਹਲਕ ਹੋਗਨ ਦੇ ਅਜਿਹੇ ਕੰਮ ਦੇਖ ਤੁਸੀਂ ਵੀ ਹੋਵੋਗੇ ਹੈਰਾਨ!

WWE ਸਟਾਰ ਹਲਕ ਹੋਗਨ ਬੇਸ਼ੱਕ ਹੁਣ ਰੈਸਲਿੰਗ ਵਿੱਚ ਜ਼ਿਆਦਾ ਐਕਟਿਵ ਨਾ ਹੋਣ, ਪਰ ਇਸ ਤੋਂ ਬਾਅਦ ਵੀ ਦੁਨੀਆਂ ਭਰ ਵਿੱਚ ਉਨ੍ਹਾਂ  ਦੇ  ਫੈਨਜ਼ ਦੀ ਕਮੀ ਨਹੀਂ ਹੈ।  ਇਕ ਸਮਾਂ ਅਜਿਹਾ ਵੀ ਸੀ ਜਦੋਂ WWE ਦੀ ਵਜ੍ਹਾ ਨਾਲ ਹਲਕ ਹੋਗਨ ਇੰਨੇ ਜ਼ਿਆਦਾ ਪਾਪੁਲਰ ਸਨ ਕਿ ਹਰ ਕੰਪਨੀ ਉਨ੍ਹਾਂ  ਦੇ  ਜ਼ਰੀਏ ਆਪਣੇ ਉਤਪਾਦ ਵੇਚਣਾ ਚਾਹੁੰਦੀ ਸੀ।  ਇਸ

ਹੁਣ 500 ਦੇ ਨੋਟਾਂ ਦੀ ਵਰਤੋਂ ਹੋ ਸਕਦੀ ਹੈ ਬੰਦ

ਸਮੇਂ ਨਾਲ ਖਾਓ ਖਾਣਾ,ਰਹੋਗੇ ਫਿੱਟ

ਅੱਜ ਕੱਲ ਦੀ ਭੱਜਦੌੜ ਵਾਲੀ ਜ਼ਿੰਦਗੀ ਵਿਚ ਲੋਕ ਸਭ ਤੋਂ ਜਿਆਦਾ ਆਪਣੀ ਸਿਹਤ ਨੂੰ ਹੀ ਨਜ਼ਰ ਅੰਦਾਜ਼ ਕਰਦੇ ਹਨ।ਜਿਸਦਾ ਭੁਗਤਾਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਰੂਪ ਵਿਚ ਚੁਕਾਉਣਾ ਪੈਂਦਾ ਹੈ।ਹਰ ਵਿਅਕਤੀ ਅੱਜ ਕਿਸੇ ਨਾ ਕਿਸੇ ਬੀਮਾਰੀ ਨਾਲ ਜੂਝ ਰਿਹਾ ਹੈ। ਜਦੋਂ ਕਿ ਸਿਹਤਮੰਦ ਰਹਿਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ,ਨਾ ਹੀ ਤੁਹਾਨੂੰ ਅਲੱਗ ਤੋਂ ਫਿੱਟਨੈਸ ਦੇ

ਚੰਡੀਗੜ੍ਹ ਹਵਾਈ ਅੱਡੇ ਦੀ ਸੁਰੱੱਖਿਆ ਹੋਵੇਗੀ ਹੋਰ ਪੁਖਤਾ 

ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਲਗਾਤਾਰ ਵਧ ਰਹੀ ਯਾਤਰੀਆਂ ਦੀ ਗਿਣਤੀ ਤੇ ਨਾਲ ਲਗਦੇ ਏਅਰਫੋਰਸ ਸਟੇਸ਼ਨ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਹਵਾਈ ਅੱਡਾ ਅਥਾਰਟੀ ਵਲੋਂ ਚੰਡੀਗੜ੍ਹ ਹਵਾਈ ਅੱਡੇ ‘ਤੇ ਫੁਲ ਟਾਈਮ ਬੰਬ ਡਿਸਪੋਜ਼ਲ ਦਸਤਾ ਤਾਇਨਾਤ ਕੀਤਾ ਗਿਆ ਹੈ। ਹਾਲ ਹੀ ‘ਚ ਚੰਡੀਗੜ੍ਹ ਹਵਾਈ ਅੱਡਾ ਅਥਾਰਟੀ ਆਫ ਇੰਡੀਆ ਵਲੋਂ ਦੇਸ਼ ਦੇ ਸਭ ਤੋਂ ਤੇਜ਼ੀ ਨਾਲ

ਹੁਣ ਵੀ-ਮਾਰਟ ਤੋਂ ਵੀ ਕਢਵਾਏ ਜਾ ਸਕਦੇ ਹਨ ਪੈਸੇ 

ਵੀ-ਮਾਰਟ ਰਿਟੇਲ ਦੇ ਸਟੋਰ ਤੋਂ ਹੁਣ ਏ.ਟੀ.ਐਮ. ਕਾਰਡ ਦੇ ਜ਼ਰੀਏ 2000 ਰੁਪਏ ਤੱਕ ਦੀ ਨਕਦੀ ਮਿਲ ਸਕੇਗੀ। ਦੂਜੇ ਤੇ ਤੀਜੇ ਵਰਗ ਦੇ ਸ਼ਹਿਰਾਂ ‘ਚ ਇਸ ਕੰਪਨੀ ਦਾ ਵੱਡਾ ਨੈੱਟਵਰਕ ਹੈ। ਵੀ-ਮਾਰਟ ਦੇ 116 ਸ਼ਹਿਰਾਂ ‘ਚ 136 ਸਟੋਰ ਹਨ। ਉਹ ਆਪਣੇ ਸਾਰੇ ਸਟੋਰਾਂ ਨੂੰ ਸਮਾਰਟ ਏ. ਟੀ. ਐਮ. ਵਾਂਗ ਬਣਾਏਗੀ ਜਿਸ ਤੋਂ ਲੋਕ ਆਪਣੇ ਡੈਬਿਟ ਕਾਰਡ

ਰੈਪਰ ਰਫ਼ਤਾਰ ਦਾ ਜਲਦ ਹੋਣ ਜਾ ਰਿਹਾ ਵਿਆਹ….

ਬਿਨਾ ਇਜ਼ਾਜ਼ਤ ਤੋਂ ਨਹੀਂ ਹੋ ਸਕੇਗੀ ਫੇਸਬੁੱਕ ਫੋਟੋ ਡਾਊਨਲੋਡ

ਅਕਸਰ ਫੇਸਬੁੱਕ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਕਈਂ ਲੋਕ ਦੂਸਰਿਆਂ ਦੀਆਂ ਤਸਵੀਰਾਂ ਖਾਸ ਕਰਕੇ ਕੁੜੀਆਂ ਦੀਆਂ ਤਸਵੀਰਾਂ ਨੂੰ ਡਾਊਨਲੋਡ ਕਰਕੇ ਉਹਨਾਂ  ਦਾ ਗ਼ਲਤ ਇਸਤੇਮਾਲ ਕਰਦੇ ਹਨ ਪਰ  ਇਸ ਤਰ੍ਹਾਂ ਦੀ ਸਮੱਸਿਆਂ ਤੋਂ ਕਿਵੇਂ ਬਚਿਆ ਜਾਵੇ ਇਸਦਾ ਹਲ  ਵੀ ਕੀਤਾ ਜਾ ਸਕਦਾ ਹੈ। ਫੇਸਬੁੱਕ ਤੇ ਪ੍ਰੋਫ਼ਾਈਲ ਫੋਟੋ ਦੇ ਨਾਲ ਹੋਰ  ਵੀ ਤਸਵੀਰਾਂ ਨੂੰ ਛੁਪਾਇਆ

ਅਫ਼ਗਾਨ ਦੀ ‘ਸ਼ਰਬਤ ਗੁਲਾ’ ਨੂੰ ਵਾਪਿਸ ਨਾ ਭੇਜਿਆ ਜਾਵੇ: ਇਨਰਾਨ ਖਾਨ

ਪਾਕਿਸਤਾਨ ਨੇ ਹਰੀ ਅੱਖਾਂ ਵਾਲੀ ‘ਪਾਕਿ ਨੈਸ਼ਨਲ ਜੀਓਗਰਾਫਿਕ ਆਇਕਨਿਕ’ ਅਫਗਾਨ ਗਰਲ ‘ਸ਼ਰਬਤ ਗੁਲਾ’ ਨੂੰ ਵਾਪਸ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਪੇਸ਼ਾਵਾਰ ਵਿਖੇ ਵਿਸ਼ੇਸ਼ ਭ੍ਰਿਸ਼ਟਾਚਾਰ ਵਿਰੋਧੀ ਅਤੇ ਇਮੀਗ੍ਰੇਸ਼ਨ ਅਦਾਲਤ ਨੇ ਸ਼ੁੱਕਰਵਾਰ ਨੂੰ ਹੁਕਮ ਜਾਰੀ ਕੀਤਾ ਸੀ ਕਿ ਸ਼ਰਬਤ ਗੁਲਾ ਨੂੰ 15 ਦਿਨ ਦੀ ਜੇਲ ਤੋਂ ਬਾਅਦ ਅਫਗਾਨਿਸਤਾਨ ਵਾਪਸ ਭੇਜ ਦਿੱਤਾ ਜਾਵੇਗਾ ਤੇ ਅਦਾਲਤ ਨੇ ਉਸ

ਸ਼ਾਹਰੁਖ ਨੇ ਆਪਣੀ ਬੇਟੀ ਲਈ ਕਿਹਾ…ਜਿਸਨੂੰ ਸੁਣ ਕੇ ਹੋ ਜਾਵੋਗੇ ਹੈਰਾਨ!

ਸ਼ਾਹਰੁਖ ਖਾਨ ਅਤੇ ਆਲਿਆ ਭੱਟ ਜਲਦ ਹੀ ‘ਕਾੱਫੀ ਵਿਦ ਕਰਨ ਸੀਜ਼ਨ 5’ਦੇ ਪਹਿਲੇ ਐਪੀਸੋਡ ਵਿਚ ਨਜ਼ਰ ਆਉਣਗੇ।ਪਹਿਲੇ ਐਪੀਸੋਡ ਦਾ ਟੀਜ਼ਰ ਸੋਸ਼ਲ ਮੀਡੀਆ ਤੇ ਕਾਫੀ ਛਾਇਆ ਹੋਇਆ ਹੈ।ਟੀਜ਼ਰ ਨੂੰ ਦੇਖ ਕੇ ਦਰਸ਼ਕ ਪਹਿਲੇ ਐਪੀਸੋਡ ਲਈ ਕਾਫੀ ਐਕਸਾਈਟਿਡ ਹੋ ਗਏ ਹਨ।ਹਾਲ ਹੀ ਵਿਚ ‘ਕਾੱਫੀ ਵਿਦ ਕਰਨ’ਦੀ ਟੀਮ ਨੇ ਆਪਣਾ ਪਰੋਮੋ ਰਿਲੀਜ਼ ਕੀਤਾ ,ਜਿਸ ਵਿਚ ਨਜ਼ਰ ਆਇਆ ਕਿ

ਬਿਨਾਂ ਮੁਸ਼ਕਿਲ ਦੇ ਕਰਨ ਜੌਹਰ ਦੀ ਫ਼ਿਲਮ ਹੋਵੇਗੀ ਰੀਲੀਜ਼ :ਰਾਜਨਾਥ

ਅਗਲੇ ਹਫ਼ਤੇ ਰੀਲੀਜ਼ ਹੋਣ ਜਾ ਰਹੀ ‘ਏ ਦਿਲ ਹੈ ਮੁਸ਼ਕਿਲ’ ਫ਼ਿਲਮ ਵਿਵਾਦਾ ‘ਚ ਘਿਰੀ ਹੋਈ ਹੈ। ਇਨ੍ਹਾਂ ਵਿਵਾਦਾਂ ਦੇ ਚੱਲਦਿਆਂ ਫ਼ਿਲਮ ਨਿਰਮਾਤਾ ਨਿਰਦੇਸ਼ਕ ਕਰਨ ਜੌਹਰ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਫ਼ਿਲਮ ਨਿਰਮਾਤਾ ਮੁਕੇਸ਼ ਭੱਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਹਿ ਮੰਤਰੀ ਨੇ ਕਰਨ ਜੌਹਰ ਦੀ ਫ਼ਿਲਮ ਨੂੰ ਰੀਲੀਜ਼ ਕਰਨ

ਜਲਦ ਹੀ ਲਾਗੂ ਹੋ ਸਕਦੀ ਹੈ ਸਵਾਮੀਨਾਥਨ ਰਿਪੋਰਟ: ਰਾਧਾ ਮੋਹਨ ਸਿੰਘ

ਚੰਡੀਗੜ੍ਹ ’ਚ ਹੋ ਰਹੇ ਖੇਤਰ ਸੰਪਾਦਕ ਸੰਮੇਲਨ ਦੇ ਦੂਜੇ ਦਿਨ ਬੀ.ਜੇ.ਪੀ. ਦੇ ਕੇਂਦਰ ਮੰਤਰੀ ਰਾਧਾ ਮੋਹਨ ਸਿੰਘ, ਨਿਤਿਨ ਗਡਕਰੀ ਅਤੇ ਰਾਮ ਵਿਲਾਸ ਵੀ ਪਹੁੰਚੇ। ਇਸ ਸੰਮੇਲਨ ਦਾ ਮੁੱਖ ਉਦੇਸ਼ ਸਰਕਾਰ ਵਲੋਂ ਅਲੱਗ-ਅਲੱਗ ਖੇਤਰਾਂ ਵਿਚ ਕੀਤੇ ਵਿਕਾਸੀ ਕੰਮਾਂ ਨੂੰ ਸੰਪਾਦਕਾਂ ਦੁਆਰਾ ਆਮ ਜਨਤਾ ਤੱਕ ਪਹੁੰਚਾਣਾ ਹੈ। ਇਸ ਸਮੇਲਨ ਵਿਚ 10 ਸੂਬਿਆਂ ਦੇ 90 ਸੰਪਾਦਕਾਂ ਨੇ ਹਿੱਸਾ

ਗੁਰਬਾਣੀ ਦੇ ਸਤਿਕਾਰ ਪ੍ਰਤੀ ਸਰਬੱਤ ਖਾਲਸਾ ਕੇਂਦਰਤ ਹੋਵੇ: ਯੂ.ਕੇ.

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਬੇਅਦਬੀ ਨਿਰੰਤਰ ਜਾਰੀ ਹੈ। ਗੁਰਬਾਣੀ ਦੀ ਬੇਅਦਬੀ ਹੁਣ ਤੱਕ 86 ਥਾਵਾਂ ’ਤੇ ਹੋ ਚੁੱਕੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਜਦਕਿ ਕੁਰਾਨ ਦੀ ਬੇਅਦਬੀ ਕਰਨ ਵਾਲੇ 48 ਘੰਟਿਆਂ ਵਿੱਚ ਫੜੇ ਗਏ। ਪਿਛਲੇ ਸਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਮਗਰੋਂ ਪਤਰਿਆਂ

ਪੈਰਾਲੰਪਿਕ ‘ਚ ਤਗਮੇ ਜੇਤੂਆਂ ਦਾ ਹੋਵੇਗਾ ਸਨਮਾਨ

ਰਿਓ ਪੈਰਾਲੰਪਿਕ ‘ਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕੇਂਦਰ ਸਰਕਾਰ ਨੇ 90 ਲੱਖ ਦੀ ਨਕਦ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਹੈ। ਇਕ ਬਿਆਨ ਦੇ ਮੁਤਾਬਿਕ ਸੋਨੇ ਦਾ ਤਗਮਾ ਜਿੱਤਣ ਵਾਲੇ ਉੱਚੀ ਛਾਲ ਦੇ ਮਰਿਅਪਨ ਥੰਗਾਵੇਲੂ ਜਦਕਿ ਦੇਵਿੰਦਰ ਝੰਝਾਰਿਆ (ਜੈਵਲਨ ਥ੍ਰੋ) ਨੂੰ 30-30 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਚਾਂਦੀ ਦਾ ਤਗਮਾ ਜਿੱਤਣ

ਪਾਕਿਸਤਾਨ ’ਤੇ ਅੱਜ ਹੋ ਸਕਦਾ ਵੱਡਾ ਫੈਸਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਸਮੀਖਿਆ ਬੈਠਕ ਹੈ । ਇਸ ਬੈਠਕ ਵਿੱਚ ਪਾਕਿਸਤਾਨ ਤੋ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਖੋਹ ਸਕਦੇ ਹਨ । ਜਿਸ ਨਾਲ ਪਾਕਿਸਤਾਨ ਨੂੰ  ਵੱਡਾ ਝਟਕਾ ਲੱਗ ਸਕਦਾ ਹੈ । ਇਸ ਤੋਂ ਪਹਿਲਾਂ  ਪਾਕਿਸਤਾਨ ਨੂੰ  ਸੰਭਲਣ ਦੇ ਭਾਰਤ ਕਈ ਮੌਕੇ ਦੇ ਚੁੱਕਿਆ ਹੈ।

‘ਇਪਟਾ ਪੰਜਾਬ ’ ਦੀ ਸੂਬਾਈ ਕਾਨਫਰੰਸ 17 ਨੂੰ

‘ਇਪਟਾ ਪੰਜਾਬ ’ ਦੀ ਸੂਬਾਈ ਕਾਨਫਰੰਸ 17 ਸਤੰਬਰ ਨੂੰ ਪੀਪਲਜ਼ ਕਨਵੈਂਸਨ ਸੈਂਟਰ ਸੈਕਟਰ 36- ਬੀ – ਵਿੱਚ ਹੋਣ ਵਾਲੀ ਹੈ । ਇਸਦੇ ਜਨਰਲ ਸਕੱਤਰ ਹਿਰਦੇਪਾਲ ਸਿੰਘ ਅਤੇ ਗੁਰਬਖ਼ਸ਼ ਸਿੰਘ ਇਸ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਤੇ ਨਾਲ ਹੀ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੂਪੋਵਾਲੀ ਤੇ ਸੰਜੀਵਨ ਸਿੰਘ ਸਕੱਤਰ ਇਸਦੇ ਵਿੱਚ ਮੌਜੂਦ

ਕੇ.ਐਲ ਰਾਹੁਲ ਨਵੀਂ ਲੁੱਕ ’ਚ ਆਏ ਨਜ਼ਰ

ਟੀਮ ਇੰਡਿਆ ਦੇ ਓਪਨਰ ਬੱਲੇਬਾਜ ਕੇ ਐਲ ਰਾਹੁਲ ਆਪਣੇ ਸ਼ਾਨਦਾਰ ਬੱਲੇਬਾਜੀ ਦੇ ਨਾਂ ਨਾਲ ਜਾਣੇ ਜਾਂਦੇ ਹਨ। ਨਾਲ ਹੀ ਆਪਣੇ ਵੱਖ-ਵੱਖ ਲੁੱਕ ਨੂੰ ਲੈ ਕੇ ਕਾਫ਼ੀ ਚਰਚਾ ’ਚ ਹਨ। ਵੈਸਟਇੰਡੀਜ਼ ਦੇ ਖਿਲਾਫ ਟੈਸਟ ਅਤੇ ਟੀ -20 ਮੈਚ  ਦੇ ਬਾਅਦ ਕ੍ਰਿਕਟਰ ਰਾਹੁਲ ਵੱਖ ਲੁੱਕ ਵਿੱਚ ਨਜ਼ਰ  ਆ ਰਹੇ ਹਨ। ਜਾਣਕਾਰੀ ਮੁਤਾਬਿਕ ਅਕਸਰ ਰਾਹੁਲ ਆਪਣੇ ਸਟਾਈਲਿਸ਼ ਲੁੱਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ