Tag: , , , , , , , , , , , , , , , ,

ਗੁਰੂਘਰ ਮੱਥਾ ਟੇਕ ਆ ਰਹੇ ਵਿਅਕਤੀ ਦੀ ਟ੍ਰੇਨ ਹੇਠਾਂ ਆਉਣ ਨਾਲ ਹੋਈ ਮੌਤ

Batala Man Died: ਬਟਾਲਾ : ਬਟਾਲਾ ਵਿੱਚ ਐਤਵਾਰ ਨੂੰ ਇੱਕ ਸਕਿਉਰਿਟੀ ਗਾਰਡ ਦੀ ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ । ਹਾਦਸਾ ਉਸ ਵਕਤ ਦਾ ਹੈ ,ਜਦੋਂ ਉਹ ਗੁਰੁਦਵਾਰੇ ਵਿੱਚ ਮੱਥਾ ਟੇਕ ਕੇ ਘਰ ਪਰਤ ਰਿਹਾ ਸੀ । ਲਾਈਨ ਕਰਾਸ ਕਰਦੇ ਵਕਤ ਰੇਲਗੱਡੀ ਦੀ ਚਪੇਟ ਵਿੱਚ ਆ ਗਿਆ । ਜੀਆਰਪੀ ਨੇ 174 ਦੀ

ਕਾਰ ਤੇ ਮੋਟਰਸਾਈਕਲ ‘ਚ ਜ਼ਬਰਦਸਤ ਟੱਕਰ, ਇੱਕ ਦੀ ਮੌਤ

Batala Road Accident: ਬਟਾਲਾ : ਆਏ ਦਿਨ ਤੇਜ਼ ਰਫਤਾਰ ਕਾਰਨ ਵੱਡੇ ਵੱਡੇ ਹਾਦਸੇ ਹੋ ਜਾਂਦੇ ਹਨ ਅਜਿਹਾ ਹੀ ਹਾਦਸਾ ਗੁਰਦਾਸਪੁਰ-ਅੰਮ੍ਰਿਤਸਰ ਬਾਈਪਾਸ ‘ਤੇ ਵਾਪਰਿਆ ਜਿੱਥੇ ਕਾਰ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋ ਗਈ ਅਤੇ ਇਸ ਹਾਦਸੇ ‘ਚ ਵਿਅਕਤੀ ਦੀ ਮੌਤ ਹੋ ਗਈ। ਇਸ ਬਾਰੇ ਥਾਣਾ ਮੁਖੀ ਦੇ ਤਫ਼ਤੀਸ਼ ਅਫ਼ਸਰ ASI ਹਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ

ਬਟਾਲਾ ‘ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

Batala Boy Died: ਬਟਾਲਾ: ਬਟਾਲਾ ਦੇ ਨੇੜੇ ਪੈਂਦੇ ਪਿੰਡ ਨਠਵਾਲ ਵਿੱਚ ਇਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਮਿੱਤਰ ਮਾਣ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਕੁਲਜੀਤ ਸਿੰਘ ਪੁੱਤਰ ਹਰਭਜਨ ਸਿੰਘ ਦੇ ਰੂਪ ਵਿੱਚ ਹੋਈ ਹੈ । ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ

ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਮੌਤ, ਪਤਨੀ ਨੇ ਕੀਤਾ ਵੱਡਾ ਖੁਲਾਸਾ

Batala Boy Died Due To Drug Overdose: ਬਟਾਲਾ: ਪਿਛਲੇ ਕੁੱਝ ਦਿਨਾਂ ਵਿਚ ਹੀ ਪੰਜਾਬ ‘ਚ ਨਸ਼ਿਆਂ ਦੀ ਲਪੇਟ ਵਿਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਬਟਾਲਾ ਦੇ  ਪਿੰਡ ਭੋਮਾ ‘ਚ ਸਾਹਮਣੇ ਆਇਆ ਹੈ, ਇੱਥੇ ਇਕ ਨੌਜਵਾਨ ਨੂੰ ਪਿੰਡ ਦੇ ਹੀ ਕੁਝ ਵਿਅਕਤੀਆ ਨੇ ਓਵਰਡੋਜ਼ ਦੇ ਦਿੱਤੀ, ਜਿਸ ਨਾਲ

ਕੀ ਕਹਿਣੇ ਇਸ ਬੁਜ਼ਰਗ ਦੇ, 66 ਸਾਲ ਦੀ ਉਮਰ ‘ਚ ਲਾਉਂਦਾ ਹੈ ਘੋੜੇ ਨਾਲ ਦੌੜ

Batala 66 Years Old Man: ਬਟਾਲਾ: ਬੁਢਾਪਾ ਇਹ ਉਹ ਸ਼ਬਦ ਹੈ ਜਿਸਦੇ ਦਿਮਾਗ ‘ਚ ਆਉਣ ਨਾਲ ਹੀ ਹੱਥ ‘ਚ ਲਾਠੀ ‘ਤੇ ਬਿਮਾਰੀਆਂ ਦਾ ਖਿਆਲ ਆਉਣ ਲਗ ਜਾਂਦਾ ਹੈ, ਪਰ ਇਸ ਤੋਂ ਉਲਟ ਇਕ ਅਜਿਹਾ ਵਿਅਕਤੀ ਹੈ ਜੋ 66 ਸਾਲਾਂ ਦਾ ਹੋਣ ਦੇ ਬਾਵਜੂਦ ਵੀ  31 ਕਿਲੋਮੀਟਰ ਤੱਕ ਦੌੜ ਲਾਉਂਦਾ ਹੈ। ਬਲਵੰਤ ਸਿੰਘ ਰੋਜ਼ਾਨਾ 2 ਕਿਲੋਮੀਟਰ

ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਚਲਾਈਆਂ ਗੋਲੀਆਂ

Batala Motorbike Riders Shot: ਬਟਾਲਾ: ਬਟਾਲਾ  ਦੇ ਰੋਸ਼ਨ  ਵਿਹਾਰ ਕਲੋਨੀ ਵਿੱਚ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਨ ਗਿਆ,ਜਦੋਂ ਇੱਕ  ਪਲਸਰ ਮੋਟਰਸਾਇਕਲ ਸਵਾਰ ਦੋ ਅਗਿਆਤ ਲੋਕਾਂ ਨੇ ਗਲੀ ਵਿੱਚੋਂ ਨਿਕਲਦੇ ਹੋਏ ਇੱਕ ਘਰ ‘ਤੇ ਅੰਨ੍ਹਾ ਧੁੰਧ ਗੋਲੀਆਂ ਬਰਸਾਨੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਘਰ  ਦੇ ਅੰਦਰ ਖੜੀ ਗੱਡੀ ਨੂੰ ਲੱਗੀਆਂ ਪਰ ਜਾਣੀ ਨੁਕਸਾਨ  ਦਾ ਬਚਾਵ ਹੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ