Tag: , , , ,

ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਬਠਿੰਡਾ ਰੇਲਵੇ ਪੁਲਿਸ ਦੀ ਵੱਡੀ ਕਾਮਯਾਬੀ, 70 ਲੱਖ ਦੇ ਨੋਟਾਂ ਨਾਲ 2 ਗ੍ਰਿਫ਼ਤਾਰ

ਦੇਸ਼ ਵਿਚ ਨੋਟਬੰਦੀ ਦਾ ਅਸਰ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਅਜਿਹੇ ਵਿਚ ਬਠਿੰਡਾ ਰੇਲਵੇ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਰੇਲਵੇ ਪੁਲਿਸ ਫੋਰਸ ਨੇ ਇੰਟਰਸਿਟੀ ਐਕਸਪ੍ਰੇਸ ਵਿਚੋ 70 ਲੱੱਖ ਰੁਪਏ ਦਾ ਕੈਸ਼ ਬਰਾਮਦਕੀਤਾ ਹੈ ।ਇਸ ਮਾਮਲੇ ਵਿਚ ਪੁਲਿਸ ਨੇ 2 ਆਦਮੀਆਂ ਨੂੰ ਹਿਰਾਸਤ ਵਿਚ ਵੀ ਲਿਆ ਹੈ। ਸਾਰੇ ਹੀ ਬਰਾਮਦ ਕੀਤੇ ਗਏ

ਬਠਿੰਡਾ ‘ਚ ਟਿਕਟ ਨੂੰ ਲੈ ਕੇ ਕਾਂਗਰਸ ਵਿਚਕਾਰ ਵਿਵਾਦ

CM badal-gurdas maan-house-dailypost

ਗੁਰਦਾਸ ਮਾਨ ਨਾਲ ਦੁੱਖ ਵੰਡਾਉਣ ਪਹੁੰਚੇ ਮੁੱਖ ਮੰਤਰੀ ਬਾਦਲ!

ਗਿੱਦੜਬਾਹਾ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਗਿੱਦੜਬਾਹਾ ‘ਚ ਗੁਰਦਾਸ ਮਾਨ ਦੇ ਘਰ ਪਹੁੰਚੇ ਤੇ ਉਹਨਾਂ ਇੱਥੇ ਉਨ੍ਹਾਂ ਮਾਨ ਪਰਿਵਾਰ ਨਾਲ ਮਾਤਾ ਤੇਜ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਵੰਡਾਇਆ। ਬਾਦਲ ਨੇ ਗੁਰਦਾਸ ਮਾਨ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਵਰਗਵਾਸੀ ਮਾਤਾ ਤੇਜ ਕੌਰ ਨੇ ਪੰਜਾਬ ਨੂੰ ਅਜਿਹਾ ਪੁੱਤ ਦਿੱਤਾ ਹੈ ਜਿਸ ਨੇ

ਰੇਲ ਮੰਤਰੀ ਸੁਰੇਸ਼ ਪ੍ਰਭੂ ਪੁੱਜੇ ਬਠਿੰਡਾ

7 ਰੇਲ ਪ੍ਰੋਜੈਕਟਾਂ ਦੇ ਰੱਖਣਗੇ ਨੀਂਹ ਪੱਥਰ ਰੈਲਵੇ ਟ੍ਰੈਕ ਡਬਲਿੰਗ ਦਾ ਵੀ ਰੱਖਿਆ ਜਾਵੇਗਾ ਨੀਂਹ ਪੱਥਰ 172 ਕਿਲੋਂ ਮੀਟਰ ਦਾ ਟਰੈਕ 4 ਸਾਲਾਂ ‘ਚ ਬਣਕੇ ਹੋਵੇਗਾ ਤਿਆਰ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਕੇਂਦਰੀ ਮੰਤਰੀ ਸਰਸਿਮਰਤ ਬਾਦਲ ਅਤੇ ਕੈਬਨਿਟ ਮੰਤਰੀ ਮਜੀਠੀਆ ਵੀ

ਕਾਰ, ਟੈਂਪੂ ਅਤੇ ਦੋ ਮੋਟਰ ਸਾਈਕਲਾਂ ਦੀ ਟੱਕਰ, ਇੱਕ ਮੌਤ,6 ਜ਼ਖ਼ਮੀਂ

ਤਲਵੰਡੀ ਭਾਈ ਨੇੜੇ ਜੀਰਾ ਰੋਡ ਅੱਜ ਦੁਪਹਿਰ ਚਾਰ ਵਾਹਨ ਆਪਸ ਵਿੱਚ ਟਕਰਾਅ ਗਏ ਜਿਸ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਜਾਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ ।ਜ਼ਖਮੀਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਿਲ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਇੱਕ ਟੈਂਪੂ ਸਵਾਰੀਆਂ ਲੈ ਕੇ ਤਲਵੰਡੀ ਭਾਈ ਤੋਂ ਜੀਰਾ ਵੱਲ ਨੂੰ ਜਾ ਰਿਹਾ ਸੀ

ਅਗਾਂਹ ਵਧੂ ਕਿਸਾਨ ਦਾ ਲੋਕਾਂ ਨੂੰ ਹੋਕਾ

ਜਿੱਥੇ ਅੱਜ ਜਿਆਦਾਤਰ ਕਿਸਾਨ ਗੈਰਕਾਨੂੰਨੀ ਤੌਰ ਤੇ ਪਰਾਲੀ ਨੂੰ ਸਾੜ ਕੇ ਸਰਕਾਰ ਤੇ ਲੋਕਾਂ ਲਈ ਵੱਡੇ ਪੱਧਰ ਤੇ ਸਮੱਸਿਆ ਖੜ੍ਹੀ ਕਰ ਰਹੇ ਹਨ।ਇਹ ਮਾਮਲਾ ਸਰਕਾਰ ਲਈ ਜੀ ਦਾ ਜੰਜਾਲ ਬਣਿਆ ਹੋਇਆ ਹੈ ਉਥੇ ਹੀ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਦਾ ਅਗਾਹ ਵਧੂ ਕਿਸਾਨ ਦੂਸਰੇ ਕਿਸਾਨਾਂ ਨੂੰ ਪਰਾਲੀ ਨਾ ਸਾੜ ਕੇ ਤੇ ਝੋਨੇ ਦੀ ਰਹਿੰਦ ਖੂੰਹਦ

ਸਰਬੱਤ ਖਾਲਸਾ ਦੇ ਨਾਂਅ ‘ਤੇ ਨਾ ਹੋਵੇ ਸਿਆਸਤ: ਬੀਬੀ ਜਾਗੀਰ ਕੌਰ

ਤਲਵੰਡੀ ਸਾਬੋ ‘ਚ 10 ਨਵੰਬਰ ਨੂੰ ਹੋਣ ਵਾਲਾ ਸਰਬੱਤ ਖਾਲਸਾ ਅਸਲ ‘ਚ ਸਰਬੱਤ ਖਾਲਸੇ ਦੀ ਮਰਿਆਦਾ ਨੂੰ ਭਾਰੀ ਠੇਸ ਮਾਰਨ ਵਾਲੀ ਗੱਲ ਹੈ ਇਹ ਕਹਿਣਾ ਐਸ.ਜੀ.ਪੀ.ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਦਾ। ਕਪੂਰਥਲਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਾਗੀਰ ਕੌਰ ਨੇ ਦੱਸਿਆ ਕਿ ਸਰਬੱਤ ਖਾਲਸਾ ਬੁਲਾਣ ਦੀ ਕੋਈ ਮਰਿਆਦਾ ਹੁੰਦੀ ਹੈ ਨਾ ਕਿ ਕੋਈ

simranjit-singh-mann

ਸਰਬੱਤ ਖਾਲਸਾ ਸਬੰਧੀ ਹਾਈਕੋਰਟ ਨੂੰ ਸਪੱੱਸ਼ਟੀਕਰਨ ਦੇਣ ‘ਮਾਨ’

ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਤਲਵੰਡੀ ਸਾਬੋ ਬਠਿੰਡਾ ਵਿਚ 10 ਨਵੰਬਰ ਨੂੰ ਪ੍ਰਸਤਾਵਿਤ ਸਰਬੱਤ ਖਾਲਸਾ ਦੇ ਆਯੋਜਨ ਦੀ ਇਜਾਜ਼ਤ ਦੀ ਮੰਗ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਵਲੋਂ ਦਾਇਰ ਪਟੀਸ਼ਨ ‘ਤੇ ਹਾਈਕੋਰਟ ਨੇ ਸਪੱਸ਼ਟੀਕਰਨ ਮੰਗਿਆ ਹੈ ਕਿ ਆਯੋਜਨ ਦੀ ਇਜਾਜ਼ਤ ਕਿਸ ਵਿਵਸਥਾ ਦੇ ਤਹਿਤ ਦਿੱਤੀ ਜਾਣੀ ਚਾਹੀਦੀ ਹੈ? ਹਾਈਕੋਰਟ ਨੇ ਕਿਹਾ ਕਿ

ਬਠਿੰਡਾ ‘ਚ ਕੀਤਾ ਗਿਆ 2 ਰੋਜਾ ਪਸ਼ੂ ਮੇਲੇ ਦਾ ਆਯੋਜਨ

ਪਿੰਡ ਰਾਮਾਂ ’ਚ ਸ਼ਰਾਰਤੀ ਵਿਅਕਤੀ ਨੇ ਕੀਤੀ ਭੰਨਤੋੜ, ਪਿੰਡ ਵਾਸੀਆਂ ’ਚ ਰੋਸ

ਰਾਮਾਂ ਮੰਡੀ, 7 ਨਵੰਬਰ (ਅਮਰਜੀਤ ਸਿੰਘ ਲਹਿਰੀ) : ਪਿੰਡ ਰਾਮਾਂ ਵਿਖੇ ਸਥਿਤ ਸਮਾਧ ਬਾਬਾ ਸਰਬੰਗੀ ਵਿਚ ਪਿੰਡ ਜੱਜ਼ਲ ਦੇ ਇੱਕ ਵਿਅਕਤੀ ਵੱਲੋਂ ਸਮਾਧ ਬਾਬਾ ਸਰਬੰਗੀ ਦੀ ਭੰਨਤੋੜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਮਾਧ ਬਾਬਾ ਸਰਬੰਗੀ ਦੇ ਮੁੱਖ ਸੇਵਾਦਾਰ ਬਾਬਾ ਜਗਸੀਰ ਗਿੱਲ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਜੱਜ਼ਲ ਦੇ ਵਿਅਕਤੀ ਨੇ ਸਮਾਧ ਬਾਬਾ ਸਰਬੰਗੀ

ਕਿਵੇਂ ਪੁਲਿਸ ਨਾਲ ਉਲਝੇ ਸਿਮਰਜੀਤ ਮਾਨ

youth-died

ਨਿੱਜੀ ਰੰਜਸ਼ ਦੇ ਚੱਲਦਿਆਂ ਹੋਈ ਫਾਈਰਿੰਗ,ਇੱਕ ਦੀ ਮੌਤ

ਬਠਿੰਡਾ ਦੇ ਪਿੰਡ ਪੁੂਲੀ ਵਿਖੇ ਆਪਸੀ ਰੰਜਿਸ਼ ਦੇ ਚੱਲਦਿਆਂ ਦੋ ਗੁਟਾਂ ਦੀ ਹੋਈ ਝੜਪ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਦੋਨਾਂ ਵਿਚ ਫਾਇਰਿੰਗ ਦੌਰਾਨ ਇਸ ਨੌਜਵਾਨ ਦੀ ਮੌਤ ਹੋਈ ਹੈ

ਝੋਨੇ ਦੀ 1 ਏਕੜ ਫ਼ਸਲ ਮੱਚ ਕੇ ਸੁਆਹ,50 ਹਜ਼ਾਰ ਦਾ ਨੁਕਸਾਨ

ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਇੱਕ ਕਿਸਾਨ ਦੇ ਖੇਤ ‘ਚ ਝੋਨੇ ਦੀ ਖੜ੍ਹੀ ਫਸਲ ਨੂੰ ਅੱਗ ਲੱਗਣ ਕਾਰਨ ਕਿਸਾਨ ਦਾ ਲੱਗਭਗ 50 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ। ਕਿਸਾਨ ਜੋਗਿੰਦਰ ਸਿੰਘ ਤਪਾ ਨੇ ਦੱਸਿਆ ਕਿ ਉਸ ਨੇ ਜ਼ਮੀਨ ਠੇਕੇ ‘ਤੇ ਲੈ ਕੇ ਝੋਨੇ ਦੀ ਬੀਜਾਈ ਕੀਤੀ ਸੀ। ਖੇਤ ‘ਚੋਂ ਲੰਘਦੀਆਂ ਹਾਈ ਵੋਲਟੇਜ ਦੀਆ ਤਾਰਾਂ ਨੀਵੀਂਆਂ

ਦੀਵਾਲੀ ਦੀ ਰਾਤ ਕਰਿਆਨਾ ਸਟੋਰ ‘ਚ ਲੱਗੀ ਅੱਗ

ਤਲਵੰਡੀ ਸਾਬੋ ਵਿੱਚ ਦੀਵਾਲੀ ਦੀਆ ਰੌਣਕਾਂ ਉਸ ਸਮੇਂ ਫਿੱਕੀਆਂ ਪੈ ਗਈਆਂ ਜਦੋਂ ਸਥਾਨਕ ਸਹਿਰ ਦੇ ਕਰਿਆਨਾਂ ਦੀ ਵੱਖ-ਵੱਖ ਦੋ ਦੁਕਾਨਾਂ ਵਿੱਚ ਅੱਗ ਲੱਗ ਗਈ ਜਦੋਂ ਕਿ ਦੇਰ ਰਾਤ ਇੱਕ ਦੁਕਾਨ ਵਿੱਚ ਪਏ ਪਟਾਕਿਆਂ ਨੂੰ ਅੱਗ ਲੱਗਣ ਉਪਰੰਤ ਸਾਰੀ ਦੁਕਾਨ ਨੂੰ ਅੱਗੀ ਲੱਗਣ ਨਾਲ ਦੁਕਾਨ ਵਿੱਚ ਕੰਮ ਕਰਦੇ ਚਾਰ ਕਾਮਿਆਂ ਨੂੰ ਪੈ ਗਈ ਜਿੰਨਾਂ ਵਿੱਚੋਂ ਇੱਕ

ਫਾਹਾ ਲੈ ਕੇ ਖੇਤ ਮਜ਼ਦੂਰ ਨੇ ਕੀਤੀ ਖ਼ੁਦਖਸ਼ੀ

ਬਠਿੰਡਾ: ਆਰਥਿਕ ਤੰਗੀ ਕਾਰਨ ਚਹਿਲਾਂਵਾਲੀ ਦੇ ਮਜ਼ਦੂਰ ਵੱਲੋਂ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਜਾਣਕਾਰੀ ਅਨੁਸਾਰ ਪਿੰਡ ਚਹਿਲਾਂਵਾਲਾ ਦੇ ਭੋਲਾ ਸਿੰਘ (48) ਪੁੱਤਰ ਸੂਰਜ ਸਿੰਘ ਖੇਤ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲਦਾ ਸੀ। ਉਸ ਦੇ ਸਿਰ 2 ਲੱਖ ਤੋਂ ਜ਼ਿਆਦਾ ਦਾ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ

ਬਠਿੰਡਾ ਦੇ ਵਪਾਰੀਆਂ ਨੂੰ ਮਿਲਿਆ ਸੁਖਬੀਰ ਬਾਦਲ ਵੱਲੋਂ ਦੀਵਾਲੀ ਬੰਪਰ

ਬਠਿੰਡਾ ਬਠਿੰਡਾ ਸ਼ਹਿਰ ਨੇ ਬੀਤੇ ਕਈ ਸਾਲਾਂ ‘ਚ ਬਹੁਤ ਤਰੱਕੀ ਕੀਤੀ ਹੈ ਜਿਸ ਦਾ ਸਿਹਰਾ ਮੌਜੂਦਾ ਅਕਾਲੀ ਭਾਜਪਾ ਸਰਕਾਰ ਨੂੰ ਦਿੱਤਾ ਜਾਂਦਾ ਹੈ।ਪਰ ਬੀਤੇ 2 ਸਾਲਾਂ ਤੋਂ ਸ਼ਹਿਰ ਦੇ ਵਪਾਰੀਆਂ ਨੂੰ ਮੰਦੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦਰਅਸਲ ਬਠਿੰਡਾ ਸ਼ਹਿਰ ਦੇ ਵਪਾਰੀ ਨਾਲ ਲਗਦੀਆਂ ਮੰਡੀਆਂ ਅਤੇ ਸ਼ਹਿਰਾ ‘ਤੇ ਨਿਰਭਰ ਕਰਦੇ ਹਨ। ਸ਼੍ਰੀ ਗੰਗਾਨਗਰ, ਮਲੌਟ,

rape-attemp

ਨਾਬਾਲਿਗਾ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ,ਫੋਟੋਆਂ ਕੀਤੀਆਂ ਅਪਲੋਡ

ਇਹ ਸ਼ਰਮਸਾਰ ਘਟਨਾ ਬਠਿੰਡਾ ਦੀ ਹੈ ਜਿਥੇ ਇਕ ਨਾਬਾਲਿਗਾ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਦੇ ਮਾਮਲੇ ਹੇਠ ਪੁਲਿਸ ਵਲੋਂ 2 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਾਬਾਲਿਗਾ ਨੂੰ ਪੁਲਿਸ ਨੇ ਦੱੱਸਿਆ ਕਿ ਦਿਸੰਬਰ 2015 ਵਿਚ ਦੋਸ਼ੀਆਂ ਨੂੰ ਮਿਲੀ ਸੀ ਜਿਸਤੋਂ ਬਾਅਦ ਉਨ੍ਹਾਂ ਨੇ ਪੀੜਤਾ ਦੀਆਂ ਫੋਟੋਆਂ ਵੀ ਖਿੱੱਚੀਆਂ ਸਨ ਤੇ ਉਸਨੂੰ

ਕੀ ਰਹੇਗਾ ਅੱਜ ਕੇਜਰੀਵਾਲ ਦੇ ਦੌਰੇ ‘ਚ ਖਾਸ ?

ਬੀਤੇ ਦਿਨ ਅਰਵਿੰਦ ਕੇਜਰੀਵਾਲ ਲੁਧਿਆਣਾ ਵਿਖੇ ਉਦਯੋਗਪਤੀਆਂ ਦਾ ‘ਮੈਨੀਫੈਸਟੋ’ ਜਾਰੀ ਕਰਨ ਤੋਂ ਬਾਅਦ ਅੱਜ ਬਠਿੰਡਾ ਵਿਖੇ 12:30 ਵਜੇ ਆਪਣੇ ਅਗਲੇ ਕਾਰਜਾਂ ਲਈ ਪਹੁੰਚ ਰਹੇ ਹਨ। ਇਸ ਤੋਂ ਬਾਅਦ ਸ਼ਾਮ 6:30 ਉਹ ਜਲੰਧਰ ਪੁੱਜਣਗੇ।ਦੱਸਿਆ ਜਾ ਰਿਹਾ ਕਿ ੳੇਹ ਰਾਤ ਜਲੰਧਰ ਹੀ ਰਹਿਣਗੇ ਅਤੇ ਕਲ ਬਟਾਲਾ ਤੇ ਮੋਹਾਲੀ ਦਾ ਦੌਰਾ

ਹਾਸਿਆਂ ਦੇ ਬਾਦਸ਼ਾਹ ਨੂੰ ਆਖਰੀ ਸਲਾਮ …

ਬਠਿੰਡਾ ਦੇ ਇਕ ਛੋਟੇ ਜਿਹੇ ਪਿੰਡ ਵਿਚ 24 ਅਕਤੂਬਰ 1935 ਨੂੰ ਮੇਹਰ ਮਿੱਤਲ ਦਾ ਜਨਮ ਹੋਇਆ ਸੀ, ਇਕ ਇਹੋ ਜਿਹਾ ਪਿੰਡ ਜਿੱਥੇ ਸਕੂਲ ਤੇ ਕਾਲਜ ਤਾਂ ਕੀ ਮੰਦਰ ਜਾਂ ਗੁਰਦੁਆਰਾ ਵੀ ਨਹੀਂ ਸੀ । ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮਿਹਰ ਮਿੱਤਲ ਬਤੋਰ ਅਧਿਆਪਕ ਕੰਮ ਕਰਨ ਲੱਗੇ ਤੇ ਉਸ ਤੋਂ ਬਾਅਦ ਉਹ ਕਾਨੂੰਨ ਦੀ ਪੜਾਈ ਲਈ ਚੰਡੀਗੜ੍ਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ