Tag: , , ,

Bathinda Plate Farm

ਪਲੇਟ ਫਾਰਮ ਤੇ ਹੀ ਦਿੱਤਾ ਮੰਦਬੁੱਧੀ ਔਰਤ ਨੇ ਬੱਚੇ ਨੂੰ ਜਨਮ, ਸੰਭਾਲਣ ਦੀ ਬਜਾਏ ਲੋਕ ਦੇਖਦੇ ਰਹੇ ਤਮਾਸ਼ਾ

Bathinda Plate Farm: ਬੀਤੀ ਰਾਤ ਬਠਿੰਡਾ ਜੰਕਸ਼ਨ ਤੇ ਮਾਨਵਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਉਸ ਵੇਲੇ ਵਾਪਰੀ ਜਦੋਂ ਇਥੇ ਪਲੇਟ ਫਾਰਮ ਨੰਬਰ 3 ਤੇ ਇਕ ਮਾਨਸਿਕ ਰੋਗੀ ਔਰਤ ਪ੍ਰਸੂਤਾ ਪੀੜਾਂ ਨਾਲ ਤੜਫ ਦੀ ਰਹੀ ਤੇ ਲੋਕ ਖੜੇ ਤਮਾਸ਼ਾ ਦੇਖਦੇ ਰਹੇ ਤੇ ਇਸ ਗਰੀਬ ਬੇਸਹਾਰਾ ਔਰਤ ਨੇ ਉਥੇ ਪਲੇਟਫਾਰਮ ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ।

Bathinda Anganwadi Workers

ਆਂਗਨਬਾੜੀ ਵਰਕਰਾਂ ਦੇ ਮਾਣ ਭੱਤੇ ‘ਚ ਹੋਇਆ ਵਾਧਾ…

Bathinda Anganwadi Workers: ਬਠਿੰਡਾ: ਪੰਜਾਬ ਸਰਕਾਰ ਨੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਅਧੀਨ ਕੰਮ ਕਰ ਰਹੇ ਲਗਭਗ 54 ਹਜ਼ਾਰ ਆਂਗਨਬਾੜੀ ਵਰਕਰ, ਹੈਲਪਰਾਂ ਦੇ ਮਾਣ ਭੱਤੇ ਵਿੱਚ ਇੱਕ ਹਜ਼ਾਰ ਰੁਪਏ ਅਤੇ 500 ਰੁਪਏ ਦਾ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਬੁੱਧਵਾਰ ਨੂੰ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੇ ਦੇਰ ਸ਼ਾਮ ਚੰਡੀਗੜ੍ਹ ਵਿੱਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ