Tag: , , , , , , , , , , , , ,

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾਂ, ਮੋਟਰਸਾਈਕਲ ਚੋਰੀ ਕਰਨ ਵਾਲਾ ਗਿਰੋਹ ਕੀਤਾ ਕਾਬੂ

Bathinda Police Arrested Motorcycle theft: ਬਠਿੰਡਾ : ਆਏ ਦਿਨ ਲੁੱਟਖੋਹ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ ਕਰਕੇ ਪੁਲਿਸ ਨੇ ਇਨ੍ਹਾਂ ਨੂੰ ਸਖਤੀ ਨਾਲ ਲਿਆ ਹੈ । ਬੀਤੇ ਦਿਨੀਂ ਪੰਜਾਬ ਪੁਲਿਸ ਹੱਥ ਵੱਡੀ ਸਫ਼ਲਤਾਂ ਲੱਗੀ । ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਚੋਰੀ

ਦੇਖੋ ਕਿਉਂ ਸਰੀਰ ਉੱਤੇ ਤਾਰਾਂ ਤੇ ਮੀਟਰ ਲਗਾ ਕੇ ਕਰ ਰਹੇ ਹਨ ਲੋਕ ਪ੍ਰਦਰਸ਼ਨ

Bathinda People Protest: ਬਠਿੰਡਾ: ਚੋਣਾਂ ਦਾ ਕੰਮ ਮੁਕੰਮਲ ਹੁੰਦੇ ਹੀ ਸੂਬਾ ਸਰਕਾਰ ਨੇ ਲੋਕਾਂ ਨੂੰ ਸਭ ਤੋਂ ਪਹਿਲਾ ਝਟਕਾ ਬਿਜਲੀ ਦਰਾਂ ਨੂੰ ਵਧਾ ਦਿੱਤਾ । ਜਿਸ ਵਿੱਚ ਸੂਬਾ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ ਵਿੱਚ 2.14 ਫ਼ੀਸਦੀ ਵਾਧਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਇਹ ਵਧੀਆਂ ਹੋਈਆਂ ਦਰਾਂ ਪਹਿਲੀ ਜੂਨ ਤੋਂ ਲਾਗੂ

ਬਠਿੰਡਾ ‘ਚ ਪੈਟਰੋਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ

Bathinda Petrol Pump Fire: ਬਠਿੰਡਾ: ਅੱਜ ਦੇ ਸਮੇਂ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਬਠਿੰਡਾ ਦੇ ਜੱਸੀ ਪੌ ਵਾਲੇ ਚੌਂਕ ਵਿੱਚ ਉਸ ਵੇਲੇ ਭਗਦੜ ਮੱਚ ਗਈ ਜਦੋਂ ਇਥੇ ਇਕ ਨੌਹਰੇ ਵਿੱਚ ਖੜ੍ਹੇ ਤੇਲ ਦੇ ਟੈਂਕਰ ਨੂੰ ਅਚਾਨਕ ਅੱਗ

ਪ੍ਰਸ਼ਾਸ਼ਨ ਵਲੋਂ ਅਦਾਲਤ ਸਾਹਮਣੇ ਵਕੀਲਾਂ ਦੇ ਚੈਮਬਰ ਤੇ ਖੋਖੇ ਢਹਿ ਢੇਰੀ

Bathinda Lawyers: ਬਠਿੰਡਾ (ਧਰਮ ਚੰਦਰ) : ਐਤਵਾਰ ਨੂੰ ਚੋਣ ਜਾਬਤਾ ਲਾਗੂ ਹੋਣ ਤੋਂ ਕਰੀਬ ਢਾਇ ਘੰਟੇ ਪਹਿਲਾਂ ਬਠਿੰਡਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਦੇ ਸਾਹਮਣੇ ਬਣੇ ਹੋਏ 2 ਦਰਜ਼ਨ ਵਕੀਲਾਂ ,ਅਸਟਾਮ ਫਰੋਸ਼ ,ਟਾਇਪਿਸਟਾਂ ਤੇ ਹੋਰਨਾਂ ਖੋਖਿਆਂ ਨੂੰ ਜੇ.ਸੀ.ਬੀ ਨਾਲ ਢਹਿ ਦੇਰੀ ਕਰ ਦਿਤਾ ਗਿਆ ,ਐੱਸ ਡੀ ਐੱਮ ਅਮਰਿੰਦਰ ਸਿੰਘ ਟਿਵਾਣਾ

ਸਿਵਲ ਹਸਪਤਾਲ ‘ਚ ਡਾਕਟਰਾਂ ਦੀ ਘਾਟ ਬਣ ਰਹੀ ਮਰੀਜਾਂ ਲਈ ਪਰੇਸ਼ਾਨੀ…

Jaitu Civil Hospital: ਜੈਤੋ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਘਾਟ ਹੋਣ ਕਾਰਨ ਆਏ ਮਰੀਜ ਖੱਜਲ-ਖੁਆਰ ਹੋ ਰਹੇ ਹਨ। ਇਹ ਸਿਵਲ ਹਸਪਤਾਲ 30 ਬੈਡਾਂ ਦੀ ਸਿਹਤ ਸਹੂਲਤਾਂ ਲਈ ਬਣਿਆ ਹੋਇਆ ਹੈ ਪਰ ਇਸ ਹਸਪਤਾਲ ‘ਚ 48 ਦੇ ਕਰੀਬ ਪਿੰਡਾਂ ਦੇ ਮਰੀਜ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ । ਹੁਣ ਇਹ ਆਲਮ ਹੈ ਕਿ ਸਿਵਲ ਹਸਪਤਾਲ ਜੈਤੋ

Ludhiana Civil Hospital

ਸਿਵਲ ਹਸਪਤਾਲ ‘ਚ ਕੂੜੇ ਦੇ ਡੰਪ ‘ਚ ਮਿਲੇ ਇੰਫਲੂਐਂਜਾ ਵੈਕਸੀਨ ਦੇ ਇੰਜੈਕਸ਼ਨ

Ludhiana Civil Hospital : ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਮੋਰਚਰੀ ਦੇ ਕੋਲ ਪਏ ਕੂੜੇ ਦੇ ਡੰਪ ਵਿੱਚੋਂ ਬੁੱਧਵਾਰ ਸ਼ਾਮ ਨੂੰ ਇਨਐਕਟਿਵੇਟਿਡ ਇੰਫਲੂੰਜ਼ਾ ਵੈਕਸੀਨ ਦੇ ਇੰਜੈਕਸ਼ਨ ਮਿਲਣ ਨਾਲ ਹੜਕੰਪ ਮੱਚ ਗਿਆ। ਇਹ ਵੈਕਸੀਨ ਸਵਾਇਨ ਫਲੂ ਤੋਂ ਬਚਾਵ ਲਈ ਲਗਾਈ ਜਾਂਦੀ ਹੈ। ਇਹ ਇੰਜੈਕਸ਼ਨ ਤੱਦ ਬਰਾਮਦ ਹੋਏ ਜਦੋਂ ਸਫਾਈ ਕਰਮੀ ਕੂੜੇ ਦੇ ਡੰਪ ਵਿੱਚੋਂ ਕੂੜਾ ਚੁੱਕ ਕੇ

ਮੰਗਾਂ ਨੂੰ ਲੈਕੇ ਸਿਵਲ ਹਸਪਤਾਲ ‘ਚ ਟ੍ਰੇਨੀ ਨਰਸਾਂ ਵੱਲੋਂ ਰੋਸ ਪ੍ਰਦਰਸ਼ਨ

ਬਠਿੰਡਾ :-ਬਠਿੰਡਾ ਦੇ ਸਿਵਲ ਹਸਪਤਾਲ ‘ਚ ਟ੍ਰੇਨੀ ਨਰਸਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈਕੇ ਸਿਵਲ ਸਰਜਨ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰ ਰਹੀਆਂ ਇੰਨਾ ਟ੍ਰੇਨੀ ਨਰਸਾਂ ਨੇ ਹਸਪਤਾਲ ਅਧਿਕਾਰੀਆਂ ਤੇ ਦੋਸ਼ ਲਗਾਏ ਕਿ ਪ੍ਰਬੰਧਕਾਂ ਵਲੋਂ ਉਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ ਊਨਾ ਨੂੰ ਪੀਣ ਵਾਲਾ ਪਾਣੀ ਵੀ ਸਾਫ ਨਹੀਂ ਮਿਲ ਰਿਹਾ ਨਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ