Tag: , , , , ,

ਦਿੱਲੀ ‘ਚ ਵਧਿਆ ਪ੍ਰਦੂਸ਼ਣ ਦਾ ਪੱਧਰ, ਭਾਰਤ-ਬੰਗਲਾਦੇਸ਼ ਮੈਚ ਸਬੰਧੀ HCFI ਪ੍ਰਧਾਨ ਨੇ ਗਾਂਗੁਲੀ ਨੂੰ ਲਿਖਿਆ ਪੱਤਰ

HCFI Written Letter Ganguly : ਨਵੀਂ ਦਿੱਲੀ: ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ (HCFI) ਤੇ ਕੰਫਡਰੇਸ਼ਨ ਆਫ ਮੈਡੀਕਲ ਐਸੋਸੀਏਸ਼ਨ ਆਫ ਏਸ਼ੀਅਨ ਐਂਡ ਓਸ਼ੀਨੀਆ (CMAO) ਦੇ ਪ੍ਰਧਾਨ ਡਾ. ਕੇਕੇ ਅਗਰਵਾਲ ਵੱਲੋਂ BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ । ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਵੱਧ ਰਹੇ ਪ੍ਰਦੂਸ਼ਣ ਨਾਲ ਖਿਡਾਰੀ ਤੇ ਦਰਸ਼ਕ ਬਿਮਾਰ

ਸੌਰਵ ਗਾਂਗੁਲੀ ਨੇ SG ਕੰਪਨੀ ਨੂੰ 10 ਦਿਨਾਂ ‘ਚ ਗੇਂਦ ਤਿਆਰ ਕਰਨ ਲਈ ਕਿਹਾ

Sourav Ganguly asked SG company : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਡੇਅ-ਨਾਈਟ ਟੈਸਟ 22 ਨਵੰਬਰ ਤੋਂ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਐਸ.ਜੀ ਪਿੰਕ ਬਾਲ ਨਾਲ ਖੇਡਿਆ ਜਾਵੇਗਾ। ਇਸ ਦੇ ਲਈ ਬੀ.ਸੀ.ਸੀ.ਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਐੱਸ.ਜੀ ਕੰਪਨੀ ਨੂੰ ਅਗਲੇ 10 ਦਿਨਾਂ ਵਿੱਚ ਲੋੜੀਂਦੀਆਂ ਗੁਲਾਬੀ ਗੇਂਦਾਂ ਤਿਆਰ ਕਰਨ ਲਈ ਕਿਹਾ ਹੈ

BCCI ਦਾ ਪ੍ਰਧਾਨ ਬਣਨ ਤੋਂ ਪਹਿਲਾਂ ਗਾਂਗੁਲੀ ਨੇ ਕੋਹਲੀ ਨੂੰ ਦਿੱਤੀ ਇਹ ਸਲਾਹ

Sourab Ganguly Focus Winning Icc Tournaments : ਨਵੀਂ ਦਿੱਲੀ : BCCI ਯਾਨੀ ਕਿ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਸਾਬਕਾ ਕਪਤਾਨ ਸੌਰਵ ਗਾਂਗੁਲੀ ਵੱਲੋਂ ਕਪਤਾਨ ਵਿਰਾਟ ਕੋਹਲੀ ਨੂੰ ਖਾਸ ਸਲਾਹ ਦਿੱਤੀ ਗਈ ਹੈ । ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਮੈਨੇਜਮੈਂਟ ਨੂੰ ICC ਟੂਰਨਾਮੈਂਟ ਜਿੱਤਣ ‘ਤੇ ਧਿਆਨ ਲਗਾਉਣਾ ਚਾਹੀਦਾ ਹੈ ।

BCCI ਦੇ ਨਵੇਂ ਪ੍ਰਧਾਨ ਬਣ ਸਕਦੇ ਨੇ ਸੌਰਵ ਗਾਂਗੁਲੀ

Ganguly Become President BCCI : ਨਵੀਂ ਦਿੱਲੀ : ਸੌਰਵ ਗਾਂਗੁਲੀ BCCI ਦੇ ਨਵੇਂ ਪ੍ਰਧਾਨ ਬਣ ਸਕਦੇ ਹਨ । ਅਜਿਹੇ ਵਿੱਚ ਸੌਰਵ ਗਾਂਗੁਲੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਕੁਝ ਕਰਨ ਦਾ ਸੁਨਿਹਰੀ ਮੌਕਾ ਹੈ, ਕਿਉਂਕਿ ਉਹ ਅਜਿਹੇ ਸਮੇਂ ਵਿੱਚ BCCI ਦੀ ਕਮਾਨ ਸੰਭਾਲਣ ਜਾ ਰਹੇ ਹਨ ਜਦੋਂ ਬੋਰਡ ਦਾ ਅਕਸ ਖਰਾਬ ਹੋਇਆ ਪਿਆ ਹੈ ।

BCCI ਆਇਆ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਘੇਰੇ ‘ਚ

BCCI Agrees Under National Doping Agency : ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਦਾਇਰੇ ਵਿੱਚ ਆ ਗਈ ਹੈ। ਇਹ ਜਾਣਕਾਰੀ ਖੇਡ ਸਕੱਤਰ ਰਾਧੇਸ਼ਿਆਮ ਜੁਲਾਨੀਆ ਨੇ ਸ਼ੁੱਕਰਵਾਰ ਨੂੰ ਦਿੱਤੀ ਹੈ। ਖੇਡ ਸਕੱਤਰ ਰਾਧੇਸ਼ਿਆਮ ਜੁਲਾਨੀਆ ਨੇ ਸ਼ੁੱਕਰਵਾਰ ਨੂੰ ਬੀ.ਸੀ.ਸੀ.ਆਈ. ਦੇ ਸੀਈਓ ਰਾਹੁਜ ਜੋਹਰੀ ਨਾਲ ਮਿਲਣ ਤੋਂ ਬਾਅਦ ਕਿਹਾ ਕਿ ਬੋਰਡ

ਵੈਸਟਇੰਡੀਜ਼ ਦੌਰੇ ਲਈ ਹੋਇਆ ਭਾਰਤੀ ਟੀਮ ਦਾ ਐਲਾਨ

BCCI Announces Indian cricket Team  : ਨਵੀਂ ਦਿੱਲੀ : BCCI ਵੱਲੋਂ ਵੈਸਟਇੰਡੀਜ਼ ਦੌਰੇ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਵਿਸ਼ਵ ਕੱਪ ਵਿਚੋਂ ਬਾਹਰ ਹੋਣ ਦੇ ਬਾਵਜੂਦ ਟੀਮ ਦੀ ਕਪਤਾਨੀ ਵਿਰਾਟ ਕੋਹਲੀ ਦੇ ਹੱਥ ਹੀ ਰਹੀ ਹੈ ਤੇ ਰੋਹਿਤ ਸ਼ਰਮਾ ਟੀਮ ਦੇ ਉਪ ਕਪਤਾਨ ਹੋਣਗੇ, ਜਦਕਿ ਮਹਿੰਦਰ ਸਿੰਘ ਧੋਨੀ ਇਸ ਦੌਰੇ ਦਾ ਹਿੱਸਾ

BCCI ਨੇ ਭਾਰਤ ਵਿਰੋਧੀ ਬੈਨਰ ਦੇ ਮੁੱਦੇ ‘ਤੇ ICC ਨੂੰ ਦਿੱਤੀ ਲਿਖਤੀ ਸ਼ਿਕਾਇਤ

anti-india banners: ਲੀਡਸ: ਸ਼ਨੀਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੇਡਿੰਗਲੇ ਮੈਦਾਨ ‘ਤੇ ਚਲ ਰਹੇ ਮੈਚ ਦੌਰਾਨ ਸੁਰੱਖਿਆ ਤੇ ਸੰਨ੍ਹ ਲਗਾਉਣ ਵਾਲਾ ਇਕ ਵੱਡਾ ਮਾਮਲਾ ਦੇਖਣ ਨੂੰ ਮਿਲਿਆ ਸੀ,ਜਿੱਥੇ ਕਸ਼ਮੀਰ ਲਈ ਇਨਸਾਫ ਦੇ ਨਾਅਰੇ ਦੇ ਬੈਨਰ ਨੂੰ ਲੈ ਕੇ ਇਕ ਜਹਾਜ਼ ਮੈਦਾਨ ਦੇ ਠੀਕ ਉੱਪਰੋਂ ਨਿਕਲਿਆ । ਦਰਅਸਲ, ਇਹ ਮੌਜੂਦਾ ਵਿਸ਼ਵ ਕੱਪ ਵਿੱਚ ਦੂਜਾ ਮਾਮਲਾ ਹੈ

ਇਨ੍ਹਾਂ ਖਿਡਾਰੀਆਂ ਕੋਲ ਹਾਲੇ ਵੀ ਹੈ ਵਿਸ਼ਵ ਕੱਪ ‘ਚ ਸ਼ਾਮਿਲ ਹੋਣ ਦਾ ਮੌਕਾ

BCCI World Cup 2019: ਨਵੀਂ ਦਿੱਲੀ :  ਬੀਤੀ 15 ਅਪ੍ਰੈਲ ਨੂੰ ਅਗਲੇ ਮਹੀਨੇ 30 ਮਈ ਤੋਂ ਸ਼ੁਰੂ ਹੋਣ ਵਾਲੇ ਵਨ ਡੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। BCCI ਨੇ ਉਨ੍ਹਾਂ 15 ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਵਨ ਡੇ ਵਰਲਡ ਕੱਪ ਵਿੱਚ ਖੇਡਣਗੇ। ਮਿਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ

ਬੀ.ਸੀ.ਸੀ.ਆਈ ਨੇ ਕੀਤਾ ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ

bcci world cup team squad 2019: ਨਵੀਂ ਦਿੱਲੀ: ਅਗਲੇ ਮਹੀਨੇ 30 ਮਈ ਤੋਂ ਸ਼ੁਰੂ ਹੋਣ ਵਾਲੇ ਵਨ ਡੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਬੀ.ਸੀ.ਸੀ.ਆਈ. ਨੇ ਉਨ੍ਹਾਂ 15 ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਵਨ ਡੇ ਵਰਲਡ ਕੱਪ टਚ ਖੇਡਣਗੇ। ਬੀ.ਸੀ.ਸੀ.ਆਈ. ਨੇ ਆਪਣੇ ਟਵਿੱਟਰ ਹੈਂਡਲ टਤੇ ਇਹ ਜਾਣਕਾਰੀ ਦਿੱਤੀ

Asia Cup Final 2018

ਏਸ਼ੀਆ ਕੱਪ ਜਿੱਤ ਕੇ ਭਾਰਤ 7ਵੀਂ ਵਾਰ ਬਣਿਆ ਚੈਂਪੀਅਨ

Asia Cup Final 2018 ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ ਏਸ਼ੀਆ ਕੱਪ 2018 ਦੇ ਫਾਈਨਲ ਮੁਕਾਬਲੇ ‘ਚ ਮਾਤ ਦਿੱਤੀ ਹੈ । ਇਸ ਨਾਲ ਹੀ ਭਾਰਤ ਨੇ 7ਵੀ ਵਾਰ ਏਸ਼ੀਆ ਕੱਪ ਦੀ ਟਰਾਫੀ ਆਪਣੇ ਨਾਮ ਕੀਤੀ ਹੈ। ਭਾਰਤ ਇਸ ਤੋਂ ਪਹਿਲਾਂ 1984,1988, 1990 / 91, 1995, 2010, 2016 ਵਿੱਚ ਏਸ਼ੀਆ ਕੱਪ ਦਾ ਚੈਪੀਅਨ ਬਣ ਚੁੱਕਿਆ ਹੈ ।ਏਸ਼ੀਆ

BCCI pays Ravi Shastri

BCCI ਨੇ ਰਵੀ ਸ਼ਾਸਤਰੀ ਅਤੇ ਦ੍ਰਾਵਿੜ ਦੀ ਤਨਖ਼ਾਹ ਦਾ ਕੀਤਾ ਖ਼ੁਲਾਸਾ…

BCCI pays Ravi Shastri: ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀ.ਸੀ.ਸੀ.ਆਈ ) ਨੇ ਸ਼ੁੱਕਰਵਾਰ ਨੂੰ ਟੀਮ ਇੰਡੀਆ ਦੇ ਹੈਡ ਕੋਚ ਰਵੀ ਸ਼ਾਸਤਰੀ ਅਤੇ ਇੰਡੀਆ ਏ ਅਤੇ ਅੰਡਰ – 19 ਟੀਮ ਦੇ ਕੋਚ ਰਾਹੁਲ ਦ੍ਰਾਵਿੜ ਦੀ ਤਨਖਾਹ ਭੁਗਤਾਨ ਕਰ ਦਿੱਤਾ ਹੈ। ਰਵੀ ਸ਼ਾਸਤਰੀ ਨੂੰ 18.04.18 ਤੋਂ 17.07.18 ਤੱਕ ਪ੍ਰੋਫੈਸ਼ਨਲ ਟੈਕਸ ਦੇ ਤਹਿਤ ਲਗਭਗ 63 ਲੱਖ ਰੁਪਏ ਦੇ

Virat Kohli polly umrigar award

12 ਜੂਨ ਨੂੰ ਵਿਰਾਟ ਕੋਹਲੀ ਨੂੰ ਮਿਲੇਗਾ ਇਹ ਵੱਡਾ ਸਨਮਾਨ ,BCCI ਨੇ ਕੀਤੀ ਘੋਸ਼ਣਾ

Virat Kohli polly umrigar award :ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਮੁੰਬਈ ਕੀ ਪਰਤੀ ਉਨ੍ਹਾਂ ਦੇ ਲਈ ਖੁਸ਼ਖਬਰੀ ਦੀ ਲਾਈਨ ਹੀ ਲੱਗ ਗਈ ਹੈ । ਬਾਲੀਵੁਡ ਅਦਾਕਾਰਾ ਅਨੁਸ਼ਕਾ ਆਪਣੀ ਆਉਣ ਵਾਲੀ ਫਿਲਮ ਜ਼ੀਰੋ ਦੀ ਸ਼ੂਟਿੰਗ ਤੋਂ ਪਰਤੀ,ਉਸਦੇ ਬਾਅਦ ਹੀ ਫੋਰਬਸ ਦੀ ਲਿਸਟ ਜਾਰੀ ਹੋਈ , ਜਿਸ ਵਿੱਚ ਵਿਰਾਟ ਸਭ ਤੋਂ ਜ਼ਿਆਦਾ

Virat Kohli injury

BCCI -ਵਿਰਾਟ ਨੂੰ ਨਹੀਂ ਹੋਇਆ ਸਲਿਪ ਡਿਸਕ, ਆਈ ਗਲੇ ‘ਚ ਮੋਚ

Virat Kohli injury: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੱਜ ਕੱਲ੍ਹ ਸਲਿਪ ਡਿਸਕ ਹੋਣ ਕਾਰਨ ਚਰਚਾ ਵਿੱਚ ਹਨ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਨੂੰ ਸਲਿਪ ਡਿਸਕ ਨਹੀਂ ਹੋਇਆ ਹੈ। ਉਹਨਾਂ ਨੂੰ ਗਲੇ ਵਿੱਚ ਮੋਚ ਦੀ ਸ਼ਿਕਾਇਤ ਆਈ ਹੈ। ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਵਿਰਾਟ ਨੂੰ ਸਲਿਪ

Pataudi memorial lecture

ਪਟੌਦੀ ਮੈਮੋਰੀਅਲ ਲੈਕਚਰ ਲਈ ਪ੍ਰਸਤਾਵਿਤ ਨਾਮਾਂ ‘ਤੇ BCCI ਸਕੱਤਰ ਨੇ ਜਤਾਈ ਆਪੱਤੀ

Pataudi memorial lecture:ਬੀਸੀਸੀਆਈ ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਪਟੌਦੀ ਸਮਰਿਤੀ ਵਖਿਆਨ ਲਈ ਮਹਾਪ੍ਰਬੰਧਕ ( ਕ੍ਰਿਕਟ ਪਰਿਚਾਲਨ ) ਸਬਾ ਕਰੀਮ ਦੁਆਰਾ ਪ੍ਰਸਤਾਵਿਤ ਚਾਰ ਨਾਮਾਂ ਉੱਤੇ ਕੜੀ ਆਪੱਤੀ ਜਾਹਿਰ ਕੀਤੀ ਹੈ।ਜ਼ਿਕਰਯੋਗ ਹੈ ਕਿ ਇਹ ਸਲਾਨਾ ਮੁੱਖ ਭਾਸ਼ਣ 12 ਜੂਨ ਨੂੰ ਬੈਂਗਲੁਰੂ ਵਿੱਚ ਹੋਣ ਵਾਲਾ ਹੈ। Pataudi memorial lecture ਪਟੌਦੀ ਸਮਰਿਤੀ ਵਖਿਆਨ ਅਫਗਾਨਿਸਤਾਨ ਦੇ ਖਿਲਾਫ ਇੱਕਮਾਤਰ ਟੈਸਟ

ICC World Cup 2019

ਵਰਲਡ ਕੱਪ 2019 ਦਾ ਐਲਾਨ, ਭਾਰਤ ਦਾ ਪਹਿਲਾ ਮੈਚ ਅਫਰੀਕਾ ਨਾਲ ਤੇ 16 ਜੂਨ ਨੂੰ ਭਿੜੇਗਾ ਪਾਕਿਸਤਾਨ ਨਾਲ

ICC World Cup 2019: ਵਿਸ਼ਵ ਕੱਪ 2019 ‘ਚ ਭਾਰਤ ਆਪਣੇ ਅਭਿਆਨ ਦੀ ਸ਼ੁਰੂਆਤ ਪੰਜ ਜੂਨ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਕਰੇਗਾ। ਜਦੋ ਕਿ ਆਪਣੇ ਪੁਰਾਣੇ ਮੰਨੇ ਜਾਂਦੇ ਵਿਰੋਧੀ ਪਾਕਿਸਤਾਨ ਨਾਲ ਉਸ ਦਾ ਮੁਕਾਬਲਾ 16 ਜੂਨ ਨੂੰ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਦਾ ਪਾਕਿਸਤਾਨ ਨਾਲ ਮੈਚ ਚੈਂਪੀਅਨ ਟਰਾਫੀ ‘ਚ ਹੋਇਆ ਸੀ ਜਿਸ ‘ਚ ਭਾਰਤ ਦੀ ਕਰਾਰੀ

ਸਚਿਨ ਤੇਂਦੁਲਕਰ, ਬੱਸ ਨਾਮ ਹੀ ਕਾਫੀ ਹੈ….

Ghaziabad International Cricket Stadium

ਮੀਂਹ ਤੇ ਤੂਫ਼ਾਨ ਵੀ ਨਹੀਂ ਰੋਕ ਸਕੇਗਾ ਮੈਚ , 400 ਕਰੋੜ ਦੀ ਲਾਗਤ ਨਾਲ ਬਣੇਗਾ ਅਜਿਹਾ ਸਟੇਡੀਅਮ

Ghaziabad International Cricket Stadium: ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂਪੀਏ ) ਦੇ ਡਾਇਰੈਕਟਰ ਅਤੇ ਆਈ ਪੀ ਐੱਲ ਦੇ ਕਮਿਸ਼ਨਰ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਗਾਜਿਆਬਾਦ ਦੇ ਰਾਜਨਗਰ ਐਕ੍ਸਟੈਂਸ਼ਨ ‘ਚ ਦਿੱਲੀ ਐੱਨਸੀਆਰ ਦਾ ਆਧੁਨਿਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 2020 ਤੱਕ ਪੂਰਾ ਹੋ ਜਾਵੇਗਾ। ਇਹ ਦੇਸ਼ ਦਾ ਪਹਿਲਾ ਅਜਿਹਾ ਮੈਦਾਨ ਹੋਵੇਗਾ ਜਿਸ ‘ਚ ਬਾਰਿਸ਼ ਅਤੇ ਤੂਫ਼ਾਨ ਦੇ ਦੌਰਾਨ

India-England Women Cricket

ਭਾਰਤੀਆਂ ਕੁੜੀਆਂ ਦਾ ਇੰਗਲੈਂਡ ਨਾਲ ਮੁਕਾਬਲਾ…

India-England Women Cricket: ਭਾਰਤੀ ਮੁਟਿਆਰਾਂ ਹਰ ਖੇਤਰ ‘ਚ ਆਪਣਾ ਨਾਮ ਬਣਾਉਣ ਲਈ ਆਪਣੀ ਪੂਰੀ ਤਾਕਤ ਲਗਾ ਰਹੀਆਂ ਹਨ ਅਤੇ ਉਹ ਇਸ ਵਿਚ ਕਾਮਯਾਬ ਵੀ ਹੁੰਦੀਆਂ ਜਾ ਰਹੀਆਂ ਹਨ। ਕਾਮਨਵੈਲਥ ਖੇਡਾਂ ਵਿਚ ਵੀ ਜਿਆਦਾ ਸੋਨ ਤਗਮੇ ਮਰਦਾਂ ਦੇ ਮੁਕਾਬਲੇ ਔਰਤਾਂ ਨੇ ਹੀ ਜਿੱਤੇ ਹਨ। ਹਰ ਖੇਤਰ ਵਿਚ ਆਪਣਾ ਯੋਗਦਾਨ ਪਾ ਰਹੀਆਂ ਮੁਟਿਆਰਾਂ ਕ੍ਰਿਕਟ ਵਿਚ ਵੀ ਪਿੱਛੇ

Shami fixing charges

ਸ਼ਮੀ ਦੀਆਂ ਮੁਸ਼ਕਿਲਾਂ ਵਧੀਆਂ , ਬੀ.ਸੀ.ਸੀ.ਆਈ. ਨੇ ਸ਼ੁਰੂ ਕੀਤੀ ਫਿਕਸਿੰਗ ਦੇ ਆਰੋਪਾਂ ਦੀ ਜਾਂਚ

Shami fixing charges: ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸ਼ਕੀਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਕਿਹਾ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼ਾਮੀ ਦੇ ਮੁੱਦੇ ਦੀ ਜਾਂਚ ਲਈ ਆਪਣੇ ਐਂਟੀ ਭ੍ਰਿਸ਼ਟਾਚਾਰ ਯੂਨਿਟ (ਏਸੀਯੂ) ਨੂੰ ਕਿਹਾ ਹੈ।ਸ਼ਾਮੀ ਦੀ ਪਤਨੀ ਨੇ ਸ਼ਾਮੀ ‘ਤੇ ਮੈਚ ਫਿਕਸਿੰਗ ਦੇ ਆਰੋਪ ਲਗਾਏ ਹਨ।

India Women vs South Africa Women

ਮਹਿਲਾ ਕ੍ਰਿਕਟ : ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਚੌਥਾ ਟੀ-20 ਮੈਚ ਮੀਂਹ ਕਾਰਨ ਰੱਦ

India Women vs South Africa Women: ਭਾਰਤੀ ਟੀਮ ਅਤੇ ਦੱਖਣੀ ਅਫਰੀਕਾ ਦੀਆਂ ਔਰਤਾਂ ਦੀਆਂ ਟੀਮਾ ਦੇ ਵਿਚਕਾਰ 5 ਟੀ-20 ਮੈਚਾਂ ਦੀ ਸ਼ੀਰੀਜ਼ ਦਾ ਚੌਥਾ ਮੈਚ ਕੱਲ ਸ਼ੁਰੂ ਤਾਂ ਹੋਇਆ ਪਰ ਇਹ ਮੈਚ ਪਹਿਲਾ ਮੀਂਹ ਦੇ ਕਾਰਨ ਰੋਕਣਾ ਪਿਆ। ਬਾਅਦ ਦੇ ਵਿੱਚ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਚੌਥਾ ਟੀ-20 ਕੌਮਾਂਤਰੀ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ। ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ