Tag: , , , , , , , , , , , ,

ਕੀ ਕਹਿਣੇ ਇਸ ਬੁਜ਼ਰਗ ਦੇ, 66 ਸਾਲ ਦੀ ਉਮਰ ‘ਚ ਲਾਉਂਦਾ ਹੈ ਘੋੜੇ ਨਾਲ ਦੌੜ

Batala 66 Years Old Man: ਬਟਾਲਾ: ਬੁਢਾਪਾ ਇਹ ਉਹ ਸ਼ਬਦ ਹੈ ਜਿਸਦੇ ਦਿਮਾਗ ‘ਚ ਆਉਣ ਨਾਲ ਹੀ ਹੱਥ ‘ਚ ਲਾਠੀ ‘ਤੇ ਬਿਮਾਰੀਆਂ ਦਾ ਖਿਆਲ ਆਉਣ ਲਗ ਜਾਂਦਾ ਹੈ, ਪਰ ਇਸ ਤੋਂ ਉਲਟ ਇਕ ਅਜਿਹਾ ਵਿਅਕਤੀ ਹੈ ਜੋ 66 ਸਾਲਾਂ ਦਾ ਹੋਣ ਦੇ ਬਾਵਜੂਦ ਵੀ  31 ਕਿਲੋਮੀਟਰ ਤੱਕ ਦੌੜ ਲਾਉਂਦਾ ਹੈ। ਬਲਵੰਤ ਸਿੰਘ ਰੋਜ਼ਾਨਾ 2 ਕਿਲੋਮੀਟਰ

ਨੌਜਵਾਨ ਦਾ ਸ਼ੱਕੀ ਹਾਲਤਾਂ ‘ਚ ਹੋਇਆ ਕਤਲ

Batala Young Boy Murder: ਬਟਾਲਾ: ਬਟਾਲਾ ਦੀ ਕਲਗੀਧਰ ਕਾਲੋਨੀ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਕਸਬਾ ਵਡਾਲਾ ਗ੍ਰੰਥੀਆਂ ਦੇ ਨੇੜੇ ਉਸਦੀ ਗੱਡੀ ਵਿੱਚੋਂ ਹੀ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਟੈਕਸੀ ਆਪਰੇਟਰ ਦਾ ਕੰਮ ਕਰਦਾ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ

ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਚਲਾਈਆਂ ਗੋਲੀਆਂ

Batala Motorbike Riders Shot: ਬਟਾਲਾ: ਬਟਾਲਾ  ਦੇ ਰੋਸ਼ਨ  ਵਿਹਾਰ ਕਲੋਨੀ ਵਿੱਚ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਨ ਗਿਆ,ਜਦੋਂ ਇੱਕ  ਪਲਸਰ ਮੋਟਰਸਾਇਕਲ ਸਵਾਰ ਦੋ ਅਗਿਆਤ ਲੋਕਾਂ ਨੇ ਗਲੀ ਵਿੱਚੋਂ ਨਿਕਲਦੇ ਹੋਏ ਇੱਕ ਘਰ ‘ਤੇ ਅੰਨ੍ਹਾ ਧੁੰਧ ਗੋਲੀਆਂ ਬਰਸਾਨੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਘਰ  ਦੇ ਅੰਦਰ ਖੜੀ ਗੱਡੀ ਨੂੰ ਲੱਗੀਆਂ ਪਰ ਜਾਣੀ ਨੁਕਸਾਨ  ਦਾ ਬਚਾਵ ਹੋ

ਪਤੰਗਬਾਜੀ ਨੂੰ ਲੈ ਕੇ ਚੱਲੀਆਂ ਗੋਲੀਆਂ, 3 ਗੰਭੀਰ ਜਖ਼ਮੀ

Batala Lohri Firing: ਲੋਹੜੀ ਦੇ ਤਿਉਹਾਰ ਨੂੰ ਜਿੱਥੇ ਲੋਕਾਂ ਦੁਆਰਾ ਪਤੰਗ ਉਡਾ ਕੇ ਮੌਜ-ਮਸਤੀ ਕੀਤੀ ਜਾਂਦੀ ਹੈ। ਉੱਥੇ ਹੀ ਬਟਾਲਾ ਵਿੱਚ ਪਤੰਗਬਾਜੀ ਨੂੰ ਲੈ ਕੇ ਦੋ ਗੁਆਂਢੀਆਂ ਵਿੱਚ ਤਕਰਾਰ ਹੋ ਗਈ।ਇਹ ਤਕਰਾਰ ਇਨ੍ਹੀਂ ਵੱਧ ਗਈ ਕਿ ਇੱਕ ਗੁਆਂਢੀ ਨੇ ਦੂਸਰੇ ਗੁਆਂਢੀ ‘ਤੇ ਗੋਲੀ ਚਲਾ ਦਿੱਤੀ ਤੇ ਰਾਉਂਡ ਫਾਇਰਿੰਗ ਵਿੱਚ 3 ਲੋਕ ਗੰਭੀਰ ਜਖ਼ਮੀ ਹੋ ਗਏ।ਜਿਸ

ਉੱਚ ਸਿੱਖਿਆ ਨੂੰ ਲੈ ਕੇ ਸਰਕਾਰ ਦੇ ਦਾਅਵੇ ਫੇਲ੍ਹ, ਖੰਡਰ ਬਣਿਆ ਸਕੂਲ, ਠੰਡ ‘ਚ ਬੈਠੇ ਵਿਦਿਆਰਥੀ !

Government School Batala: ਬਟਾਲਾ (ਨਵੀਨ ਲੂਥਰਾ): ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇੱਥੋਂ ਤੱਕ ਕੇ ਸਕੂਲਾਂ ਵਿੱਚ ਨਵੀਂ ਤਕਨੀਕ ਨੂੰ ਸ਼ਾਮਲ ਕਰਨ ਦੀਆਂ ਗੱਲਾਂ ਵੀ ਕੀਤੀਆਂ ਗਈਆਂ। ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਸਰਕਾਰ ਨੇ ਬਹੁਤ ਦਾਅਵੇ ਕੀਤੇ ਪਰ ਸਰਕਾਰ ਦੇ

ਡਿਊਟੀ ਖ਼ਤਮ ਕਰਕੇ ਘਰ ਤੋਂ ਜਾ ਰਹੇ ਫੌਜੀ ਨੂੰ ਅਣਪਛਾਤੇ ਨੌਜਵਾਨ ਨੇ ਮਾਰੀ ਗੋਲੀ

ਤੇਜ਼ ਰਫ਼ਤਾਰ ਕਾਰਨ ਸਕੂਲੀ ਵੈਨ ਹੋਈ ਹਾਦਸੇ ਦਾ ਸ਼ਿਕਾਰ, 1 ਦੀ ਮੌਤ 3 ਗੰਭੀਰ ਜ਼ਖਮੀ

School van: ਤੇਜ਼ ਰਫ਼ਤਾਰ ਅਕਸਰ ਬਹੁਤ ਲੋਕਾਂ ਦੀ ਜਾਨ ਲੈ ਬੈਠਦੀ ਹੈ। ਅਜਿਹਾ ਹੀ ਕੁੱਝ ਸਾਹਮਣੇ ਆਇਆ ਬਟਾਲਾ ਦੇ ਨਜਦੀਕ ਪਿੰਡ ਭਾਗੋਵਾਲ ਵਿਖੇ ਜਿੱਥੇ ਦਾ ਸੜਕ ਹਾਦਸਾ ‘ਚ ਬਸ ਵਿੱਚ ਸਵਾਰ ਇੱਕ ਬਚੇ ਦੀ ਮੌਤ ਹੋ ਗਈ। ਦਰਅਸਲ ਬੱਸ ‘ਚ 4 ਸਵਾਰ ਸਨ ਅਤੇ ਇਹ ਬਟਾਲਾ ਵੱਲ ਨੂੰ ਆ ਰਿਹਾ ਸੀ। ਸਕੂਲ ਬਸ ਬੱਚਿਆਂ ਨੂੰ

Batala dead body

ਪਤਨੀ ਲਈ ਪਤੀ ਨੇ ਪਲਾਨ ਕੀਤਾ ਸਰਪ੍ਰਾਇਜ਼ ਪਰ ਘਰ ਪਹੁੰਚੀ ਸਿਰਫ ਲਾਸ਼…

Batala dead body: ਅੱਜ-ਕੱਲ੍ਹ ਹੱਤਿਆ ਦੇ ਮਾਮਲੇ ਵਧਦੇ ਜਾ ਰਹੇ ਹਨ। ਆਏ ਦਿਨ ਕਿਸੇ ਨਾ ਕਿਸੇ ਹੱਤਿਆ ਦਾ ਮਾਮਲਾ ਜਰੂਰ ਸਾਹਮਣੇ ਆਉਂਦਾ ਹੈ। ਦੱਸ ਦੇਈਏ ਕਿ ਗੁਜਰਾਤ ਤੋਂ ਘਰ ਆ ਰਹੇ ਪਤੀ ਨੇ ਸ਼ਹਿਰ ਪਹੁੰਚ ਕੇ ਪਤਨੀ ਨੂੰ ਫੋਨ ਕੀਤਾ ਕਿ ਉਹ ਉਸਦੇ ਲਈ ਕੋਈ ਸਰਪ੍ਰਾਇਜ਼ ਲਿਆ ਰਿਹਾ ਹੈ। ਜਿਸ ਤੋਂ ਬਾਅਦ ਪਤਨੀ ਘਰ ਵਿੱਚ

ਧੀ ਨੂੰ ਸ਼ਰਾਬ ਪਿਆ ਕੇ ਮਤਰੇਆ ਬਾਪ ਕਰਦਾ ਸੀ ਦੁਸ਼ਕਰਮ…

Batala class 9th student raped: ਨੌਵੀਂ ਕਲਾਸ ਦੀ ਨਾਬਾਲਿਗ ਲੜਕੀ ਦੇ ਨਾਲ ਉਸ ਦਾ ਮਤਰੇਆ ਪਿਤਾ ਡਰਾ – ਧਮਕਾ ਕੇ ਉਸ ਦੇ ਨਾਲ ਪਿਛਲੇ ਇੱਕ ਸਾਲ ਤੋਂ ਦੁਸ਼ਕਰਮ ਕਰ ਰਿਹਾ ਸੀ। ਉਹ ਲੜਕੀ ਨੂੰ ਜਬਰਦਸਤੀ ਸ਼ਰਾਬ ਪਿਲਾਉਦਾ ਅਤੇ ਬਾਅਦ ‘ਚ ਉਸ ਨਾਲ ਦੁਸ਼ਕਰਮ ਕਰਦਾ। ਪੀੜਤ ਲੜਕੀ ਕਿਸੀ ਤਰ੍ਹਾਂ ਆਪਣੇ ਮਤਰੇਏ ਪਿਤਾ ਦੀ ਕੈਦ ‘ਚੋਂ ਨਿਕਲ

ਪੁਲਿਸ ਤੋਂ ਗੈਰਕਾਨੂੰਨੀ ਸ਼ਰਾਬ ਬਚਾਉਣ ਲਈ ਵਿਅਕਤੀ ਨੇ ਵਰਤਿਆ ਇਹ ਤਰੀਕਾ

5 trunk illegal liquor seized: ਆਬਕਾਰੀ ਵਿਭਾਗ ਦੀ ਟੀਮ ਨੇ ਬਟਾਲਾ ਦੀ ਦਾਣਾ ਮੰਡੀ ਦੇ ਨਜਦੀਕ ਪਸ਼ੁਆਂ ਨੂੰ ਰੱਖਣ ਲਈ ਬਣਾਈ ਹਵੇਲੀ ਵਿੱਚ ਬਣੇ ਛੱਪੜ ਵਿੱਚ 5 ਟਰੰਕਾਂ ਵਿੱਚ ਛੁਪਾਕੇ ਰੱਖੀ ਗ਼ੈਰਕਾਨੂੰਨੀ ਸ਼ਰਾਬ ਦੀ ਖੇਪ ਬਰਾਮਦ ਕੀਤੀ ਹੈ । ਟੀਮ ਨੂੰ ਛੱਪੜ ਵਿੱਚ ਰੱਖੇ ਟਰੰਕਾਂ ‘ਚੋ ਸ਼ਰਾਬ ਦੀ 265 ਬੋਤਲਾਂ ਦੇਸੀ ਸ਼ਰਾਬ ਦੀ ਮਿਲੀ ਹਨ

Rishikesh Yoga Teacher

ਬਟਾਲਾ ਦੇ ਨੌਜਵਾਨ ਨੇ ਯੋਗਾ ਟੀਚਰ ਦੀ ਇੱਜਤ ਨਾਲ ਕੀਤਾ ਖਿਲਵਾੜ, ਠੱਗੀ ਵੀ ਮਾਰੀ…

Rishikesh Yoga Teacher: ਅੱਜ ਕਲ ਪਿਆਰ ਲੋਕਾਂ ਲਈ ਐਨਾ ਸਸਤਾ ਹੋ ਗਿਆ ਹੈ ਕਿ ਇਸਦੀ ਕਦਰ ਲੋਕਾਂ ਵਿਚ ਹੋਲੀ ਹੋਲੀ ਖਤਮ ਹੁੰਦੀ ਜਾ ਰਹੀ ਹੈ। ਆਪਣੀ ਸ਼ਰੀਰਿਕ ਭੁੱਖ ਨੂੰ ਮਿਟਾਉਣ ਲਈ ਹੁਣ ਲੋਕ ਪਿਆਰ ਸ਼ਬਦ ਦਾ ਸਹਾਰਾ ਸ਼ਰੇਆਮ ਲੈਂਦੇ ਹਨ। ਸੋਸ਼ਲ ਸਾਈਟਾਂ ‘ਤੇ ਲੋਕ ਇੱਕ ਦੂਜੇ ਨੂੰ ਮਿਲਦੇ ਹਨ ਓਥੇ ਹੀ ਪਿਆਰ ਦਾ ਇਜ਼ਹਾਰ ਕਰ

ਪਤੀ ਦੇ ਥੱਪੜ ਨੇ ਲਈ ਪਤਨੀ ਦੀ ਜਾਨ !

ਸ਼ਰਾਬ ਦੇ ਨਸ਼ੇ ‘ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ !

Reporter Pardeep Luthra passes away

ਡੇਲੀ ਪੋਸਟ ਪੰਜਾਬੀ ਦੇ ਰਿਪੋਟਰ ਪਰਦੀਪ ਲੁਥਰਾ ਦਾ ਹੋਇਆ ਦਿਹਾਂਤ

Reporter Pardeep Luthra passes away: ਵੀਰਵਾਰ ਦੀ ਸਵੇਰ ਨੂੰ ਡੇਲੀ ਪੋਸਟ ਪੰਜਾਬੀ ਦੇ ਰਿਪੋਟਰ ਪਰਦੀਪ ਲੁਥਰਾ ਦਾ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਉਹਨਾਂ ਦੀ ਸਿਹਤ ਪਿਛਲੇ ਕੁੱਝ ਦਿਨਾ ਤੋਂ ਠੀਕ ਨਹੀਂ ਸੀ। ਉਹਨਾਂ ਦਾ ਦਿਹਾਂਤ ਕਿਡਨੀਆਂ ਦੇ ਖਰਾਬ ਹੋਣ ਦੇ ਕਾਰਨ ਹੋਇਆ। Reporter Pardeep Luthra passes away ਇਸ ਦੁੱਖ ਦੀ ਘੜੀ ਦੇ ਵਿੱਚ ਡੇਲੀ

ਨਸ਼ੇ ‘ਚ ਟੱਲੀ ਨੌਜਵਾਨਾਂ ਨੇ ਪੁਲਿਸ ਨਾਲ ਕੀਤੀ ਕੁੱਟਮਾਰ

karate player suicide case

ਅਕਾਲੀ ਦਲ ਪ੍ਰਧਾਨ ਵੱਲੋਂ ਕਰਾਟੇ ਖਿਡਾਰਨ ਨੂੰ ਇਨਸਾਫ ਨਾ ਦਿਵਾਉਣ ਕਾਰਨ ਪੁਲਿਸ ਦੀ ਨਿਖੇਧੀ

karate player suicide case ਕੌਮਾਂਤਰੀ ਖਿਡਾਰਨ ਕੁਲਦੀਪ ਕੌਰ ਵੱਲੋਂ ਕੁਝ ਦਿਨ ਪਹਿਲਾ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਖੁਦਕੁਸ਼ੀ ਦੇ ਮੁੱਖ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ 4 ਮਹੀਨੇ ਪਹਿਲਾਂ ਕੁੱਝ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਜਦ ਕੁਲਦੀਪ ਕੌਰ ਨੇ ਪੁਲਿਸ ਨੂੰ ਰਿਪੋਰਟ ਕੀਤੀ ਤਾਂ ਉਸਨੂੰ ਧਮਕੀਆਂ ਮਿਲਣ ਲੱਗ ਗਈਆਂ ਸਨ।

attempt suicide

ਬਟਾਲਾ ਵਿਖੇ ਐਸਐਸਪੀ ਦਫਤਰ ਅੱਗੇ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਇਹ ਸੀ ਕਾਰਣ…

attempt suicide:ਪੁਲਿਸ ਜਿਲਾ ਬਟਾਲਾ ਦੇ ਐਸਐਸਪੀ ਦਫਤਰ ਦੇ ਸਾਹਮਣੇ ਇੱਕ ਨੌਜਵਾਨ ਮਨਦੀਪ ਸਿੰਘ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਹ ਨੌਜਵਾਨ ਆਪਣੇ ਮੋਟਰਸਾਇਕਲ ਉੱਤੇ ਜਵਲਣਸ਼ੀਲ ਪਦਾਰਥ ਦੀ ਕੈਨ ਦੇ ਨਾਲ ਪਹੁੰਚਿਆ ਅਤੇ ਅਚਾਨਕ ਦਫਤਰ ਦੇ ਸਾਹਮਣੇ ਮੋਟਰਸਾਇਕਿਲ ਰੋਕ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਇਸ ਦੌਰਾਨ ਉੱਥੇ ਤੈਨਾਤ ਪੁਲਿਸ ਮੁਲਾਜਿਮਾਂ ਨੇ ਉਸਨੂੰ ਕਾਬੂ ਕਰ ਲਿਆ।

Heroin seized Batala

ਹੈਰੋਇਨ ਤੇ ਸ਼ਰਾਬ ਬਰਾਮਦ, ਔਰਤ ਸਣੇ 4 ਕਾਬੂ

Seventeen grams of heroin seized Batala: ਬਟਾਲਾ:-ਪੰਜਾਬ ਸਰਕਾਰ ਵੱਲੋਂ ਨਸ਼ਿਆ ਨੂੰ ਠੱਲ ਪਾਉਣ ਲਈ ਲਗਾਤਾਰ ਉਪਰਾਲੇ ਕਰਦੀ ਆ ਰਹੀ ਹੈ। ਜਿਸ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਹੈਰੋਇਨ ਬਰਾਮਦ ਕਰਦਿਆਂ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। Heroin seized Batala Heroin seized Batala ਜਾਣਕਾਰੀ ਮੁਤਾਬਕ ਏ. ਐੱਸ. ਆਈ. ਸੰਤੋਖ ਸਿੰਘ ਨੇ ਪੁਲਸ ਪਾਰਟੀ

ਹਵਸ ‘ਚ ਅੰਨ੍ਹੇ ਹੋਏ ਪੁੱਤ ਨੇ 70 ਸਾਲਾ ਮਾਂ ਨਾਲ ਕੀਤੀ ਇਹ ਸ਼ਰਮਨਾਕ ਹਰਕਤ

ਬਟਾਲਾ : ਅਜੋਕ ਯੁੱਗ ਵਿਚ ਰਿਸ਼ਤੇ ਇਸ ਕਦਰ ਤਾਰ-ਤਾਰ ਹੋ ਰਹੇ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਹਰ ਇੱਕ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਹਵਸ ਦੇ ਭੁੱਖੇ ਦਰਿੰਦੇ ਕਰੀਬੀ ਤੋਂ ਕਰੀਬੀ ਰਿਸ਼ਤਿਆਂ ਨੂੰ ਵੀ ਸ਼ਰਮਸਾਰ ਕਰ ਰਹੇ ਹਨ। ਹਾਲਾਤ ਇੱਥੋਂ ਤੱਕ ਬਦਤਰ ਹੋ ਚੁੱਕੇ ਹਨ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਅਖ਼ਬਾਰਾਂ ਅਤੇ ਚੈਨਲਾਂ ਵਿਚ

23 ਹਜਾਰ ਨਸ਼ੀਲੇ ਕੈਪਸੂਲ ਸਮੇਤ 2 ਗ੍ਰਿਫਤਾਰ

ਬਟਾਲਾ : ਬਟਾਲਾ ਪੁਲਿਸ  ਦੇ ਵੱਲੋਂ ਇੱਕ ਗੁਪਤ ਸੂਚਨਾ ਮਿਲਣ ਉੱਤੇ ਬਟਾਲੇ ਦੇ ਪਰਗਟ ਨਗਰ ਵਿੱਚ ਇੱਕ ਕੋਠੀ ਵਿੱਚ ਰੇਡ ਕਰ ਉੱਥੇ ਵੱਡੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਦੀ ਖੇਪ ਬਰਾਮਦ ਹੋਣ ਦਾ ਦਾਅਵਾ ਕੀਤਾ। ਡੀ ਐਸ ਪੀ ਸਿਟੀ ਸੁੱਚਾ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ। ਇੱਕ ਦੋ ਨੌਜਵਾਨ ਨਸ਼ੇ  ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ