Tag: , , , , , , , , , , ,

ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਪਤਨੀ, ਮਾਂ-ਪਿਓ ਤੇ ਭਰਾ ਨੂੰ ਵੱਢਿਆ

Bathinda Man Murder Family: ਬਠਿੰਡਾ: ਅੱਜ ਦੇ ਸਮੇਂ ਵਿੱਚ ਕਤਲ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ  ਬਠਿੰਡਾ ਦੇ ਪਿੰਡ ਰਾਏਕੇ ਖ਼ੁਰਦ ਤੋਂ ਸਾਹਮਣੇ ਆਇਆ ਹੈ, ਜਿੱਥੇ ਹਰਦੀਪ ਸਿੰਘ ਨਾਂ ਦੇ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਜਾਨੋ ਮਾਰਨ ਅਤੇ ਪਰਿਵਾਰਕ ਮੈਂਬਰਾਂ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾਂ, ਮੋਟਰਸਾਈਕਲ ਚੋਰੀ ਕਰਨ ਵਾਲਾ ਗਿਰੋਹ ਕੀਤਾ ਕਾਬੂ

Bathinda Police Arrested Motorcycle theft: ਬਠਿੰਡਾ : ਆਏ ਦਿਨ ਲੁੱਟਖੋਹ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ ਕਰਕੇ ਪੁਲਿਸ ਨੇ ਇਨ੍ਹਾਂ ਨੂੰ ਸਖਤੀ ਨਾਲ ਲਿਆ ਹੈ । ਬੀਤੇ ਦਿਨੀਂ ਪੰਜਾਬ ਪੁਲਿਸ ਹੱਥ ਵੱਡੀ ਸਫ਼ਲਤਾਂ ਲੱਗੀ । ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਚੋਰੀ

ਦੇਖੋ ਕਿਉਂ ਸਰੀਰ ਉੱਤੇ ਤਾਰਾਂ ਤੇ ਮੀਟਰ ਲਗਾ ਕੇ ਕਰ ਰਹੇ ਹਨ ਲੋਕ ਪ੍ਰਦਰਸ਼ਨ

Bathinda People Protest: ਬਠਿੰਡਾ: ਚੋਣਾਂ ਦਾ ਕੰਮ ਮੁਕੰਮਲ ਹੁੰਦੇ ਹੀ ਸੂਬਾ ਸਰਕਾਰ ਨੇ ਲੋਕਾਂ ਨੂੰ ਸਭ ਤੋਂ ਪਹਿਲਾ ਝਟਕਾ ਬਿਜਲੀ ਦਰਾਂ ਨੂੰ ਵਧਾ ਦਿੱਤਾ । ਜਿਸ ਵਿੱਚ ਸੂਬਾ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ ਵਿੱਚ 2.14 ਫ਼ੀਸਦੀ ਵਾਧਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਇਹ ਵਧੀਆਂ ਹੋਈਆਂ ਦਰਾਂ ਪਹਿਲੀ ਜੂਨ ਤੋਂ ਲਾਗੂ

ਬਠਿੰਡਾ ‘ਚ ਪੈਟਰੋਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ

Bathinda Petrol Pump Fire: ਬਠਿੰਡਾ: ਅੱਜ ਦੇ ਸਮੇਂ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਬਠਿੰਡਾ ਦੇ ਜੱਸੀ ਪੌ ਵਾਲੇ ਚੌਂਕ ਵਿੱਚ ਉਸ ਵੇਲੇ ਭਗਦੜ ਮੱਚ ਗਈ ਜਦੋਂ ਇਥੇ ਇਕ ਨੌਹਰੇ ਵਿੱਚ ਖੜ੍ਹੇ ਤੇਲ ਦੇ ਟੈਂਕਰ ਨੂੰ ਅਚਾਨਕ ਅੱਗ

ਪ੍ਰਸ਼ਾਸ਼ਨ ਵਲੋਂ ਅਦਾਲਤ ਸਾਹਮਣੇ ਵਕੀਲਾਂ ਦੇ ਚੈਮਬਰ ਤੇ ਖੋਖੇ ਢਹਿ ਢੇਰੀ

Bathinda Lawyers: ਬਠਿੰਡਾ (ਧਰਮ ਚੰਦਰ) : ਐਤਵਾਰ ਨੂੰ ਚੋਣ ਜਾਬਤਾ ਲਾਗੂ ਹੋਣ ਤੋਂ ਕਰੀਬ ਢਾਇ ਘੰਟੇ ਪਹਿਲਾਂ ਬਠਿੰਡਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਦੇ ਸਾਹਮਣੇ ਬਣੇ ਹੋਏ 2 ਦਰਜ਼ਨ ਵਕੀਲਾਂ ,ਅਸਟਾਮ ਫਰੋਸ਼ ,ਟਾਇਪਿਸਟਾਂ ਤੇ ਹੋਰਨਾਂ ਖੋਖਿਆਂ ਨੂੰ ਜੇ.ਸੀ.ਬੀ ਨਾਲ ਢਹਿ ਦੇਰੀ ਕਰ ਦਿਤਾ ਗਿਆ ,ਐੱਸ ਡੀ ਐੱਮ ਅਮਰਿੰਦਰ ਸਿੰਘ ਟਿਵਾਣਾ

Bathinda

ਜੇ ਜਾਣਾ ਏ ਬਠਿੰਡੇ ਤਾਂ ਧਿਆਨ ਦਿਓ ਜਨਾਬ…

Bathinda: ਬਠਿੰਡਾ ਦੇ ਲਾਇਨੋ ਪਾਰ ਇਲਾਕੇ ਦੇ ਇਕ ਹਿੱਸੇ ਨੂੰ ਸ਼ਹਿਰ ਨਾਲ ਜੋੜਨ ਵਾਲੇ ਮੁਲਤਾਨੀਆਂ ਪੁਲ ਦੀ ਮੁਰੰਮਤ ਦਾ ਕੰਮ ਆਖਿਰ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਲਈ ਇਸ ਪੁੱਲ ਨੂੰ 7 ਸਤੰਬਰ ਤੋਂ 6 ਅਕਤੂਬਰ ਤੱਕ ਬੰਦ ਰੱਖਿਆ ਜਾਵੇਗਾ। ਜਿਸ ਦੌਰਾਨ ਵਾਹਨਾਂ ਦੇ ਆਉਣ ਜਾਨ ਲਈ ਵੱਖ-ਵੱਖ ਟ੍ਰੈਫ਼ਿਕ ਰੂਟ ਬਣਾਏ ਗਏ ਹਨ। ਦੱਸ ਦੇਈਏ

Faridkot Village Sarpanch

ਪੀਣ ਵਾਲੇ ਪਾਣੀ ਨੂੰ ਖੇਤਾਂ ‘ਚ ਵਰਤਣ ਕਾਰਨ ਸਰਪੰਚ ਨੂੰ ਕੀਤਾ ਬਰਖ਼ਾਸਤ

Faridkot Village Sarpanch: ਪੰਜਾਬ ਦੇ ਫਰੀਦਕੋਟ ਦਾ ਪਿੰਡ ਕਿਲ੍ਹਾ ਨਾਉਂ ਦੇ ਇੱਕ ਸਰਪੰਚ ਨੂੰ ਪੀਣ ਵਾਲੇ ਪਾਣੀ ਦੇ ਦੁਰਉਪਯੋਗ ਕਰਣ ਦੇ ਇਲਜ਼ਾਮ ਵਿੱਚ ਵਿਭਾਗ ਨੇ ਬਰਖਾਸਤ ਕਰ ਦਿੱਤਾ ਹੈ। ਫਰੀਦਕੋਟ ਦੇ ਪਿੰਡ ਕਿਲ੍ਹਾ ਨਾਉਂ ਵਿੱਚ ਸਰਪੰਚ ਸੁਖਜਿੰਦਰ ਸਿੰਘ ਦੀ ਸਰਪੰਚੀ ਪੁਸ਼ਤੈਨੀ ਹੈ। ਉਸਦੇ ਬਾਪ ਦਾਦਾ ਵੀ ਸਰਪੰਚ ਬਣਦੇ ਆ ਰਹੇ ਹਨ। ਪਰ ਉਨ੍ਹਾਂ ਸਭ ਵਿੱਚੋਂ

ਅਕਾਲੀ ਸਰਪੰਚ ਦੇ ਬੇਟੇ ਨੇ ਹੌਲਦਾਰ ਨੂੰ ਨੰਗਾ ਕਰਕੇ ਘੁਮਾਇਆ

ਬਠਿੰਡਾ: ਪੰਜਾਬ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਸੱਤਾ ਦੇ ਨਸ਼ੇ ਵਿਚ ਚੂਰ ਅਕਾਲੀ ਦਲ ਦੇ ਵਰਕਰ ਰੋਜ਼ਾਨਾ ਆਪਣਿਆਂ ਕਾਰਨਾਮਿਆਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਗੁੰਡਾਗਰਦੀ ਦਾ ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਦੇ ਨੇੜਲੇ ਪਿੰਡ ਵਿਰਕ ਕਲਾਂ ਤੋਂ ਜਿਥੇ ਅਕਾਲੀ ਸਰਪੰਚ ਦੇ ਬੇਟੇ ਲਖ਼ਵਿੰਦਰ ਸਿੰਘ ਲਾਖਾ ਸਮੇਤ ਕੁਝ ਅਣਪਛਾਤੇ ਲੋਕਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ