Tag: , , , , , , , , , , ,

ਗੁੰਡਿਆਂ ਵੱਲੋਂ ਕੀਤੀ ਜਾ ਰਹੀ ਜ਼ਬਰਨ ਵਸੂਲੀ ਦਾ ਵਿਰੋਧ ਕਰਨਾ ਪਿਆ ਮਹਿੰਗਾ

Barnala News: ਬਰਨਾਲਾ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ ਬਹੁਤ ਵੱਧ ਗਈ ਹੈ, ਜਿਸ ਕਾਰਨ ਲੋਕ ਇਸ ਦੇ ਚੱਲਦੇ ਕੁਝ ਵੀ ਕਰ ਲੈਂਦੇ ਹਨ। ਜਿਸ ਵਿੱਚ ਇਸ ਲੜਾਈ ਦੇ ਕਾਰਨ ਕਈ ਜਗ੍ਹਾ ਖੂਨ ਖ਼ਰਾਬਾ ਵੀ ਦੇਖਣ ਨੂੰ ਮਿਲਦਾ ਹੈ। ਅਜਿਹਾ ਇੱਕ ਮਾਮਲਾ ਬਰਨਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਗੁੰਡਿਆਂ ਦੇ ਵੱਲੋਂ ਕੀਤੀ ਜਾ ਰਹੀ

ਮਹਿਲਾ ਮੈਡੀਕਲ ਅਫ਼ਸਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

Women Medical Officer: ਬਰਨਾਲਾ : ਅਜੋਕੇ ਸਮੇ ‘ਚ ਇਨਸਾਨ ਦੀ ਮਾਨਸਿਕਤਾ ਇੰਨੀ ਕਮਜ਼ੋਰ ਹੋ ਗਈ ਹੈ ਕਿ ਉਹ ਹਾਲਾਤਾਂ ਦਾ ਸਾਹਮਣਾ ਕਰਨ ਦੀ ਬਜਾਏ ਚਿੰਤਾਂ ਅਤੇ ਡਿਪ੍ਰੈਸ਼ਨ ‘ਚ ਆ ਕੇ ਗਲਤ ਰਾਹ ਚੁਣ ਲੈਂਦੇ ਹਨ। ਬੀਤੇ ਦਿਨੀਂ ਬਰਨਾਲਾ ਦੇ ਕੱਚਾ ਕਾਲਜ ਰੋਡ ‘ਤੇ ਮਹਿਲਾ ਡਾਕਟਰ ਵੱਲੋਂ ਜਿਮ ਦੀ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ

150 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ, 2 ਗ੍ਰਿਫ਼ਤਾਰ

English liquor Smugglers: ਬਰਨਾਲਾ: ਪੰਜਾਬ ਨੂੰ ਨਸ਼ਾ ਸਿਓਂਕ ਦੀ ਤਰ੍ਹਾਂ ਖਾਂ ਰਿਹਾ ਹੈ । ਨਸ਼ੇ ‘ਤੇ ਨਕੇਲ ਕਸਣ ਪੰਜਾਬ ਪੁਲਿਸ ਜਗ੍ਹਾ ਜਗ੍ਹਾ ਛਾਪਾਮਾਰੀ ਕਰ ਰਹੀ ਹੈ ਬੀਤੇ ਦਿਨੀਂ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ । ਪੁਲੀਸ ਨੇ 150 ਪੇਟੀਆਂ ਅੰਗਰੇਜ਼ੀ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਸੀਆਈਏ ਸਟਾਫ ਬਰਨਾਲਾ ਨੇ ਚੈਕਿੰਗ ਦੌਰਾਨ ਇਕ ਕੈਂਟਰ

ਬਰਨਾਲਾ : ਰੁਜ਼ਗਾਰ ਮੇਲੇ ‘ਚ ਰੁਜ਼ਗਾਰ ਨਾ ਮਿਲਣ ਤੋਂ ਪਰੇਸ਼ਾਨ ਨੌਜਵਾਨਾਂ ਨੇ ਡੀਸੀ ਦਫ਼ਤਰ ਅੱਗੇ ਦਿੱਤਾ ਲਾਇਆ ਧਰਨਾ

Barnala Rozgar Mela: ਕੈਪਟਨ ਸਰਕਾਰ ਵਲੋਂ ਪ੍ਰਮੁੱਖ ਸ਼ਹਿਰਾਂ ‘ਚ ਰੁਜ਼ਗਾਰ ਦੇਣ ਦੇ ਮੰਤਵ ਨਾਲ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਪਰ ਇਸ ਤੋਂ ਉਲਟ ਹਜੇ ਵੀ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਕੈਪਟਨ ਸਰਕਾਰ ਦੇ ਰੁਜ਼ਗਾਰ ਦੇਣ ਦੇ ਮੰਤਵ ਨਾਲ ਬਰਨਾਲਾ ‘ਚ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ

ਕਰਜ਼ੇ ਨੇ ਲਈ ਇੱਕ ਹੋਰ ਜਾਨ…

Barnala Farmer Suicide: ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਵੱਡੇ  – ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਅਸਲ ਸੱਚ ਕੁਝ ਹੋਰ ਹੀ ਹੈ। ਪੰਜਾਬ ‘ਚ ਜਿੱਥੇ ਕਰਜ਼ੇ ਦੇ ਕਾਰਨ ਅੰਨਦਾਤਾ ਪ੍ਰੇਸ਼ਾਨ ਹੈ ਓਥੇ ਇਸ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।  ਉਥੇ ਹੀ ਬੇਰੁਜ਼ਗਾਰੀ ਦੇ ਮਾਰੇ ਨੌਜਵਾਨਾਂ ਵੱਲੋਂ ਵੀ ਖ਼ੁਦਕੁਸ਼ੀ ਦਾ

ਸਰਕਾਰੀ ਹਸਪਤਾਲ ਹੋਣ ਦੇ ਬਾਵਜੂਦ ਗਰੀਬਾਂ ਤੋਂ ਇਲਾਜ ਲਈ ਮੰਗੇ ਜਾ ਰਹੇ ਹਜ਼ਾਰਾਂ

Barnala Civil Hospital: ਬਰਨਾਲਾ ਦਾ ਸਰਕਾਰੀ ਹਸਪਤਾਲ ਜੋ ਕਿ ਆਮ ਗਰੀਬ ਲੋਕਾਂ ਦੇ ਮੁਫ਼ਤ ਇਲਾਜ ਲਈ ਬਣਿਆ ਹੈ,ਉੱਥੇ ਹੀ ਕਿਸੇ ਪ੍ਰਾਇਵੇਟ ਹਸਪਤਾਲ ਵਾਂਗ ਖ਼ਰਚ ਦਾ ਇਲਾਜ ਗਰੀਬ ਲੋਕਾਂ ਤੇ ਆ ਰਿਹਾ ਹੈ।ਜਦਕਿ ਜਿਆਦਾਤਰ ਲੋਕਾਂ ਦੇ ਭਗਤ ਸਾਰਾ ਬੀਮਾ ਯੋਜਨਾ ਦੇ ਕਾਰਡ ਬਣੇ ਹੋਏ ਹਨ।ਜਿਸ ਵਿੱਚ ਸਾਲ ਦਾ 50000 ਰੁਪਏ ਤੱਕ ਦਾ ਇਲਾਜ ਸਰਕਾਰ ਵੱਲੋਂ ਮੁਫ਼ਤ

ਹਥਿਆਰਾਂ ਦੀ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 6 ਮੁਲਜ਼ਮਾਂ ਨੂੰ ਕੀਤਾ ਕਾਬੂ

Gang Robbery Exposed: ਬਰਨਾਲਾ: ਗਣਤੰਤਰ ਦਿਵਸ ਦੇ ਮੌਕੇ ‘ਤੇ ਸੁਰੱਖਿਆ ਵਿਵਸਥਾ ਤੇ ਸਵਾਲ ਖੜੇ ਕਰਦੇ ਹੋਏ ਤਪਾ ਦੇ ਨਾਇਬ ਗਨ ਹਾਊਸ ਵਿੱਚੋਂ ਚੋਰਾਂ ਨੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਨਗਦੀ ਚੋਰੀ ਕੀਤੀ ਸੀ। ਇਸ ਮਾਮਲੇ ਵਿੱਚ ਚੋਰ ਜਾਂਦੇ-ਜਾਂਦੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵਿੱਚ ਨਾਲ ਲੈ ਗਏ ਸਨ। ਪੁਲਿਸ ਨੂੰ ਗੁਆਂਢ ਦੀ ਦੁਕਾਨ ਦੀ ਸੀਸੀਟੀਵੀ ਫੁਟੇਜ

ਲੋਨ ਦਾ ਝਾਂਸਾ ਦੇ ਕੇ ਮਹਿਲਾ ਨਾਲ ਕੀਤਾ ਗੈਂਗਰੇਪ

Rudke Klan Village: ਬਰਨਾਲਾ: ਇਹਨੀਂ ਦਿਨੀਂ ਲੜਕੀਆਂ, ਔਰਤਾਂ ਤੇ ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਹਰ ਦੂਸਰੇ ਦਿਨ ਕਿਸੇ ਨਾ ਕਿਸੇ ਲੜਕੀ ਜਾਂ ਬੱਚੀ ਨਾਲ ਦੁਸ਼ਕਰਮ ਦੀ ਖ਼ਬਰ ਸਾਹਮਣੇ ਆਉਂਦੀ ਹੈ। ਅਜਿਹਾ ਹੀ ਇੱਕ ਮਾਮਲਾ ਬਰਨਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਬਰਨਾਲਾ ਦੇ ਪਿੰਡ ਰੂਡੇਕੇ ਕਲਾ ਵਿੱਚ ਇੱਕ ਮਹਿਲਾ ਨੂੰ

ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ 289 ਸਾਲ ਪੁਰਾਣੇ ਸਰੋਵਰ ਦਾ ਕਰਵਾਇਆ ਪੁਨਰ ਨਿਰਮਾਣ

Reconstructing Historic Sarovar: ਬਰਨਾਲਾ ਦੇ ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿੱਚ 289 ਸਾਲ ਪੁਰਾਣੇ ਸਰੋਵਰ ਦਾ ਪੁਨਰ ਨਿਰਮਾਣ ਕਰਵਾਇਆ ਗਿਆ ਜਿਸ ਦਾ ਉਦਘਾਟਨ ਐਸ ਜੀ ਪੀ ਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੀਤਾ ਗਿਆ। ਇਸ ਦੌਰਾਨ ਲੌਂਗੋਵਾਲ ਨੇ ਕਿਹਾ ਕਿ ਇਹ ਤਪ ਅਸਥਾਨ ਸਿੱਖਾਂ ਲਈ ਬਹੁਤ ਮਹੱਤਵ ਰੱਖਦਾ ਹੈ ਜਿਸ ਦਾ ਇਕ ਸਾਲ ਦੇ ਸਮੇਂ

ਚੋਣਾਂ ਦੇ ਮੱਦੇਨਜ਼ਰ ਆਪ ਨੇ ਬਰਨਾਲਾ ‘ਚ ਕੀਤੀ ਰੈਲੀ

AAP Organized Rally: 2019 ਦੀਆਂ ਲੋਕਸਭਾ ਚੋਣਾਂ ਆਉਣ ਵਾਲਿਆਂ ਹਨ। ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ ਤੇ ਸਿਆਸੀ ਦਲ ਜਿੱਤ ਦਰਜ ਕਰਨ ਲਈ ਮਿਹਨਤ ਕਰ ਰਹੇ ਹਨ। ਜਿਸਦੇ ਚਲਦੇ ਹੁਣ ਆਮ ਆਦਮੀ ਪਾਰਟੀ ਵੀ ਲੋਕਸਭਾ ਚੋਣਾਂ ਦਾ ਬਿਗੁਲ ਵਜਾਉਣ ਜਾ ਰਹੀ ਹੈ ਤੇ ਇਸਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਗਈ ਹੈ।

ਚੋਰਾਂ ਨੇ ਚੋਰੀ ਕਰਨ ਤੋਂ ਬਾਅਦ ਦੁਕਾਨਾਂ ਨੂੰ ਲਗਾਈ ਅੱਗ

Handiaya Road Barnala: ਬਰਨਾਲਾ: ਬਰਨਾਲਾ ਵਿੱਚ ਹੰਡਿਆਆ ਰੋਡ ਉੱਤੇ ਚੋਰਾਂ ਨੇ ਦੋ ਦੁਕਾਨਾਂ ਉੱਤੇ ਚੋਰੀ ਕਰਨ ਦੇ ਬਾਅਦ ਦੁਕਾਨਾਂ ਨੂੰ ਲਗਾਈ ਅੱਗ , ਦੋਨਾਂ ਦੁਕਾਨਾਂ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ. ਇਸ ਮਾਮਲੇ ਦੀ ਪੂਰੀ ਤਫਤੀਸ਼ ਕਰਨ ਦੇ ਲਈ ਫੋਰੇਂਸਿਕ ਟੀਮ ਜਾਂਚ ਵਿੱਚ ਜੁਟੀ ਹੋਈ ਹੈ। ਬਰਨਾਲਾ ਵਿੱਚ ਹੰਡਿਆਆ ਰੋਡ ਉੱਤੇ ਸਥਿਤ ਦੋ ਦੁਕਾਨਾਂ

ਪਹਿਲਾਂ ਅਕਾਲੀ ਉਮੀਦਵਾਰ ਨੂੰ ਐਲਾਨਿਆ ਜੇਤੂ, ਮਨਾਇਆ ਗਿਆ ਜਸ਼ਨ, ਫਿਰ ਕਹਿੰਦੇ ਤੁਸੀਂ ਜੇਤੂ ਨਹੀਂ…

ਪੰਚਾਇਤੀ ਚੋਣਾਂ ਵਿੱਚ ਹਾਰਨ ਤੋਂ ਬਾਅਦ ਜੇਲ੍ਹ ਗਏ ਕਾਂਗਰਸੀ ਨੇ ਤੁੜਵਾ ਦਿੱਤੀਆਂ ਸਰਪੰਚ ਦੀਆਂ ਲੱਤਾਂ

4 ਲੁਟੇਰਿਆਂ ਨੇ ਇਸ ਮਸ਼ਹੂਰ ਸਕੂਲ ਨੂੰ ਬਣਾਇਆ ਆਪਣਾ ਨਿਸ਼ਾਨਾ, ਡੇਢ ਲੱਖ ਲੈ ਹੋਏ ਫਰਾਰ

Private school looted: ਲੁਟੇਰਿਆਂ ਦੇ ਹੌਂਸਲੇ ਇਸ ਕਦਰ ਵੱਧ ਰਹੇ ਹਨ ਕਿ ਹੁਣ ਉਹ ਸਕੂਲਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ। ਬਰਨਾਲਾ ਪੁਲਿਸ ਦੀ ਮੁਸਤੈਦੀ ਦੀ ਪੋਲ ਖੁੱਲ੍ਹ ਗਈ ਹੈ। ਕਿਉਂਕਿ ਬਰਨਾਲਾ ਵਿੱਚ ਅੱਜ ਸਵੇਰੇ ਕਰੀਬ ਤਿੰਨ ਵਜੇ 4 ਲੁਟੇਰਿਆਂ ਨੇ ਇਕ ਨਿਜੀ ਸਕੂਲ ਵਿੱਚ ਜੰਮ ਕੇ ਲੁੱਟ-ਖੋਹ ਕੀਤੀ ਤੇ ਨਾਲ ਹੀ ਸਕੂਲ ਦੇ ਗਾਰਡ

ਇੰਨ੍ਹਾਂ NRI’s ਦਾ ਵਾਅਦਾ, ਅਸੀਂ ਸੁਧਾਰਾਂਗੇ ਆਪਣੇ ਪਿੰਡਾਂ ਦੀ ਜੂਨ

ਗੱਤਕਾ ਟ੍ਰੇਨਰ ਵੱਲੋਂ ਅਗਵਾ ਕੀਤੀ ਨਾਬਾਲਗ ਲੜਕੀ ਪੁਲਸ ਵੱਲੋਂ ਬਰਾਮਦ, ਇੰਝ ਘੜੀ ਸੀ ਸਾਜਿਸ਼

ਬਰਨਾਲਾ:-ਪਿਛਲੇ ਦਿਨੀਂ ਬਰਨਾਲਾ ਦੇ ਇਕ ਪ੍ਰਾਈਵੇਟ ਸਕੂਲ ‘ਚ ਪੜ੍ਹ ਰਹੀ ਨਾਬਾਲਗ ਲੜਕੀ, ਜੋ ਕਿ ਇਥੋਂ ਦੇ ਹੀ ਇਕ ਪਿੰਡ ਨਾਲ ਸਬੰਧਿਤ ਹੈ ਨੂੰ ਗਗਨਦੀਪ ਸਿੰਘ ਨਾਮ ਦਾ ਵਿਅਕਤੀ ਭਜਾ ਕੇ ਲੈ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਲੜਕੀ ਨੂੰ ਪਟਿਆਲਾ ‘ਚ ਦੋਸ਼ੀ ਗਗਨਦੀਪ ਸਿੰਘ ਦੀ ਰਿਸ਼ਤੇਦਾਰ ਦੇ ਘਰੋਂ ਪੁਲਸ ਤੇ ਲੜਕੀ ਦੇ ਪਰਿਵਾਰ ਨੇ ਬਰਾਮਦ

ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਕਮਿਊਨਟੀ ਰਸੋਈ ਦਾ ਰਸਮੀ ਆਗਾਜ਼

ਬਰਨਾਲਾ:-ਆਮ ਲੋਕਾਂ ਅਤੇ ਗਰੀਬਾਂ ਲਈ ਸਸਤਾ ਖਾਣਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਬਰਨਾਲਾ ਪ੍ਰਸ਼ਾਸ਼ਨ ਵੱਲੋਂ ਸਥਾਨਕ ਮਿਊਂਸਪਲ ਕਮੇਟੀ ਬਰਨਾਲਾ ਵਿਖੇ ਕਮਿਊਨਟੀ ਰਸੋਟੀ ਸ਼ੁਰੂ ਕੀਤੀ ਗਈ। ਨਿਸ਼ਕਾਮ ਸੇਵਾ ਸੰਮਤੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਇਸ ਰਸੋਈ ਵਿੱਚ ਹਰ ਗਰੀਬ ਅਤੇ ਲੋੜਬੰਦ ਨੂੰ ਮਹਿਜ਼ ਦਸ ਰੁਪਏ ਵਿੱਚ ਖਾਣਾ ਪਰੋਸਿਆ ਜਾਵੇਗਾ। ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਅੱਜ ਇਸ ਕਮਿਊਨਟੀ

ਬਰਨਾਲਾ ਪੁਲਸ ਨੇ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਬਰਨਾਲਾ:-ਬਰਨਾਲਾ ਪੁਲਿਸ ਵੱਲੋਂ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 8 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਵਾਸੀ ਨਾਈਵਾਲਾ ਨੇ ਥਾਣਾ ਸਿਟੀ ਬਰਨਾਲਾ ਵਿਖੇ ਸ਼ਿਕਾਇਤ ਕੀਤੀ ਸੀ ਕਿ ਗੁਰਜੰਟ ਸਿੰਘ, ਕਮਲਜੀਤ ਸਿੰਘ, ਗੁਰਵਿੰਦਰ ਸਿੰਘ, ਸ੍ਰੀ ਰਾਮ ਸਮੇਤ ਦੋ ਔਰਤਾਂ, ਐਕਸਿਸ ਬੈਂਕ ਅਤੇ ਸੈਂਟਰਲ ਬੈਂਕ ਬਰਾਂਚ

ਡਰਾਈਵਰ ਦੀ ਕੁੱਟਮਾਰ ਕਰਨ ਵਿਰੁੱੱਧ ਪੀਆਰਟੀਸੀ ਮੁਲਾਜ਼ਮਾਂ ਨੇ ਲਾਇਆ ਧਰਨਾ

ਬਰਨਾਲਾ:-ਪੀਆਰਟੀਸੀ ਮੁਲਜਮਾਂ ਵੱਲੋਂ ਅੱਜ ਇਕ ਡਰਾਇਵਰ ਦੀ ਹੋਈ ਕੁੱਟਮਾਰ ਤੋਂ ਬਾਅਦ ਬਰਨਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਲਾਜਮਾਂ ਵੱਲੋਂ ਪੀਆਰਟੀਸੀ ਡੀਪੂ ਬਰਨਾਲਾ ਦੇ ਗੇਟ ਅੱਗੇ ਧਰਨਾ ਲਗਾਇਆ ਗਿਆ ਅਤੇ ਜਿਲ੍ਹੇ ਭਰ ਦੀ ਸਰਕਾਰੀ ਬੱਸ ਸੇਵਾ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਹੈ। ਮੁਲਾਜਮਾਂ ਨੇ ਦੱਸਿਆ ਕਿ ਇਕ ਸਰਕਾਰੀ ਬੱਸ ਦੇ ਡਰਾਇਵਰ ਦੀ ਪ੍ਰਾਇਵੇਟ ਟਰਾਂਸਪੋਟਸ

ਹੈ ਇਨਸਾਨੀਅਤ ਤਾਂ ਕਰੋ ਇਸ ਮਹਿਲਾ ਦੀ ਮਦਦ

ਬਰਨਾਲਾ:- ਪੰਜਾਬ ਦੇ ਲੋਕਾਂ ਨੂੰ ਵੱਖ ਵੱਖ ਬਿਮਾਰੀਆਂ ਨੇ ਆਪਣੀ ਜਕੜ੍ਹ ਵਿੱਚ ਲੈ ਰੱਖਿਆ ਹੈ ਭਾਵੇਂ ਸਰਕਾਰੀ ਹਸਪਤਾਲਾਂ ਅੰਦਰ ਸਸਤੇ ਇਲਾਜ ਅਤੇ ਦਵਾਈਆਂ ਮਰੀਜਾਂ ਲਈ ਮੁਹੱਈਆ ਕਰਵਾਈਆ ਜਾਦੀਆਂ ਹਨ। ਪਰ ਕੁਝ ਬਿਮਾਰੀਆਂ ਅਜਿਹੀਆਂ ਹਨ ਜਿੰਨ੍ਹਾਂ ਦਾ ਇਲਾਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਅਜਿਹੀ ਹੀ ਬਿਮਾਰੀ ਨਾਲ ਪੀੜਿਤ ਹੈ ਬਰਨਾਲਾ ਦੀ ਗੁਰਦੀਪ ਕੌਰ ਜੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ