Tag: , , , , , , , ,

BCCI ਨੇ ਭਾਰਤ ਵਿਰੋਧੀ ਬੈਨਰ ਦੇ ਮੁੱਦੇ ‘ਤੇ ICC ਨੂੰ ਦਿੱਤੀ ਲਿਖਤੀ ਸ਼ਿਕਾਇਤ

anti-india banners: ਲੀਡਸ: ਸ਼ਨੀਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੇਡਿੰਗਲੇ ਮੈਦਾਨ ‘ਤੇ ਚਲ ਰਹੇ ਮੈਚ ਦੌਰਾਨ ਸੁਰੱਖਿਆ ਤੇ ਸੰਨ੍ਹ ਲਗਾਉਣ ਵਾਲਾ ਇਕ ਵੱਡਾ ਮਾਮਲਾ ਦੇਖਣ ਨੂੰ ਮਿਲਿਆ ਸੀ,ਜਿੱਥੇ ਕਸ਼ਮੀਰ ਲਈ ਇਨਸਾਫ ਦੇ ਨਾਅਰੇ ਦੇ ਬੈਨਰ ਨੂੰ ਲੈ ਕੇ ਇਕ ਜਹਾਜ਼ ਮੈਦਾਨ ਦੇ ਠੀਕ ਉੱਪਰੋਂ ਨਿਕਲਿਆ । ਦਰਅਸਲ, ਇਹ ਮੌਜੂਦਾ ਵਿਸ਼ਵ ਕੱਪ ਵਿੱਚ ਦੂਜਾ ਮਾਮਲਾ ਹੈ

ਇਨ੍ਹਾਂ ਖਿਡਾਰੀਆਂ ਕੋਲ ਹਾਲੇ ਵੀ ਹੈ ਵਿਸ਼ਵ ਕੱਪ ‘ਚ ਸ਼ਾਮਿਲ ਹੋਣ ਦਾ ਮੌਕਾ

BCCI World Cup 2019: ਨਵੀਂ ਦਿੱਲੀ :  ਬੀਤੀ 15 ਅਪ੍ਰੈਲ ਨੂੰ ਅਗਲੇ ਮਹੀਨੇ 30 ਮਈ ਤੋਂ ਸ਼ੁਰੂ ਹੋਣ ਵਾਲੇ ਵਨ ਡੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। BCCI ਨੇ ਉਨ੍ਹਾਂ 15 ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਵਨ ਡੇ ਵਰਲਡ ਕੱਪ ਵਿੱਚ ਖੇਡਣਗੇ। ਮਿਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ

ਬੀ.ਸੀ.ਸੀ.ਆਈ ਨੇ ਕੀਤਾ ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ

bcci world cup team squad 2019: ਨਵੀਂ ਦਿੱਲੀ: ਅਗਲੇ ਮਹੀਨੇ 30 ਮਈ ਤੋਂ ਸ਼ੁਰੂ ਹੋਣ ਵਾਲੇ ਵਨ ਡੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਬੀ.ਸੀ.ਸੀ.ਆਈ. ਨੇ ਉਨ੍ਹਾਂ 15 ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਵਨ ਡੇ ਵਰਲਡ ਕੱਪ टਚ ਖੇਡਣਗੇ। ਬੀ.ਸੀ.ਸੀ.ਆਈ. ਨੇ ਆਪਣੇ ਟਵਿੱਟਰ ਹੈਂਡਲ टਤੇ ਇਹ ਜਾਣਕਾਰੀ ਦਿੱਤੀ

Coach Shastri Hits Back Critics

ਹਾਰ ਤੋਂ ਬਾਅਦ ਕੋਚ ਸ਼ਾਸ਼ਤਰੀ ਨੇ ਕੀਤਾ ਸਭ ਤੋਂ ਵਧੀਆ ਟੀਮ ਦਾ ਦਾਅਵਾ

Coach Shastri Hits Back Critics: ਭਾਰਤੀ ਟੀਮ ਨੇ ਇੰਗਲੈਂਡ ਤੋਂ ਟੈਸਟ ਸੀਰੀਜ ਗਵਾ ਦਿੱਤੀ ਹੈ, ਪਰ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਮੌਜੂਦਾ ਟੀਮ ਪਿਛਲੇ 15-20 ਸਾਲਾਂ ‘ਚ ਵਿਦੇਸ਼ਾਂ ‘ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਟੀਮ ਹੈ। ਟੀਮ ਇੰਡੀਆ ਚੌਥੇ ਟੈਸਟ ‘ਚ 60 ਦੌੜਾਂ ਤੋਂ ਹਾਰ ਗਈ, ਜਿਸ ਨਾਲ ਉਹ ਪੰਜ ਮੈਚਾਂ ਦੀ

BCCI pays Ravi Shastri

BCCI ਨੇ ਰਵੀ ਸ਼ਾਸਤਰੀ ਅਤੇ ਦ੍ਰਾਵਿੜ ਦੀ ਤਨਖ਼ਾਹ ਦਾ ਕੀਤਾ ਖ਼ੁਲਾਸਾ…

BCCI pays Ravi Shastri: ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀ.ਸੀ.ਸੀ.ਆਈ ) ਨੇ ਸ਼ੁੱਕਰਵਾਰ ਨੂੰ ਟੀਮ ਇੰਡੀਆ ਦੇ ਹੈਡ ਕੋਚ ਰਵੀ ਸ਼ਾਸਤਰੀ ਅਤੇ ਇੰਡੀਆ ਏ ਅਤੇ ਅੰਡਰ – 19 ਟੀਮ ਦੇ ਕੋਚ ਰਾਹੁਲ ਦ੍ਰਾਵਿੜ ਦੀ ਤਨਖਾਹ ਭੁਗਤਾਨ ਕਰ ਦਿੱਤਾ ਹੈ। ਰਵੀ ਸ਼ਾਸਤਰੀ ਨੂੰ 18.04.18 ਤੋਂ 17.07.18 ਤੱਕ ਪ੍ਰੋਫੈਸ਼ਨਲ ਟੈਕਸ ਦੇ ਤਹਿਤ ਲਗਭਗ 63 ਲੱਖ ਰੁਪਏ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ