Tag: , , , , , , , , , , , , ,

BAFTAs 2017: ‘ਲਾ ਲਾ ਲੈਂਡ’ ਅਤੇ Lion ਦੀ ਰਹੀ ਧੂਮ

70ਵੇਂ ਬ੍ਰਿਟਿਸ਼ ਅਕੈਡਮੀ ਫਿਲਮ ਅਵਾਰਡਸ ‘ਚ ਇਸ ਵਾਰ ਨਿਰਦੇਸ਼ਕ ਡੇਮਿਅਨ ਸ਼ਜੈਲ ਦੀ ‘ਲਾ ਲਾ ਲੈਂਡ’ ਦਾ ਕਾਫੀ ਦਬਦਬਾ ਰਿਹਾ ਅਤੇ ਫਿਲਮ ਨੇ ਬੈਸਟ ਫਿਲਮ, ਬੈਸਟ ਐਕਟਰਸ ਸਣੇ ਪੰਜ ਪੁਰਸਕਾਰ ਆਪਣੇ ਨਾਂਅ ਕੀਤੇ। ਭਾਰਤੀ ਮੂਲ ਦੇ ਐਕਟਰ ਦੇਵ ਪਟੇਲ ਦੀ ਫਿਲਮ ‘ਲਾਇਨ’ ‘ਚ ਸ਼ਾਨਦਾਰ ਅਦਾਕਾਰੀ ਦੇ ਲਈ ਬੈਸਟ ਸਪੋਰਟਿੰਗ ਐਕਟਰ ਲਈ ਚੁਣਿਆ ਗਿਆ। ਜਦੋਂ ਪਟੇਲ ਦੇ

Sargi Punjabi Film Trailer

ਪੰਜਾਬੀ ਫਿਲਮ `ਸਰਗੀ` ਦਾ ਟ੍ਰੇਲਰ ਰਿਲੀਜ਼

ਨੀਰੂ ਬਾਜਵਾ ਦੀ ਡਾਇਰੈਕਸ਼ਨ `ਚ ਆ ਰਹੀ ਪੰਜਾਬੀ ਫਿਲਮ `ਸਰਗੀ` ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਟ੍ਰੇਲਰ ਤੋਂ ਫ਼ਿਲਮ ਕਾਮੇਡੀ ਤੇ ਦੋ ਆਸ਼ਕਾਂ ਦਾ ਇਕ ਪਿਆਰ ‘ਤੇ ਅਧਾਰਿਤ ਲੱਗ ਰਹੀ ਹੈ । ਇਸ ਫ਼ਿਲਮ ਵਿਚ ਕਾਮੇਡੀ ਦੇ ਜੌਹਰ ਬੀ.ਐਨ ਸ਼ਰਮਾ ਤੇ ਕਰਮਜੀਤ ਅਨਮੋਲ ਦਿਖਾਉਣਗੇ। ਇਸ ਫਿਲਮ ਵਿਚ ਨੀਰੂ ਨੇ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਲੀਡ

ਪਰੇਸ਼ ਰਾਵਲ ਨੂੰ ਮਿਲਿਆ ਸੁਨੀਲ ਦੱਤ ਦਾ ਰੋਲ

ਰਾਜਕੁਮਾਰ ਹਿਰਾਨੀ ਸੰਜੇ ਦੱਤ ਦੀ ਜਿੰਦਗੀ ’ਤੇ ਅਧਾਰਿਤ ਫਿਲਮ ਬਣਾ ਰਹੇ ਹਨ। ਜਿਸਦੀ ਸ਼ੁਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਨਾਲ ਹੀ ਫਿਲ਼ਮ ‘ਚ ਇਕ ਸੀਨੀਅਰ ਐਕਟਰ ਦੀ ਐਂਟਰੀ ਵੀ ਕਨਫਰਮ ਹੋ ਗਈ ਹੈ। ਜੀ ਹਾਂ, ਫਿਲਮ ‘ਚ ਸੁਨੀਲ ਦੱਤ ਦਾ ਰੋਲ ਪਰੇਸ਼ ਰਾਵਲ ਨੂੰ ਮਿਲਿਆ ਹੈ। ਇਸ ਰੋਲ ਨੂੰ ਕੋਣ ਕਰੇਗਾ ਇਸ ਲਈ ਬਹੁਤ ਚਰਚਾ

ਆਖਿਰਕਾਰ ਸ਼ੁਰੂ ਹੋਈ ‘ਸੰਜੂ ਬਾਬਾ ਦੀ ਬਾਇਓਪਿਕ’ ਦੀ ਸ਼ੂਟਿੰਗ

ਬਾਲੀਵੁੱਡ ਦੇ ਸੰਜੇ ਬਾਬਾ ਦੀ ਜਿੰਦਗੀ ‘ਤੇ ਆਧਾਰਿਤ ਫਿਲਮ ‘ਦੱਤ’ ਦੀ ਆਖਿਰਕਾਰ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮਕਾਰ ਰਾਜਕੁਮਾਰ ਹਿਰਾਨੀ ਨੇ ਟਵਿਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ। ਰਾਜਕੁਮਾਰ ਹਿਰਾਨੀ ਨੇ ਦੱਸਿਆ ਕਿ ਐਕਟਰ ਸੰਜੇ ਦੱਤ ਦੀ ਬਾਇਓਪਿਕ‘ਦੱਤ’ ਦਾ ਪਹਿਲਾ ਸੀਨ ਸ਼ੂਟ ਕੀਤਾ ਗਿਆ। ‘ਦੱਤ’ ਦੀ ਸ਼ੂਟਿੰਗ ਸ਼ੁਰੂ ਹੋਣ ਨਾਲ ਫਿਲਮ ਦੀ ਟੀਮ ਕਾਫੀ ਉਤਸਾਹਿਤ

Narendra Modi

ਪ੍ਰਧਾਨ ਮੰਤਰੀ ਦੇ ਵਿਕਾਸ ਏਜੰਡੇ ‘ਤੇ ਬਣੀ ਫਿਲਮ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਏਜੰਡੇ ਨੂੰ ਧਿਆਨ ‘ਚ ਰੱਖਦਿਆਂ ਹੋਏ ਬਿਹਾਰ ਦੇ ਰਹਿਣ ਵਾਲੇ ਇੱਕ ਫਿਲਮਕਾਰ ਨੇ ਫਿਲਮ ਦਾ ਨਿਰਮਾਣ ਕੀਤਾ ਹੈ।ਪ੍ਰਧਾਨ ਮੰਤਰੀ ਮੋਦੀ ਦੀ ਕਾਰਜਸ਼ੈਲੀ ‘ਤੇ ਬਣੀ ਫਿਲਮ ‘ਮੋਦੀ ਦਾ ਪਿੰਡ’ ਪ੍ਰਦਰਸ਼ਨ ਨੂੰ ਤਿਆਰ ਹੈ।ਜਾਣਕਾਰੀ ਮੁਤਾਬਕ 2 ਘੰਟੇ 15 ਮਿੰਟ ਦੀ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਪੋਸਟ

ਰੈਪਰ ਦੀ ਜ਼ਿੰਦਗੀ ‘ਤੇ ਬਣੇਗੀ ਫਿਲਮ, ਕੌਣ ਨਿਭਏਗਾ ਮੁੱਖ ਕਿਰਦਾਰ?

ਹਿੰਦੀ ਫਿਲਮ ਇੰਡਸਟਰੀ ‘ਚ ਫਿਲਮਕਾਰਾਂ ਨੇ ਕਈ ਬਾਓਪਿਕ ਫਿਲਮਾਂ ਨੂੰ ਬਣਾ ਕੇ ਸਫਲਤਾ ਹਾਸਲ ਕੀਤੀ ਹੈ।‘ਭਾਗ ਮਿਲਖਾ ਭਾਗ’, ਧੋਨੀ ਦ ਅਨਟੋਲਡ ਸਟੋਰੀ, ਮੈਰੀਕਾਮ ਤੇ ‘ਦ ਡਰਟੀ ਪਿਕਚਰਸ’ ਜਿਹੀਆਂ ਕਈਆਂ ਫਿਲਮਾਂ ਨੂੰ ਫਿਲਮਕਾਰਾਂ ਨੇ ਪਰਦੇ ‘ਤੇ ਉਤਾਰਿਆ ਹੈ, ਜਿਸ ਨੂੰ ਦਰਸ਼ਕਾਂ ਨੇ ਵੀ ਬੇਹਦ ਪਸੰਦ ਕੀਤਾ ਹੈ।ਇਸੀ ਕਾਰਨ ਨਿਰਦੇਸ਼ਕ ਤੇ ਨਿਰਮਾਤਾ ਅਜਿਹੀਆਂ ਫਿਲਮਾਂ ਨੂੰ ਉਤਸ਼ਾਹਿਤ ਵੀ

ਰਿਤਿਕ ਰੌਸ਼ਨ ਦੇ ਨਾਂ ਤੇ ਬਣੀ ਇਕ ਮਲਿਆਲਮ ਫਿਲਮ

ਬਾਲੀਵੁੱਡ ਦੇ ਹਰਫਨਮੌਲਾ ਐਕਟਰ ਰਿਤਿਕ ਰੌਸ਼ਨ ਦੇ ਨਾਂ ਤੋਂ ਮਲਿਆਲਮ ਭਾਸ਼ਾ ਵਿਚ ਇੱਕ ਫਿਲਮ ਰਿਲੀਜ਼ ਕੀਤੀ ਗਈ ਹੈ,ਜਿਸਦਾ ਨਾਂ ‘ਕਟਾਪਾਨੇਇਲਰਿਤਿਕ ਰੌਸ਼ਨ’ ਹੈ।ਫਿਲਮ ਪੂਰੀ ਤਰ੍ਹਾਂ ਰਿਤਿਕ ਰੌਸ਼ਨ ਨਾਲ ਪ੍ਰਭਾਵਿਤ ਹੈ।ਦੱਖਣ ਵਿਚ ਫਿਲਮ ਨੇ ਸ਼ੁਰੂਆਤ ਦੇ ਦਿਨ੍ਹਾਂ ਵਿਚ ਕਾਫੀ ਚੰਗਾ ਕਾਰੋਬਾਰ ਕੀਤਾ ਹੈ। ਇਹ ਫਿਲਮ ਇਕ ਨੌਜਵਾਨ ਦੇ ਆਲੇ-ਦੁਆਲੇ ਘੁੰਮਦੀ ਹੈ,ਜਿਸਦਾ ਸੁਫਨਾ ਅਭਿਨੇਤਾ ਬਣਨ ਦਾ ਹੈ।ਇਸਦੇ ਲਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ