Tag: , , , ,

ਭਗਵੰਤ ਮਾਨ ਦੇ ਸ਼ਰਾਬ ਛੱਡਣ ‘ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ…

Parkash Singh Badal: ਬਠਿੰਡਾ: ਆਮ ਆਦਮੀ ਪਾਰਟੀ ਦੀਬਰਨਾਲਾ ਰੈਲੀ ਦੇ ਦੌਰਾਨ ਸਾਂਸਦ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਵਿਰੋਧੀ ਪਾਰਟੀਆਂ ਭਗਵੰਤ ਮਾਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੂੰ ਵੀ ਘੇਰ ਰਹੀਆਂ ਹਨ। ਅੱਜ (ਬੁਧਵਾਰ) ਬਠਿੰਡਾ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

ਇਸ ਪਿੰਡ ਦੀ ਧੀ ਨੇ ਕੀਤਾ ਪੰਜਾਬ ਦਾ ਨਾਮ ਰੌਸ਼ਨ….

Javelin Throw Player : ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਰਾਏਪੁਰ ਦੀ ਧੀ ਨੇ ਸੋਨੇ ਦਾ ਤਗਮਾ ਜਿੱਤ ਕੇ ਇੱਕ ਵਾਰ ਫਿਰ ਤੋਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਹਰਰਾਏਪੁਰ ਦੀ ਮਨਪ੍ਰੀਤ ਕੌਰ ਨੇ ਅੰਡਰ 21 ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਜੈਵਲਿਨ ਥ੍ਰੋਅ ਖੇਡ ਵਿੱਚ ਸੋਨੇ

ਜ਼ਮੀਨ ਦੇ ਟੋਟੇ ਨੂੰ ਲੈ ਕੇ ਭਰਜਾਈ ਬਣੀ ਕਾਤਲ, ਖੇਤਾਂ ‘ਚ ਦੱਬੀ ਲਾਸ਼

Family Dispute: ਬਠਿੰਡਾ: ਅੱਜ ਦੇ ਸਮੇਂ ਦੇ ਵਿੱਚ ਜਮੀਨ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਹੁੰਦੇ ਹਨ। ਅੱਜ ਦੇ ਸਮੇਂ ਦੇ ਲੋਕਾਂ ਦੀ ਮਾਨਸਿਕਤਾ ਇਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਉਹ ਕਿਸੇ ਚੀਜ ਨੂੰ ਪਾਉਣ ਦੇ ਲਈ ਕਿਸੇ ਨੂੰ ਮਰਵਾ ਸਕਦੇ ਹਨ। ਚਾਹੇ ਉਹ ਕੋਈ ਆਪਣਾ ਹੋਵੇ ਜਾਂ ਪਰਾਇਆ। ਅਜਿਹਾ ਹੀ ਜਮੀਨੀ ਵਿਵਾਦ ਦਾ

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਦਿੱਤਾ ਵੱਡਾ ਝਟਕਾ

Akali Dal Jolt: ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬਠਿੰਡਾ ਵਿੱਚ ਕਾਂਗਰਸ ਨੂੰ ਝਟਕਾ ਦਿੰਦਿਆਂ ਹੋਇਆਂ ਪਾਰਟੀ ਦੇ ਸੂਬਾ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਆਗੂ ਇਕਬਾਲ ਸਿੰਘ, ਬਬਲੀ ਢਿੱਲੋਂ ਅਤੇ ਕਾਂਗਰਸ ਦੀ ਵਾਰਡ ਨੰਬਰ 6 ਤੋਂ ਕੌਂਸਲਰ ਸ਼ੈਰੀ ਗੋਇਲ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰ ਲਿਆ ਹੈ। ਇਨ੍ਹਾਂ ਆਗੂਆਂ ਨੇ ਆਪਣੇ ਅਤੇ

ਪੰਜਾਬ ਦੇ ਮਹਾਨਗਰਾਂ ‘ਚ ਅਵਾਰਾ ਕੁੱਤਿਆਂ ਦਾ ਕਹਿਰ ਜਾਰੀ !

Stray Dogs Attack: ਸ਼ਹਿਰ ‘ਚ ਕੁੱਤਿਆਂ ਦੀ ਦਿਨੋਂ-ਦਿਨ ਤਾਦਾਦ ਵੱਧਦੀ ਜਾ ਰਹੀ ਹੈ ਤੇ ਉਸਦੇ ਨਾਲ ਹੀ ਲੋਕਾਂ ਦੀਆਂ ਪਰੇਸ਼ਾਨੀਆਂ ਵੀ। ਕੁੱਤਿਆਂ ਦਾ ਕਹਿਰ ਇਸ ਕਦਰ ਵੱਧ ਚੁੱਕਾ ਹੈ ਕਿ ਮਾਪੇ ਬੱਚਿਆਂ ਨੂੰ ਘਰ ਤੋਂ ਬਾਹਰ ਭੇਜਣ ਤੋਂ ਵੀ ਡਰ ਰਹੇ ਹਨ। ਤਾਜ਼ਾ ਮਾਮਲਾ ਹੈ ਬਠਿੰਡਾ ਦਾ ਜਿੱਥੇ 30 ਹਜ਼ਾਰ ਤੋਂ ਵੱਧ ਅਵਾਰਾ ਕੁੱਤੇ ਘੁੱਮ

ਮੁੜ ਚਾਲੂ ਹੋਵੇਗਾ ਬਠਿੰਡਾ ਵਾਲਾ ਥਰਮਲ ਪਲਾਂਟ, ਫਿਰ ਬਣੇਗੀ ਬਿਜਲੀ, ਪਰ…

Bathinda thermal Plant: ਬਿਜਲੀ ਉਤਪਾਦ ਬੰਦ ਕਰ ਚੁੱਕੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਹੋਂਦ ਨੂੰ ਪੈਦਾ ਹੋਇਆ ਖਤਰਾ ਹੁਣ ਟਲਦਾ ਨਜ਼ਰ ਆ ਰਿਹਾ ਹੈ। ਨਵੀਂ ਸਕੀਮ ਤਹਿਤ ਹੁਣ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ‘ਚ ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾਵੇਗੀ। ਇਸ ਪਾਸੇ ਸਬੰਧਿਤ ਵਿਭਾਗ ਨੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।

Bathinda Magistrate

ਬਠਿੰਡਾ ਦੇ ਮੈਜਿਸਟ੍ਰੇਟ ਨੇ ਆਪਣੇ ਅਧਿਕਾਰਾਂ ਦੀ ਕੀਤੀ ਕਿਹੋ ਜਿਹੀ ਵਰਤੋਂ !

Bathinda Magistrate: ਵਧੀਕ ਜ਼ਿਲਾ ਮੈਜਿਸਟੇ੍ਰਟ ਬਠਿੰਡਾ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਵਲੋਂ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਦਿੱਤੇ ਗਏ ਖਾਸ ਅਧਿਕਾਰਾਂ ਦੀ ਵਰਤੋਂ ਕਰਕੇ, ਸੁਪਰੀਮ ਕੋਰਟ ਵਲੋਂ ਦਿਤੀਆਂ ਹਦਾਇਤਾਂ ਅਨੁਸਾਰ ਜ਼ਿਲਾ ਬਠਿੰਡਾ ‘ਚ ਕ੍ਰਿਸਮਿਸ ਡੇ ਅਤੇ ਨਵੇਂ ਸਾਲ ਦੇ ਮੌਕੇ ‘ਤੇ ਰਾਤ 11:55 ਵਜੇ ਤੋਂ ਸਵੇਰੇ 12:30 ਵਜੇ

Bathinda Plate Farm

ਪਲੇਟ ਫਾਰਮ ਤੇ ਹੀ ਦਿੱਤਾ ਮੰਦਬੁੱਧੀ ਔਰਤ ਨੇ ਬੱਚੇ ਨੂੰ ਜਨਮ, ਸੰਭਾਲਣ ਦੀ ਬਜਾਏ ਲੋਕ ਦੇਖਦੇ ਰਹੇ ਤਮਾਸ਼ਾ

Bathinda Plate Farm: ਬੀਤੀ ਰਾਤ ਬਠਿੰਡਾ ਜੰਕਸ਼ਨ ਤੇ ਮਾਨਵਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਉਸ ਵੇਲੇ ਵਾਪਰੀ ਜਦੋਂ ਇਥੇ ਪਲੇਟ ਫਾਰਮ ਨੰਬਰ 3 ਤੇ ਇਕ ਮਾਨਸਿਕ ਰੋਗੀ ਔਰਤ ਪ੍ਰਸੂਤਾ ਪੀੜਾਂ ਨਾਲ ਤੜਫ ਦੀ ਰਹੀ ਤੇ ਲੋਕ ਖੜੇ ਤਮਾਸ਼ਾ ਦੇਖਦੇ ਰਹੇ ਤੇ ਇਸ ਗਰੀਬ ਬੇਸਹਾਰਾ ਔਰਤ ਨੇ ਉਥੇ ਪਲੇਟਫਾਰਮ ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ।

Bathinda Boot Factory

ਆਖ਼ਿਰ ਬਠਿੰਡਾ ਬੂਟ ਫੈਕਟਰੀ ‘ਚ ਅੱਗ ਲੱਗਣ ਦਾ ਕਾਰਨ ਆਇਆ ਸਾਹਮਣੇ

Bathinda Boot Factory: ਬਠਿੰਡਾ ਦੇ ਮਾਨਸਾ ਰੋਡ ਸਥਿਤ ਬਣੇ ਇੰਡਸਟਰੀ ਏਰਿਆ ਵਿੱਚ ਅੱਜ ਸਵੇਰੇ ਸ਼੍ਰੀ ਗਣੇਸ਼ ਇੰਡਸਟਰੀ ਨਾਮ ਦੀਆਂ ਜੁੱਤੀਆਂ ਦੀ ਫੈਕਟਰੀ ਵਿੱਚ ਜਬਰਦਸਤ ਅੱਗ ਲੱਗ ਗਈ।ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ ਪਰ ਦਮਕਲ ਦੀਆਂ ਗੱਡੀਆਂ ਦਾ ਦੇਰੀ ਨਾਲ ਪਹੁੰਚਣ ਦੇ ਕਾਰਨ ਫੈਕਟਰੀ ਮਾਲਿਕ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ

ਪਤਨੀ ਨਾਲ ਗੈਰ ਕੁਦਰਤੀ ਸਬੰਧ ਬਣਾਏ, ਅਸ਼ਲੀਲ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ‘ਚ ਪਾਉਣ ਦੀ ਦਿੱਤੀ ਧਮਕੀ

Bathinda man unnatural: ਬਠਿੰਡਾ : ਇੱਥੇ ਇੱਕ ਵਿਅਕਤੀ ਨਾਲ ਪਤਨੀ ਨਾਲ ਗੈਰਕੁਦਰਤੀ ਸਬੰਧ ਬਣਾਏ ਅਤੇ ਮੋਬਾਈਲ ‘ਤੇ ਅਸ਼ਲੀਲ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ‘ਚ ਪਾਉਣ ਦੀ ਧਮਕੀ ਦਿੱਤੀ। ਪਤੀ ਦੀ ਇਸ ਹਰਕੱਤਤੋਂ ਚਿੰਤਾ ‘ਚ ਪੀੜਿਤਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਦੋਸ਼ੀ ਪਤੀ ਖਿਲਾਫ਼ ਦਾਜ ਤਸ਼ੱਦਦ, ਬਲਾਤਕਾਰ, ਆਈਟੀ ਐਕਟ ਦੇ ਤਹਿਤ ਕੇਸ ਦਰਜ ਕਰ

Bathinda railway station blocked

ਕੱਲ੍ਹ ਹੋਵੇਗਾ ਬਠਿੰਡਾ ਰੇਲਵੇ ਸਟੇਸ਼ਨ 5:30 ਘੰਟੇ ਲਈ ਬਲਾਕ,ਕਈ ਟ੍ਰੇਨਾਂ ਰੱਦ ਤਾਂ ਕੁਝ ਹੋਣਗੀਆਂ ਲੇਟ

Bathinda railway station blocked : ਅੰਬਾਲਾ ਮੰਡਲ ਦੇ ਬਠਿੰਡਾ ਰੇਲ ਸੈਕਸ਼ਨ ਉੱਤੇ 5:30 ਘੰਟੇ  ਦੇ ਦੋ ਵੱਖ – ਵੱਖ ਬਲਾਕ ਲਏ ਜਾਣਗੇ। ਐਤਵਾਰ ਸਵੇਰੇ 11:10 ਤੋਂ ਸ਼ਾਮ 4: 40 ਤੱਕ ਲੈਵਲ ਕਰਾਸਿੰਗ ਸੀ – 4 ਕਿਲੋਮੀਟਰ ਨੰਬਰ 7/ 7 – 8 ਬਠਿੰਡਾ – ਬਲਾਨਾ ਅਤੇ ਅਨਮੈਂਡ ਕਰਾਸਿੰਗ ਸੀ- 32 ਬਲਾਨਾ – ਗਿਦੜਬਾਹਾ ਸਟੇਸ਼ਨ ਉੱਤੇ ਇਹ

Bathinda Army Man Happy Singh

ਅੱਤਵਾਦੀਆਂ ਨਾਲ ਮੁਠਭੇੜ ‘ਚ ਸ਼ਹੀਦ ਹੋਏ ਹੈਪੀ ਸਿੰਘ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ

Bathinda Army Man Happy Singh ਮੌੜ ਮੰਡੀ: ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਵੀਰਵਾਰ ਨੂੰ ਸੁਰੱਖਿਆਬਲਾਂ ਦੀ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਵਿੱਚ ਸ਼ਹੀਦ ਹੋਏ 19 ਆਰਆਰ ਪੈਰਾ ਸਪੈਸ਼ਲ ਫੋਰਸ ਦੇ ਸਿਪਾਹੀ ਹੈਪੀ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਰਾਮਨਗਰ ‘ਚ ਫੌਜੀ ਸਨਮਾਨ ਦੇ ਨਾਲ ਅੰਤਮ ਸਸਕਾਰ ਕੀਤਾ ਗਿਆ।ਇਸ ਤੋਂ ਪਹਿਲਾਂ ਤਿਰੰਗੇ ‘ਚ ਹੈਪੀ ਸਿੰਘ ਦਾ ਪਾਰਥਿਵ

100 ਰੁਪਏ ਦਾ ਲਾਲਚ ਦੇ ਕੇ ਵਪਾਰੀ ਕਰਦਾ ਸੀ ਮਾਸੂਮ ਬੱਚੀ ਨਾਲ ਅਜਿਹਾ ਕੁੱਝ…

Bathinda man raped: ਬਠਿੰਡਾ : 14 ਸਾਲ ਦੀ ਮਾਸੂਮ ਬੱਚੀ ਦੇ ਨਾਲ ਇੱਕ ਕੱਪੜਾ ਵਪਾਰੀ 4 ਸਾਲ ਤੋਂ ਬਲਾਤਕਾਰ ਕਰਦਾ ਰਿਹਾ, ਜਿਸਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਵੇਂ ਕਾਨੂੰਨ ਅਨੁਸਾਰ ਆਰੋਪੀ ਨੂੰ ਫ਼ਾਂਸੀ ਵੀ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਕੱਪੜਾ ਮਾਰਕੀਟ ਵਿੱਚ ਦੁਕਾਨ ਕਰਦੇ ਵਪਾਰੀ ਲੀਲਾ ਜੈਨ ਉੱਤੇ ਇਲਜ਼ਾਮ ਲੱਗਿਆ ਹੈ ਕਿ ਉਹ ਇੱਕ

Bathinda

ਜੇ ਜਾਣਾ ਏ ਬਠਿੰਡੇ ਤਾਂ ਧਿਆਨ ਦਿਓ ਜਨਾਬ…

Bathinda: ਬਠਿੰਡਾ ਦੇ ਲਾਇਨੋ ਪਾਰ ਇਲਾਕੇ ਦੇ ਇਕ ਹਿੱਸੇ ਨੂੰ ਸ਼ਹਿਰ ਨਾਲ ਜੋੜਨ ਵਾਲੇ ਮੁਲਤਾਨੀਆਂ ਪੁਲ ਦੀ ਮੁਰੰਮਤ ਦਾ ਕੰਮ ਆਖਿਰ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਲਈ ਇਸ ਪੁੱਲ ਨੂੰ 7 ਸਤੰਬਰ ਤੋਂ 6 ਅਕਤੂਬਰ ਤੱਕ ਬੰਦ ਰੱਖਿਆ ਜਾਵੇਗਾ। ਜਿਸ ਦੌਰਾਨ ਵਾਹਨਾਂ ਦੇ ਆਉਣ ਜਾਨ ਲਈ ਵੱਖ-ਵੱਖ ਟ੍ਰੈਫ਼ਿਕ ਰੂਟ ਬਣਾਏ ਗਏ ਹਨ। ਦੱਸ ਦੇਈਏ

ਪੇਕੇ ਗਈ ਪਤਨੀ ਨਾਲ ਨਹੀਂ ਆਈ ਤਾਂ ਕਰ ਲਈ ਖ਼ੁਦਕੁਸ਼ੀ…

Bathinda man committed suicide: ਬਠਿੰਡਾ : ਪਤੀ ਪਤਨੀ ਦਾ ਰਿਸ਼ਤਾ ਅਜਿਹਾ ਹੁੰਦਾ ਹੈ ਕਿ ਜੇ ਉਹ ਦੋਨੋ ਇਕੱਠੇ ਹੋਣ ਤਾਂ ਕਿਸੇ ਵੀ ਦੋਸਤ ਦੀ ਜਰੂਰਤ ਨਹੀਂ ਰਹਿੰਦੀ। ਖਬਰ ਹੈ ਬਠਿੰਡੇ ਤੋਂ ਜਿੱਥੇ ਸਹੁਰਿਆਂ ਨੇ ਪਤਨੀ ਨੂੰ ਨਹੀਂ ਭੇਜਿਆ ਤਾਂ ਇਸ ਗੱਲ ਤੋਂ ਨਰਾਜ਼ ਪਤੀ ਨੇ ਜ਼ਹਿਰੀਲਾ ਸਪ੍ਰੇ ਪੀ ਕੇ ਖ਼ੁਦਕੁਸ਼ੀ ਕਰ ਲਈ।ਪੁਲਿਸ ਨੇ ਦੋਸ਼ੀ ਸਹੁਰੇ

ਪੁੱਤ ਨੇ ਗੰਡਾਸੇ ਨਾਲ ਪਿਓ ਨੂੰ ਉਤਾਰਿਆ ਮੌਤ ਦੇ ਘਾਟ

Bathinda son killed: ਜੈਤੋਂ : ਪਿੰਡ ਬਿਸ਼-ਨੰਦੀ ‘ਚ ਇੱਕ ਪੁੱਤ ਨੇ ਆਪਣੀ ਅਜੇਹੀ ਹੈਵਾਨੀਅਤ ਦਿਖਾਈ ਹੈ ਕਿ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹੀ ਜਾਵੋਗੇ ,ਜਿਥੇ ਰਿਸ਼ਤਿਆਂ ਦੀ ਅਹਮਿਯਤ ਨੂੰ ਵੀ ਕੱਖੋਂ ਹੋਲਾ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ।ਜਿਥੇ 1 ਨੌਜਵਾਨ ਨੇ ਗੰਡਾਸੇ ਨਾਲ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਕੇ ਪਿਓ-ਪੁੱਤ ਦਾ

ਸੈਲਫੀ ਬਣੀ ਮੌਤ ਦਾ ਕਾਰਨ, ਜਾਣੋ ਪੂਰਾ ਮਾਮਲਾ…

Bathinda boy flown: ਬਠਿੰਡਾ ਜਿਲ੍ਹੇ ਦਾ ਇੱਕ ਨੌਜਵਾਨ ਦੇ ਤਾਮਿਲਨਾਡੂ ਦੇ ਇਲਾਕੇ ਵਿੱਚ ਸਮੁੰਦਰ ਦੀ ਲਹਿਰਾਂ ਵਿੱਚ ਵਹਿ ਜਾਣ ਦਾ ਸਮਾਚਾਰ ਮਿਲਿਆ ਹੈ। ਦੱਸਿਆ ਜਾਂਦਾ ਹੈ ਕਿ ਆਪਣੇ ਮਾਤਾ – ਪਿਤਾ ਦੀ ਇਕਲੌਤੀ ਔਲਾਦ ਇਹ ਨੌਜਵਾਨ ਮਰੀਨਾ ਬੀਚ ਤੇ ਦੋਸਤਾਂ ਦੇ ਨਾਲ ਸਮੁੰਦਰ ਦੀਆਂ ਲਹਿਰਾਂ ਨਾਲ ਸੈਲਫੀ ਲੈ ਰਿਹਾ ਸੀ। ਇਸ ਦੌਰਾਨ ਇਹ ਹਾਦਸਿਆ ਹੋਇਆ

Bathinda 4 year old boy

ਫਿਨਾਇਲ ਨੂੰ ਲੱਸੀ ਸਮਝ ਕੇ ਪੀ ਗਿਆ 4 ਸਾਲ ਦਾ ਬੱਚਾ, ਹੋਈ ਮੌਤ..

Bathinda 4 year old boy: ਬੱਚਿਆਂ ਦੀ ਮਾਸੂਮਿਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਅਕਸਰ ਹੀ ਖਤਰੇ ਵਾਲੀਆਂ ਚੀਜਾਂ ਤੋਂ ਬਚਾਇਆ ਜਾਂਦਾ ਹੈ। ਇਸਦੇ ਬਾਵਜੂਦ ਵੀ ਕਿਸੇ ਨਾ ਕਿਸੇ ਲਾਪਰਵਾਹੀ ਕਾਰਨ ਉਹਨਾਂ ਨਾਲ ਕੋਈ ਹਾਦਸਾ ਕਦੇ ਵੀ ਵਾਪਰ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਅਮਰਪੁਰਾ ਬਸਤੀ ਗਲੀ ਨੰਬਰ 8 ਵਿੱਚ ਦੇਖਣ ਨੂੰ ਮਿਲਿਆ। ਜਿੱਥੇ

Harsimrat Performs Ground Breaking

ਜੇ ਸਰਕਾਰ ਏਮਜ਼ ਹਸਪਤਾਲ ਦਾ ਕੰਮ ਰੋਕੇਗੀ ਤਾਂ ਧਰਨਾ ਪ੍ਰਦਰਸ਼ਨ ਕਰਾਂਗੇ: ਹਰਸਿਮਰਤ ਬਾਦਲ

Harsimrat Performs Ground Breaking: ਅੱਜ ਬਠਿੰਡਾ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਏਮਜ਼ ਹਸਪਤਾਲ ਦਾ ਭੂਮੀ ਪੂਜਾ ਦਾ ਕੰਮ ਸ਼ੁਰੂ ਕੀਤਾ ਇਸ ਮੌਕੇ ਉੱਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਪੂਰੇ ਹਸਪਤਾਲ ਦਾ ਸੇਹਰਾ ਅਕਾਲੀ – ਭਾਜਪਾ ਸਰਕਾਰ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਿਰ ਬੰਨ੍ਹਿਆ ਅਤੇ ਪੰਜਾਬ ਸਰਕਾਰ ਤੋਂ ਬਿਨਾਂ ਐਨਓਸੀ

Delhi doctor

ਡਾਕਟਰ ਦੀ ਲਾਪਰਵਾਹੀ ਬਣੀ ਮਰੀਜ਼ ਲਈ ਕਾਲ…

Delhi doctor: ਅੱਜ ਦੇ ਸਮੇਂ ‘ਚ ਮਰੀਜ਼ ਆਪਣੇ ਲਈ ਡਾਕਟਰਾਂ ਨੂੰ ਰੱਬ ਮੰਨਦੇ ਹਨ ਪਰ ਡਾਕਟਰ ਦੀ ਲਾਪਰਵਾਹੀ ਮਰੀਜ਼ ਲਈ ਜਾਨ ਦਾ ਖਤਰਾ ਬਣ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਤੋਂ ਸਾਹਮਣੇ ਆਇਆ ਹੈ। ਬਲਵਿੰਦਰ ਸਿੰਘ ਨਾਮੀ ਮਰੀਜ਼ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਦਿੱਲੀ ਹਾਰਟ ਹਸਪਤਾਲ ਵਿਖੇ ਇਲਾਜ ਕਰਵਾਉਣ ਆਇਆ ਸੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ