Tag: barnala, Barnala Naiwala Village
ਪਾਣੀ ਦੀ ਕਿੱਲਤ ਨੂੰ ਲੈਕੇ ਖ਼ਾਲੀ ਟੈਂਕੀ ਉੱਤੇ ਚੜ੍ਹੇ ਨੌਜਵਾਨ, ਚੋਣਾਂ ਦੇ ਬਾਈਕਾਟ ਦੀ ਕਹਿ ਗੱਲ
Apr 03, 2019 6:08 pm
Barnala Naiwala Village: ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਨਾਈਵਾਲ ਦੇ ਨੌਜਵਾਨਾਂ ਨੇ ਪਿੰਡ ‘ਚ ਪਾਣੀ ਦੀ ਕਿੱਲਤ ਨੂੰ ਲੈ ਕੇ ਰੋਸ ਪ੍ਰਗਟ ਕਰਦੇ ਹੋਏ ਵੱਡਾ ਕਦਮ ਚੁੱਕਿਆ। ਨੌਜਵਾਨਾਂ ਵਲੋਂ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ ਉੱਥੇ ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਸਿਆਸੀ ਆਗੂਆਂ ਨੂੰ ਵੀ ਕੋਸਿਆ। ਨੇੜਲੇ ਪਿੰਡ ਨਾਈਵਾਲਾ ਵਿਚ ਪੀਣ ਵਾਲੇ
ਪੰਜਾਬ ਦੀ ਇਸ ਫੈਕਟਰੀ ‘ਚ ਬਣ ਰਿਹਾ ਸੀ ਨਕਲੀ ਦੇਸੀ ਘਿਓ, ਇੰਝ ਹੋਇਆ ਪਰਦਾਫਾਸ਼
Apr 02, 2019 11:20 am
Low Quality Desi Ghee : ਬਰਨਾਲਾ : ਖਾਣ ਪੀਣ ਦੇ ਮਾਮਲੇ ‘ਚ ਪੰਜਾਬੀ ਸਭ ਤੋਂ ਅੱਗੇ ਹੁੰਦੇ ਹਨ। ਜੇ ਗੱਲ ਹੋਵੇ ਦੇਸੀ ਘਿਓ ਤੇ ਦੁੱਧ-ਮੱਖਣ ਦੀ ਤਾਂ ਇਹ ਉਹਨਾਂ ਦੀ ਸਭ ਤੋਂ ਪਸੰਦੀਦਾ ਚੀਜ਼ ਹੁੰਦੀ ਹੈ ਪਰ ਹੁਣ ਇਹ ਚੀਜ਼ਾਂ ਵੀ ਨੁਕਸਾਨ ਦਾਇਕ ਹੁੰਦੀਆਂ ਜਾ ਰਹੀਆਂ ਹਨ ਦਰਅਸਲ ਇਸਦਾ ਸਭ ਤੋਂ ਵੱਡਾ ਕਾਰਨ ਹੈ ਮਿਲਾਵਟ
11ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
Mar 29, 2019 5:10 pm
Barnala 16 Years Old Commits Suicide: ਬਰਨਾਲਾ ਏਅਰਫੋਰਸ ਸਟੇਸ਼ਨ ‘ਚ ਸਥਿਤ ਕੇਂਦਰੀ ਪਾਠਸ਼ਾਲਾ ਦੇ ਇੱਕ ਵਿਦਿਆਰਥੀ ਮਨਪ੍ਰੀਤ ਸਿੰਘ ਜਿਸਦੀ ਉਮਰ ਕਰੀਬ 16 ਸਾਲ ਸੀ ਨੇ ਗਿਆਰਵੀਂ ਕਲਾਸ ‘ਚ ਫੇਲ ਹੋਣ ਦੇ ਕਾਰਨ ਆਪਣੇ ਘਰ ‘ਚ ਫੰਦਾ ਲਗਾਕੇ ਆਤਮਹੱਤਿਆ ਕਰ ਲਈ । ਇਸ ਸਬੰਧੀ ਏਅਰਫੋਰਸ ਸਟੇਸ਼ਨ ਦੇ ਸਾਬਕਾ ਸਰਪੰਚ , ਬਾਬਾ ਜੀਤ ਸਿੰਘ ਨਗਰ ਅਤੇ ਕੇਂਦਰੀ
ਲੋਕਾਂ ਵੱਲੋਂ ਸਜਾਈ ਪਾਰਕ ਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਬਿਜਲੀ-ਪਾਣੀ ਬੰਦ
Mar 20, 2019 3:09 pm
Park Electricity Cut : ਬਰਨਾਲਾ : ਅਜੋਕੇ ਬਦਲਦੇ ਯੁੱਗ ਵਿੱਚ ਜਿਵੇਂ-ਜਿਵੇਂ ਜਨਸੰਖਿਆ ਵੱਧਦੀ ਜਾ ਰਹੀ ਹੈ, ਉਸੇ ਤਰ੍ਹਾਂ ਵੱਧਦੀ ਆਬਾਦੀ ਦੇ ਚਲਦੇ ਹਰੇ ਭਰੇ ਜੰਗਲਾਂ ਨੂੰ ਉਜਾੜਿਆ ਜਾ ਰਿਹਾ ਹੈ। ਵੱਡੀਆਂ-ਵੱਡੀਆਂ 6 ਲਾਈਨ ਸੜਕਾਂ ਬਣਾਉਣ ਦੇ ਲਈ ਦਰਖ਼ਤ-ਬੂਟਿਆਂ ਦੀ ਕਟਾਈ ਦੇ ਚਲਦੇ ਅੱਜ ਹਰ ਇਨਸਾਨ ਨੂੰ ਖੁੱਲੀ ਹਵਾ ਅਤੇ ਤਾਜੀ ਹਵਾ ਲੈਣ ਲਈ ਮੁਸ਼ਕਲ ਆ
ਪੰਜਾਬ ਪੁਲਿਸ ਦੇ 2 ਕਾਂਸਟੇਬਲ ਸਮੇਤ 3 ‘ਤੇ ਲੱਗੇ ਬਲਾਤਕਾਰ ਦੇ ਇਲਜ਼ਾਮ
Feb 27, 2019 2:23 pm
Barnala Police Constable: ਬਰਨਾਲਾ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮਹਿਲਾਵਾਂ ਕਿਸੇ ‘ਚ ਜਗ੍ਹਾ ਸੁਰੱਖਿਅਤ ਨਹੀਂ ਹਨ। ਬੀਤੇ ਦਿਨੀਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਬਰਨਾਲੇ ਦਾ ਜਿੱਥੇ ਮਹਿਲਾ ਨੇ ਬਰਨਾਲਾ ਪੁਲਿਸ ਦੇ 2 ਹਵਲਦਾਰਾਂ ਸਮੇਤ ਇੱਕ ਹੋਰ ਵਿਕਅਤੀ ਤੇ ਉਸ ਨਾਲ ਬਲਾਤਕਾਰ
ਗੁੰਡਿਆਂ ਵੱਲੋਂ ਕੀਤੀ ਜਾ ਰਹੀ ਜ਼ਬਰਨ ਵਸੂਲੀ ਦਾ ਵਿਰੋਧ ਕਰਨਾ ਪਿਆ ਮਹਿੰਗਾ
Feb 26, 2019 2:22 pm
Barnala News: ਬਰਨਾਲਾ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ ਬਹੁਤ ਵੱਧ ਗਈ ਹੈ, ਜਿਸ ਕਾਰਨ ਲੋਕ ਇਸ ਦੇ ਚੱਲਦੇ ਕੁਝ ਵੀ ਕਰ ਲੈਂਦੇ ਹਨ। ਜਿਸ ਵਿੱਚ ਇਸ ਲੜਾਈ ਦੇ ਕਾਰਨ ਕਈ ਜਗ੍ਹਾ ਖੂਨ ਖ਼ਰਾਬਾ ਵੀ ਦੇਖਣ ਨੂੰ ਮਿਲਦਾ ਹੈ। ਅਜਿਹਾ ਇੱਕ ਮਾਮਲਾ ਬਰਨਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਗੁੰਡਿਆਂ ਦੇ ਵੱਲੋਂ ਕੀਤੀ ਜਾ ਰਹੀ
ਮਹਿਲਾ ਮੈਡੀਕਲ ਅਫ਼ਸਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
Feb 17, 2019 11:19 am
Women Medical Officer: ਬਰਨਾਲਾ : ਅਜੋਕੇ ਸਮੇ ‘ਚ ਇਨਸਾਨ ਦੀ ਮਾਨਸਿਕਤਾ ਇੰਨੀ ਕਮਜ਼ੋਰ ਹੋ ਗਈ ਹੈ ਕਿ ਉਹ ਹਾਲਾਤਾਂ ਦਾ ਸਾਹਮਣਾ ਕਰਨ ਦੀ ਬਜਾਏ ਚਿੰਤਾਂ ਅਤੇ ਡਿਪ੍ਰੈਸ਼ਨ ‘ਚ ਆ ਕੇ ਗਲਤ ਰਾਹ ਚੁਣ ਲੈਂਦੇ ਹਨ। ਬੀਤੇ ਦਿਨੀਂ ਬਰਨਾਲਾ ਦੇ ਕੱਚਾ ਕਾਲਜ ਰੋਡ ‘ਤੇ ਮਹਿਲਾ ਡਾਕਟਰ ਵੱਲੋਂ ਜਿਮ ਦੀ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ
ਬਰਨਾਲਾ : ਰੁਜ਼ਗਾਰ ਮੇਲੇ ‘ਚ ਰੁਜ਼ਗਾਰ ਨਾ ਮਿਲਣ ਤੋਂ ਪਰੇਸ਼ਾਨ ਨੌਜਵਾਨਾਂ ਨੇ ਡੀਸੀ ਦਫ਼ਤਰ ਅੱਗੇ ਦਿੱਤਾ ਲਾਇਆ ਧਰਨਾ
Feb 11, 2019 7:13 pm
Barnala Rozgar Mela: ਕੈਪਟਨ ਸਰਕਾਰ ਵਲੋਂ ਪ੍ਰਮੁੱਖ ਸ਼ਹਿਰਾਂ ‘ਚ ਰੁਜ਼ਗਾਰ ਦੇਣ ਦੇ ਮੰਤਵ ਨਾਲ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਪਰ ਇਸ ਤੋਂ ਉਲਟ ਹਜੇ ਵੀ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਕੈਪਟਨ ਸਰਕਾਰ ਦੇ ਰੁਜ਼ਗਾਰ ਦੇਣ ਦੇ ਮੰਤਵ ਨਾਲ ਬਰਨਾਲਾ ‘ਚ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ
ਕਰਜ਼ੇ ਨੇ ਲਈ ਇੱਕ ਹੋਰ ਜਾਨ…
Feb 07, 2019 5:27 pm
Barnala Farmer Suicide: ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਵੱਡੇ – ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਅਸਲ ਸੱਚ ਕੁਝ ਹੋਰ ਹੀ ਹੈ। ਪੰਜਾਬ ‘ਚ ਜਿੱਥੇ ਕਰਜ਼ੇ ਦੇ ਕਾਰਨ ਅੰਨਦਾਤਾ ਪ੍ਰੇਸ਼ਾਨ ਹੈ ਓਥੇ ਇਸ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਉਥੇ ਹੀ ਬੇਰੁਜ਼ਗਾਰੀ ਦੇ ਮਾਰੇ ਨੌਜਵਾਨਾਂ ਵੱਲੋਂ ਵੀ ਖ਼ੁਦਕੁਸ਼ੀ ਦਾ
ਸਰਕਾਰੀ ਹਸਪਤਾਲ ਹੋਣ ਦੇ ਬਾਵਜੂਦ ਗਰੀਬਾਂ ਤੋਂ ਇਲਾਜ ਲਈ ਮੰਗੇ ਜਾ ਰਹੇ ਹਜ਼ਾਰਾਂ
Feb 04, 2019 2:04 pm
Barnala Civil Hospital: ਬਰਨਾਲਾ ਦਾ ਸਰਕਾਰੀ ਹਸਪਤਾਲ ਜੋ ਕਿ ਆਮ ਗਰੀਬ ਲੋਕਾਂ ਦੇ ਮੁਫ਼ਤ ਇਲਾਜ ਲਈ ਬਣਿਆ ਹੈ,ਉੱਥੇ ਹੀ ਕਿਸੇ ਪ੍ਰਾਇਵੇਟ ਹਸਪਤਾਲ ਵਾਂਗ ਖ਼ਰਚ ਦਾ ਇਲਾਜ ਗਰੀਬ ਲੋਕਾਂ ਤੇ ਆ ਰਿਹਾ ਹੈ।ਜਦਕਿ ਜਿਆਦਾਤਰ ਲੋਕਾਂ ਦੇ ਭਗਤ ਸਾਰਾ ਬੀਮਾ ਯੋਜਨਾ ਦੇ ਕਾਰਡ ਬਣੇ ਹੋਏ ਹਨ।ਜਿਸ ਵਿੱਚ ਸਾਲ ਦਾ 50000 ਰੁਪਏ ਤੱਕ ਦਾ ਇਲਾਜ ਸਰਕਾਰ ਵੱਲੋਂ ਮੁਫ਼ਤ
ਹਥਿਆਰਾਂ ਦੀ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 6 ਮੁਲਜ਼ਮਾਂ ਨੂੰ ਕੀਤਾ ਕਾਬੂ
Jan 30, 2019 7:48 pm
Gang Robbery Exposed: ਬਰਨਾਲਾ: ਗਣਤੰਤਰ ਦਿਵਸ ਦੇ ਮੌਕੇ ‘ਤੇ ਸੁਰੱਖਿਆ ਵਿਵਸਥਾ ਤੇ ਸਵਾਲ ਖੜੇ ਕਰਦੇ ਹੋਏ ਤਪਾ ਦੇ ਨਾਇਬ ਗਨ ਹਾਊਸ ਵਿੱਚੋਂ ਚੋਰਾਂ ਨੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਨਗਦੀ ਚੋਰੀ ਕੀਤੀ ਸੀ। ਇਸ ਮਾਮਲੇ ਵਿੱਚ ਚੋਰ ਜਾਂਦੇ-ਜਾਂਦੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵਿੱਚ ਨਾਲ ਲੈ ਗਏ ਸਨ। ਪੁਲਿਸ ਨੂੰ ਗੁਆਂਢ ਦੀ ਦੁਕਾਨ ਦੀ ਸੀਸੀਟੀਵੀ ਫੁਟੇਜ
ਲੋਨ ਦਾ ਝਾਂਸਾ ਦੇ ਕੇ ਮਹਿਲਾ ਨਾਲ ਕੀਤਾ ਗੈਂਗਰੇਪ
Jan 23, 2019 6:36 pm
Rudke Klan Village: ਬਰਨਾਲਾ: ਇਹਨੀਂ ਦਿਨੀਂ ਲੜਕੀਆਂ, ਔਰਤਾਂ ਤੇ ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਹਰ ਦੂਸਰੇ ਦਿਨ ਕਿਸੇ ਨਾ ਕਿਸੇ ਲੜਕੀ ਜਾਂ ਬੱਚੀ ਨਾਲ ਦੁਸ਼ਕਰਮ ਦੀ ਖ਼ਬਰ ਸਾਹਮਣੇ ਆਉਂਦੀ ਹੈ। ਅਜਿਹਾ ਹੀ ਇੱਕ ਮਾਮਲਾ ਬਰਨਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਬਰਨਾਲਾ ਦੇ ਪਿੰਡ ਰੂਡੇਕੇ ਕਲਾ ਵਿੱਚ ਇੱਕ ਮਹਿਲਾ ਨੂੰ
ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ 289 ਸਾਲ ਪੁਰਾਣੇ ਸਰੋਵਰ ਦਾ ਕਰਵਾਇਆ ਪੁਨਰ ਨਿਰਮਾਣ
Jan 21, 2019 6:34 pm
Reconstructing Historic Sarovar: ਬਰਨਾਲਾ ਦੇ ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿੱਚ 289 ਸਾਲ ਪੁਰਾਣੇ ਸਰੋਵਰ ਦਾ ਪੁਨਰ ਨਿਰਮਾਣ ਕਰਵਾਇਆ ਗਿਆ ਜਿਸ ਦਾ ਉਦਘਾਟਨ ਐਸ ਜੀ ਪੀ ਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੀਤਾ ਗਿਆ। ਇਸ ਦੌਰਾਨ ਲੌਂਗੋਵਾਲ ਨੇ ਕਿਹਾ ਕਿ ਇਹ ਤਪ ਅਸਥਾਨ ਸਿੱਖਾਂ ਲਈ ਬਹੁਤ ਮਹੱਤਵ ਰੱਖਦਾ ਹੈ ਜਿਸ ਦਾ ਇਕ ਸਾਲ ਦੇ ਸਮੇਂ
ਚੋਣਾਂ ਦੇ ਮੱਦੇਨਜ਼ਰ ਆਪ ਨੇ ਬਰਨਾਲਾ ‘ਚ ਕੀਤੀ ਰੈਲੀ
Jan 20, 2019 8:23 pm
AAP Organized Rally: 2019 ਦੀਆਂ ਲੋਕਸਭਾ ਚੋਣਾਂ ਆਉਣ ਵਾਲਿਆਂ ਹਨ। ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ ਤੇ ਸਿਆਸੀ ਦਲ ਜਿੱਤ ਦਰਜ ਕਰਨ ਲਈ ਮਿਹਨਤ ਕਰ ਰਹੇ ਹਨ। ਜਿਸਦੇ ਚਲਦੇ ਹੁਣ ਆਮ ਆਦਮੀ ਪਾਰਟੀ ਵੀ ਲੋਕਸਭਾ ਚੋਣਾਂ ਦਾ ਬਿਗੁਲ ਵਜਾਉਣ ਜਾ ਰਹੀ ਹੈ ਤੇ ਇਸਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਗਈ ਹੈ।
ਚੋਰਾਂ ਨੇ ਚੋਰੀ ਕਰਨ ਤੋਂ ਬਾਅਦ ਦੁਕਾਨਾਂ ਨੂੰ ਲਗਾਈ ਅੱਗ
Jan 19, 2019 6:00 pm
Handiaya Road Barnala: ਬਰਨਾਲਾ: ਬਰਨਾਲਾ ਵਿੱਚ ਹੰਡਿਆਆ ਰੋਡ ਉੱਤੇ ਚੋਰਾਂ ਨੇ ਦੋ ਦੁਕਾਨਾਂ ਉੱਤੇ ਚੋਰੀ ਕਰਨ ਦੇ ਬਾਅਦ ਦੁਕਾਨਾਂ ਨੂੰ ਲਗਾਈ ਅੱਗ , ਦੋਨਾਂ ਦੁਕਾਨਾਂ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ. ਇਸ ਮਾਮਲੇ ਦੀ ਪੂਰੀ ਤਫਤੀਸ਼ ਕਰਨ ਦੇ ਲਈ ਫੋਰੇਂਸਿਕ ਟੀਮ ਜਾਂਚ ਵਿੱਚ ਜੁਟੀ ਹੋਈ ਹੈ। ਬਰਨਾਲਾ ਵਿੱਚ ਹੰਡਿਆਆ ਰੋਡ ਉੱਤੇ ਸਥਿਤ ਦੋ ਦੁਕਾਨਾਂ
4 ਲੁਟੇਰਿਆਂ ਨੇ ਇਸ ਮਸ਼ਹੂਰ ਸਕੂਲ ਨੂੰ ਬਣਾਇਆ ਆਪਣਾ ਨਿਸ਼ਾਨਾ, ਡੇਢ ਲੱਖ ਲੈ ਹੋਏ ਫਰਾਰ
Dec 28, 2018 3:46 pm
Private school looted: ਲੁਟੇਰਿਆਂ ਦੇ ਹੌਂਸਲੇ ਇਸ ਕਦਰ ਵੱਧ ਰਹੇ ਹਨ ਕਿ ਹੁਣ ਉਹ ਸਕੂਲਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ। ਬਰਨਾਲਾ ਪੁਲਿਸ ਦੀ ਮੁਸਤੈਦੀ ਦੀ ਪੋਲ ਖੁੱਲ੍ਹ ਗਈ ਹੈ। ਕਿਉਂਕਿ ਬਰਨਾਲਾ ਵਿੱਚ ਅੱਜ ਸਵੇਰੇ ਕਰੀਬ ਤਿੰਨ ਵਜੇ 4 ਲੁਟੇਰਿਆਂ ਨੇ ਇਕ ਨਿਜੀ ਸਕੂਲ ਵਿੱਚ ਜੰਮ ਕੇ ਲੁੱਟ-ਖੋਹ ਕੀਤੀ ਤੇ ਨਾਲ ਹੀ ਸਕੂਲ ਦੇ ਗਾਰਡ
ਪੰਪ ਮਾਲਿਕ ਦੇ ਪੈਸੇ ਲੈ ਕੇ ਫਰਾਰ ਹੋਏ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ
Dec 09, 2018 4:23 pm
Barnala Petrol Pump: ਬਰਨਾਲਾ: ਬਰਨਾਲਾ ਪੁਲਿਸ ਨੇ ਪਿਛਲੇ ਦਿਨੀਂ ਪੈਟ੍ਰੋਲ ਪੰਪ ਤੋਂ ਨਸ਼ਿਆਂ ਦੀ ਆਦਤ ਵਿੱਚ 5 ਲੱਖ 30 ਹਜ਼ਾਰ ਲੈ ਕੇ ਫਰਾਰ ਹੋਏ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਜਿਸ ਤੋਂ ਬਰਨਾਲਾ ਪੁਲਿਸ ਨੇ 4 ਲੱਖ 80 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਬਰਨਾਲਾ ਦੇ ਇੱਕ ਪੈਟ੍ਰੋਲ
ਸਿਹਤ ਵਿਭਾਗ ਦੀ ਟੀਮ ਨੇ ਲਿੰਗ ਜਾਂਚ ਦਾ ਕੀਤਾ ਪਰਦਾਫਾਸ਼
Oct 25, 2018 3:23 pm
Health department team expose:ਬਰਨਾਲਾ(ਧਰਮਿੰਦਰ ਸਿੰਘ ਧਾਲੀਵਾਲ): ਪੰਜਾਬ ਅੰਦਰ ਦਿਨੋ-ਦਿਨ ਘੱਟ ਰਹੀ ਲੜਕੀਆਂ ਦੀ ਗਿਣਤੀ ਨੂੰ ਧਿਆਨ ‘ਚ ਰੱਖਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਿੰਗ ਜਾਂਚ ‘ਤੇ ਪੂਰਨ ਤੋਰ ‘ਤੇ ਪਾਬੰਧੀ ਲਾਈ ਹੋਈ ਹੈ।ਇਸੇ ਪਾਬੰਧੀ ਦਾ ਫਾਇਦਾ ਉਠਾ ਕੇ ਕੁਝ ਲੋਕਾਂ ਵੱਲੋਂ ਅਪਣੇ ਪੈਸੇ ਦੀ ਪੂਰਤੀ ਲਈ ਲਿੰਗ ਜਾਂਚ ਕਰਨ ਨੂੰ ਧੰਦਾ ਬਣਾਇਆ