Tag: , , , , , , , , , , ,

ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਪਤਨੀ, ਮਾਂ-ਪਿਓ ਤੇ ਭਰਾ ਨੂੰ ਵੱਢਿਆ

Bathinda Man Murder Family: ਬਠਿੰਡਾ: ਅੱਜ ਦੇ ਸਮੇਂ ਵਿੱਚ ਕਤਲ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ  ਬਠਿੰਡਾ ਦੇ ਪਿੰਡ ਰਾਏਕੇ ਖ਼ੁਰਦ ਤੋਂ ਸਾਹਮਣੇ ਆਇਆ ਹੈ, ਜਿੱਥੇ ਹਰਦੀਪ ਸਿੰਘ ਨਾਂ ਦੇ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਜਾਨੋ ਮਾਰਨ ਅਤੇ ਪਰਿਵਾਰਕ ਮੈਂਬਰਾਂ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ

ਮੀਂਹ ਦੇ ਖੜੇ ਪਾਣੀ ‘ਚ ਡੁੱਬਣ ਨਾਲ ਨੌਜਵਾਨ ਦੀ ਹੋਈ ਮੌਤ

Bathinda Boy Died: ਬਠਿੰਡਾ: ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਤਪਦੀ ਗਰਮੀ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਹੋਇਆ ਸੀ ਪਰ ਸੋਮਵਾਰ ਰਾਤ ਨੂੰ ਅਚਾਨਕ ਪਏ ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ, ਉਥੇ ਹੀ ਬਠਿੰਡਾ ‘ਚ ਅਮਰੀਕ ਸਿੰਘ ਰੋਡ ‘ਤੇ ਮੀਂਹ ਨਾਲ ਖੜੇ ਪਾਣੀ ‘ਚ ਡੁੱਬਣ ਨਾਲ ਇਕ ਨੌਜਵਾਨ ਦੀ ਮੌਤ

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾਂ, ਮੋਟਰਸਾਈਕਲ ਚੋਰੀ ਕਰਨ ਵਾਲਾ ਗਿਰੋਹ ਕੀਤਾ ਕਾਬੂ

Bathinda Police Arrested Motorcycle theft: ਬਠਿੰਡਾ : ਆਏ ਦਿਨ ਲੁੱਟਖੋਹ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ ਕਰਕੇ ਪੁਲਿਸ ਨੇ ਇਨ੍ਹਾਂ ਨੂੰ ਸਖਤੀ ਨਾਲ ਲਿਆ ਹੈ । ਬੀਤੇ ਦਿਨੀਂ ਪੰਜਾਬ ਪੁਲਿਸ ਹੱਥ ਵੱਡੀ ਸਫ਼ਲਤਾਂ ਲੱਗੀ । ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਚੋਰੀ

ਦੇਖੋ ਕਿਉਂ ਸਰੀਰ ਉੱਤੇ ਤਾਰਾਂ ਤੇ ਮੀਟਰ ਲਗਾ ਕੇ ਕਰ ਰਹੇ ਹਨ ਲੋਕ ਪ੍ਰਦਰਸ਼ਨ

Bathinda People Protest: ਬਠਿੰਡਾ: ਚੋਣਾਂ ਦਾ ਕੰਮ ਮੁਕੰਮਲ ਹੁੰਦੇ ਹੀ ਸੂਬਾ ਸਰਕਾਰ ਨੇ ਲੋਕਾਂ ਨੂੰ ਸਭ ਤੋਂ ਪਹਿਲਾ ਝਟਕਾ ਬਿਜਲੀ ਦਰਾਂ ਨੂੰ ਵਧਾ ਦਿੱਤਾ । ਜਿਸ ਵਿੱਚ ਸੂਬਾ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ ਵਿੱਚ 2.14 ਫ਼ੀਸਦੀ ਵਾਧਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਇਹ ਵਧੀਆਂ ਹੋਈਆਂ ਦਰਾਂ ਪਹਿਲੀ ਜੂਨ ਤੋਂ ਲਾਗੂ

ਬਠਿੰਡਾ ‘ਚ ਪੈਟਰੋਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ

Bathinda Petrol Pump Fire: ਬਠਿੰਡਾ: ਅੱਜ ਦੇ ਸਮੇਂ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਬਠਿੰਡਾ ਦੇ ਜੱਸੀ ਪੌ ਵਾਲੇ ਚੌਂਕ ਵਿੱਚ ਉਸ ਵੇਲੇ ਭਗਦੜ ਮੱਚ ਗਈ ਜਦੋਂ ਇਥੇ ਇਕ ਨੌਹਰੇ ਵਿੱਚ ਖੜ੍ਹੇ ਤੇਲ ਦੇ ਟੈਂਕਰ ਨੂੰ ਅਚਾਨਕ ਅੱਗ

ਪ੍ਰਸ਼ਾਸ਼ਨ ਵਲੋਂ ਅਦਾਲਤ ਸਾਹਮਣੇ ਵਕੀਲਾਂ ਦੇ ਚੈਮਬਰ ਤੇ ਖੋਖੇ ਢਹਿ ਢੇਰੀ

Bathinda Lawyers: ਬਠਿੰਡਾ (ਧਰਮ ਚੰਦਰ) : ਐਤਵਾਰ ਨੂੰ ਚੋਣ ਜਾਬਤਾ ਲਾਗੂ ਹੋਣ ਤੋਂ ਕਰੀਬ ਢਾਇ ਘੰਟੇ ਪਹਿਲਾਂ ਬਠਿੰਡਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਦੇ ਸਾਹਮਣੇ ਬਣੇ ਹੋਏ 2 ਦਰਜ਼ਨ ਵਕੀਲਾਂ ,ਅਸਟਾਮ ਫਰੋਸ਼ ,ਟਾਇਪਿਸਟਾਂ ਤੇ ਹੋਰਨਾਂ ਖੋਖਿਆਂ ਨੂੰ ਜੇ.ਸੀ.ਬੀ ਨਾਲ ਢਹਿ ਦੇਰੀ ਕਰ ਦਿਤਾ ਗਿਆ ,ਐੱਸ ਡੀ ਐੱਮ ਅਮਰਿੰਦਰ ਸਿੰਘ ਟਿਵਾਣਾ

ਜ਼ਮੀਨ ਦੇ ਟੋਟੇ ਨੂੰ ਲੈ ਕੇ ਭਰਜਾਈ ਬਣੀ ਕਾਤਲ, ਖੇਤਾਂ ‘ਚ ਦੱਬੀ ਲਾਸ਼

Family Dispute: ਬਠਿੰਡਾ: ਅੱਜ ਦੇ ਸਮੇਂ ਦੇ ਵਿੱਚ ਜਮੀਨ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਹੁੰਦੇ ਹਨ। ਅੱਜ ਦੇ ਸਮੇਂ ਦੇ ਲੋਕਾਂ ਦੀ ਮਾਨਸਿਕਤਾ ਇਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਉਹ ਕਿਸੇ ਚੀਜ ਨੂੰ ਪਾਉਣ ਦੇ ਲਈ ਕਿਸੇ ਨੂੰ ਮਰਵਾ ਸਕਦੇ ਹਨ। ਚਾਹੇ ਉਹ ਕੋਈ ਆਪਣਾ ਹੋਵੇ ਜਾਂ ਪਰਾਇਆ। ਅਜਿਹਾ ਹੀ ਜਮੀਨੀ ਵਿਵਾਦ ਦਾ

ਪੰਜਾਬ ਦੇ ਮਹਾਨਗਰਾਂ ‘ਚ ਅਵਾਰਾ ਕੁੱਤਿਆਂ ਦਾ ਕਹਿਰ ਜਾਰੀ !

Stray Dogs Attack: ਸ਼ਹਿਰ ‘ਚ ਕੁੱਤਿਆਂ ਦੀ ਦਿਨੋਂ-ਦਿਨ ਤਾਦਾਦ ਵੱਧਦੀ ਜਾ ਰਹੀ ਹੈ ਤੇ ਉਸਦੇ ਨਾਲ ਹੀ ਲੋਕਾਂ ਦੀਆਂ ਪਰੇਸ਼ਾਨੀਆਂ ਵੀ। ਕੁੱਤਿਆਂ ਦਾ ਕਹਿਰ ਇਸ ਕਦਰ ਵੱਧ ਚੁੱਕਾ ਹੈ ਕਿ ਮਾਪੇ ਬੱਚਿਆਂ ਨੂੰ ਘਰ ਤੋਂ ਬਾਹਰ ਭੇਜਣ ਤੋਂ ਵੀ ਡਰ ਰਹੇ ਹਨ। ਤਾਜ਼ਾ ਮਾਮਲਾ ਹੈ ਬਠਿੰਡਾ ਦਾ ਜਿੱਥੇ 30 ਹਜ਼ਾਰ ਤੋਂ ਵੱਧ ਅਵਾਰਾ ਕੁੱਤੇ ਘੁੱਮ

ਮੁੜ ਚਾਲੂ ਹੋਵੇਗਾ ਬਠਿੰਡਾ ਵਾਲਾ ਥਰਮਲ ਪਲਾਂਟ, ਫਿਰ ਬਣੇਗੀ ਬਿਜਲੀ, ਪਰ…

Bathinda thermal Plant: ਬਿਜਲੀ ਉਤਪਾਦ ਬੰਦ ਕਰ ਚੁੱਕੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਹੋਂਦ ਨੂੰ ਪੈਦਾ ਹੋਇਆ ਖਤਰਾ ਹੁਣ ਟਲਦਾ ਨਜ਼ਰ ਆ ਰਿਹਾ ਹੈ। ਨਵੀਂ ਸਕੀਮ ਤਹਿਤ ਹੁਣ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ‘ਚ ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾਵੇਗੀ। ਇਸ ਪਾਸੇ ਸਬੰਧਿਤ ਵਿਭਾਗ ਨੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।

ਡਾਕਟਰਾਂ ਦੀ ਲਾਹਪ੍ਰਵਾਹੀ ਕਾਰਨ ਮਹਿਲਾ ਦੀ ਮੌਤ

ਬਠਿੰਡਾ : ਕਈ ਵਾਰ ਡਾਕਟਰਾਂ ਦੀ ਲਾਹਪ੍ਰਵਾਹੀ ਕਾਰਨ ਕਿਸੇ ਬੇਕਸੂਰ ਦੀ ਮੌਤ ਹੋ ਜਾਂਦੀ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵੂਮੈਨ ਐਂਡ ਚਿਲਡਰਨ ਹਸਪਤਾਲ ‘ਚ ਇੱਕ ਗਰਭਵਤੀ ਮਹਿਲਾ ਦੀ ਡਿਲੀਵਰੀ ਦੇ ਪੰਜ ਘੰਟਿਆਂ ਬਾਅਦ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰ ਨੇ ਵੂਮੈਨ ਐਂਡ ਚਿਲਡਰਨ ਹਸਪਤਾਲ ਦੇ ਡਾਕਟਰਾਂ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ