Tag: , , , ,

ਫਾਸਟੈਗ ਦੇ ਨਾਮ ‘ਤੇ ਘਰ ਖੜੀ ਗੱਡੀ ਦਾ ਕੱਟਿਆ ਗਿਆ ਟੈਕਸ।

 fastag Tax deductedਬਰਨਾਲਾ- ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਐਲਾਨ ਤੋਂ ਬਾਅਦ 1 ਦਿਸੰਬਰ ਨੂੰ ਫਾਸਟੈਗ ਸ਼ੁਰੂ ਹੋ ਗਿਆ ਸੀ, ਜਿਸ ਦੇ ਸ਼ੁਰੂ ਹੋਣ ਤੋਂ ਬਾਅਦ ਕਈ ਕਾਰਨਾਮੇ ਸਾਹਮਨੇ  ਆ ਰਹੇ ਹਨ । ਇਨ੍ਹਾਂ ਵਿੱਚੋਂ ਇੱਕ ਕਾਰਨਾਮਾ ਅਜਿਹਾ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ। ਬਰਨਾਲਾ ਦੇ ਸਰਕਾਰੀ ਅਧਿਆਪਕ ਹਰਿੰਦਰ ਕੁਮਾਰ ਦੀ ਸ਼ਿਕਾਇਤ ਹੈ

ਬਰਨਾਲਾ ‘ਚ ਵੱਡੀ ਵਾਰਦਾਤ, ਪੁਲਿਸ ਵਾਲਿਆਂ ਨੇ ਕੀਤਾ ਸਮੂਹਿਕ ਜਬਰ ਜਨਾਹ

Barnala Rape: ਬਰਨਾਲਾ, ਥਾਣਾ ਟੱਲੇਵਾਲ ਵਿਚ ਤਾਈਨਾਤ ਇਕ ਏ. ਐੱਸ. ਆਈ. ਅਤੇ ਸਿਪਾਹੀ ਵਲੋਂ ਮਹਿਲਾ ਨਾਲ ਸਮੂਹਿਕ ਬਲਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਹਿਲਾਂ ਦਾ ਕੋਈ ਰਿਸ਼ਤੇਦਾਰ ਪਟਿਆਲਾ ਵਿਚ ਇਲਾਜ ਅਧੀਨ ਸੀ। ਦੋਵੇਂ ਮੁਲਾਜ਼ਮ ਤੇ ਇਕ ਹੋਰ ਵਿਅਕਤੀ ਉਕਤ ਔਰਤ ਨੂੰ ਇਕ ਕੇਸ ਦੇ ਸੰਬੰਧ ਵਿੱਚ ਬਿਆਨ ਕਰਵਾਉਣ ਦਾ ਕਹਿ ਕੇ ਪਟਿਆਲਾ ਲੈ ਕੇ

ਪ੍ਰਸਾਸ਼ਨਿਕ ਅਧਿਕਾਰੀਆਂ ਨੇ ਗੋਦ ਲਏ ਸਰਕਾਰੀ ਸਕੂਲ ਦੇ 2-2 ਬੱਚੇ

Barnala DC Takes Initiative to Improve Results: ਪੰਜਾਬ ਵਿੱਚ ਸਿੱਖਿਆ ਦਾ ਮਿਆਰ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਖ਼ਾਸ ਤੌਰ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਬਿਲਕੁਲ ਹੀ ਖ਼ਤਮ ਹੋ ਚੁੱਕਾ ਹੈ। ਪਰ ਹੁਣ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦਾ ਪੱਧਰ ਉੱਚਾ ਚੁੱਕਣ ਲਈ ਜ਼ਿਲ੍ਹਾ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਵੱਡੀ ਪਹਿਲ ਕੀਤੀ ਗਈ ਹੈ।

ਆਰਥਿਕ ਤੰਗੀ ਦੇ ਚਲਦਿਆਂ ਕਿਸਾਨ ਨੇ ਕੀਤੀ ਖ਼ੁਦਕੁਸ਼ੀ

Barnala Farmer commit suicide : ਬਰਨਾਲਾ :  ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਛੋਟੀ ਹੋ ਗਈ ਹੈ ਕਿ ਕਿਸੇ ਵੀ ਗੱਲ ਨੂੰ ਬਰਦਾਸ਼ਤ ਕਰਨ ਦੀ ਬਜਾਏ ਗਲਤ ਰਾਹ ਵੱਲ ਤੁਰ ਪੈਂਦੇ ਹਨ। ਅਜਿਹਾ ਹੀ ਇਕ ਮਾਮਲਾ ਬੀਤੇ ਦਿਨੀਂ ਪਿੰਡ ਹਰੀਗੜ੍ਹ ਦਾ ਸਾਹਮਣੇ ਆਇਆ ਜਿੱਥੇ ਇੱਕ  ਕਿਸਾਨ ਨੇ ਆਰਥਿਕ ਤੰਗੀ ਕਾਰਨ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ

ਨਸ਼ੇ ਦੀ ਓਵਰਡੋਜ਼ ਨਾਲ ਨੌਜ਼ਵਾਨ ਦੀ ਮੌਤ

Drug Overdose Boy Death : ਬਰਨਾਲਾ : ਪੰਜਾਬ ‘ਚ ਨਸ਼ੇ ਦੇ ਇੰਜੈਕਸ਼ਨ ਨਾਲ ਮਰਨ ਵਾਲਿਆਂ ਨੌਜਵਾਨਾਂ ਦੀਆਂ ਖਬਰਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ।  ਸਰਕਾਰ ਤੇ ਪੁਲਿਸ ਦੀ ਪੂਰੀ ਮੁਸਤੈਦੀ ਵਿਖਾਉਣ ਦੇ ਬਾਵਜੂਦ ਨੌਜਵਾਨਾਂ ਦੇ ਹੱਥਾਂ ‘ਚ ਨਸ਼ੇ ਦਾ ਇੰਜੈਕਸ਼ਨ ਤੇ ਨਸ਼ਾ ਆ ਰਿਹਾ ਹੈ।  ਪੰਜਾਬ ਦੇ ਇਲਾਕਿਆਂ ‘ਚ ਹਰ ਰੋਜ ਨੌਜਵਾਨ ਨਸ਼ੇ ਨਾਲ

ਦਰਜੀ ਨੇ ਨਾਬਾਲਿਗ ਨਾਲ ਕੀਤਾ ਜਬਰ-ਜ਼ਨਾਹ

Barnala Girl Rape  ਲੜਕੀਆਂ ਨਾਲ ਹੋ ਰਹੀਆਂ ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ , ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਬਰਨਾਲੇ ਤੋਂ ਜਿੱਥੇ ਇੱਕ ਦਰਜੀ ਵਲੋਂ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ । ਦਰਜੀ ਖਿਲਾਫ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਦੇ ਕੁਝ ਨੌਜਵਾਨਾਂ ਨੇ ਥਾਣੇ ਦਾ ਘਿਰਾਵ ਕੀਤਾ ਗਿਆ ਜਿਸ ਤੋਂ

ਪਤੀ ਨੇ ਨਾਜਾਇਜ਼ ਸਬੰਧਾਂ ‘ਚ ਰੋੜਾ ਬਣ ਰਹੀ ਪਤਨੀ ਦਾ ਕੀਤਾ ਕਤਲ

Barnala Husband Murder Wife : ਬਰਨਾਲਾ : ਬਰਨਾਲਾ ਤੋਂ ਨਾਜਾਇਜ਼ ਸਬੰਧਾਂ ਵਿੱਚ ਰੋੜਾ ਬਣ ਰਹੀ ਪਤਨੀ ਦਾ ਪਤੀ ਵੱਲੋਂ ਕਤਲ ਕਰਨ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ । ਦਰਅਸਲ, ਜ਼ਿਲ੍ਹੇ ਦੇ ਪਿੰਡ ਉੱਗੋਕੇ ਵਿੱਚ ਸੈਂਬਰ ਸਿੰਘ ਜੋ ਮਿਸਤਰੀ ਦਾ ਕੰਮ ਕਰਦਾ ਹੈ, ਦੇ ਆਪਣੀ ਗੁਆਂਢ ਵਿੱਚ ਰਹਿੰਦੀ ਰਣਜੀਤ ਕੌਰ ਨਾਲ ਨਾਜਾਇਜ਼ ਸਬੰਧ ਸਨ । ਜਿਸ

ਸਹੂਲਤ ਕੇਂਦਰ ਬਣੇ ਲੋਕਾਂ ਲਈ ਦੁਵਿਧਾ ਕੇਂਦਰ

Barnala Suwidha Centre : ਬਰਨਾਲਾ : ਪੰਜਾਬ ਸਰਕਾਰ ਵਲੋਂ ਆਮ ਜਨਤਾ ਦੀ ਸਹੂਲਤ ਲਈ ਸ਼ੁਰੂ ਕੀਤੇ ਗਏ ਸਹੂਲਤ ਸੇਂਟਰ ਹੁਣ ਲੋਕਾਂ ਲਈ ਦੁਵਿਧਾ ਸੇਂਟਰ ਬਣਦੇ ਜਾ ਰਹੇ ਹਨ ਜਿੱਥੇ ਉੱਤੇ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ , ਸਰਕਾਰੀ ਫੀਸ ਦੇ ਨਾਮ ਉੱਤੇ ਲੋਕਾਂ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ ਬਾਹਰ ਜੋ ਕੰਮ 30

ਬਰਨਾਲਾ ‘ਚ 12ਵੀਂ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Barnala Girl Commit Suicide : ਬਰਨਾਲਾ : ਬਰਨਾਲਾ ‘ਚ ਇੱਕ ਨਾਬਾਲਿਗ ਵਿਦਿਆਰਥਣ ਅਰਸ਼ਦੀਪ ਵੱਲੋਂ ਆਪਣੇ ਘਰ ਦੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ । ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਲੜਕੀ ਨਾਲ ਪੜ੍ਹਨ ਵਾਲੇ ਲੜਕੇ ਨੇ ਉਸ ਨੂੰ

ਕਰਜ਼ੇ ਤੋਂ ਦੁਖੀ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Barnala Farmer Commit Suicide : ਬਰਨਾਲਾ : ਖੇਤੀ ਪ੍ਰਧਾਨ ਦੇਸ਼ ਭਾਰਤ ਹੁਣ ਕਿਸਾਨਾਂ ਲਈ ਬੇਗਾਨਾ ਹੋ ਗਿਆ ਹੈ । ਦੇਸ਼ ਵਿੱਚ ਸਭ ਤੋਂ ਮਾੜੀ ਆਰਥਿਕ ਹਾਲਤ ਕਿਸਾਨਾਂ ਦੀ ਹੈ । ਕਰਜ਼ੇ ਹੇਠ ਦੱਬੇ ਕਿਸਾਨਾਂ ਦੀ ਕੋਈ ਬਾਂਹ ਨਹੀਂ ਫੜ ਰਿਹਾ । ਮਜ਼ਬੂਰੀ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਕਰਨੀਆਂ ਪੈ ਰਹੀਆਂ ਹਨ । ਸੂਬੇ

ਕਾਰ ਤੇ ਬਲੈਰੋ ਦੀ ਆਪਸੀ ਟੱਕਰ ‘ਚ ਇੱਕ ਦੀ ਮੌਤ

Barnala Road Accident : ਬਰਨਾਲਾ :  ਸੂਬੇ ਵਿੱਚ ਸੜਕ ਹਾਦਸੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ । ਜਿਸ ਵਿੱਚ ਅਜਿਹਾ ਹੀ ਇੱਕ ਸੜਕ ਹਾਦਸਾ ਬਰਨਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਕਾਰ ਤੇ ਬਲੈਰੋ ਗੱਡੀ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ । ਇਸ ਟੱਕਰ ਵਿੱਚ ਇਕ ਮਿਸਤਰੀ ਦੀ ਮੌਤ ਹੋ ਗਈ । ਦੱਸਿਆ

ਬਰਨਾਲਾ ‘ਚ ਕੇਜਰੀਵਾਲ ਹੋਏ ਫਲਾਪ, ਲੋਕਾਂ ਨੇ ਨਹੀਂ ਲਈ ਦਿਲਚਸਪੀ

Barnala Arvind Kejriwal Rally : ਬਰਨਾਲਾ : ਪੰਜਾਬ ‘ਚ 19 ਮਈ ਨੂੰ ਵੋਟਾਂ ਪੈਣਗੀਆਂ। ਜਿਸਦੇ ਤਹਿਤ ਸਿਆਸੀ ਪਾਰਟੀਆਂ ਦੇ ਦਿੱਗਜਾਂ ਵਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ‘ਤੇ ਹਨ। ਅੱਜ (ਮੰਗਲਵਾਰ) ਵੀ ਉਹ ਲੋਕ ਸਭਾ ਹਲਕਾ ਸੰਗਰੂਰ

ਲੋਕਸਭਾ ਚੋਣਾਂ ਦੇ ਮੱਦੇਨਜ਼ਰ ਬਰਨਾਲਾ ਪੁਲਿਸ ਨੇ ਕੱਢਿਆ ਫਲੈਗ ਮਾਰਚ

Barnala Police Flag March: ਬਰਨਾਲਾ: ਲੋਕਸਭਾ ਦੇ ਮੱਦੇਨਜ਼ਰ ਬਰਨਾਲਾ ਪੁਲਿਸ ਅਤੇ ਬੀਐੱਸਐੱਫ ਵੱਲੋਂ ਬਰਨਾਲਾ ਸ਼ਹਿਰ ਅਤੇ ਉਸਦੇ ਨੇੜੇ ਦੇ ਪਿੰਡਾਂ ਵਿੱਚ ਇੱਕ ਫਲੈਗ ਮਾਰਚ ਕੱਢਿਆ ਗਿਆ । ਇਸ ਮੌਕੇ ਪੰਜਾਬ ਪੁਲਿਸ ਅਤੇ ਬੀਐੱਸਐੱਫ ਦੇ ਜਵਾਨ ਅਤੇ ਅਧਿਕਾਰੀ ਮੌਜੂਦ ਸਨ । ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਸਿਟੀ 1 ਦੇ ਇੰਚਾਰਜ ਗੁਰਵੀਰ ਸਿੰਘ

ਬਰਨਾਲਾ ਦੇ 40 ਪਿੰਡਾਂ ‘ਚ ਲੱਗੀ ਭਿਆਨਕ ਅੱਗ

Barnala Villages Fire Incident : ਬਰਨਾਲਾ : ਇੱਥੇ ਦੇਰ ਰਾਤ ਆਈ ਤੇਜ਼ ਹਨ੍ਹੇਰੀ ਕਾਰਨ ਖੇਤਾਂ ‘ਚ ਅੱਗ ਲੱਗ ਗਈ, ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਦੇਖਦੇ ਆਲੇ ਦੁਆਲੇ ਦੇ ਪਿੰਡਾਂ ‘ਚ ਫੈਲ ਗਈ। ਸੰਗਰੂਰ ਤੇ ਬਰਨਾਲਾ ਤੋਂ ਆਈਆਂ ਫਾਇਰ ਬ੍ਰਿਗੇਡ ਨਾਲ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਗਿਆ। ਪਿੰਡ ਦੇ ਲੋਕਾਂ ਨੇ ਇਕੱਠੇ  ਹੋ ਟਰੈਕਟਰਾਂ

ਲੜਕੀ ਦੇ ਜਬਰਨ ਲਹਾਏ ਕੱਪੜੇ, ਅਸ਼ਲੀਲ ਵੀਡੀਓ ਬਣਾ ਕੀਤਾ ਬਲੈਕਮੇਲ

Barnala Girl Rape : ਬਰਨਾਲਾ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਮਹਿਲਾਵਾਂ ਅਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਬੀਤੇ ਦਿਨੇ ਬਰਨਾਲਾ ‘ਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਹਿਲਾ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ

ਆਪਸੀ ਲੜਾਈ ‘ਚ ਹੋਈ ਮੌਤ ਦਾ ਪਰਿਵਾਰ ਨੇ ਲੋਕਾਂ ਨਾਲ ਲਿਆ ਬਦਲਾ

Barnala 2 Families Fight: ਆਏ ਦਿਨ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ  ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਬਰਨਾਲਾ ‘ਚ ਜਿੱਥੇ ਬੀਤੇ ਦਿਨੀਂ ਮੁਹੱਲੇ ‘ਚ ਲੜ੍ਹਾਈ ਹੋ ਗਈ , ਇਹ ਲੜ੍ਹਾਈ ਇਹਨੀ ਵੱਧ ਗਈ  ਕਿ ਆਪਸੀ ਝਗੜਾ ਮਾਰ ਕੁੱਟ ਤੱਕ ਪਹੁੰਚ ਗਿਆ। ਇੱਕ ਪਰਿਵਾਰ ਵੱਲੋਂ ਦੂੱਜੇ ਪਰਿਵਾਰ ‘ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ

ਮਾਨ ਭੱਤੇ ‘ਚ ਵਾਧਾ ਨਾ ਕਰਨ ‘ਤੇ ਭੜਕੀਆਂ ਆਂਗਣਵਾੜੀ ਮੁਲਾਜ਼ਮਾਂ ,ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ

Barnala Anganwadi employees: ਬਰਨਾਲਾ: ਆਂਗਣਵਾੜੀ ਮੁਲਾਜ਼ਮ ਯੂਨੀਅਨ ਬਰਨਾਲਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ  ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਉਹਨਾਂ ਡੀਸੀ ਦਫਤਰ ਅੱਗੇ ਸੜਕ ਉਪਰ ਹੀ ਜਮਾ ਲਗਾ ਕੇ ਆਪਣਾ ਰੋਸ ਜਤਾਇਆ ਹੈ।ਇਸ ਮੌਕੇ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਇਸ ਧਰਨੇ ਵਿੱਚ ਸਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ

ਕਿਸਾਨਾਂ ਦੀ 100 ਏਕੜ ਫਸਲ ਸੜ ਕੇ ਸੁਆਹ

Barnala Farmers Crops: ਬਰਨਾਲਾ : ਇਥੇ ਦੇ ਪਿੰਡ ਜੋਧਪੁਰ ਦੇ 100 ਏਕੜ ਤੋਂ ਜਿਆਦਾ ਦੀ ਫ਼ਸਲ ਅਤੇ ਨਾੜੀ ਪਾਣੀ ਕਰ ਰਾਖ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿਸਾਨਾਂ ਨੇ ਦੱਸਿਆ ਕਿ 50 ਏਕੜ ਦੇ ਕਰੀਬ ਕਣਕ ਦੀ ਖੜੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ 100 ਏਕੜ ਦੇ ਕਰੀਬ ਟਾਂਗਰ ਸੜ ਕੇ ਸੁਆਹ

ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਤਿੰਨ ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

Barnala Lady Commit Suicide : ਬਰਨਾਲਾ: ਅੱਜਕਲ੍ਹ ਦੇ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਕਿ ਉਹ ਕਿਸੇ ਵੀ ਗੱਲ ਨੂੰ ਬਰਦਾਸ਼ਤ ਕਰਨ ਦੀ ਬਜਾਏ ਗਲਤ ਰਾਹ ਵੱਲ ਤੁਰ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਬਰਨਾਲਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਸਹੁਰਿਆਂ ਤੋਂ ਤੰਗ ਤਿੰਨ ਬੱਚਿਆਂ ਦੀ ਮਾਂ ਨੇ ਕੋਈ ਜ਼ਹਿਰੀਲੀ ਵਸਤੂ

ਜ਼ਮੀਨ ਦੇ ਲਾਲਚ ‘ਚ ਮਾਂ-ਪੁੱਤ ਨੇ ਕੀਤੀ ਬਜ਼ੁਰਗ ਨਾਲ ਕੁੱਟਮਾਰ

Barnala Old Man: ਬਰਨਾਲਾ: ਅੱਜ ਦੇ ਸਮੇਂ ਵਿੱਚ ਬਹੁਤ ਅਜੀਬ ਮਾਮਲੇ ਦੇਖਣ ਨੂੰ ਮਿਲਦੇ ਹਨ, ਜਿਥੇ ਬਹੁਤ ਆਸਾਨੀ ਨਾਲ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬਰਨਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਬਰਨਾਲਾ ਦੇ ਅਧੀਨ ਪੈਂਦੇ ਪਿੰਡ ਚੌਹਾਨਕੇ ਖੁਰਦ ਵਿੱਚ ਸੁਖਦੇਵ ਸਿੰਘ ਨਾਂ ਦੇ ਇਕ ਬਜ਼ੁਰਗ ਨਾਲ ਕੁੱਟਮਾਰ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ