Tag: , , ,

Bathinda Mansa highway

ਵਿਦਿਆਰਥੀ ਦੀ ਮੌਤ ਤੋਂ ਬਾਅਦ ਬਠਿੰਡਾ-ਮਾਨਸਾ ਹਾਈਵੇਅ ਕੀਤਾ ਜਾਮ, ਜਾਣੋ ਕਾਰਨ…

Bathinda Mansa highway: ਬਠਿੰਡਾ ‘ਚ ਪੰਜਾਬ ਦੇ ਕੇਂਦਰੀ ਯੂਨੀਵਰਸਿਟੀ ‘ਚ ਇੱਕ ਵਿਦਿਆਰਥੀ ਦੀ ਮੌਤ ਅਚਨਚੇਤ ਤੋਂ ਬਾਅਦ ਵਿਦਿਆਰਥੀਆਂ ਨੇ ਬਠਿੰਡਾ ਦੇ ਬਾਹਰੀ ਇਲਾਕੇ ‘ਚ ਬਠਿੰਡਾ-ਮਾਨਸਾ ਰਾਜ ਮਾਰਗ ਨੂੰ ਬਲਾਕ ਕਰ ਦਿੱਤਾ ਹੈ। ਵਿਦਿਆਰਥੀਆਂ ਨੇ ਸਿਹਤ ਦੇ ਮੁੱਦੇ ‘ਤੇ ਯੂਨੀਵਰਸਿਟੀ ਦੇ ਸਟਾਫ ‘ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦੇ ਕਿਹਾ ਕਿ ਯੂਨੀਵਰਸਿਟੀ ‘ਚ ਤਾਇਨਾਤ ਐਂਬੂਲੈਂਸ ਕੋਲ ਬਿਮਾਰ

ਦੇਸ਼ ਭਰ ‘ਚ ਭਾਰਤ ਬੰਦ ਦਾ ਅਸਰ…

Bathinda AIIMS hospital

ਬਠਿੰਡਾ ਏਮਜ਼ ਹਸਪਤਾਲ ‘ਚ 2019 ਤੋਂ ਮਰੀਜਾਂ ਦਾ ਇਲਾਜ ਹੋ ਜਾਵੇਗਾ ਸ਼ੁਰੂ

Bathinda AIIMS hospital: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) AIIMS ਬਠਿੰਡਾ ਦੀ ਕੈਂਪਸ ਇਮਾਰਤ ਬਣਾਉਣ ਵਾਸਤੇ ਟੈਂਡਰ ਜਾਰੀ ਕਰਨ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਹਰੀ ਝੰਡੀ ਇਸੇ ਮਹੀਨੇ ਦਿੱਤੀ ਸੀ। ਇਸ ਟੈਂਡਰ ਮਗਰੋਂ ਇਹ ਸੁਨਿਸ਼ਚਿਤ ਹੋ ਗਿਆ ਹੈ ਕਿ ਅਪ੍ਰੈਲ 2019 ਵਿਚ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਡਾਇਗਨੌਸਟਿਕ ਸ਼ੁਰੂ ਜਾਵੇਗਾ ਅਤੇ ਜੁਲਾਈ 2019 ਵਿਚ

ਬਠਿੰਡਾ – 90 ਦਿਨਾਂ ਬਾਅਦ ਪੰਜਾਬ ਸਰਕਾਰ ਥਰਮਲ ਕਾਮਿਆਂ ਅੱਗੇ ਝੁਕੀ

Bathinda thermal plant protest: ਬਠਿੰਡਾ ‘ਚ ਥਰਮਲ ਪਲਾਂਟ ਦੇ ਕਰਮਚਾਰੀਆਂ ਅੱਗੇ ਆਖਿਰ ਪੰਜਾਬ ਸਰਕਾਰ ਨੂੰ ਝੁਕਣਾ ਪਿਆ। 90 ਦਿਨਾਂ ਤੋਂ ਬਠਿੰਡਾ ‘ਚ ਧਰਨੇ ‘ਤੇ ਬੈਠੇ ਥਰਮਲ ਕਰਚਾਰੀਆਂ ਦੀ ਮੰਗਾਂ ਸਰਕਾਰ ਨੇ ਮੰਨ ਲਈਆਂ ਹਨ। ਦੱਸਿਆ ਜਾ ਰਿਹਾ ਹੈ ਕਿ 635 ਕੱਚੇ ਕਰਮਚਾਰੀਆਂ ਨੂੰ ਥਰਮਲ ਕਲੋਨੀ ਬਿਜਲੀ ਗ੍ਰਿਡ ਤੇ ਮਾਲਵਾ ਦੇ ਵੱਖ-ਵੱਖ ਸ਼ਹਿਰਾਂ ‘ਚ ਸੈੱਟ ਕੀਤਾ

Dope test Weapon License

ਹਥਿਆਰਾਂ ਦੇ ਲਾਈਸੈਂਸ ਨੂੰ ਲੈ ਕੇ ਬਦਲਿਆ ਇਹ ਨਿਯਮ, ਪੜ੍ਹੋ ਪੂਰੀ ਖਬਰ…

Dope test Weapon License: ਹਥਿਆਰਾਂ ਦੇ ਲਾਈਸੈਂਸ ਬਣਵਾਉਣ ਨੂੰ ਲੈ ਕੇ ਇੱਕ ਨਿਯਮ ‘ਚ ਬਹੁਤ ਵੱਡਾ ਬਦਲਾਅ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ‘ਤੇ ਹੁਣ ਹਥਿਆਰਾਂ ਦਾ ਲਾਈਸੈਂਸ ਰਿਨਿਊ ਕਰਵਾਉਣ ਲਈ ਡੋਪ ਟੈਸਟ ਕਰਵਾਉਣਾ ਹੋਵੇਗਾ। ਜਿਸ ਦੇ ਕਾਰਨ ਹੁਣ ਅਸਲੇ ਦਾ ਲਾਈਸੈਂਸ ਰੱਖਣ ਵਾਲਿਆਂ ‘ਤੇ ਨਸ਼ਾ ਕਰਨਾ ਭਾਰੀ ਪੈ ਸਕਦਾ ਹੈ ਨਸ਼ਾ। ਪੰਜਾਬ ਵਿੱਚ

ਬਠਿੰਡਾ- ਫੈਕਟਰੀ ਮਾਲਕ ਨੇ ਕੀਤੀ ਖੁਦਕੁਸ਼ੀ

ਮਾਲਵੇ ‘ਚ ਵਿਦਿਆਰਥੀਆਂ ਲਈ ਲੈਬਾਰਟਰੀਜ਼ ਅਤੇ ਲਾਇਬ੍ਰੇਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ

labs libraries open malwa: ਮੋਗਾ (ਜਸ਼ਨ) – ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਪੰਜਾਬ ਇੰਸਟੀਚਿੳੂਟ ਆਫ਼ ਟੈਕਨਾਲੌਜੀ ਗੁਰੂ ਤੇਗ ਬਹਾਦਰਗੜ ਮੋਗਾ ਦੇ ਰਾਹੀਂ ਮਾਲਵਾ ਇਲਾਕੇ ਵਿੱਚ ਨੌਜਵਾਨ ਵਿਦਿਆਰਥੀਆ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਕਾਲਜ ਨੂੰ ਹੋਰ ਵੀ ਲੋੜੀਂਦੀ ਸਹਾਇਤਾ ਦੇਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਹਾਰਾਜਾ ਰਣਜੀਤ

ਇਸ ਸ਼ਖਸ ਨੇ ਕੀਤਾ ਕੈਪਟਨ ਸਰਕਾਰ ਖਿਲਾਫ਼ ਅਨੋਖਾ ਪ੍ਰਦਰਸ਼ਨ

Home guard jawan died

ਹੋਮਗਾਰਡ ਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ

Home guard jawan died: ਰਾਮਪੁਰਾ ਫੂਲ: ਹੋਮਗਾਰਡ ਜਵਾਨ ਦੀ ਅੱਜ ਸਵੇਰੇ ਕਸਬਾ ਫੂਲ ਟਾਊਨ ‘ਚ ਇੱਟਾਂ ਦੀ ਭਰੀ ਟਰੈਕਟਰ ਟਰਾਲੀ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ। ਹੋਮਗਾਰਡ ਜਵਾਨ ਸਵੇਰੇ ਡਿਊਟੀ ‘ਤੇ ਜਾ ਰਿਹਾ ਸੀ। ਰਸਤੇ ‘ਚ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਉਸ ਦੇ ਘਰ ਤੋਂ ਥੋੜੀ ਜਿਹੀ ਦੂਰ ਸਥਿਤ ਮੰਦਰ ਬੀਬੀ ਪਾਰੋ ਨਜ਼ਦੀਕ ਉਸ

Passports found Bathinda

ਸਰਹੱਦ ਦੇ ਨੇੜੇ ਪੰਜਾਬ ਦੇ ਲੋਕਾਂ ਨਾਲ ਸਬੰਧਿਤ ਮਿਲੇ 200 ਤੋਂ ਵੱਧ ਪਾਸਪੋਰਟ

Passports found Bathinda: ਬਠਿੰਡਾ ਸਰਹੱਦ ਨੇੜੇ 200 ਪਾਸਪੋਰਟ ਮਿਲਣ ਦੀ ਖਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਸਰਹੱਦ ਦੇ ਨੇੜੇ ਕਾਲਿਆਂਵਾਲੀ ਦੇ ਖੇਤਰ ਦੇ ਨਜ਼ਦੀਕ ਇਹ ਪਾਸਪੋਰਟ ਮਿਲੇ ਹਨ। ਜਿਹਨਾਂ ਵਿੱਚੋਂ ਜਿਆਦਾ ਪਾਸਪੋਰਟ ਪੰਜਾਬ ਦੇ ਵਸਨੀਕਾਂ ਨਾਲ ਸਬੰਧਿਤ ਹਨ। Passports found Bathinda ਬਠਿੰਡਾ ਪਾਸਪੋਰਟ ਕੇਂਦਰ ਲਈ ਪਹਿਲਾਂ ਵੀ ਲੋਕਾਂ ਨੇ ਸ਼ਿਕਾਇਤ ਕੀਤੀ ਸੀ

Maur Mandi blast

ਮੌੜ ਮੰਡੀ ਬਲਾਸਟ ਮਾਮਲਾ: ਕੋਰਟ ਨੇ 2 ਵਿਅਕਤੀਆਂ ਖਿਲਾਫ ਕੀਤਾ ਵਾਰੰਟ ਜਾਰੀ

Maur Mandi blast: ਬਾਬੇ ਦੇ ਭੇਖ ਵਿੱਚ ਹਰ ਤਰ੍ਹਾਂ ਦੇ ਦੋਸ਼ ਕਰਨ ਵਾਲੇ ਗੁਰਮੀਤ ਰਾਮ ਰਹੀਮ ਉੱਤੇ ਹੁਣ ਬਠਿੰਡਾ ਬਲਾਸਟ ਨਾਲ ਵੀ ਜੁੜੇ ਹੋਣ ਦਾ ਕੁੱਝ ਦਿਨ ਪਹਿਲਾ ਖੁਲਾਸਾ ਹੋਇਆ ਸੀ। ਜਿਸ ‘ਚ 31 ਜਨਵਰੀ 2017 ਨੂੰ ਬਠਿੰਡਾ ਵਿੱਚ ਇੱਕ ਕਾਰ ਬੰਬ ਦੇ ਜਰੀਏ ਕੀਤੇ ਗਏ ਵਿਸਫੋਟ ਦੀ ਸਾਜਿਸ਼ ਰਚਣ ਦੇ ਇਲਜ਼ਾਮ ਵਿੱਚ ਰਾਮ ਰਹੀਮ

Go kart incident

ਪਿੰਜੌਰ ਗੋ-ਕਾਰਟਿੰਗ ਹਾਦਸੇ ‘ਚ ਐਮਿਊਜ਼ਮੈਂਟ ਪਾਰਕ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ

Go kart incident: ਬੀਤੇ ਦਿਨੀਂ ਪਿੰਜੌਰ ਦੇ ਯਾਦਵਿੰਦਰਾ ਗਾਰਡਨ ਦੇ ਸਾਹਮਣੇ ਐਮਿਊਜ਼ਮੈਂਟ ਪਾਰਕ ਵਿੱਚ ਗੋ-ਕਾਰਟਿੰਗ ਹਾਦਸੇ ਦੌਰਾਨ ਮਾਰੀ ਗਈ ਔਰਤ ਪੁਨੀਤ ਕੌਰ ਦੇ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਐਮਿਊਜ਼ਮੈਂਟ ਪਾਰਕ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਪਾਰਕ ਇੱਕ ਪ੍ਰਾਈਵੇਟ ਕੰਪਨੀ ਚਲਾ ਰਹੀ ਹੈ। ਪੁਲਿਸ ਵਿਭਾਗ ਅਨੁਸਾਰ ਇਸ ਹਾਦਸੇ ਦੌਰਾਨ ਦੇਖਿਆ ਗਿਆ ਕਿ

Kanwar Sandhu wedding expenses

‘ਆਪ’ ਦੀਆਂ ਵਧੀਆਂ ਮੁਸ਼ਕਿਲਾਂ, ਦੋਹਰੀ ਵੋਟ ਮਾਮਲੇ ‘ਚ ਬਲਜਿੰਦਰ ਕੌਰ ਦੋਸ਼ੀ ਕਰਾਰ

AAP MLA Baljinder Kaur Guilty: ਦਿੱਲੀ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਝਟਕਾ ਦਿੱਤਾ ਹੈ। ਪੰਜਾਬ ਦੇ ਤਲਵੰਡੀ ਸਾਬੋ ਵਿਧਾਨ ਸਬਾ ਖੇਤਰ ਤੋਂ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਨੂੰ ਕਮਿਸ਼ਨ ਨੇ ਦੋਹਰੀ ਵੋਟ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਬਲਜਿੰਦਰ ਕੌਰ ਦੇ

dead bodies found

ਬਠਿੰਡਾ ਦੀ ਝੀਲ ‘ਚੋਂ ਮਿਲੀ ਲਾਸ਼, ਇਲਾਕੇ ‘ਚ ਫੈਲੀ ਸਨਸਨੀ

dead bodies found: ਬਠਿੰਡਾ ਸ਼ਹਿਰ ‘ਚ ਦੀ ਪ੍ਰਸਿੱਧ ਝੀਲ ‘ਚੋਂ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਅੱਜ ਬਤੀਂਹਦਾ ‘ਚ ਦੋ ਲਾਸ਼ਾਂ ਮਿਲਣ ਨਾਲ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਹੱਥਾਂ ਪੈਰਾਂ ਦੀ ਓਏ ਗਈ। ਇਕ ਪਾਸੇ ਬਠਿੰਡਾ ਸ਼ਹਿਰ ਦੇ ਗੋਪਾਲ ਨਗਰ ਇਲਾਕੇ ਤੋਂ ਅੱਜ ਭੇਤਭਰੇ ਹਾਲਾਤ ਵਿੱਚ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ

ਬਠਿੰਡਾ ‘ਚ ਨਿਰਮਾਣ ਅਧੀਨ ਇਮਾਰਤ ਡਿੱਗੀ

ਪਾਵਰਕੌਮ ਅਧਿਕਾਰੀ ਨੇ ਪਤਨੀ ਤੇ ਪੁੱਤਰ ਨੂੰ ਮਾਰੀ ਗੋਲੀਆਂ

ਬਠਿੰਡਾ ‘ਚ ਨਿਰਮਾਣ ਅਧੀਨ ਇਮਾਰਤ ਡਿੱਗੀ

ਪਾਵਰਕੌਮ ਅਧਿਕਾਰੀ ਨੇ ਪਤਨੀ ਤੇ ਪੁੱਤਰ ‘ਤੇ ਚਲਾਈਆਂ ਗੋਲੀਆਂ

ਮੌੜ ਮੰਡੀ ਬਲਾਸਟ ਕੇਸ ਦੇ ਮੁਲਜ਼ਮ ਜਲਦ ਪੁਲਿਸ ਹਿਰਾਸਤ ‘ਚ ਹੋਣਗੇ- ਡੀਆਈਜੀ

ਸਿਰਸਾ ਡੇਰਾ ‘ਚ ਅਸੈਂਬਲ ਹੋਈ ਸੀ ਬਲਾਸਟ ‘ਚ ਇਸਤੇਮਾਲ ਕੀਤੀ ਕਾਰ-ਸੂਤਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ