Tag: , , , , , , ,

Shami fixing charges

ਸ਼ਮੀ ਦੀਆਂ ਮੁਸ਼ਕਿਲਾਂ ਵਧੀਆਂ , ਬੀ.ਸੀ.ਸੀ.ਆਈ. ਨੇ ਸ਼ੁਰੂ ਕੀਤੀ ਫਿਕਸਿੰਗ ਦੇ ਆਰੋਪਾਂ ਦੀ ਜਾਂਚ

Shami fixing charges: ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸ਼ਕੀਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਕਿਹਾ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼ਾਮੀ ਦੇ ਮੁੱਦੇ ਦੀ ਜਾਂਚ ਲਈ ਆਪਣੇ ਐਂਟੀ ਭ੍ਰਿਸ਼ਟਾਚਾਰ ਯੂਨਿਟ (ਏਸੀਯੂ) ਨੂੰ ਕਿਹਾ ਹੈ।ਸ਼ਾਮੀ ਦੀ ਪਤਨੀ ਨੇ ਸ਼ਾਮੀ ‘ਤੇ ਮੈਚ ਫਿਕਸਿੰਗ ਦੇ ਆਰੋਪ ਲਗਾਏ ਹਨ।

India Women vs South Africa Women

ਮਹਿਲਾ ਕ੍ਰਿਕਟ : ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਚੌਥਾ ਟੀ-20 ਮੈਚ ਮੀਂਹ ਕਾਰਨ ਰੱਦ

India Women vs South Africa Women: ਭਾਰਤੀ ਟੀਮ ਅਤੇ ਦੱਖਣੀ ਅਫਰੀਕਾ ਦੀਆਂ ਔਰਤਾਂ ਦੀਆਂ ਟੀਮਾ ਦੇ ਵਿਚਕਾਰ 5 ਟੀ-20 ਮੈਚਾਂ ਦੀ ਸ਼ੀਰੀਜ਼ ਦਾ ਚੌਥਾ ਮੈਚ ਕੱਲ ਸ਼ੁਰੂ ਤਾਂ ਹੋਇਆ ਪਰ ਇਹ ਮੈਚ ਪਹਿਲਾ ਮੀਂਹ ਦੇ ਕਾਰਨ ਰੋਕਣਾ ਪਿਆ। ਬਾਅਦ ਦੇ ਵਿੱਚ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਚੌਥਾ ਟੀ-20 ਕੌਮਾਂਤਰੀ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ। ਇਸ

ICC Women Championship

ਮਹਿਲਾ ਕ੍ਰਿਕਟ: ਭਾਰਤ ਬਨਾਮ ਦੱਖਣੀ ਅਫ਼ਰੀਕਾ, ਤਿੰਮ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ

ICC Women Championship: ਪਹਿਲੇ ਮੈਚ ਵਿੱਚ ਵੱਡੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਅੱਜ ਦੱਖਣੀ ਅਫਰੀਕਾ ਖ਼ਿਲਾਫ਼ ਦੂਜਾ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਸ਼ੁਰੂ ਹੋਗਿਆ ਹੈ। ਇਸ ਮੈਚ ਵਿਚ ਦੱਖਣੀ ਅਫਰੀਕਾ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਇਸ ਮੈਚ ਵਿੱਚ ਜਿੱਤ ਦਰਜ ਕਰ ਕੇ ਭਾਰਤੀ ਟੀਮ ਤਿੰਨ ਮੈਚਾਂ ਦੀ

ICC U19 World Cup

ਖੁਦ ਨੂੰ ਟੀਮ ਨਾਲੋਂ ਜ਼ਿਆਦਾ ਇਨਾਮ ਦਿੱਤੇ ਜਾਣ ਤੇ ਖੁਸ਼ ਨਹੀਂ U-19 ਕੋਚ ਰਾਹੁਲ ਦ੍ਰਵਿੜ

ICC U19 World Cup: ਭਾਰਤ ਦੀ ਅੰਡਰ 19 ਕ੍ਰਿਕੇਟ ਟੀਮ ਨੇ ਚੌਥੀ ਵਾਰ ਵਿਸ਼ਵ ਕੱਪ ਆਪਣੇ ਨਾਮ ਕਰ ਲਿਆ ਹੈ। ਵਿਸ਼ਵ ਕੱਪ ਜਿੱਤਣ ਦੇ ਬਾਅਦ ਸੋਮਵਾਰ ਨੂੰ ਟੀਮ ਆਪਣੇ ਵਤਨ ਪਰਤੀ। ਵਤਨ ਪਰਤ ਆ ਕੇ ਟੀਮ ਮੀਡੀਆ ਨਾਲ ਮੁਖਾਤੀਬ ਹੋਈ। ਮੀਡੀਆ ਨਾਲ ਗੱਲ ਕਰਦੇ ਹੋਏ ਵਿਸ਼ਵ ਕੱਪ ਜਿੱਤਣ ਦੇ ਬਾਅਦ ਵੀ ਟੀਮ ਦੇ ਕੋਚ ਰਾਹੁਲ

BCCI announces prize money

U-19 ਵਿਸ਼ਵ ਕੱਪ ਦੇ ਇਨ੍ਹਾਂ ਖਿਡਾਰੀਆਂ ਨੂੰ BCCI ਨੇ ਕੀਤਾ ਮਾਲਾਮਾਲ

BCCI announces prize money: ਭਾਰਤ ਨੇ ਨਿਊਜ਼ੀਲੈਂਡ ਦੇ ਵਿਚ ਚੱਲ ਰਹੇ U-19 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਟੀਮ ਦੇ ਕੋਚ ਰਾਹੁਲ ਦ੍ਰਵਿੜ ਨੂੰ ਬੀ.ਸੀ.ਸੀ.ਆਈ. ਨੇ 50 ਲੱਖ ਦੀ ਨਕਦ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ ਤੇ ਉੱਥੇ ਹੀ ਟੀਮ ਦੇ ਖਿਡਾਰੀਆਂ ਲਈ 30-30 ਲੱਖ ਨਕਦ ਇਨਾਮ

ਬੀਸੀਸੀਆਈ ਨੇ ਖਿਡਾਰੀਆਂ ਲਈ ਕੀਤਾ ਇਨਾਮੀ ਰਾਸ਼ੀ ਦਾ ਐਲਾਨ

U-19 World Cup rising cricketers

ਅੰਡਰ – 19 ਕ੍ਰਿਕਟ ਦੇ ਕਈ ਖਿਡਾਰੀ ਬਣ ਸਕਦੇ ਹਨ ਭਾਰਤ ਦੀ ਟੀਮ ਦੇ ਸਿਤਾਰੇ

U-19 World Cup rising cricketers: ਭਾਰਤੀ ਟੀਮ ਅੰਡਰ – 19 ਵਰਲਡ ਕਪ ਦੇ ਸੈਮੀਫਾਇਨਲ ਵਿੱਚ ਪਾਕਿਸਤਾਨ ਨੂੰ ਮਾਤ ਦੇ ਕੇ ਫਾਇਨਲ ਵਿੱਚ ਪਹੁੰਚ ਚੁੱਕੀ ਹੈ। ਹੁਣ ਖਿਤਾਬ ਲਈ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਮ 3 ਫਰਵਰੀ ਨੂੰ ਹੋਵੇਗਾ। ਪ੍ਰਿਥਵੀ ਸ਼ਾਹ ਅਤੇ ਸ਼ੁਭਮਾਨ ਗਿੱਲ ਜਿਹੇ ਨਾਮ ਹੁਣ ਕ੍ਰਿਕੇਟ ਪ੍ਰੇਮੀਆਂ ਦੀ ਜ਼ੁਬਾਨ ਉੱਤੇ ਹਨ। ਲੋਕਾਂ ਨੂੰ ਉਂਮੀਦ ਹੈ

IPL Auction 2018

IPL 2018: ਨਿਲਾਮੀ ‘ਚ ਸ਼ਾਮਲ ਖਿਡਾਰੀਆਂ ਦੀ ਪੂਰੀ ਸੂਚੀ

IPL Auction 2018: ਵਿਵਾਦ ‘ਚ ਘਿਰੇ ਇੰਗਲੈਂਡ ਦੇ ਆਲਰਾਉਂਡਰ ਬੇਨ ਸਟੋਕਸ ਤੇ ਸਪਿੰਨਰ ਗੇਂਦਬਾਜ਼ ਰਵੀਚੰਦਰ ਅਸ਼ਵਿਨ ‘ਆਈ.ਪੀ.ਐੱਲ.’ ਦੇ ਖਿਡਾਰੀਆਂ ਦੀ ਬੋਲੀ ‘ਚ 16 ਮਾਰਕੀ ਖਿਡਾਰੀਆਂ ‘ਚ ਮੌਜੂਦ ਹਨ। ਇਹ ਬੋਲੀ 27 ਤੇ 28 ਜਨਵਰੀ ਨੂੰ ਬੰਗਲੌਰ ‘ਚ ਹੋਵੇਗੀ। ਆਸਟ੍ਰੇਲੀਆ ਦੇ ਤੇਜ਼ ਗੈਂਦਬਾਜ ਸਟਾਰਕ ਤੇ ਇੰਗਲੈਂਡ ਦੇ ਕਪਤਾਨ ‘ਜੋ ਰੂਟ’ ਵੀ ਮਾਰਕੀ ਖਿਡਾਰੀਆਂ ਦੀ ਸੂਚੀ ‘ਚ

IPL auctions January Bengaluru

ਜਨਵਰੀ ‘ਚ ਲੱਗੇਗੀ ਆਈਪੀਐੱਲ ਦੀ ਮੰਡੀ, 80 ਕਰੋੜ ਪੁੱਜਿਆ ਨਿਲਾਮੀ ਦਾ ਬਜਟ

IPL auctions January Bengaluru: ਇੰਡੀਅਨ ਪ੍ਰੀਮਿਅਰ ਲੀਗ(ਆਈਪੀਐੱਲ) ਦੀ ਨਿਲਾਮੀ ਅਗਲੇ ਸਾਲ ਜਨਵਰੀ ‘ਚ ਬੈਂਗਲੁਰੂ ‘ਚ ਹੋਵੇਗੀ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਇਸ ਦੀ ਪੁਸ਼ਟੀ ਕੀਤੀ। ਬੀਸੀਸੀਆਈ ਦੇ ਅਧਿਕਾਰੀ ਨੇ ਕਿਹਾ,”ਅੰਤਰਰਾਸ਼ਟਰੀ ਪੱਧਰ ‘ਤੇ ਖੇਡਣ ਵਾਲੇ ਖਿਡਾਰੀਆਂ ਦੀ ਵਾਪਸੀ ਨਾਲ ਇਹ ਵੱਡੀ ਨਿਲਾਨੀ ਹੋਵੇਗੀ। ਬੈਂਗਲੁਰੂ ‘ਚ ਪਹਿਲਾਂ ਵੀ ਸਾਰੀ ਨਿਲਾਮੀਆਂ ਰੱਖੀਆਂ ਗਈਆਂ ਸਨ। IPL auctions

Tufan Ghosh appointed COO

BCCI ਨੇ ਤੂਫ਼ਾਨ ਘੋਸ਼ ਨੂੰ ਬਣਾਇਆ ਰਾਸ਼ਟਰੀ ਕ੍ਰਿਕਟਰ ਅਕਾਦਮੀ ਦਾ COO

Tufan Ghosh appointed COO: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਤੂਫਾਨ ਘੋਸ਼ ਨੂੰ ਬੈਂਗਲੂਰੁ ਸਥਿਤ ਰਾਸ਼ਟਰੀ ਕ੍ਰਿਕੇਟ ਅਕਾਦਮੀ ਦੇ ਮੁੱਖ ਆਪਰੇਟਿੰਗ ਅਫਸਰ (ਸੀਓਓ) ਨਿਯੁਕਤ ਕੀਤਾ ਗਿਆ ਹੈ। ਬੀਸੀਸੀਆਈ ਨੇ ਇਕ ਬਿਆਨ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਬੀਸੀਆਈ ਨੇ ਕਿਹਾ ਕਿ ਉਸ ਦੇ ਕੋਲ ਹੁਣ ਏਅਰੋਸਪੇਸ ਪਾਰਕ ਨੂੰ ‘ਚ 40 ਏਕੜ

BCCI SGM Afghanistan

BCCI ਨੇ ਅਫਗਾਨਿਸਤਾਨ ਹੀ ਨਹੀਂ ਸਗੋਂ ਇਨ੍ਹਾਂ ਤਿੰਨ ਦੇਸ਼ਾਂ ਨੂੰ ਵੀ ਦਿੱਤੀ ਹੈ ‘ਜ਼ਿੰਦਗੀ’

BCCI SGM Afghanistan : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸੋਮਵਾਰ ਨੂੰ ਹੋਈ ਆਪਣੀ ਵਿਸ਼ੇਸ਼ ਬੈਠਕ ‘ਚ ਆਸਟਰੇਲੀਆ ਦੇ ਪਲਾਨ ‘ਤੇ ਪਾਣੀ ਫੇਰਦੇ ਹੋਏ ਅਫਗਾਨਿਸਤਾਨ ਨੂੰ ਆਪਣੇ ਖਿਲਾਫ ਭਾਰਤ ‘ਚ ਪਹਿਲਾ ਟੈਸਟ ਮੈਚ ਖੇਡਣ ਦਾ ਵੱਡਾ ਸਨਮਾਨ ਦਿੱਤਾ ਹੈ। ਇਹ ਟੈਸਟ ਮੈਚ ਸਾਲ 2019 ‘ਚ ਖੇਡਿਆ ਜਾਵੇਗਾ। ਬਹਿਰਾਲ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਬੀ.ਸੀ.ਸੀ.ਆਈ.

India play 81 matches

2019 ਤੋਂ 2023 ‘ਚ 81 ਘਰੇਲੂ ਮੈਚ ਖੇਡੇਗੀ ਭਾਰਤੀ ਟੀਮ

India play 81 matches : ਭਾਰਤੀ ਕ੍ਰਿਕਟ ਟੀਮ ਲਈ 2019 ਤੋਂ 2023 ਦੇ ਕੈਲੰਡਰ ਵਿਚ ਵੀ ਖਾਸ ਰਾਹਤ ਦਿਖਾਈ ਨਹੀਂ ਦੇ ਰਹੀ ਹੈ ਤੇ ਉਸ ਨੂੰ ਇਸ ਦੌਰਾਨ 81 ਘਰੇਲੂ ਮੈਚ ਖੇਡਣੇ ਪੈਣਗੇ, ਜਿਹੜੇ ਮੌਜੂਦਾ ਫਿਊਚਰ ਟੂਰ ਪ੍ਰੋਗਰਾਮ (ਐੱਫ. ਟੀ. ਪੀ.) ਤੋਂ 30 ਵੱਧ ਹਨ। ਬੀ. ਸੀ. ਸੀ. ਆਈ. ਦੀ ਸੋਮਵਾਰ ਨੂੰ ਇਥੇ ਹੋਈ ਐੱਸ.

India host 2023 World Cup

ਵਿਸ਼ਵ ਕੱਪ 2023 ਤੇ ਚੈਂਪੀਅਨ ਟਰਾਫੀ 2021 ਦੀ ਮੇਜਬਾਨੀ ਕਰੇਗਾ ਭਾਰਤ

India host 2023 World Cup : ਭਾਰਤ ਸਾਲ 2021 ਵਿੱਚ ਆਈ ਸੀ ਸੀ ਚੈਂਪੀਅਨ ਟਰਾਫੀ ਤੇ 2023 ਵਿੱਚ ਹੋਣ ਵਾਲੇ 50 ਓਵਰ ਕ੍ਰਿਕਟ ਵਰਲਡ ਕੱਪ ਦੀ ਮੇਜਬਾਨੀ ਕਰੇਗਾ। ਬੀ ਸੀ ਸੀ ਆਈ ਨੇ ਆਪਣੀ ਸਪੈਸ਼ਲ ਜਨਰਲ ਮੀਟਿੰਗ (SGM) ਦੇ ਬਾਅਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਬੈਕ ਟੂ ਬੈਕ ਆਈ

Indian Medical Association writes BCCI

ਬੀ.ਸੀ.ਸੀ.ਆਈ. ਮੈਚ ਕਰਾਉਣ ਲਈ ਹਵਾ ਪ੍ਰਦੂਸ਼ਣ ਦਾ ਵੀ ਰੱਖੇ ਖਿਆਲ- ਭਾਰਤੀ ਮੈਡੀਕਲ ਐਸੋਸੀਏਸ਼ਨ

Indian Medical Association writes BCCI: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਰੋਟੇਸ਼ਨ ਪਾਲਿਸੀ ਅਨੁਸਾਰ ਅਗਲੇ ਦੋ ਸਾਲਾਂ ਤੱਕ ਦਿੱਲੀ ‘ਚ ਹੋਰ ਕੋਈ ਕੌਮਾਂਤਰੀ ਮੈਚ ਨਹੀਂ ਹੋ ਸਕਦਾ ਬਾਰ ਕਿਹਾ ਸੀ। ਹੁਣ ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਭਾਰਤੀ ਕ੍ਰਿਕਟ ਬੋਰਡ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਦਿੱਲੀ ਵਿਚ ਭਾਰਤ ਤੇ ਸ੍ਰੀਲੰਕਾ ਦੇ

Women U19 Nagaland

2 ਦੌੜਾਂ ‘ਤੇ ALL OUT ਹੋਈ ਪੂਰੀ ਟੀਮ, 1 ਗੇਂਦ ‘ਚ ਹੋਇਆ ਮੈਚ ਦਾ ਫ਼ੈਸਲਾ

Women U19 Nagaland : ਕ੍ਰਿਕੇਟ ਇਕ ਅਜਿਹੀ ਖੇਡ ਹੈ ਜਿਸ ਨਿਤ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਹਰ ਦਿਨ ਨਵੇਂ ਰਿਕਾਰਡ ਬਣਦੇ ਹਨ ਤੇ ਹਰ ਦਿਨ ਨਵੇਂ ਰਿਕਾਰਡ ਟੁੱਟਦੇ ਹਨ। ਕੁਝ ਰਿਕਾਰਡ ਤਾਂ ਅਜਿਹੇ ਹੁੰਦੇ ਹਨ ਉਹ ਬਹੁਤ ਮਾਨ ਵਧਾਉਂਦੇ ਹਨ ਤੇ ਕੁਝ ਅਜਿਹੇ ਹੁੰਦੇ ਜੋ ਸ਼ਰਮਸ਼ਾਰ ਕਰ ਦਿੰਦੇ ਹਨ। ਜੇਕਰ ਦੋ ਦੌੜਾਂ ‘ਤੇ ਕਿਸੇ

Ashish Nehra international cricket

ਜਦੋਂ ਆਸ਼ਿਸ਼ ਨਹਿਰਾ ਦੀ ਚੰਗੀ ਗੇਂਦਬਾਜੀ ਦੇ ਅੱਗੇ ਇੰਗ‍ਲੈਂਡ ਦੇ ਬੱਲੇਬਾਜਾਂ ਨੇ ਟੇਕੇ ਗੋਡੇ

Ashish Nehra international cricket : ਭਾਰਤ ਅਤੇ ‍ਨਿਊਜ਼ੀਲੈਂਡ ਦੇ ਵਿੱਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾਂ ਮੈਚ ਬੁੱਧਵਾਰ ਨੂੰ ਦਿੱਲੀ ਦੇ ਕੋਟਲਾ ਮੈਦਾਨ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਦੇ ਖਿਡਾਰੀਆਂ ਦੇ ਲਈ ਇਹ ਇੱਕ ਤਰ੍ਹਾਂ ਦਾ ਭਾਵਨਾਤਮਕ ਪਲ ਹੋਵੇਗਾ ਕ‍ਿਉਂਕਿ ਟੀਮ ਦੇ ਤੇਜ ਗੇਂਦਬਾਜ ਆਸ਼ੀਸ਼ ਨਹਿਰਾ ਇਸ ਮੈਚ ਦੇ ਬਾਅਦ ਅੰਤਰਰਾਸ਼ਟਰੀ ਕ੍ਰਿਕੇਟ ਨੂੰ ਅਲਵਿਦਾ

ਇਸ ਖਿਡਾਰੀ ਨੇ ਕੀਤਾ ਖੁਲਾਸਾ, ਗਰਾਉਂਡ ‘ਤੇ ਵਿਰਾਟ ਨਹੀਂ ਅੱਜ ਵੀ ਧੋਨੀ ਕਰਦੇ ਹਨ ਕਪਤਾਨੀ

ਨਵੀਂ ਦਿੱਲੀ : ਭਲੇ ਹੀ ਮਹਿੰਦਰ ਸਿੰਘ ਧੋਨੀ ਭਾਰਤੀ ਟੀਮ ਦੇ ਕਪਤਾਨ ਨਹੀਂ ਰਹੇ ਹਨ ਪਰ ਉਨ੍ਹਾਂ ਦੇ ਅੰਦਰ ਬਸੇ ਕਪਤਾਨ ਨੂੰ ਬਾਹਰ ਕੱਢਣਾ ਸੰਭਵ ਨਹੀਂ ਹੈ। ਕਪਤਾਨੀ ਦੀ ਵਾਗਡੋਰ ਵਿਰਾਟ ਕੋਹਲੀ ਨੂੰ ਸੌਂਪ ਦਿੱਤੇ ਜਾਣ ਦੇ ਬਾਅਦ ਇਹ ਦਿਲਚਸਪ ਸੱਚਾਈ ਇੱਕ-ਦੋ ਵਾਰ ਨਹੀਂ, ਵਾਰ-ਵਾਰ ਸਾਹਮਣੇ ਆਉਂਦੀ ਰਹੀ ਹੈ ਅਤੇ ਮਹਿੰਦਰ ਸਿੰਘ ਧੋਨੀ ਅਕਸਰ ਨੌਜਵਾਨ

icc rule changes

ਆਉਣ ਵਾਲੇ ਦਿਨਾਂ ‘ਚ ਇੰਝ ਬਦਲ ਜਾਵੇਗਾ ਕ੍ਰਿਕਟ, ਮਿਲੀ ਇਹ ਮਨਜ਼ੂਰੀ

ਨਵੀਂ ਦਿੱਲੀ : ਆਉਣ ਵਾਲੇ ਦਿਨਾਂ ਵਿਚ ਕ੍ਰਿਕਟ ਵਿਚ ਕੁੱਝ ਬਦਲਿਆ-ਬਦਲਿਆ ਨਜ਼ਰ ਆਵੇਗਾ। ਕ੍ਰਿਕਟ ਦੀ ਸਭ ਤੋਂ ਵੱਡੀ ਬਾਡੀ ਆਈਸੀਸੀ ਨੇ ਸ਼ੁੱਕਰਵਾਰ ਨੂੰ ਆਕਲੈਂਡ ਵਿਚ ਹੋਈ ਆਪਣੀ ਬੋਰਡ ਮੀਟਿੰਗ ਵਿਚ ਕੁਝ ਅਹਿਮ ਫ਼ੈਸਲੇ ਲਏ। ਇਸ ਵਿਚ ਟੈਸਟ ਚੈਂਪੀਅਨਸ਼ਿਪ ਅਤੇ ਵਨ ਡੇ ਲੀਗ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਆਈਸੀਸੀ ਨੇ ਇਸ ਮੀਟਿੰਗ

BCCI has named MS Dhoni for Padma Bhushan

ਬੀ.ਸੀ.ਸੀ.ਆਈ ਨੇ ਐਮ.ਐਸ ਧੋਨੀ ਦਾ ਨਾਮ ਭੇਜਿਆ ਪਦਮ ਭੂਸ਼ਣ ਲਈ

ਨਵੀਂ ਦਿੱਲੀ: ਭਾਰਤ ਦੇ ਸਟਾਰ ਖਿਡਾਰੀ ਜਲਦੀ ਹੀ ਐਮ.ਐਸ ਧੋਨੀ ਹੁਣ ਪਦਮ ਭੂਸ਼ਨ ਮਹਿੰਦਰ ਸਿੰਘ ਧੋਨੀ ਕਹਿਲਾਏ ਜਾਣਗੇ। ਕ੍ਰਿਕਟ ਦੇ ਤਿੰਨੋ ਫੌਰਮੇਟ ‘ਚ ਆਪਣਾ ਨਾਮ, ਦਬਦਬਾ ਬਣਾਉਣ ਵਾਲੇ ਧੋਨੀ ਦਾ ਨਾਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਐਵਾਰਡ ਪਦਮ ਭੂਸ਼ਣ ਲਈ ਨਾਮਜ਼ਦ ਕਰਨ ਦਾ ਫੈਸਲਾ

bcci

ਹੁਣ BCCI ਨੇ ਮਹਿੰਦਰ ਸਿੰਘ ਧੋਨੀ ਲਈ ਕੀਤੀ ਇਹ ਸਿਫਾਰਿਸ਼…!

ਆਪਣੇ ਬੱਲੇਬਾਜ਼ੀ ਅਤੇ ਅਨੁਭਵ ਦੁਆਰਾ ਟੀਮ ਇੰਡੀਆ ਨੂੰ ਵੱਡੀਆ-ਵੱਡੀਆ ਮੁਸੀਬਤਾਂ ਤੋਂ ਬਾਹਰ ਕੱਢਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਚੰਗੀ ਖ਼ਬਰ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਐਵਾਰਡ ਪਦਮ ਭੂਸ਼ਣ ਲਈ ਨਾਮਜ਼ਦ ਕਰਨ ਦਾ ਫੈਸਲਾ ਲਿਆ ਹੈ। ਧੋਨੀ ਨੂੰ ਖੇਡ ਪ੍ਰਤੀ ਉਨ੍ਹਾਂ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ