Tag: barnala, Barnala 2 died drugs overdose, Barnala Farmer Suicide, Barnala farmer suicides, Barnala Girl committed suicide financial problem, barnala meeting, barnala news, Barnala police, Barnala Rozgar Mela
ਬਰਨਾਲਾ : ਰੁਜ਼ਗਾਰ ਮੇਲੇ ‘ਚ ਰੁਜ਼ਗਾਰ ਨਾ ਮਿਲਣ ਤੋਂ ਪਰੇਸ਼ਾਨ ਨੌਜਵਾਨਾਂ ਨੇ ਡੀਸੀ ਦਫ਼ਤਰ ਅੱਗੇ ਦਿੱਤਾ ਲਾਇਆ ਧਰਨਾ
Feb 11, 2019 7:13 pm
Barnala Rozgar Mela: ਕੈਪਟਨ ਸਰਕਾਰ ਵਲੋਂ ਪ੍ਰਮੁੱਖ ਸ਼ਹਿਰਾਂ ‘ਚ ਰੁਜ਼ਗਾਰ ਦੇਣ ਦੇ ਮੰਤਵ ਨਾਲ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਪਰ ਇਸ ਤੋਂ ਉਲਟ ਹਜੇ ਵੀ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਕੈਪਟਨ ਸਰਕਾਰ ਦੇ ਰੁਜ਼ਗਾਰ ਦੇਣ ਦੇ ਮੰਤਵ ਨਾਲ ਬਰਨਾਲਾ ‘ਚ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ
“ਮੈਨੂੰ ਮੌਤ ਚੰਗੀ ਲੱਗਦੀ ਆ” ਕਹਿ ਕੇ ਕਰਜ਼ੇ ਦੇ ਸਤਾਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Feb 11, 2019 2:13 pm
Barnala Farmer Suicide: ਬਰਨਾਲਾ: ਪੰਜਾਬ ਵਿੱਚ ਕਰਜ ਦੇ ਚਲਦੇ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀਆਂ ਆਤਮਹੱਤਿਆ ਰੁਕਣ ਦਾ ਨਾਂਅ ਨਹੀਂ ਲੈ ਰਹੀ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ‘ਚ, ਜਿਥੇ ਸ਼ਹਿਰ ਦੇ ਨੇੜਲੇ ਪਿੰਡ ਪੱਤੀ ਸੇਖਵਾਂ ਦੇ 35 ਸਾਲਾ ਕਿਸਾਨ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨ ਜਗਵਿੰਦਰ ਸਿੰਘ ਉਪਰ
ਕਰਜ਼ੇ ਨੇ ਲਈ ਇੱਕ ਹੋਰ ਜਾਨ…
Feb 07, 2019 5:27 pm
Barnala Farmer Suicide: ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਵੱਡੇ – ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਅਸਲ ਸੱਚ ਕੁਝ ਹੋਰ ਹੀ ਹੈ। ਪੰਜਾਬ ‘ਚ ਜਿੱਥੇ ਕਰਜ਼ੇ ਦੇ ਕਾਰਨ ਅੰਨਦਾਤਾ ਪ੍ਰੇਸ਼ਾਨ ਹੈ ਓਥੇ ਇਸ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਉਥੇ ਹੀ ਬੇਰੁਜ਼ਗਾਰੀ ਦੇ ਮਾਰੇ ਨੌਜਵਾਨਾਂ ਵੱਲੋਂ ਵੀ ਖ਼ੁਦਕੁਸ਼ੀ ਦਾ
ਨੌਜਵਾਨ ਤੋਂ ਪ੍ਰੇਸ਼ਾਨ ਹੋ ਕੇ ਲੜਕੀ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਹਾਲਤ ਗੰਭੀਰ
Sep 15, 2018 2:14 pm
Distress Girl Committed Suicide: ਲੁਧਿਆਣਾ : ਟਿੱਬਾ ਰੋਡ ਦੇ ਸੁਭਾਸ਼ ਨਗਰ ਦੇ ਬੰਦਾ ਬਹਾਦਰ ਇਲਾਕੇ ਵਿੱਚ ਸ਼ੁੱਕਰਵਾਰ ਨੂੰ 18 ਸਾਲ ਦਾ ਇੱਕ ਲੜਕੀ ਨੇ ਹਾਲਾਤ ਤੋਂ ਦੁਖੀ ਹੋ ਕੇ ਫਾਂਸੀ ਲਗਾ ਲਈ। ਸਮਾਂ ਰਹਿੰਦੇ ਪਰਿਵਾਰ ਵਾਲਿਆਂ ਨੂੰ ਇਸਦਾ ਪਤਾ ਚੱਲ ਗਿਆ। ਉਨ੍ਹਾਂ ਨੇ ਲੜਕੀ ਨੂੰ ਫੰਦੇ ਤੋਂ ਉਤਾਰ ਕੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਉਸਦੀ ਹਾਲਤ
ਆਰਥਿਕ ਤੰਗ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Aug 25, 2018 7:32 pm
Barnala Farmer Suicide: ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਥੰਮਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਆਰਥਿਕ ਤੰਗੀ ਦੀ ਚਿੰਤਾ ਕਰਕੇ ਕਿਸਾਨ ਆਪਣੀ ਜੀਵਨ ਲੀਲਾ ਖਤਮ ਕਰ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਬਰਨਾਲਾ ਦੇ ਇਕ ਪਿੰਡ ਹੈ ਜਿੱਥੇ ਇੱਕ ਕਿਸਾਨ ਨੇ ਆਰਥਿਕ ਤੰਗੀ ਦੀ ਚਿੰਤਾ ਕਰਕੇ ਫਾਹਾ ਲਗਾ ਕੇ
ਪ੍ਰੇਮੀ ਦੀ ਖ਼ੁਦਕੁਸ਼ੀ ਦਾ ਕਾਰਨ ਸੀ ਉਸਦੀ ਹੀ ਪ੍ਰੇਮਿਕਾ
Apr 01, 2018 5:23 pm
Ludhiana Lover Commits Suicide: ਮਨੀ ਦੀ ਖੁਦਕੁਸ਼ੀ ਕੇਸ਼ ‘ਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਸਲੇਮ ਟਾਬਰੀ ਪੁਲਿਸ ਨੇ ਮ੍ਰਿਤਕ ਦੀ ਪ੍ਰੇਮਿਕਾ ਸਮੇਤ ਦੋ ਲੋਕਾਂ ‘ਤੇ ਖ਼ੁਦਕੁਸ਼ੀ ਲਈ ਮਜਬੂਰੀ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ‘ਚ ਹੁਣ ਤੱਕ ਕਿਸੇ ਦੀ ਵੀ ਗਿਰਫਤਾਰੀ ਨਹੀਂ ਕੀਤੀ ਸੀ। ਵਿਜੇ ਨਗਰ ‘ਚ ਰਹਿਣ ਵਾਲੇ