Tag: , , , , , , , , , , , ,

Maharana Pratap Jayanti

ਮਹਾਰਾਣ ਪ੍ਰਤਾਪ ਜੈਯੰਤੀ:ਜਿੰਨ੍ਹਾਂ ਨੇ ਮੁਗਲਾਂ ਅੱਗੇ ਨਹੀਂ ਮੰਨੀ ਸੀ ਕਦੇ ਈਨ

Maharana Pratap Jayanti:ਸੀਮਤ ਸਾਧਨ ਹੋਣ ਦੇ ਬਾਵਜੂਦ ਮੁਗ਼ਲਾਂ ਦੀ ਈਨ ਨਾ ਮੰਨਣ ਵਾਲੇ ਮਹਾਰਾਣਾ ਪ੍ਰਤਾਪ ਦਾ ਅੱਜ ਜਨਮਦਿਨ ਹੈ ।ਜਿੰਨ੍ਹਾਂ ਦਾ ਨਾਮ ਭਾਰਤ ਦੇ ਇਤਿਹਾਸ ਵਿੱਚ ਉਨ੍ਹਾਂ ਦੀ ਬਹਾਦਰੀ ਦੇ ਕਾਰਨ ਅਮਰ ਹੈ।ਮਹਾਰਾਣਾ ਪ੍ਰਤਾਪ ਦਾ ਜਨਮ ਮੇਵਾੜ ਦੇ ਮਹਾਰਾਣਾ ਉਦੈ ਸਿੰਘ ਤੇ ਮਾਤਾ ਜੈਵੰਤਾ ਬਾਈ ਦੇ ਘਰ 9 ਮਈ 1540 ਨੂੰ ਕੁੰਭਲਗੜ੍ਹ ਦੇ ਕਿਲ੍ਹੇ ਵਿੱਚ

Baahubali 2 promotions

ਬਾਹੁਬਲੀ-2 ਦਾ ਪ੍ਰਮੋਸ਼ਨ ਹੋਇਆ ਸ਼ੁਰੂ

‘ਬਾਹੁਬਲੀ-2’ ਜਿੰਨੀ ਵੱਡੀ ਫਿਲਮ ਹੈ ਉਨਾਂ ਹੀ ਸ਼ਾਨਦਾਰ ਹੋਣ ਵਾਲਾ ਹੈ ਫਿਲਮ ਦਾ ਪ੍ਰਮੋਸ਼ਨ। ਜੀ ਹਾਂ, ਖਬਰ ਹੈ ਕਿ ਫਿਲਮ ਦਾ ਪ੍ਰਮੋਸ਼ਨ ਸ਼ੁਰੂ ਹੋ ਚੁੱਕਿਆ ਹੈ। ਫਿਲਮ ਦੀ ਟੀਮ ਨੇ ਇਸਦਾ ਪ੍ਰਮੋਸ਼ਨ ਕਰਨ ਦਾ ਵੱਖਰਾ ਹੀ ਢੰਗ ਅਪਣਾਇਆ ਹੈ ਜਿਸ ਨਾਲ ਲੋਕਾਂ ‘ਚ ਫਿਲਮ ਨੂੰ ਦੇਖਣ ਦੀ curiosity ਹੋਰ ਵੱਧ ਜਾਵੇਗੀ। ਨਾਲ ਹੀ ਬੜੀ ਅਸਾਨੀ

S Sreesanth,Aakash Chopra,engage,heated,Twitter,battle, Indian cricket,embarrassed

ਟੀਮ ਇੰਡੀਆ ਦੇ ਇਨ੍ਹਾਂ ਦੋ ਸਾਬਕਾ ਦਿੱਗਜਾਂ ਵਿਚਾਲੇ ਛਿੜੀ ਟਵਿੱਟਰ ਜੰਗ !

ਐਸ.ਸ਼੍ਰੀਸੰਤ ਦੀ ਭਾਰਤੀ ਟੀਮ ਵਿੱਚ ਵਾਪਸੀ ਨੂੰ ਲੈ ਕੇ ਸਾਬਕਾ ਭਾਰਤੀ ਓਪਨਰ ਆਕਾਸ਼ ਚੋਪੜਾ ਦੇ ਟਵਿਟਰ ਉੱਤੇ ਕੀਤੇ ਗਏ ਕਮੈਂਟ ਉੱਤੇ ਸ਼੍ਰੀਸੰਤ ਨੂੰ ਕਾਫ਼ੀ ਝੱਟਕਾ ਲਗਿਆਂ ਅਤੇ ਉਨ੍ਹਾਂ ਨੇ ਚੋਪੜਾ ਦੇ ਟਵੀਟਸ ਦਾ ਵਾਪਸ ਜਵਾਬ ਵੀ ਦਿੱਤਾ। ਇੱਕ ਵਰਲਡ ਟੀ20 ਅਤੇ ਵਨਡੇ ਵਿਸ਼ਵਕਪ ਜੇਤੂ ਭਾਰਤੀ ਟੀਮ ਦੇ ਮੈਂਬਰ ਰਹਿ ਚੁੱਕੇ ਸ਼੍ਰੀਸੰਤ ਦੀ ਫਿਰ ਤੋਂ ਭਾਰਤੀ

Amarinder Singh v/s General JJ Singh

ਪਟਿਆਲਾ ‘ਚ ਕੈਪਟਨ v /s ਜਨਰਲ ਜੰਗ ਹੋਈ ਰੋਚਕ 

ਪਟਿਆਲਾ ਹਲਕੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਆਖਿਆ ਜਾਂਦਾ ਹੈ ਸ਼ਹਿਰ ਪਟਿਆਲਾ। ਪਰ ਵਿਧਾਨਸਭਾ ਚੋਣਾਂ 2017 ਦਾ ਹੋਣ ਵਾਲਾ ਮੁਕਾਬਲਾ ਇਸ ਸੀਟ ‘ਤੇ ਰੋਚਕ ਮੋੜ ਲੈਂਦਾ ਜਾ ਰਿਹਾ ਹੈ। ਦਰਅਸਲ ਕੈਪਟਨ ਬਨਾਮ ਜਨਰਲ ਦੀ ਇਸ ਸੀਟ ‘ਤੇ ਹੋਣ ਵਾਲੀ ਚੋਣ ਜੰਗ ਦੇ ਚਲਦਿਆਂ ਇਸ ਸੀਟ ‘ਤੇ ਕੜੀ ਟੱਕਰ ਹੁੰਦੀ

ਸਾਈਕਲ ਦੀ ਲੜਾਈ ’ਚ ਬੇਟੇ ਤੋਂ ਹਾਰੇ ਮੁਲਾਇਮ ਸਿੰਘ ਯਾਦਵ,ਕੀ ਹੋਵੇਗਾ ਅਗਲਾ ਕਦਮ ?

ਸਮਾਜਵਾਦੀ ਪਾਰਟੀ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੌਰਾਨ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲ ਗਈ ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਅਗਵਾਈ ਵਾਲੇ ਧੜੇ ਨੂੰ ਪਾਰਟੀ ਦਾ ‘ਸਾਈਕਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ, ਦੋਵੇਂ ਪਿਉ-ਪੁੱਤਰ (ਮੁਲਾਇਮ-ਅਖਿਲੇਸ਼) ਦੇ ਧੜਿਆਂ ਵੱਲੋਂ ਸਾਈਕਲ ਚੋਣ ਨਿਸ਼ਾਨ ‘ਤੇ ਆਪੋ-ਆਪਣਾ ਦਾਅਵਾ ਜਿਤਾਇਆ ਜਾ ਰਿਹਾ ਸੀ।

ਜੀਓ ਦੇ ਖਿਲਾਫ ਭਾਰਤੀ ਏਅਰਟੈੱੱਲ ਨੇ ਤੇਜ਼ ਕੀਤੀ ਕਾਨੂੰਨੀ ਲੜਾਈ

ਭਾਰਤੀ ਏਅਰਟੈੱਲ ਨੇ ਟੈਲੀਕਮ ਸੈਕਟਰ ਨੂੰ ਰੈਗੂਲੇਟਰ ਕਰਨ ਵਾਲੇ ਟਰਾਈ ਖਿਲਾਫ਼ ਕਾਨੂੰਨੀ ਲੜਾਈ ਤੇਜ਼ ਕਰ ਦਿੱਤੀ ਹੈ। ਉਸ ਨੇ ਦੂਸੰਚਾਰ ਅਥਾਰਟੀ ‘ਚ ਇੱਕ ਹੋਰ ਹਲਫਨਾਮਾ ਦਾਖਲ ਕੀਤਾ ਹੈ, ਜਿਸ ‘ਚ ਰੈਗੂਲੇਟਰ ‘ਤੇ ਰਿਲਾਇੰਸ ਜੀਓ ਇੰਫੋਕਾਮ ਨੂੰ ਪ੍ਰਮੋਸ਼ਨਲ ਆਫਰ ਦੀ ਇਜ਼ਾਜਤ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਏਅਰਟੈੱਲ ਨੇ ਕਿਹਾ ਹੈ ਕਿ ਇਹ ਆਫਰ ਬਜ਼ਾਰ ‘ਚ

Aam Aadmi Party

ਆਪ ‘ਚ ਟਿਕਟਾਂ ਦੀ ਜੰਗ ਜਾਰੀ 

ਆਮ ਆਦਮੀ ਪਾਰਟੀ ਦੇ ਵਿਚ ਸ਼ਰੇਆਮ ਟਿਕਟਾਂ ਵੇਚੀਆਂ ਜਾ ਰਹੀਆਂ ਹਨ ਅਤੇ ਪਾਰਟੀ ਲੋਕਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ। ਇਹ ਅਸੀਂ ਨਹੀਂ ਬਲਕਿ ਇਹ ਕਹਿਣਾ ਹੈ ਖ਼ੁਦ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜੋ ਪਾਰਟੀ ਦੀ ਦੋਗਲੀ ਨੀਤੀਆਂ ਅਤੇ ਟਿਕਟ ਨਾ ਮਿਲਣ ਦੇ ਕਾਰਨ ਹੁਣ ਖੁੱਲ ਕੇ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇੱਕ ਵਰਕਰ ਜਰਨੈਲ

ਲਹਿਰਾਗਾਗਾ ‘ਚ ਪੰਚਾਇਤੀ ਜ਼ਮੀਨ ਦਾ ਵਿਵਾਦ ਭਖਿਆ

ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਜਲੂਰ ਵਿਖੇ ਦਲਿਤਾ ਅਤੇ ਪਿੰਡ ਦੇ ਕਿਸਾਨਾਂ ਵਿੱਚ ਪੰਚਾਇਤੀ ਜਮੀਨ ਨੂੰ ਲੈ ਕੇ ਹੋਈ ਲੜਾਈ ਦਾ ਵਿਵਾਦ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ। ਦੱਸਣਯੋਗ ਹੈ ਕਿ ਤੀਜੇ ਹਿੱਸੇ ਦੀ ਜਮੀਨ ਨੂੰ ਲੈ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ,ਮਜਦੂਰਾਂ ਅਤੇ ਪਿੰਡ ਦੇ ਕਿਸਾਨਾਂ ਵਿੱਚ ਲੜਾਈ ਹੋ ਗਈ ਸੀ।ਜਿਸ ਤੇ ਪੁਲਿਸ

ਕੇਜ਼ਰੀਵਾਲ ਬਣਾਉਂਣਾ ਚਾਹੁੰਦੇ ਹਨ ਪੰਜਾਬ ਨੂੰ ਯੁੱਧ ਦਾ ਅਖਾੜਾ

ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਯੁੱਧ ਦਾ ਅਖਾੜਾ ਬਣਾਉਣਾ ਚਾਹੁੰਦਾ ਹੈ ਅਜੇ ਤੱਕ ਜੋ ਸਰਕਾਰ ਨੇ ਜੋ ਕੰਮ ਕੀਤੇ ਮੈਂ ਉਨ੍ਹਾਂ ਤੋਂ ਸੰਤਸ਼ਟ ਹਾਂ। ਆਮ ਆਦਮੀ ਪਾਰਟੀ ਪੰਜਾਬ ਐਂਟੀ ਪਾਰਟੀ ਹੈ। ਵਿਰੋੋਧੀ ਧਿਰਾਂ ਕੋਲ ਸਿਰਫ਼  ‘ਵਾਕਆਊਟ ਕਰਨ ਦਾ ਹੀ’ਇੱਕ ਹੀ ਕੰਮ ਹੈ ਅਤੇ  ਇਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ