Tag: , ,

ਲੋਡਾ ਕਮੇਟੀ ਦੀ ਰਿਪੋਰਟ `ਤੇ ਸੁਪਰੀਮ ਕੋਰਟ ਅੱਜ ਕਰ ਸਕਦਾ ਹੈ ਸੁਣਵਾਈ

ਸੁਪਰੀਮ ਕੋਰਟ ਅੱਜ ਬਿਹਾਰ ਕ੍ਰਿਕਟ ਸੰਘ ਦੀ ਉਸ ਪਟੀਸ਼ਨ `ਤੇ ਸੁਣਵਾਈ ਕਰ ਸਕਦਾ ਹੈ ਜਿਸ ਵਿੱਚ ਸਾਬਕਾ ਗ੍ਰਹਿ ਸਕੱਤਰ ਜੀ ਕੇ ਪਿੱਲੇ ਨੂੰ ਸੁਪਰਵਾਈਜ਼ਰ ਨਿਯੁਕਤ ਕਰਕੇ ਲੋਡਾ ਕਮੇਟੀ ਦੀ ਸਿਫਾਰਿਸ਼ਾਂ ਦਾ ਉਲੰਘਣ ਕਰ ਰਹੇ ਬੀ ਸੀ ਸੀ ਆਈ ਦੇ ਸਾਰੇ ਅਹੁਦੇਦਾਰਾਂ ਦੀ ਬਰਖਾਸਤਗੀ ਸਹਿਤ ਕਮੇਟੀ ਦੇ ਸੁਝਾਵਾਂ ਨੂੰ ਲਾਗੂ ਕਰਨ ਦੇ ਲਈ ਕ੍ਰਿਕੇਟ ਬੋਰਡ ਨੂੰ

ਰਣਜੀ ਟਰਾਫੀ-ਪਹਿਲੇ ਦਿਨ ਪੰਜਾਬ ਦੀਆਂ ਮੁੰਬਈ ਖਿਲਾਫ 4 ਵਿਕਟਾਂ ‘ਤੇ 216 ਦੌੜਾਂ

ਰਾਜਕੋਟ ਵਿੱਚ ਪੰਜਾਬ ਅਤੇ ਮੁੰਬਈ ਦਰਮਿਆਨ ਖੇਡੇ ਜਾ ਰਹੇ ਰਣਜੀ ਟਰਾਫੀ ਦਾ ਮੈਚ ਖੇਡਿਆ ਜਾ ਰਿਹਾ ਹੈ। ਜਿਸ ਦੇ ਪਹਿਲੇ ਦਿਨ ਦੀ ਸਮਾਪਤੀ ਤੇ ਪੰਜਾਬ ਨੇ 4 ਵਿਕਟਾਂ ਗਵਾ ਕੇ 216 ਦੌੜਾਂ ਬਣਾ ਲਈਆਂ ਹਨ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਜਦੋਂ ਪੰਜਾਬ ਦੀ ਟੀਮ ਦਾ ਸਕੋਰ ਮਹਿਜ਼ 6

ਬੀ.ਸੀ.ਸੀ.ਆਈ.ਨੇ ਮੁੜ ਸੁਪਰੀਮ ਕੋਰਟ ਅੱਗੇ ਅੱਡੇ ਹੱਥ !

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀ.ਸੀ.ਸੀ.ਆਈ ਨੇ ਮੁੜ ਤੋਂ ਸੁਪਰੀਮ ਕੋਰਟ ਦੀ ਸ਼ਰਨ ਲੈ ਲਈ ਹੈ।ਬੋਰਡ ਨੇ ਭਾਰਤ ਅਤੇ ਇੰਗਲੈਂਡ ਵਿਚਕਾਰ ਟੈਸਟ ਲੜੀ ਦੇ ਆਗਲੇ 2 ਮੈਚਾਂ ਲਈ ਫੰਡ ਰਿਲੀਜ਼ ਕਰਨ ਦੀ ਗੁਹਾਰ ਲਾਈ ਹੈ। ਬੋਰਡ ਨੇ ਸੁਪਰੀਮ ਕੋਰਟ ‘ਚ 1.33 ਕਰੋੜ ਰੁਪੇ ਰਿਲੀਜ਼ ਕਰਨ ਦੀ ਅਰਜ਼ੀ ਲਾਈ ਹੈ ।ਸੁਪਰੀਮ ਕੋਰਟ ਇਸ ਅਰਜ਼ੀ ‘ਤੇ ਬਾਅਦ

ਘਰੇਲੂ ਕ੍ਰਿਕਟਰਾਂ ਲਈ ਬੀ.ਸੀ.ਸੀ.ਆਈ. ਨੇ ਸ਼ੁਰੂ ਕੀਤੀ ਐਂਟੀ ਡੋਪਿੰਗ ਹੈਲਪਲਾਈਨ

ਬੀ.ਸੀ.ਸੀ.ਆਈ. ਨੇ ਆਪਣੇ ਘਰੇਲੂ ਕ੍ਰਿਕਟਰਾਂ ਦੇ ਲਈ ਐਂਟੀ ਡੋਪਿੰਗ ਹੈਲਪਲਾਈਨ ਸ਼ੁਰੂ ਕੀਤੀ ਹੈ ਜਿਸ ਰਾਹੀ ਘਰੇਲੂ ਕ੍ਰਿਕਟਰਾਂ ਨੂੰ ਦਵਾਈਆਂ ਅਤੇ ਸਸਪਲੀਮੈਂਟ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਕਈ ਓਲੰਪਿਕ ਖੇਡਾਂ ‘ਚ ਡੋਪਿੰਗ ਦੇ ਸੰਕਟ ਦੇ ਬਾਵਜੂਦ ਬੀ.ਸੀ.ਸੀ.ਆਈ. ਪਹਿਲੀ ਖੇਸ ਸੰਸਥਾ ਹੈ ਜਿਸ ਨੇ ਇਸ ਤਰ੍ਹਾਂ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ । ਜ਼ਿਕਰਯੋਗ ਹੈ ਕਿ ਸਾਲ 2015‘ਚ ਬੀ.ਸੀ.ਸੀ.ਆਈ.

ਤੇ ਹੁਣ ਖਿਡਾਰੀਆਂ ‘ਤੇ ਵੀ ਪਈ ਨੋਟਬੰਦੀ ਦੀ ਮਾਰ, BCCI ਜ਼ਾਰੀ ਕਰ ਸਕਦੀ ਹੈ ਕੈਸ਼ ਕਾਰਡ

500 ਤੇ 1000 ਰੁਪਏ ਦੀ ਨੋਟਬੰਦੀ ਦੀ ਮਾਰ ਜਿਥੇ ਆਮ ਜਨਤਾ ਨੂੰ ਸਹਿਣੀ ਪਈ, ਉਥੇ ਹੀ ਰਾਜਨੀਤਿਕਾਂ ਤੇ ਬਾੱੱਲੀਵੁੱੱਡ ਹਸਤੀਆਂ ਨੂੰ ਵੀ ਪਰ ਇਸ ਮਾਰ ਤੋਂ ਕ੍ਰਿਕੇਟ ਖਿਡਾਰੀ ਵੀ ਬਚ ਨਹੀਂ ਪਾਏ ਹਨ । ਜਿਸ ਕਾਰਣ ਉਨ੍ਹਾਂ ਨੂੰ ਕਾਫੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਤੰਗੀ ਦੇ ਚਲਦਿਆਂ ਭਾਰਤੀ ਕ੍ਰਿਕੇਟ ਬੋਰਡ ਦੇ

ਲੋਢਾ ਕਮੇਟੀ ਦੀ ਸੁਪਰੀਮ ਕੋਰਟ ਨੂੰ ਅਪੀਲ,ਬੀ.ਸੀ.ਸੀ.ਆਈ. ਦੇ ਸਾਰੇ ਅਧਿਕਾਰੀ ਹੋਣ ਬਾਹਰ

ਬੀ.ਸੀ.ਸੀ.ਆਈ ਅਤੇ ਲੋਢਾ ਕਮੇਟੀ ਇੱਕ ਵਾਰ ਮੁੜ ਆਹਮੋਂ-ਸਾਹਮਣੇ ਖੜ੍ਹੇ ਹੋ ਗਏ ਹਨ। ਸੋਮਵਾਰ ਨੂੰ ਲੋਢਾ ਕਮੇਟੀ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਬੀ.ਸੀ.ਸੀ.ਆਈ ਦੇ ਸਾਰੇ ਅਧਿਕਾਰੀਆਂ ਨੂੰ ਹਟਾ ਕੇ ਸਾਬਕਾ ਗ੍ਰਹਿ ਸਕੱਤਰ ਜੀ.ਕੇ. ਪਿਲਾਈ ਨੂੰ ਓਬਜ਼ਰਬਰ ਬਣਾ ਦੇਣਾ ਚਾਹੀਦਾ ਹੈ।ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇ ਤੋਂ ਬੀ.ਸੀ.ਸੀ.ਆਈ ਅਤੇ ਲੋਢਾ ਕਮੇਟੀ ‘ਚ ਖਿਚੋਂ ਤਾਣ

supreme-court-vs-bcci

ਖਤਰੇ ‘ਚ ਰਾਜਕੋਟ ਟੈਸਟ ? ਸੁਪਰੀਮ ਕੋਰਟ ‘ਚ ਪੁੱਜੀ ਬੀ.ਸੀ.ਸੀ.ਆਈ.

ਇੰਗਲੈਂਡ ਖਿਲਾਫ ਰਾਜਕੋਟ ‘ਚ ਪਹਿਲੇ ਟੈਸਟ ‘ਤੇ ਖਤਰਾ ਮੰਡਰਾਉਣ ਲੱਗਾ ਹੈ। ਬੀ.ਸੀ.ਆਈ ਨੇ ਸੁਪਰੀਮ ਕੋਰਟ ‘ਚ ਮੈਚ ਦੇ ਲਈ ਫੰਡ ਜਾਰੀ ਕਰਨ ਦੀ ਇਜਾਜਤ ਮੰਗੀ ਹੈ ਜਿਸ ‘ਤੇ ਅੱਜ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਲੋਢਾ ਕਮੇਟੀ ਨੇ ਬੋਰਡ ‘ਤੇ ਵੱਡੀ ਰਕਮ ਸਟੇਟਾਂ ਨੂੰ ਜਾਰੀ ਕਰਨ ‘ਤੇ ਰੋਕ ਲਗਾ ਰੱਖ ਹੈ ਅਤੇ ਸੁਪਰੀਮ ਕੋਰਟ ਨੇ ਸਾਫ-ਸਾਫ

ਬੀ.ਸੀ.ਸੀ.ਆਈ. ਨੂੰ ਹੋ ਸਕਦਾ 200 ਕਰੋੜ ਦਾ ਘਾਟਾ

SC ਨੇ ਬੀ.ਸੀ.ਸੀ.ਆਈ. ਨੂੰ ਮੁੜ ਜਾਰੀ ਕੀਤੇ ਸਖਤ ਆਦੇਸ਼

ਸੁਪਰੀਮ ਕੋਰਟ ਨੇ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਨੂੰ ਲੈ ਕੇ ਬੀ.ਸੀ.ਸੀ.ਆਈ. ਨੂੰ 2 ਹਫਤਿਆਂ ‘ਚ ਹਲਫਨਾਮਾ ਦਾਖਿਲ ਕਰਨ ਲਈ ਕਿਹਾ ਹੈ ਨਾਲ ਹੀ ਇਹ ਵੀ ਕਿਹਾ ਹੈ ਕਿ ਲੋਢਾ ਕਮੇਟੀ ਦੀ ਸਿਫਾਰਿਸ਼ਾਂ ਕਰਨ ਤੋਂ ਸਟੇਟ ਐਸੋਸੀਏਸ਼ਨਾਂ ਨੂੰ ਕੋਈ ਫੰਡ ਨਹੀਂ ਦਿੱਤਾ ਜਾ ਸਕਦਾ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਸੋਮਵਾਰ ਨੂੰ ਸੁਪਰੀਮ

bcci

ਬੀ.ਸੀ.ਸੀ.ਆਈ. ਅਤੇ ਲੋਢਾ ਕਮੇਟੀ ‘ਚ ਜੰਗ ਜਾਰੀ, ਅੱਜ ਹੋਵੇਗੀ ‘ਸੁਪਰੀਮ’ ਸੁਣਵਾਈ

ਭਾਰਤੀ ਕ੍ਰਿਕਟ ਬੋਰਡ ਅਤੇ ਲੋਢਾ ਕਮੇਟੀ ਦੇ ਵਿਚਕਾਰ ਚੱਲ ਰਹੇ ਟਕਰਾਅ ‘ਤੇ ਅੱਹ ਸੁਪਰੀਮ ਕੋਰਟ ਸੁਣਵਾਈ ਕਰੇਗਾ ਜਿਸ ਅੱਜ ਬੀ.ਸੀ.ਸੀ.ਆਈ. ਦੇ ਵਕੀਲ ਕਪਿਲ ਸਿੱਬਲ ਸੁਪਰੀਮ ਕੋਰਟ ‘ਚ ਬੋਰਡ ਦਾ ਪੱਖ ਰੱਖਣਗੇ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਬੀ.ਸੀ.ਸੀ.ਆਈ . ਵੱਲੋਂ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਸਬੰਧੀ ਇੱਕ ਬੈਠਕ ਕੀਤੀ ਗਈ ਜਿਸ ‘ਚ ਬੋਰਡ ਮੈਂਬਰਾਂ ਨੇ ਕਮੇਟੀ ਦੇ

ਬੀ.ਸੀ.ਸੀ.ਆਈ. ਦੇ ਖਿਲਾਫ ਸੁਪਰੀਮ ਕੋਰਟ ਦਾ ਸਖ਼ਤ ਫੈਸਲਾ

“ਬੀ.ਸੀ.ਸੀ.ਆਈ. ਰਾਜਾਂ ਦੇ ਸਾਰੇ ਫੰਡ ਰੋਕੇ” “ਲੋਢਾ ਕਮੇਟੀ ਦੀਆਂ ਸ਼ਰਤਾਂ ਮੰਨਣ ‘ਤੇ ਹੀ ਮਿਲਣਗੇ ਫੰਡ” “ਰਾਜ ਹਲਫਨਾਮਾ ਦੇਣ ਤਾਂ ਹੀ ਮਿਲਣਗੇ

bcci

ਬੀ.ਸੀ.ਸੀ.ਆਈ. ਨੂੰ ਸੁਪਰੀਮ ਕੋਰਟ ਦੀ 24 ਘੰਟੇ ਦੀ ਡੇਡਲਾਇਨ ਅੱਜ ਖਤਮ, ਅਨੁਰਾਗ ਠਾਕੁਰ ‘ਤੇ ਲਟਕੀ ਤਲਵਾਰ !

ਸ਼ੁਕਰਵਾਰ ਦਾ ਦਿਨ ਭਾਰਤੀ ਕ੍ਰਿਕਟ ਦੇ ਲਈ ਬੇੱਹਦ ਅਹਿਮ ਰਹਿਣ ਵਾਲਾ ਹੈ। ਲੰਮੇ ਸਮੇਂ ਤੋਂ ਚੱਲ ਰਹੀ ਬੀ.ਸੀ.ਸੀ.ਆਈ ਅਤੇ ਲੋਢਾ ਕਮੇਟੀ ਦੇ ਸੁਧਾਰ ਲਾਗੂ ਕਰਨ ਦੀ ਖਿੱਚੋਤਾਣ ‘ਚ ਸੁਪਰੀਮ ਕੋਰਟ ਅੱਜ ਆਪਣਾ ਵੱਡਾ ਫੈਸਲਾ ਸੁਣਾ ਸਕਦਾ ਹੈ, ਵੀਰਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਬੀ.ਸੀ.ਸੀ.ਆਈ. ਤੋਂ ‘ਅੰਡਰਟੇਕਿੰਗ’ ਮੰਗੀ ਸੀ ਪਰ ਬੀ.ਸੀ.ਸੀ.ਆਈ. ਦੇ ਵਕੀਲ ਕਪਿਲ ਸਿੱਬਲ ਨੇ

ਬੀ.ਸੀ.ਸੀ.ਆਈ ਦੀ ਸੁਪਰੀਮ ਕੋਰਟ ‘ਚ ਹੋਈ ਸੁਣਵਾਈ

ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦਾ ਮਾਮਲਾ “ਕਥਨੀ ਵਿੱਚ ਨਹੀਂ, ਕਰਨੀ ਵਿੱਚ ਹੋਵੇ ਕੋਰਟ ਦਾ ਸਨਮਾਨ” “ਕਿਸੇ ਵੀ ਵੱਡੇ ਭੁਗਤਾਨ ਤੋਂ ਪਹਿਲਾਂ ਲਈ ਜਾਵੇ ਇਜਾਜ਼ਤ” “ਕੀ ਅਨੁਰਾਗ ਠਾਕੁਰ ਕ੍ਰਿਕਟਰ

ਬੀ.ਸੀ.ਸੀ.ਆਈ. ਦੀ ਸੁਪਰੀਮ ਕੋਰਟ ‘ਚ ਸੁਣਵਾਈ ਅੱਜ

doubled

ਭਾਰਤੀ ਕ੍ਰਿਕਟ ਖਿਡਾਰੀਆਂ  ਨੂੰ ਟੈਸਟ ਖੇਡਣ ਤੇ ਮਿਲੇਗੀ ਡਬਲ ਫੀਸ

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ  ( ਬੀ.ਸੀ.ਸੀ.ਆਈ. )  ਨੇ ਟੈਸਟ ਟੀਮ  ਦੇ ਖਿਡਾਰੀਆਂ  ਦੀ ਫੀਸ ਦੁੱਗਣੀ ਕਰ ਦਿੱਤੀ । ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਟੈਸਟ ਖਿਡਾਰੀਆਂ ਦੀ ਮੈਚ ਫੀਸ 7 ਲੱਖ ਰੁਪਏ  ਵਧਾ ਕੇ 15 ਲੱਖ ਰੁਪਏ ਕਰ ਦਿੱਤੀ ਹੈ ।  ਉਥੇ ਹੀ ਰਿਜਰਵ ਖਿਡਾਰੀਆਂ  ਨੂੰ ਹੁਣ 3 . 5 ਲੱਖ ਰੁਪਏ ਦੀ ਜਗ੍ਹਾ 7 ਲੱਖ

ਸੁਪਰੀਮ ਕੋਰਟ ਨੇ ਬੀ ਸੀ ਸੀ ਆਈ ਨੂੰ ਲਗਾਈ ਲਤਾੜ

ਸੁਪਰੀਮ ਕੋਰਟ ਨੇ ਬੀਸੀਸੀਆਈ ਨੂੰ ਲਤਾੜ ਲਗਾਈ ਹੈ ਜਿਸ ਕਾਰਣ ਲੋਢਾ ਪੈਨਲ ਨੇ ਕਿਹਾ ਕਿ ਸੁਪ੍ਰੀਮ ਕੋਰਟ ਦੇ ਪੰਚ ਸਲੈਕਟਰਾਂ ਨੂੰ ਨਿਯੁਕਤ ਕੀਤਾ ਗਿਆ ਹੈਂ। ਲੋਢ਼ਾ ਸਮਿਤੀ ਦੇ ਮੁਤਾਬਿਕ ਸੁਪਰੀਮ ਕੋਰਟ ਨੇ ਸਾਰੀਆਂ ਹਿਦਾਇਤਾਂ ਨੂੰ ਲਾਗੂ ਕਰਨ ਦੀ ਡੈਡਲਾਈਨ ਛੇ ਮਹੀਨੇ ਤੈਅ ਕੀਤੀ ਸੀ,ਪਰ ਬੀਸੀਸੀਆਈ ਇਸ ਰੋਡਮੈਪ ਤੇ ਕੰਮ ਕਰਨ ਵਿੱਚ ਸਹਿਯੋਗ ਨਹੀਂ ਕਰ ਰਹੀ

ਬੀਸੀਸੀਆਈ ਅਤੇ ਆਈਸੀਸੀ ਦੇ ਵਿੱਚ ਟਕਰਾਅ ‘ਤੇ ਬੋਲੇ ਅਜੈ ਸ਼ਿਰਕੇ

ਬੀਸੀਸੀਆਈ ਸਕੱਤਰ ਅਜੈ ਸ਼ਿਰਕੇ ਨੇ ਅੰਤਰਾਸ਼ਟਰੀ ਕ੍ਰਿਕੇਟ ਪਰਿਸ਼ਦ ਦੇ ਨਾਲ ਮੱਤਭੇਦ ਨੂੰ ਲੈ ਕੇ ਚੁੱਪੀ ਤੋੜੀ । ਅਜੈ ਸ਼ਿਰਕੇ ਨੇ ਅੰਤਰਾਸ਼ਟਰੀ ਕ੍ਰਿਕੇਟ ਪਰਿਸ਼ਦ ਦੇ ਨਾਲ ਮੱਤਭੇਦ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਸੀ ਕਿ “ਬੀਸੀਸੀਆਈ ਅਤੇ ਆਈਸੀਸੀ ਦੇ ਵਿੱਚ ਕੋਈ ਟਕਰਾਅ ਨਹੀਂ ਹਨ।” ਉਨ੍ਹਾਂ ਮਤਭੇਦ ਦੀਆਂ ਖਬਰਾਂ ਨੂੰ ਝੂਠਾ ਠਹਿਰਾਇਆ ਅਤੇ ਮੀਡੀਆ ਨੂੰ ਜ਼ਿੰਮੇਦਾਰ ਦੱਸਿਆ ।

ਬੀ ਸੀ ਸੀ ਆਈ ਨੇ 500ਵੇਂ ਟੈਸਟ ਦੀਆਂ ਕੀਤੀਆਂ ਤਿਆਰੀਆਂ

ਬੀ ਸੀ ਸੀ ਆਈ ਨੇ 500ਵੇਂ ਟੈਸਟ ਦੀਆਂ ਤਿਆਰੀਆਂ ਕੀਤੀਆਂ।ਨਿਊਜ਼ੀਲੈਂਡ ਵਿਰੁੱਧ 22 ਸਤੰਬਰ ਨੂੰ ਖੇਡੇਗਾ ਭਾਰਤ।ਸਾਰੇ ਸਾਬਕਾ ਕਪਤਾਨਾਂ ਨੂੰ ਦਿੱਤਾ ਸੱਦਾ। ਮੁਹੰਮਦ ਅਜ਼ਰੂਦੀਨ ਨੂੰ ਨਹੀਂ ਦਿੱਤਾ ਗਿਆ

panel

ਲੋਢਾ ਕਮੇਟੀ ਨੇ ਬੀ.ਸੀ.ਸੀ.ਆਈ ਨੂੰ ਜਾਰੀ ਕੀਤੀ ਸਮਾਂ ਸੀਮਾ

ਬੀ.ਸੀ.ਸੀ.ਆਈ ਦੀ ਸਾਲਾਨਾ ਜਨਰਲ ਮੀਟਿੰਗ ਲਈ ਆਖਰੀ ਮਿਤੀ 15 ਦਸੰਬਰ ਆਈ.ਪੀ.ਐੱਲ ਦੀ ਨਵੀਂ ਪ੍ਰਬੰਧਕੀ ਕਮੇਟੀ ਬਣਾਉਣ ਲਈ 30 ਦਸੰਬਰ ਸੂਬਾ ਸੰਸਥਾਵਾਂ ਬਣਾਉਣ ਲਈ 15 ਨਵੰਬਰ ਆਖਰੀ ਤਰੀਕ ਰੱਖੀ ਗਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ