Tag: , , , , , , , , , ,

ਬੀ.ਸੀ.ਸੀ.ਆਈ ਨੇ ਕੀਤਾ ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ

bcci world cup team squad 2019: ਨਵੀਂ ਦਿੱਲੀ: ਅਗਲੇ ਮਹੀਨੇ 30 ਮਈ ਤੋਂ ਸ਼ੁਰੂ ਹੋਣ ਵਾਲੇ ਵਨ ਡੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਬੀ.ਸੀ.ਸੀ.ਆਈ. ਨੇ ਉਨ੍ਹਾਂ 15 ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਵਨ ਡੇ ਵਰਲਡ ਕੱਪ टਚ ਖੇਡਣਗੇ। ਬੀ.ਸੀ.ਸੀ.ਆਈ. ਨੇ ਆਪਣੇ ਟਵਿੱਟਰ ਹੈਂਡਲ टਤੇ ਇਹ ਜਾਣਕਾਰੀ ਦਿੱਤੀ

BCCI takes U-turn, withdraws Yusuf Pathan’s NOC for Hong Kong T20 event

ਬੀਸੀਸੀਆਈ ਦਾ ਯੂ ਟਰਨ, ਯੂਸੁਫ ਪਠਾਨ ਦਾ ਵਿਦੇਸ਼ੀ ਲੀਗ ‘ਚ ਖੇਡਣਾ ਰੱਦ!

ਵਿਸਫੋਟਕ ਕ੍ਰਿਕਟਰ ਯੂਸੁਫ ਪਠਾਨ ਦਾ ਵਿਦੇਸ਼ ਵਿੱਚ ਕ੍ਰਿਕਟ ਲੀਗ ਖੇਡਣ ਦਾ ਸੁਫ਼ਨਾ ਟੁੱਟ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪਠਾਨ ਨੂੰ ਜਾਰੀ ਕੀਤੇ ਗਏ ਪ੍ਰਮਾਣ ਪੱਤਰ ਨੂੰ ਵਾਪਸ ਲੈ ਲਿਆ ਹੈ । ਬੀਸੀਸੀਆਈ ਨੇ ਕੁੱਝ ਸਮਾਂ ਪਹਿਲਾਂ ਯੂਸੁਫ ਪਠਾਨ ਨੂੰ ਹਾਂਗਕਾਂਗ ਟੀ – 20 ਲੀਗ ਵਿੱਚ ਖੇਡਣ ਦੀ ਆਗਿਆ ਦਿੰਦੇ ਹੋਏ ਉਨ੍ਹਾਂ ਨੂੰ NOC

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ