Tag: , , ,

ਪੰਜਾਬ ‘ਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਐਂਟਰੀ ਬੰਦ

Vehicles entry ban : ਪੰਜਾਬ ‘ਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਸੂਬੇ ‘ ਚ ਕਰਫਿਊ ਲਗਾ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਘਰਾਂ ‘ਚ ਰੋਕਿਆ ਜਾ ਸਕੇ ਪਰ ਲੋਕ ਫਿਰ ਵੀ ਘਰੋਂ ਬਾਹਰ ਨਿਕਲਣ ਤੋਂ ਪਿੱਛੇ ਨਹੀਂ ਹੱਟ ਰਹੇ ਹਨ। 31 ਮਾਰਚ ਤੱਕ ਕਰਫਿਊ ਦੇ ਨੋਟੀਫਿਕੇਸ਼ਨ ਤੋਂ ਬਾਅਦ ਸਰਕਾਰ ਨੇ ਪੰਜਾਬ

Karnataka govt relief

ਕਰਨਾਟਕ ‘ਚ ਸਿੱਖਾਂ ਨੂੰ ਵੱਡੀ ਰਾਹਤ, ਕਿਰਪਾਨ ਪਾਉਣ ‘ਤੇ ਨਹੀਂ ਲੱਗੇਗੀ ਰੋਕ

ਕਰਨਾਟਕ ‘ਚ ਰਹਿ ਰਹੇ ਸਿਖਾਂ ਲਈ ਸਰਕਾਰ ਵਲੋਂ ਵੱਡੀ ਰਾਹਤ ਮਿਲੀ ਹੈ। ਪਿਛਲੇ ਕੁਝ ਸਮੇਂ ਪਹਿਲਾਂ ਕਰਨਾਟਕ ‘ਚ ਕਿਰਪਾਨ ਪਾਉਣ ਤੇ ਪਾਬੰਦੀ ਲਗਾ ਦਿੱਤੀ ਸੀ। ਕਰਨਾਟਕ ਸਰਕਾਰ ਦੇ ਗ੍ਰਹਿ ਵਿਭਾਗ ਨੇ ਇੱਕ ਨੋਟਿਸ ਜਾਰੀ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਕਿਰਪਾਨ ਪਾਉਣ ‘ਤੇ ਲਗੀ ਪਾਬੰਦੀ ਨੂੰ ਹਟਾ ਦਿੱਤਾ ਹੈ। ਕਰਨਾਟਕ ਸਰਕਾਰ ਦੇ ਇਸ ਫੈਸਲੇ ਦਾ

ਆਰਮੀ ਕੈਨਟੀਨ ‘ਚ ਪਤੰਜਲੀ ਆਵਲਾ ਜੂਸ ਦੀ ਵਿਕਰੀ ‘ਤੇ ਲੱਗੀ ਰੋਕ

ਮੁੰਬਈ : ਯੋਗ ਗੁਰੂ ਰਾਮਦੇਵ ਦੀ ਪਤੰਜਲੀ ਆਯੁਰਵੇਦ  ਦੇ ਪਤੰਜਲੀ ਔਲਾ ਜੂਸ ਦੀ ਵਿਕਰੀ ਉੱਤੇ ਕੰਟੀਨ ਸਟੋਰਸ ਡਿਪਾਰਟਮੈਂਟ (CSD)  ਨੇ ਰੋਕ ਲਗਾ ਦਿੱਤੀ ਹੈ। ਜਾਣਕਾਰੀ  ਦੇ ਮੁਤਾਬਕ ਇੱਕ ਸਰਕਾਰੀ ਲੈਬਰੇਟਰੀ ਨੇ ਇਸ ਜੂਸ ਨੂੰ ਆਪਣੇ ਮਾਪਦੰਡਾਂ ਵਿੱਚ ਬਿਹਤਰ ਨਹੀਂ ਪਾਇਆ ਸੀ। ਇਸਦੇ ਬਾਅਦ ਸੀਐਸਡੀ ਨੇ ਇਸ ਉਤਪਾਦ ਦੀ ਵਿਕਰੀ ਉੱਤੇ ਰੋਕ ਲਗਾ ਦਿੱਤੀ ਹੈ। ਸੀਐਸਡੀ

ਵ੍ਹਾਟਸਐਪ ਬੰਦ ਕਰਵਾਏ ਸਰਕਾਰ- ਅੱਤਵਾਦੀ ਦੇ ਪਿਤਾ ਦੀ ਪੁਕਾਰ

ਲਖਨਊ ਦੇ ਠਾਕੁਰਗੰਜ ‘ਚ 7 ਮਾਰਚ ਨੂੰ ਇਨਕਾਊਂਟਰ ਦੇ ਦੌਰਾਨ ਮਾਰੇ ਗਏ ਅੱਤਵਾਦੀ ਸੈਫ਼ੁੱਲ੍ਹਾ ਦੇ ਪਿਤਾ ਮੁਹੰਮਦ ਸਰਤਾਜ ਨੇ ਕਿਹਾ ਕਿ ਉਹ ਵੀ ਆਪਣੇ ਪੁੱਤਰ ਨਾਲ ਪ੍ਰੇ੍ਮ ਕਰਦੇ ਸੀ । ਉਸ ਦੇ ਗੁਮਰਾਹ ਹੋਣ ਦਾ ਪਤਾ ਹੀ ਨਹੀਂ ਲੱਗਿਆ। ਘਰ ਵਿੱਚ ਸੈਫੁਲ ਦੇ ਨਾਮ ਤੋਂ ਪੁਕਾਰੇ ਜਾਣ ਵਾਲੇ ਇਸ ਸ਼ੱਕੀ ਆਤੰਕੀ ਦੇ ਪਿਤਾ ਨੇ ਰਾਜਨਾਥ

Lipstick Under My Burkha

‘Lipstick under my burkha’ ਬੈਨ ‘ਤੇ ਫੁੱਟਿਆ ਬਾਲੀਵੁੱਡ ਦਾ ਗੁੱਸਾ

ਬਾਲੀਵੁੱਡ ‘ਚ ਕੋਈ ਵੀ ਗੱਲ ਹੋ ਜਾਂਦੀ ਹੈ ਤਾਂ ਸਭ ਇੱਕ ਦੂਜੇ ਦੇ ਸਮਰਥਨ ‘ਚ ਆ ਹੀ ਜਾਂਦੇ ਨੇ। ਕੁਝ ਅਜਿਹਾ ਹੀ ਹੋਇਆ  ਹੈ ਜਦੋਂ ਸੈਂਸਰ ਬੋਰਡ ਨੇ ਅਲੰਕ੍ਰਿਤਾ ਸ਼੍ਰੀਵਾਸਤਵ ਦੇ ਡਾਇਰੈਕਸ਼ਨ ‘ਚ ਬਣੀ ਫਿਲਮ ‘Lipstick under my burkha’ ਨੂੰ ਕੁਝ ਜਿਆਦਾ ਹੀ ਲੈਡੀ oriented ਕਹਿੰਦੇ ਹੋਏ ਇਸ ਨੂੰ ਬੈਨ ਕਰ ਦਿੱਤਾ। ਫਿਲਮ ਨੂੰ ਪ੍ਰਕਾਸ਼ ਝਾਅ

J&K-govt-Mehbooba-Mufti

ਸੱਦਾ ਪੱਤਰ ਨਾਲ ਮਠਿਆਈ ਦੇਣ ‘ਤੇ ਕਿਸ ਸੂਬੇ ਨੇ ਲਗਾਈ ਰੋਕ ?

ਜੰਮੂ ਕਸ਼ਮੀਰ ਸਰਕਾਰ ਨੇ ਕਿਸੇ ਵੀ ਸਰਕਾਰੀ ਜਾਂ ਨਿੱਜੀ ਸਮਾਜਿਕ ਫੰਕਸ਼ਨ ਉੱਤੇ ਲਾਊਡਸਪੀਕਰ ਅਤੇ ਪਟਾਕੇ ਚਲਾਉਣ ‘ਤੇ ਰੋਕ ਲਗਾਈ ਹੈ। ਨਾਲ ਹੀ ਕਿਸੇ ਵੀ ਇਨਵੀਟੇਸ਼ਨ ਕਾਰਡ ਦੇ ਨਾਲ ਮਠਿਆਈ ਜਾਂ ਡ੍ਰਾਈ ਫਰੂਟ ਦੇਣ ‘ਤੇ ਵੀ ਲੱਗੀ ਰੋਕ। ਨਾਲ ਹੀ  ਸੂਬਾ ਸਰਕਾਰ ਨੇ ਵਿਆਹ ਫੰਕਸ਼ਨ ਦੇ ਵਿੱਚ ਮਹਿਮਾਨਾਂ ਦੇ ਆਉਣ ਦੀ ਸੀਮਾ ਵੀ ਤੈਅ ਕਰ ਦਿੱਤੀ

Jolly LLB-2

ਅੱਕੀ ਦੀ ਫਿਲਮ ਪਾਕਿ ‘ਚ ਬੈਨ

ਅਕਸ਼ੇ ਕੁਮਾਰ ਦੀ ‘ਜਾਲੀ ਐਲ.ਐਲ.ਬੀ-2’ ਇਸ ਸ਼ੁੱਕਰਵਾਰ ਭਾਰਤ ‘ਚ ਰਿਲੀਜ਼ ਹੋਈ ਹੈ। ਫਿਲਮ ਨੇ ਆਪਣੇ ਪਹਿਲੇ ਦਿਨ ਹੀ 13 ਕਰੋੜ ਦਾ ਕਾਰੋਬਾਰ ਕੀਤਾ ਹੈ। ਪਰ ਲੱਗ ਰਿਹਾ ਹੈ ਕਿ ਪਾਕਿ ‘ਚ ਇਸ ਫਿਲਮ ਦੇ ਰਿਲੀਜ਼ ਹੋਣ ਦੇ ਆਸਾਰ ਘੱਟ ਹੀ ਨੇ ਅਤੇ ਖਬਰ ਹੈ ਕਿ ਇਸ ਨੂੰ ਪਾਕਿਸਤਾਨ ‘ਚ ਬੈਨ ਕੀਤਾ ਜਾ ਸਕਦਾ ਹੈ। ਦੱਸ

ਵੈਸਟਇੰਡੀਜ਼ ਕ੍ਰਿਕਟ ਨੂੰ ਵੱਡਾ ਝਟਕਾ, ਆਂਦਰੇ ਰਸੇਲ ‘ਤੇ ਇਕ ਸਾਲ ਦਾ ਬੈਨ!

Donald-Trump’s-sloppily-implemented-executive-order

Pak ‘ਤੇ ਵੀ ਬੈਨ ਲਗਾ ਸਕਦਾ ਹੈ US- ਵ੍ਹਾਈਟ ਹਾਊਸ ਨੇ ਦਿੱਤੇ ਸੰਕੇਤ

ਵਾਸ਼ਿੰਗਟਨ :ਅਮਰੀਕਾ ਨੇ ਪਾਕਿਸਤਾਨ ਨੂੰ ਲੈ ਕੇ ਪਹਿਲੀ ਵਾਰ ਸਖਤੀ ਦਿਖਾਈ ਹੈ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਨੂੰ ਵੀ ਉਹਨਾਂ ਦੇਸ਼ਾਂ ਦੀ ਲਿਸਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਜਿਥੋਂ ਇਮੀਗ੍ਰੇਸਨ ਨਹੀਂ ਹੋ ਸਕਦਾ । ਇਹੀ ਵਜ੍ਹਾ ਹੈ ਕਿ ਪਾਕਿਸਤਾਨ ਵਰਗੇ ਦੇਸ਼ਾਂ ਵਿਚ ਅੱਤਵਾਦ ਨੂੰ ਪਨਾਹ ਮਿਲ ਰਹੀ ਹੈ।

Election-Commission-of-India

ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ ’ਤੇ ਪਾਬੰਦੀ

ਚੰਡੀਗੜ੍ਹ : ਚੋਣ ਕਮਿਸ਼ਨ ਨੇ 4 ਫਰਵਰੀ ਤੋਂ 8 ਮਾਰਚ ਤੱਕ ਪੰਜਾਬ ਸਮੇਤ ਵਿਧਾਨ ਸਭਾ ਚੋਣਾਂ ਵਾਲੇ ਪੰਜ ਰਾਜਾਂ ਵਿੱਚ ਐਗਜ਼ਿਟ ਪੋਲ ’ਤੇ ਪਾਬੰਦੀ ਲਗਾਈ ਹੈ। ਇਹ ਪਾਬੰਦੀ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਵੀ ਲਾਗੂ ਰਹੇਗੀ। ਚੋਣ ਕਮਿਸ਼ਨ ਦੇ ਬੁਲਾਰੇ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਪ੍ਰਤੀਨਿਧ ਕਾਨੂੰਨ 1951 ਦੀ ਧਾਰਾ 126

Madona

ਟੈਕਸਾਸ ਰੇਡਿਓ ਸਟੇਸ਼ਨ ਨੇ Madona ਦੇ ਗਾਣਿਆਂ ‘ਤੇ ਲਗਾਇਆ ‘BAN’

ਟੈਕਸਾਸ ਰੇਡੀਓ ਸਟੇਸ਼ਨ ਨੇ ਪੌਪ ਮਿਊਜ਼ਿਕ ਸਟਾਰ ਮੈਡੋਨਾ ਦੇ ਗਾਣਿਆਂ ‘ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਵਾਸ਼ਿੰਗਟਨ ‘ਚ ਮਹਿਲਾ ਮਾਰਚ ਦੇ ਦੌਰਾਨ ਮੈਡੋਨਾ ਵੱਲੋਂ ਦਿੱਤੇ ਗਏ ਭਾਸ਼ਣ ਤੋਂ ਬਾਅਦ ਆਈ ਹੈ। ਮਾਰਚ ਦੇ ਦੌਰਾਨ ਮੈਡੋਨਾ ਨੇ ਕਿਹਾ ਸੀ ‘ਵਾਈਟ ਹਾਊਸ ਨੂੰ ਉਡਾਉਣ ਦੇ ਬਾਰੇ ‘ਚ ਕਈ ਵਾਰ ਸੋਚ ਚੁੱਕੀ ਹਾਂ’।ਬਿਲਬੋਰਡ ਦੀ ਖਬਰ ਮੁਤਾਬਕ, ਹੀਟਸ

ਸ਼ੇਅਰ ਬਾਜ਼ਾਰ ‘ਚ ਵੀ ਮਾਲਿਆ ਦੀ ਐਂਟਰੀ ਹੋਈ ਬੈਨ

Arun jaitley

‘ਗੁਰੂ ਦੇ ਗੁਰੂ’ ਯਾਨੀ ਅਰੁਣ ਜੇਤਲੀ ਦੀ ਸਿੱਧੂ ਨੂੰ ਨਸੀਹਤ 

ਨਾਮਜ਼ਦਗੀ ਦਾਖਲ ਕਰਨ ਦੇ ਦੌਰ ਤੋਂ ਬਾਅਦ ਹਰ ਸਿਆਸੀ ਪਾਰਟੀ ਵੱਲੋਂ ਆਪਣੀ ਪੂਰੀ ਤਾਕਤ ਚੋਣ ਪ੍ਰਚਾਰ ਦੇ ਵਿੱਚ ਲਗਾਈ ਜਾ ਰਹੀ ਹੈ ਅਤੇ ਹਰ ਪਾਰਟੀ ਆਪਣੇ ਸਟਾਰ ਕੈਂਪੇਨਰਾਂ ਰਾਹੀਂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ।  ਇਸ ਦੇ ਚਲਦਿਆਂ ਵਿੱਤ ਮੰਤਰੀ ਅਰੁਣ ਜੇਤਲੀ  ਪੰਜਾਬ ਪਹੁੰਚੇ।  ਅੰਮ੍ਰਿਤਸਰ ਚ ਪ੍ਰੈਸ ਕਾਨਫਰੰਸ ਦੇ ਦੌਰਾਨ ਉਨ੍ਹਾਂ ਵਿਰੋਧੀ ਧਿਰ ‘ਤੇ ਕਈ ਸਿਆਸੀ

ਹੁਣ 500-1000 ਦੇ ਪੁਰਾਣੇ ਨੋਟ ਰੱੱਖਣ ਤੇ ਜੇਲ੍ਹ ਭੇਜੇਗੀ ਸਰਕਾਰ

ਸਰਕਾਰ 30 ਦਸੰਬਰ ਦੀ ਸੀਮਾ ਖਤਮ ਹੋਣ ਦੇ ਬਾਅਦ ਕਿਸੇ ਦੇ ਕੋਲ ਪੁਰਾਣੇ 500 ਅਤੇ 1000 ਰੁਪਏ ਦੇ ਨੋਟ ਮਿਲਣ ‘ਤੇ ਜੁਰਮਾਨੇ ਲਗਾਉਣ ਦੀ ਤਿਆਰੀ ਕਰ ਰਹੀ ਹੈ। ਬੈਂਕਾਂ ‘ਚ ਪੁਰਾਣੇ ਨੋਟ ਜਮ੍ਹਾ ਕਰਵਾਉਣ ਦਾ ਸਮਾਂ ਖਤਮ ਹੋਣ ਦੇ ਬਾਅਦ ਕਿਸੇ ਦੇ ਕੋਲ ਇਹ ਨੋਟ ਮਿਲਣ ‘ਤੇ ਸਰਕਾਰ ਉਨ੍ਹਾਂ ‘ਤੇ ਜੁਰਮਾਨਾ ਲਗਾਉਣ ਦਾ ਆਰਡੀਨੈਂਸ ਲਿਆ

ਰਸਲ ਦੇ ਬੱਲੇ ‘ਤੇ ਲੱਗਿਆ ਬੈਨ…..

ਸਿਡਨੀ ਕ੍ਰਿਕਟ ਗਰਾਉਂਡ ‘ਚ ਸ਼ੁਰੂ ਹੋਈ ਆਸਟ੍ਰੇਲੀਆ ਦੀ ਟੀ – 20 ਬਿਗ ਬੈਸ਼ ਲੀਗ ਵਿੱਚ ਸਿਡਨੀ ਸਿਕਸਰਸ ਨੇ ਸਿਡਨੀ ਥੰਡਰ ਦੇ ਵਿਚਕਾਰ ਚੱਲ ਰਿਹਾ ਸੀ। ਇਸ ਦੌਰਾਨ ਹਮੇਸ਼ਾ ਹੀ ਆਪਣੀਆਂ ਅਜੀਬੋ ਗਰੀਬ ਹਰਕਤਾਂ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੇ ਆਂਦਰੇ ਰਸੇਲ ਦੇ ਕਾਲੇ ਰੰਗ ਦੇ ਬੈਟ ਨੂੰ ਬੈਨ ਕਰ ਦਿੱਤਾ ਗਿਆ ਹੈ। ਦਰਅਸਲ ਅੱਜ ਨੰਬਰ 6

2 ਫਰਵਰੀ ਤੱਕ ਗੁਰਦਾਸਪੁਰ ਦੀ ਭਾਰਤ-ਪਾਕਿ ਸਰਹੱਦ ਤੇ ਜਾਣ ਦੀ ਪਾਬੰਧੀ

ਗੁਰਦਾਸਪੁਰ:-ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ  ਆ ਰਿਹਾ ਹੈ ਤੇ ਸਰਹੱਦੀ ਖੇਤਰਾਂ ‘ਚ ਪਾਕਿਸਤਾਨ ਦੀ ਨਾਪਾਕ ਹਰਕਤ ਲਗਾਤਾਰ ਜਾਰੀ ਹੈ। ਪਾਕਿਸਤਾਨ  ਭਾਰਤੀ ਸਰਹੱਦ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਵਾਉਣ ‘ਚ ਕੋਈ ਕਸਰ ਨਹੀਂ ਛੱਡ ਰਿਹਾ। ਹਾਲਾਂਕਿ  ਭਾਰਤੀ ਫੌਜ  ਪਾਕਿਸਤਾਨ ਦੀ ਇਸ ਜੰਗਬੰਦੀ ਦੀ ਉਲੰਘਣਾ ਦਾ ਮੂੰਹਤੋੜ ਜਵਾਬ ਦੇ ਰਹੀ ਹੈ। ਲੋਕਾਂ ਦੀ ਸੁਰੱਖਿਆ ਨੂੰ

ਰਾਜਪੁਰਾ ਸਟੇਸ਼ਨ ਤੋਂ 22 ਲੱਖ ਦੀ ਪਾਬੰਦੀਸ਼ੁਦਾ ਕਰੰਸੀ ਬਰਾਮਦ

ਰਾਜਪੁਰਾ ਸਟੇਸ਼ਨ ਤੋਂ 22 ਲੱਖ ਦੀ ਪਾਬੰਦੀਸ਼ੁਦਾ ਕਰੰਸੀ ਬਰਾਮਦ

ਰਾਜਪੁਰਾ:  ਸੀਆਈਏ  ਤੇ ਜੀਆਰਪੀ ਰਾਜਪੁਰਾ ਵਲੋਂ ਪਿਛਲੇ ਦਿਨੀਂ ਨਾਭਾ ਜੇਲ ਤੋਂ ਫਰਾਰ ਹੋਏ ਕੈਦੀਆ ਦੀ ਭਾਲ ਦੇ ਮਦੇਨਜ਼ਰ ਕੀਤੀ ਗਈ ਚੌਕਸੀ ਦੇ ਦੌਰਾਨ ਰਾਜਪੁਰਾ ਰੇਲਵੇ ਸਟੇਸ਼ਨ  ਤੇ  ਇਕ ਸ਼ੱਕੀ ਨੌਜਵਾਨ  ਤੋਂ   22 ਲੱਖ ਰੁਪਏ ਦੀ  ਪਾਬੰਦੀਸ਼ੁਦਾ ਕਰੰਸੀ ਬਰਾਮਦ ਕੀਤੀ ਗਈ ਹੈ । ਜਿਸਨੂੰ ਪਿਛਲੇ ਦਿਨੀਂ ਭਾਰਤ ਸਰਕਾਰ ਵਲੋਂ ਬੰਦ ਕੀਤਾ ਜਾ ਚੁੱਕਾ ਹੈ। ਇਸ ਕਰਸੀ

ਕਿਉਂ ਰੁਕੀ ਅਵਿਨਾਸ਼ ਦੀ ਕਾਂਗਰਸ ਵਿੱਚ ਐਂਟਰੀ

ਸੁਪਰੀਮ ਕੋਰਟ ਨੇ ਦਿੱਲੀ ਵਿਚ ਲਗਾਈ ਪਟਾਕਿਆਂ ਤੇ ਪਾਬੰਦੀ

ਦਿੱਲੀ ਵਿਚ ਵਧ ਰਹੇ ਪ੍ਰਦੂਸ਼ਣ ਨੂੰ ਲੈਕੇ ਸੁਪਰੀਮ ਕੋਰਟ ਨੇ ਦਿੱਲੀ ਦੇ ਹਿੱਤ ਵਿਚ ਇੱਕ ਵੱਡੇ ਫੈਸਲੇ ਦਾ ਐਲਾਨ ਕੀਤਾ ਹੈ। ਸੁਪਰੀਮ ਕੋਰਟ ਨੇ ਦਿੱਲੀ ਅਤੇ ਐਨ.ਸੀ.ਆਰ. ਵਿਚ ਪਟਾਕਿਆਂ ਦੀ ਖਰੀਦ ਅਤੇ ਵੇਚ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਹੈ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਆਮ ਜਨਤਾ ਹੁਣ ਕਿਸੇ ਵੀ ਮੌਕੇ ਤੇ ਪਟਾਕੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ