Tag: , , , , , ,

ਕੀ ਰਹੇਗਾ ਅੱਜ ਕੇਜਰੀਵਾਲ ਦੇ ਦੌਰੇ ‘ਚ ਖਾਸ ?

ਬੀਤੇ ਦਿਨ ਅਰਵਿੰਦ ਕੇਜਰੀਵਾਲ ਲੁਧਿਆਣਾ ਵਿਖੇ ਉਦਯੋਗਪਤੀਆਂ ਦਾ ‘ਮੈਨੀਫੈਸਟੋ’ ਜਾਰੀ ਕਰਨ ਤੋਂ ਬਾਅਦ ਅੱਜ ਬਠਿੰਡਾ ਵਿਖੇ 12:30 ਵਜੇ ਆਪਣੇ ਅਗਲੇ ਕਾਰਜਾਂ ਲਈ ਪਹੁੰਚ ਰਹੇ ਹਨ। ਇਸ ਤੋਂ ਬਾਅਦ ਸ਼ਾਮ 6:30 ਉਹ ਜਲੰਧਰ ਪੁੱਜਣਗੇ।ਦੱਸਿਆ ਜਾ ਰਿਹਾ ਕਿ ੳੇਹ ਰਾਤ ਜਲੰਧਰ ਹੀ ਰਹਿਣਗੇ ਅਤੇ ਕਲ ਬਟਾਲਾ ਤੇ ਮੋਹਾਲੀ ਦਾ ਦੌਰਾ

ਹਾਸਿਆਂ ਦੇ ਬਾਦਸ਼ਾਹ ਨੂੰ ਆਖਰੀ ਸਲਾਮ …

ਬਠਿੰਡਾ ਦੇ ਇਕ ਛੋਟੇ ਜਿਹੇ ਪਿੰਡ ਵਿਚ 24 ਅਕਤੂਬਰ 1935 ਨੂੰ ਮੇਹਰ ਮਿੱਤਲ ਦਾ ਜਨਮ ਹੋਇਆ ਸੀ, ਇਕ ਇਹੋ ਜਿਹਾ ਪਿੰਡ ਜਿੱਥੇ ਸਕੂਲ ਤੇ ਕਾਲਜ ਤਾਂ ਕੀ ਮੰਦਰ ਜਾਂ ਗੁਰਦੁਆਰਾ ਵੀ ਨਹੀਂ ਸੀ । ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮਿਹਰ ਮਿੱਤਲ ਬਤੋਰ ਅਧਿਆਪਕ ਕੰਮ ਕਰਨ ਲੱਗੇ ਤੇ ਉਸ ਤੋਂ ਬਾਅਦ ਉਹ ਕਾਨੂੰਨ ਦੀ ਪੜਾਈ ਲਈ ਚੰਡੀਗੜ੍ਹ

ਕਰਵਾ ਚੌਥ ਦੇ ਦਿਨ ਉਜੜਿਆ ਸੁਹਾਗ

ਕੱਲ ਜਿਥੇ ਔਰਤਾਂ ਨੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਉਥੇ ਹੀ ਨਿਰਮਲਾ ਜਦੋਂ ਸੱਜ ਸਵਰ ਕੇ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ ਤਾਂ ਉਸ ਦਾ ਪਤੀ ਵਾਪਿਸ ਨਾ ਪਰਤਿਆ ,ਵਾਪਿਸ ਆਇਆ ਤਾਂ ਉਸ ਦੀਮੌਤ ਦਾ ਸੁਨੇਹਾ। ਦਰਅਸਲ ਰਾਮਪੂਰਾ ਫੂਲ ਜਾਂ ਦੇ ਹੋਏ ਉਸ ਦੇ ਪਤੀ ਦੀ ਸੜਕ ਹਾਦਸੇ ਵਿਚ ਮੌਤ ਹੋ

ਮੰਗ ਨਾ ਪੂਰੀ ਹੋਣ ‘ਤੇ ਨੌਜਵਾਨ ਚੜ੍ਹਿਆ ਖੰਬੇ ‘ਤੇ

ਬਠਿੰਡਾ: ਜਿਲ੍ਹੇ ਦੇ ਹਾਜੀਰਤਨ ਚੌਂਕ ਵਿੱਚ ਇੱਕ ਵਿਅਕਤੀ ਅਚਾਨਕ ਪੈਟਰੋਲ ਦੀ ਬੋਤਲ ਲੈ ਕੇ ਬਿਜਲੀ ਦੇ ਖੰਭੇ ਤੇ ਜਾ ਚੜ੍ਹਿਆ। ਇਹ ਵਿਅਕਤੀ ਆਪਣੇ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀ ਖੋਜ ਨੂੰ ਮਾਨਤਾ ਦੇਣ ਦੀ ਮੰਗ ਕਰ ਰਿਹਾ ਹੈ।  ਖੰਭੇ ‘ਤੇ ਚੜ੍ਹਨ ਤੋਂ ਪਹਿਲਾਂ ਗਿੱਦੜਬਾਵਾਹਾ ਦੇ ਰਹਿਣ ਵਾਲੇ ਬਲਕਾਰ ਸਿੰਘ ਨੇ ਮੀਡੀਆ ਕਰਮੀਆਂ ਨੂੰ ਕੁਝ ਦਸਤਾਵੇਜ਼

ਬਠਿੰਡਾ ‘ਚ ਪੈਟਰੋਲ ਤੇ ਡੀਜ਼ਲ ਮਹਿੰਗਾ ਹੋਣ ‘ਤੇ ਅਨੋਖਾ ਪ੍ਰਦਰਸ਼ਨ

ਬਠਿੰਡਾ ‘ਚ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ  ਵੱਡੀ ਗਿਣਤੀ ‘ਚ ਲੋਕਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਉਨ੍ਹਾਂ ਰੱਸੇ ਨਾਲ ਮੋਟਰਸਾਈਕਲ ਖਿੱਚ ਕੇ ਸਰਕਾਰ ‘ਤੇ ਜ਼ੋਰਦਾਰ ਵਿਅੰਗ ਕੀਤਾ। ਲਾਈਨਪਾਰ ਸੰਘਰਸ਼ ਕਮੇਟੀ ਵੱਲੋਂ ਕੀਤੀ ਗਏ ਇਸ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਸਾਰੇ ਭਾਰਤੀ ਕੇਂਦਰ

bathinda

ਬਠਿੰਡਾ ‘ਚ ਠੇਕੇ ‘ਤੇ ਭਾਰਤੀ ਮੁਲਾਜ਼ਮਾ ਦਾ ਪ੍ਰਦਰਸ਼ਨ

ਰਾਵਣ ਦਹਿਨ ਤੋਂ ਪਹਿਲਾ ਬਠਿੰਡਾ ‘ਚ ਨਵਾਜ਼ ਸ਼ਰੀਫ਼ ਦੀ ਲੜਾਈ

ਦੁਸਿਹਰੇ ਨੂੰ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਪ੍ਰਪੰਰਾ ਤਹਿਤ ਸਦੀਆਂ ਤੋਂ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ ਪਰ ਇਸ ਵਾਰ ਜਿਲ੍ਹਾ ਬਠਿੰਡਾ ਵਿਚ ਅਨੋਖੀ ਤਰ੍ਹਾਂ ਦਾ ਦੁਸਹਿਰਾ ਦੇਖਣ ਨੂੰ ਮਿਲੇਗਾ। ਵਿਜੈ ਕੁਮਾਰ ਰੈਂਮਸੀ ਵੱਲੋ ਹਰ ਸਾਲ ਦੁਸਿਹਰੇ ਤੇ ਕੁੱਝ ਖਾਸ ਕੀਤਾ ਜਾਂਦਾ ਹੈ ਜਿਸ ਦਾ ਲੋਕਾਂ ਉੱਤੇ ਵਧੀਆ ਪ੍ਰਭਾਵ

ਮੁੱਖ ਮੰਤਰੀ ਵੱਲੋਂ ਅੰਬੇਦਕਰ ਦੇ ਨਾਂ ’ਤੇ ਸਿਵਲ ਸੇਵਾਵਾਂ ਲਈ ਵਿਸ਼ਵ ਪੱਧਰੀ ਕੋਚਿੰਗ ਸੈਂਟਰ ਸਥਾਪਤ ਕਰਨ ਦਾ ਐਲਾਨ

ਬਠਿੰਡਾ, 7 ਅਕਤੂਬਰ: ਸਿਵਲ ਸੇਵਾਵਾਂ ਵਿਚ ਕਮਜ਼ੋਰ ਵਰਗਾਂ ਦੀ ਢੁੱਕਵੀਂ ਨੁਮਾਇੰਦਗੀ ਯਕੀਨੀ ਬਣਾਉਣ ਦੀ ਕੋਸ਼ਿਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਵਿਖੇ ਕਮਜ਼ੋਰ ਵਰਗਾਂ ਦੇ ਸਿਵਲ ਸੇਵਾਵਾਂ ਵਿਚ ਜਾਣ ਦੇ ਖਾਹਿਸ਼ਮੰਦਾਂ ਨੂੰ ਸਿਖਲਾਈ ਮੁਹੱਈਆ ਕਰਵਾਉਣ ਲਈ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ ਨਾਂ ’ਤੇ ਇੱਕ ਵਿਸ਼ਵ ਪੱਧਰੀ ਕੋਚਿੰਗ ਸੈਂਟਰ ਸਥਾਪਤ ਕਰਨ ਦਾ ਐਲਾਨ

ਨਰੇਗਾ ਕਰਮਚਾਰੀਆਂ ‘ਤੇ ਪੁਲਿਸ ਦਾ ਲਾਠੀਚਾਰਜ

ਬਠਿੰਡਾ ਵਿਚ ਅਕਾਲੀ ਦਲ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪਿੰਡਾਂ ਨੂੰ ਜਾਂਦੇ ਨਰੇਗਾ ਕਰਮਚਾਰੀ ਯੂਨੀਅਨ ਦੇ ਲੋਕਾਂ ਤੇ ਪੁਲਿਸ ਨੇ ਲਾਠੀ ਚਾਰਜ ਕੀਤਾ ਅਤੇ ਪਾਣੀ ਦੀਆ ਬੋਛਾੜਾ ਦੇ ਨਾਲ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਲੋਕ ਕਾਫੀ ਲੰਬੇ ਸਮੇ ਤੋਂ ਆਪਣੀਆਂ ਮੰਗਾ ਨੂੰ ਲੈ ਕੇ ਧਰਨਾ ਪ੍ਰਦਸ਼ਨ ਕਰ ਰਹੇ

ਬਠਿੰਡਾ ਪੁਲਿਸ ਨੇ ਕੁਖਿਆਤ ਗੈਂਗਸਟਰ ਨਵਦੀਪ ਚੱੱਠਾ ਨੂੰ ਕੀਤਾ ਗ੍ਰਿਫਤਾਰ

ਬਠਿੰਡਾ ਪੁਲਿਸ ਨੇ ਜਾਅਲੀ ਗਵਾਹ ਨੈਟਵਰਕ ਦਾ ਕੀਤਾ ਪਰਦਾਫਾਸ਼

ਬਠਿੰਡਾ : ਬਠਿੰਡਾ ਪੁਲਿਸ ਨੇ ਜਾਅਲੀ ਦਸਤਾਵੇਜਾਂ ਦੇ ਆਧਾਰ ਤੇ ਅਦਾਲਤੀ ਜਮਾਨਤ ਕਰਵਾਉਣ ਅਤੇ ਕੈਦੀਆਂ ਦੇ ਪਰਿਵਾਰਾ ਤੋਂ ਹਜਾਰਾਂ ਰੁਪਏ ਜਮਾਨਤ ਵਜੋਂ ਠੱਗਣ ਦੇ ਮਾਮਲੇ ਵਿਚ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਗਿਰੋਹ ਅਦਾਲਤੀ ਕੇਸਾਂ ਵਿਚ ਝੂਠੀਆਂ ਗਵਾਹੀਆਂ ਦੇ ਕੇ ਜੇਲਾਂ ਵਿਚ ਬੰਦ ਕੈਦੀਆਂ ਨੂੰ ਜਮਾਨਤਾਂ ਦਿਵਾਉਂਦੇ ਸਨ। ਪੁਲਿਸ ਨੇ ਇਸ

ਸ਼ੋ੍ਮਣੀ ਆਕਾਲੀ ਦਲ ਨੇ ਚੁੱਕੇ ਸਿੱਧੂ ਦੀ ਨੀਅਤ ਤੇ ਸਵਾਲ

lash

ਬਠਿੰਡਾ ਰੇਲਵੇ ਮਾਲ ਗੋਦਾਮ ਨੇੜੇ ਝਾੜੀਆਂ ਚੋੋਂ ਨੌਜਵਾਨ ਦੀ ਲਾਸ਼ ਮਿਲੀ

ਬਠਿੰਡਾ ਰੇਲਵੇ ਮਾਲ ਗੋਦਾਮ ਨੇੜੇ ਝਾੜੀਆਂ ਵਿੱਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ।ਅਰਧ ਨਗਨ ਹਾਲਤ ਵਿੱਚ ਪੁਲਿਸ ਨੇ ਲਾਸ਼ ਨੂੰ ਬਰਾਮਦ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਵਿੱੱਚ ਜੁੱੱਟ ਗਈ

ਡੇਲੀ ਪੋਸਟ ਐਕਸਪ੍ਰੈਸ 8PM 26.9.2016

ਮਨਪ੍ਰੀਤ ਬਾਦਲ ਦੀ ਫਿੱਕੀ ਰੈਲੀ

‘ਕਾਂਗਰਸ ਲਿਆਓ ਪੰਜਾਬ ਬਚਾਓ ‘ਦੇ ਤਹਿਤ ਅੱਜ ਬਠਿੰਡਾ ਵਿਖੇ ਮਨਪ੍ਰੀਤ ਬਾਦਲ ਵੱਲੋ ਇਕੱਠ ਨੂੰ ਸੰਬੋਧਿਤ ਕੀਤਾ ਗਿਆ। ਹੈਰਾਨੀਜਨਕ ਨਜ਼ਾਰਾ ਇੱਥੇ ਇਹ ਵੇਖਣ ਨੂੰ ਮਿਲਿਆ ਕਿ ਇੰਨਾ ਇਕੱਠ ਸ਼ਾਇਦ ਲੋਕਾਂ ਦਾ ਰੈਲੀ ਚ ਨਹੀਂ ਸੀ ਜਿੰਨ੍ਹਾਂ ਸਟੇਜ ਤੇ ਬੈਠੇ ਲੀਡਰਾਂ ਦਾ ਵੇਖਣ ਨੂੰ ਮਿਲ ਰਿਹਾ ਸੀ। ਇਕੱਠ ’ਚ ਪਈਆਂ ਖਾਲੀ ਕੁਰਸੀਆਂ ਨੂੰ ਵੇਖ ਕੇ ਲੱਗ  ਰਿਹਾ

rama-mandi

ਰਾਮਾ ਮੰਡੀ ‘ਚ ਰਾਈਸ ਸ਼ੈਲਰ ਦੀ ਕੰਧ ਡਿੱਗੀ 1 ਦੀ ਮੌਤ, 2 ਜਖਮੀ

ਬਠਿੰਡਾ ਨੇੜ੍ਹੇ ਰਾਮਾ ਮੰਡੀ ‘ਚ ਰਾਈਸ ਸ਼ੈਲਰ ਦੀ ਕੰਧ ਡਿੱਗਣ ਕਾਰਨ ਇਕ ਵਿਅਕਤੀ  ਦੀ ਮੌਤ ਹੋ ਗਈ  ਹੈ ਅਤੇ  2ਵਿਅਕਤੀ  ਜਖਮੀ ਹੋ ਗਏ ਨੇ

ਗੰਗਾਨਗਰ ਦੇ ਪ੍ਰੇਮੀ ਜੋੜੇ ਨੇ ਬਠਿੰਡਾ ਵਿੱਚ ਰੇਲ ਅੱਗੇ ਆ ਕੇ ਕੀਤੀ ਖੁਦਕੁਸ਼ੀ

ਗੰਗਾਨਗਰ ਦੇ ਪ੍ਰੇਮੀ ਜੋੜੇ ਨੇ ਬਠਿੰਡਾ ਵਿੱਚ ਰੇਲ ਅੱਗੇ ਆ ਕੇ

firng

ਬਠਿੰਡਾ ਦੇ ਬੀਬੀ ਵਾਲਾ ਚੌਕ ਨੇੜੇ ਫਾਇਰਿੰਗ ਦੀ ਘਟਨਾ , ਇਕ ਵਿਅਕਤੀ ਜਖਮੀ

ਬਠਿੰਡਾ ਦੇ ਬੀਬੀ ਵਾਲਾ ਚੌਕ ਵਿੱਚ ਦੋ ਗੁੱਟਾਂ ‘ਚ ਝਗੜਾ ਹੋਣ ਦੀ ਖਬਰ ਹੈ। ਇਸ ਝਗੜੇ ਦੌਰਾਨ ਫਾਇਰਿੰਗ ਸ਼ੁਰੂ ਹੋ ਗਈ ਜਿਸਦੇ ਚਲਦੇ ਇੱਕ ਵਿਅਕਤੀ ਜ਼ਖਮੀ ਹੋ ਗਿਆ।ਜਾਣਕਾਰੀ ਮੁਤਾਬਿਕ 4ਗੋਲੀਆਂ ਫਾਇਰ ਕੀਤੀਆ ਗਈਆ ।ਫਾਇਰ ਕਰਨ ਵਾਲਾ ਆਰੋਪੀ ਫਰਾਰ

ਡੇਲੀ ਪੋਸਟ ਐਕਸਪ੍ਰੈਸ 8PM- 16.9.2016

“ਜਾਗੋ ਰਾਖੇ ਸਾਈਆਂ ਮਾਰ ਸਕੇ ਨ ਕੋਇ”

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ