Tag: , , , , , , , , , , , , , , , ,

ਗੁਰੂਘਰ ਮੱਥਾ ਟੇਕ ਆ ਰਹੇ ਵਿਅਕਤੀ ਦੀ ਟ੍ਰੇਨ ਹੇਠਾਂ ਆਉਣ ਨਾਲ ਹੋਈ ਮੌਤ

Batala Man Died: ਬਟਾਲਾ : ਬਟਾਲਾ ਵਿੱਚ ਐਤਵਾਰ ਨੂੰ ਇੱਕ ਸਕਿਉਰਿਟੀ ਗਾਰਡ ਦੀ ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ । ਹਾਦਸਾ ਉਸ ਵਕਤ ਦਾ ਹੈ ,ਜਦੋਂ ਉਹ ਗੁਰੁਦਵਾਰੇ ਵਿੱਚ ਮੱਥਾ ਟੇਕ ਕੇ ਘਰ ਪਰਤ ਰਿਹਾ ਸੀ । ਲਾਈਨ ਕਰਾਸ ਕਰਦੇ ਵਕਤ ਰੇਲਗੱਡੀ ਦੀ ਚਪੇਟ ਵਿੱਚ ਆ ਗਿਆ । ਜੀਆਰਪੀ ਨੇ 174 ਦੀ

ਨਸ਼ਿਆਂ ਦਾ ਕਹਿਰ ਜਾਰੀ, ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

Batala Boy Died: ਬਟਾਲਾ: ਪਿਛਲੇ ਕੁੱਝ ਦਿਨਾਂ ਵਿਚ ਹੀ ਪੰਜਾਬ ‘ਚ ਨਸ਼ਿਆਂ ਦੀ ਲਪੇਟ ਵਿਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਡ ਚੋਣੇ ਵਿਖੇ ਨਸ਼ੇ ਦੀ ਓਵਰਡੋਜ਼ ਲੈਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ  ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ

ਕਾਰ ਤੇ ਮੋਟਰਸਾਈਕਲ ‘ਚ ਜ਼ਬਰਦਸਤ ਟੱਕਰ, ਇੱਕ ਦੀ ਮੌਤ

Batala Road Accident: ਬਟਾਲਾ : ਆਏ ਦਿਨ ਤੇਜ਼ ਰਫਤਾਰ ਕਾਰਨ ਵੱਡੇ ਵੱਡੇ ਹਾਦਸੇ ਹੋ ਜਾਂਦੇ ਹਨ ਅਜਿਹਾ ਹੀ ਹਾਦਸਾ ਗੁਰਦਾਸਪੁਰ-ਅੰਮ੍ਰਿਤਸਰ ਬਾਈਪਾਸ ‘ਤੇ ਵਾਪਰਿਆ ਜਿੱਥੇ ਕਾਰ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋ ਗਈ ਅਤੇ ਇਸ ਹਾਦਸੇ ‘ਚ ਵਿਅਕਤੀ ਦੀ ਮੌਤ ਹੋ ਗਈ। ਇਸ ਬਾਰੇ ਥਾਣਾ ਮੁਖੀ ਦੇ ਤਫ਼ਤੀਸ਼ ਅਫ਼ਸਰ ASI ਹਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ

ਧਾਰਮਿਕ ਸਥਾਨ ਤੋਂ ਵਾਪਿਸ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ

batala road accident: ਬਟਾਲਾ: ਸੂਬੇ ਵਿੱਚ ਸੜਕ ਹਾਦਸੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ । ਜਿਸ ਵਿੱਚ ਅਜਿਹਾ ਹੀ ਇੱਕ ਸੜਕ ਹਾਦਸਾ ਐਤਵਾਰ ਸ਼ਾਮ ਬਟਾਲਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਕਾਰ ਦੇ ਸਫੈਦੇ ਨਾਲ ਟਰਕਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ । ਮਿਲੀ

ਬਟਾਲਾ ‘ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

Batala Boy Died: ਬਟਾਲਾ: ਬਟਾਲਾ ਦੇ ਨੇੜੇ ਪੈਂਦੇ ਪਿੰਡ ਨਠਵਾਲ ਵਿੱਚ ਇਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਮਿੱਤਰ ਮਾਣ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਕੁਲਜੀਤ ਸਿੰਘ ਪੁੱਤਰ ਹਰਭਜਨ ਸਿੰਘ ਦੇ ਰੂਪ ਵਿੱਚ ਹੋਈ ਹੈ । ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ

ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਮੌਤ, ਪਤਨੀ ਨੇ ਕੀਤਾ ਵੱਡਾ ਖੁਲਾਸਾ

Batala Boy Died Due To Drug Overdose: ਬਟਾਲਾ: ਪਿਛਲੇ ਕੁੱਝ ਦਿਨਾਂ ਵਿਚ ਹੀ ਪੰਜਾਬ ‘ਚ ਨਸ਼ਿਆਂ ਦੀ ਲਪੇਟ ਵਿਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਬਟਾਲਾ ਦੇ  ਪਿੰਡ ਭੋਮਾ ‘ਚ ਸਾਹਮਣੇ ਆਇਆ ਹੈ, ਇੱਥੇ ਇਕ ਨੌਜਵਾਨ ਨੂੰ ਪਿੰਡ ਦੇ ਹੀ ਕੁਝ ਵਿਅਕਤੀਆ ਨੇ ਓਵਰਡੋਜ਼ ਦੇ ਦਿੱਤੀ, ਜਿਸ ਨਾਲ

ਨਸ਼ੇ ਦੀ ਓਵਰਡੋਜ਼ ਨੇ ਲਈ ਸਾਬਕਾ ਫ਼ੌਜੀ ਦੀ ਜਾਨ

Batala Ex-military Died: ਬਟਾਲਾ: ਪੰਜਾਬ ਸਰਕਾਰ ਦੇ ਨਸ਼ਾ ਖਤਮ ਕਰਨ ਦੇ ਦਾਅਵੇ ਉਸ ਸਮੇਂ ਖੋਖਲੇ ਹੁੰਦੇ ਦਿਖਾਈ ਦਿੱਤੇ, ਜਦੋਂ ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਬਿਜਲੀ ਵਾਲ ਵਿੱਚ ਢਾਈ ਮਹੀਨੇ ਪਹਿਲਾਂ ਰਿਟਾਇਰਮੇਂਟ ਉੱਤੇ ਆਏ ਫੌਜੀ ਦੀ ਨਸ਼ੇ ਦੀ ਓਵਰਡੋਜ ਨਾਲ  ਮੌਤ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਥਾਣਾ ਕਿਲਾ

ਸਕੇ ਭਤੀਜੇ ਨੇ ਹੀ ਕਰਵਾਇਆ ਆਪਣੇ ਚਾਚੇ ਦਾ ਕਤਲ

Batala Nephew Murder Uncle: ਬਟਾਲਾ: ਲਾਲਚੀ ਇਨਸਾਨ ਕਦੀਂ ਨਾ ਕਦੀਂ ਇਸ ਤਰ੍ਹਾਂ ਗਿਰ ਜਾਂਦਾ ਹੈ ਕਿ ਇਨਸਾਨ ਖੂਨ ਦੇ ਰਿਸ਼ਤਿਆਂ ਦਾ ਕਤਲ ਕਰਨਾ ਤੋਂ ਵੀ ਨਹੀ ਕਤਰਾਉਂਦਾ ਅਜਿਹਾ ਹੀ ਇੱਕ ਮਾਮਲਾ ਤੱਦ ਸਾਹਮਣੇ ਆਇਆ ਜਦੋਂ ਬਟਾਲਾ ਪੁਲਿਸ ਵੱਲੋਂ ਬਟਾਲੇ ਦੇ ਸ਼ਾਸਤਰੀ ਨਗਰ ‘ਚ ਸਾਬਕਾ SDO ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮ੍ਰਿਤਕ SDO ਦੇ

ਬਟਾਲਾ ‘ਚ ਸ਼ੁਰੂ ਹੋਇਆ ਸਰਸ ਮੇਲਾ, ਜਾਣੋ ਕੀ ਕੁੱਝ ਹੈ ਖ਼ਾਸ

Batala Saras Mela: ਬਟਾਲਾ (ਨਵੀਨ ਲੂਥਰਾ) : ਦੇਸ਼ ਦਾ ਮਸ਼ਹੂਰ ਖੇਤਰੀ ਸਰਸ ਮੇਲਾ ਅੱਜ ਬਟਾਲਾ ਦੀ ਦਾਣਾ ਮੰਡੀ ਵਿਖੇ ਪੂਰੇ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋ ਗਿਆ ਹੈ। 14 ਮਾਰਚ ਤੋਂ 25 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਨੇ ਕੀਤਾ। ਇਸ ਮੌਕੇ ਉਨਾ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ

ਕੀ ਕਹਿਣੇ ਇਸ ਬੁਜ਼ਰਗ ਦੇ, 66 ਸਾਲ ਦੀ ਉਮਰ ‘ਚ ਲਾਉਂਦਾ ਹੈ ਘੋੜੇ ਨਾਲ ਦੌੜ

Batala 66 Years Old Man: ਬਟਾਲਾ: ਬੁਢਾਪਾ ਇਹ ਉਹ ਸ਼ਬਦ ਹੈ ਜਿਸਦੇ ਦਿਮਾਗ ‘ਚ ਆਉਣ ਨਾਲ ਹੀ ਹੱਥ ‘ਚ ਲਾਠੀ ‘ਤੇ ਬਿਮਾਰੀਆਂ ਦਾ ਖਿਆਲ ਆਉਣ ਲਗ ਜਾਂਦਾ ਹੈ, ਪਰ ਇਸ ਤੋਂ ਉਲਟ ਇਕ ਅਜਿਹਾ ਵਿਅਕਤੀ ਹੈ ਜੋ 66 ਸਾਲਾਂ ਦਾ ਹੋਣ ਦੇ ਬਾਵਜੂਦ ਵੀ  31 ਕਿਲੋਮੀਟਰ ਤੱਕ ਦੌੜ ਲਾਉਂਦਾ ਹੈ। ਬਲਵੰਤ ਸਿੰਘ ਰੋਜ਼ਾਨਾ 2 ਕਿਲੋਮੀਟਰ

ਨੌਜਵਾਨ ਦਾ ਸ਼ੱਕੀ ਹਾਲਤਾਂ ‘ਚ ਹੋਇਆ ਕਤਲ

Batala Young Boy Murder: ਬਟਾਲਾ: ਬਟਾਲਾ ਦੀ ਕਲਗੀਧਰ ਕਾਲੋਨੀ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਕਸਬਾ ਵਡਾਲਾ ਗ੍ਰੰਥੀਆਂ ਦੇ ਨੇੜੇ ਉਸਦੀ ਗੱਡੀ ਵਿੱਚੋਂ ਹੀ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਟੈਕਸੀ ਆਪਰੇਟਰ ਦਾ ਕੰਮ ਕਰਦਾ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ

ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਚਲਾਈਆਂ ਗੋਲੀਆਂ

Batala Motorbike Riders Shot: ਬਟਾਲਾ: ਬਟਾਲਾ  ਦੇ ਰੋਸ਼ਨ  ਵਿਹਾਰ ਕਲੋਨੀ ਵਿੱਚ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਨ ਗਿਆ,ਜਦੋਂ ਇੱਕ  ਪਲਸਰ ਮੋਟਰਸਾਇਕਲ ਸਵਾਰ ਦੋ ਅਗਿਆਤ ਲੋਕਾਂ ਨੇ ਗਲੀ ਵਿੱਚੋਂ ਨਿਕਲਦੇ ਹੋਏ ਇੱਕ ਘਰ ‘ਤੇ ਅੰਨ੍ਹਾ ਧੁੰਧ ਗੋਲੀਆਂ ਬਰਸਾਨੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਘਰ  ਦੇ ਅੰਦਰ ਖੜੀ ਗੱਡੀ ਨੂੰ ਲੱਗੀਆਂ ਪਰ ਜਾਣੀ ਨੁਕਸਾਨ  ਦਾ ਬਚਾਵ ਹੋ

ਪਤੰਗਬਾਜੀ ਨੂੰ ਲੈ ਕੇ ਚੱਲੀਆਂ ਗੋਲੀਆਂ, 3 ਗੰਭੀਰ ਜਖ਼ਮੀ

Batala Lohri Firing: ਲੋਹੜੀ ਦੇ ਤਿਉਹਾਰ ਨੂੰ ਜਿੱਥੇ ਲੋਕਾਂ ਦੁਆਰਾ ਪਤੰਗ ਉਡਾ ਕੇ ਮੌਜ-ਮਸਤੀ ਕੀਤੀ ਜਾਂਦੀ ਹੈ। ਉੱਥੇ ਹੀ ਬਟਾਲਾ ਵਿੱਚ ਪਤੰਗਬਾਜੀ ਨੂੰ ਲੈ ਕੇ ਦੋ ਗੁਆਂਢੀਆਂ ਵਿੱਚ ਤਕਰਾਰ ਹੋ ਗਈ।ਇਹ ਤਕਰਾਰ ਇਨ੍ਹੀਂ ਵੱਧ ਗਈ ਕਿ ਇੱਕ ਗੁਆਂਢੀ ਨੇ ਦੂਸਰੇ ਗੁਆਂਢੀ ‘ਤੇ ਗੋਲੀ ਚਲਾ ਦਿੱਤੀ ਤੇ ਰਾਉਂਡ ਫਾਇਰਿੰਗ ਵਿੱਚ 3 ਲੋਕ ਗੰਭੀਰ ਜਖ਼ਮੀ ਹੋ ਗਏ।ਜਿਸ

ਉੱਚ ਸਿੱਖਿਆ ਨੂੰ ਲੈ ਕੇ ਸਰਕਾਰ ਦੇ ਦਾਅਵੇ ਫੇਲ੍ਹ, ਖੰਡਰ ਬਣਿਆ ਸਕੂਲ, ਠੰਡ ‘ਚ ਬੈਠੇ ਵਿਦਿਆਰਥੀ !

Government School Batala: ਬਟਾਲਾ (ਨਵੀਨ ਲੂਥਰਾ): ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇੱਥੋਂ ਤੱਕ ਕੇ ਸਕੂਲਾਂ ਵਿੱਚ ਨਵੀਂ ਤਕਨੀਕ ਨੂੰ ਸ਼ਾਮਲ ਕਰਨ ਦੀਆਂ ਗੱਲਾਂ ਵੀ ਕੀਤੀਆਂ ਗਈਆਂ। ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਸਰਕਾਰ ਨੇ ਬਹੁਤ ਦਾਅਵੇ ਕੀਤੇ ਪਰ ਸਰਕਾਰ ਦੇ

Moga Government School

ਸਕੂਲ ਦੀ ਖੰਡਰ ਹੋਈ ਇਮਾਰਤ ‘ਚ ਪੜ੍ਹਨ ਲਈ ਮਜਬੂਰ ਹਨ ਬੱਚੇ !

Moga Government School: ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਚਾਹੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ ਅਜਿਹਾ ਦੇਖਣ ਨੂੰ ਮਿਲਿਆ ਹੈ ਮੋਗਾ ਜਿਲ੍ਹੇ ਦੇ ਪਿੰਡ ਮੰਡੀਰਾ ਵਾਲਾ ਪੁਰਾਨਾ ‘ਚ ਜਿੱਥੇ ਸਾਲ 2016 ‘ਚ ਸਕੂਲ ਦੀ ਬਿਲਡਿੰਗ ਨੂੰ ਅਨਸੇਫ ਘੋਸ਼ਿਤ ਕਰ ਦਿੱਤਾ ਗਿਆ ਸੀ

Patiala Government School Teachers

ਸਰਕਾਰੀ ਸਕੂਲ ਦੇ ਅਧਿਆਪਕ ਦੀ ਬਦਲੀ ਤੋਂ ਨਰਾਜ਼ ਪਿੰਡ ਵਾਸੀਆਂ ਨੇ ਸਕੂਲ ਬਾਹਰ ਲਾਇਆ ਧਰਨਾ

Patiala Government School Teachers: ਪੰਜਾਬ ਦਾ ਸਿੱਖਿਆ ਵਿਭਾਗ ਦੀਨੋ ਦਿਨ ਅਧਿਆਪਕਾਂ ਦੇ ਰੋਸ਼ ਦਾ ਸ਼ਿਕਾਰ ਹੋ ਰਿਹਾ ਹੈ। ਅਧਿਆਪਕਾਂ ਦਾ ਰੋਸ਼ ਪਿਛਲੇ ਲੰਬੇ ਸਮੇਂ ਤੋਂ ਪਟਿਆਲਾ ‘ਚ ਚੱਲ ਰਿਹਾ ਅਤੇ ਕਿਸਾਨ ਵੀ ਵੱਡੀ ਸੰਖਿਆ ‘ਚ ਇਸ ਦਾ ਸਮਰਥਨ ਕਰ ਰਹੇ ਹਨ । ਇਸ ਮਾਮਲੇ ਦੀ ਗੱਲ ਕਰੀਏ ਤਾਂ ਇਕ ਅਧਿਆਪਕ ਦੀ ਜਬਰਨ ਕੀਤੀ ਗਈ ਬਦਲੀ

Batala Government Schools

ਬਟਾਲਾ ਦੇ ਸਰਕਾਰੀ ਸਕੂਲ ‘ਚ ਨਹੀਂ ਹੈ ਇੱਕ ਵੀ ਅਧਿਆਪਕ, ਦਾਅ ‘ਤੇ 130 ਵਿਦਿਆਰਥੀਆਂ ਦਾ ਭਵਿੱਖ

Batala Government Schools: ਬਟਾਲਾ: ਸੂਬਾ ਸਰਕਾਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਹੈ। ਸਿੱਖਿਆ ਵਿਭਾਗ ਵਲੋਂ ਸੂਬੇ ਵਿੱਚ ਸਿੱਖਿਆ ਦੇ ਪਸਾਰ ਨੂੰ ਲੈ ਕੇ ਕਈ ਪ੍ਰੋਗਰਾਮ ਵੀ ਚਲਾਏ ਗਏ ਹਨ। ਪਰ ਇਹਨਾਂ ਸਾਰੇ ਦਾਵਿਆਂ ਦੀ ਹਵਾ ਨਿਕਲ ਗਈ ਹੈ। ਸੂਬੇ ‘ਚ ਇਕ ਅਜਿਹਾ ਸਰਕਾਰੀ ਸਕੂਲ ਹੈ ਜਿਸਦੇ ਬਾਰੇ ਪੜ੍ਹ ਕੇ ਤੁਹਾਨੂੰ ਜਿੱਥੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ