Tag: , , , , , , , ,

1 ਅਪ੍ਰੈਲ ਤੋਂ ਬਦਲੇ ਜਾਣਗੇ ਇਹਨਾਂ ਬੈਂਕਾਂ ਦੇ ਨਾਮ, ਕੀ ਤੁਹਾਡਾ ਬੈਂਕ ਵੀ ਹੈ ਸ਼ਾਮਿਲ?

6 banks name change: ਭਾਰਤ ਵਿੱਚ ਅਗਲੇ ਮਹੀਨੇ ਯਾਨੀ 1 ਅਪ੍ਰੈਲ, 2020 ਤੋਂ ਦੇਸ਼ ਭਰ ਦੇ ਕਈ ਬੈਂਕਾਂ ਦੇ ਨਾਮ ਬਦਲਣ ਜਾ ਰਹੇ ਹਨ। ਪਿੱਛਲੇ ਸਾਲ ਅਗਸਤ 2019 ਵਿੱਚ ਭਾਰਤ ਸਰਕਾਰ ਦੁਆਰਾ ਐਲਾਨ ਕੀਤਾ ਗਿਆ ਸੀ ਕਿ ਪਬਲਿਕ ਸੈਕਟਰ ਦੇ 10 ਬੈਂਕਾਂ ਨੂੰ ਮਿਲਾ ਕੇ ਚਾਰ ਵੱਡੇ ਬੈਂਕ ਬਣਾਏ ਜਾਣਗੇ। ਪਿੱਛਲੇ ਸਾਲ ਬੈਂਕਾਂ ਦੀਆਂ ਉਲੰਘਣਾਵਾਂ

ਦੀਵਾਲੀ ਮੌਕੇ ਬੈਂਕਾਂ ਨੇ ਆਮ ਜਨਤਾ ਨੂੰ ਦਿੱਤਾ ਵੱਡਾ ਝਟਕਾ

Banks Strike Before Diwali Bob Issued Alert : ਨਵੀਂ ਦਿੱਲੀ : ਤਿਓਹਾਰਾਂ ਦੇ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਪਰ ਇਸੇ ਵਿੱਚ ਸਰਕਾਰੀ ਬੈਂਕਾਂ ਦੇ ਰਲੇਵੇਂ ਖਿਲਾਫ਼ ਬੈਂਕ ਕਰਮਚਾਰੀਆਂ ਵੱਲੋਂ 22 ਅਕਤੂਬਰ ਯਾਨੀ ਕਿ ਮੰਗਲਵਾਰ ਨੂੰ ਰਾਸ਼ਟਰੀ ਪੱਧਰ ‘ਤੇ ਹੜਤਾਲ ਦਾ ਐਲਾਨ ਕੀਤਾ ਗਿਆ ਹੈ । ਜਿਸ ਕਾਰਨ ਸਰਕਾਰੀ ਬੈਂਕਾਂ

ਬੈਂਕਾਂ ਦੇ ਜ਼ਰੂਰੀ ਕੰਮ ਅੱਜ ਹੀ ਨਿਪਟਾ ਲਵੋ, ਇਸ ਤਾਰੀਖ ਤੋਂ ਬੈਂਕ ਫਿਰ ਹੜਤਾਲ ‘ਤੇ..

5 ਦਿਨ ਤੱਕ ਬੰਦ ਰਹਿ ਸਕਦੇ ਹਨ ਬੈਂਕ, ਹੋ ਸਕਦੀ ਹੈ ਕੈਸ਼ ਦੀ ਕਮੀ

Banks may remain closed 5 days : ਜਿਵੇਂ ਹੀ ਕ੍ਰਿਸਮਸ ਨਜ਼ਦੀਕ ਆ ਰਿਹਾ ਹੈ,ਉਵੇਂ ਹੀ ਛੁੱਟੀਆਂ ਦਾ ਦੌਰ ਵੀ ਨਜ਼ਦੀਕ ਆ ਰਿਹਾ ਹੈ।ਹੁਣ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਤਾਂ ਉਸਨੂੰ ਅੱਜ ਹੀ ਨਿਪਟਾ ਲਓ ਕਿਉਂਕਿ ਨਹੀਂ ਤਾਂ ਤੁਹਾਨੂੰ ਕ੍ਰਿਸਮਸ ਦੀ ਛੁੱਟੀਆਂ ਦਾ ਇੰਤਜ਼ਾਰ ਕਰਨਾ ਹੋਵੇਗਾ।ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਤੋਂ

ਨਵੇਂ ਸਾਲ ਤੋਂ 5 ਦਿਨ ਪਹਿਲਾਂ ਬੰਦ ਰਹਿਣਗੇ ਬੈਂਕ,ਕੈਸ਼ ਦੀ ਪ੍ਰੇਸ਼ਾਨੀ ਦਾ ਕਰਨਾ ਪੈ ਸਕਦਾ ਸਾਹਮਣਾ

Bank Crisis: ਸਾਲ ਦੇ ਆਖਰੀ ਮਹੀਨੇ ਦੇ ਵਿੱਚ ਲੋਕ ਨਵੇਂ ਸਾਲ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਹਨ। ਤੁਹਾਨੂੰ ਇੱਥੇ ਦੱਸ ਦੇਈਏ ਕਿ ਇਨ੍ਹਾਂ ਤਿਆਰੀਆਂ ਦੇ ਚਲਦੇ ਤੁਹਾਨੂੰ ਕੈਸ਼ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ 20 ਦਸੰਬਰ ਦੇ ਬਾਅਦ ਬੈਂਕ 5 ਦਿਨ ਤੱਕ ਬੰਦ ਰਹਿਣਗੇ।

Govt asks banks wilful defaulters

ਬੈਂਕਾਂ ਨੂੰ ਕਰਜ਼ਾ ਵਾਪਸ ਨਾ ਕਰਨ ਵਾਲਿਆਂ ਖ਼ਿਲਾਫ਼ ਮੋਦੀ ਸਰਕਾਰ ਨੇ ਚੁੱਕਿਆ ਇਹ ਕਦਮ

Govt asks banks wilful defaulters: ਨਵੀਂ ਦਿੱਲੀ : ਸਰਕਾਰ ਨੇ ਬੈਂਕਾਂ ਨੂੰ ਕਿਹਾ ਹੈ ਕਿ ਜਾਣਬੁਝ ਕੇ ਕਰਜ਼ ਨਹੀਂ ਚੁਕਾਉਣ ਵਾਲੇ ਵਿਲਫੁਲ ਡਿਫਾਲਟਰਾਂ ਦੀ ਤਸਵੀਰ ਅਤੇ ਬਾਕੀ ਡਿਟੇਲ ਅਖਬਾਰਾਂ ‘ਚ ਛਾਪੀ ਜਾਵੇ। ਵਿੱਤ ਮੰਤਰਾਲਾ ਨੇ ਸਾਰੇ ਸਰਕਾਰੀ ਬੈਂਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਬੋਰਡ ਨੂੰ ਕਰਜ਼ ਨਹੀਂ ਚੁਕਾਉਣ ਵਾਲੀਆਂ ਦੀਆਂ ਤਸਵੀਰਾਂ ਅਖਬਾਰ ‘ ਚ ਛਾਪਣ

Collect passport details

ਬੈਂਕਾਂ ਨੇ ਬਦਲਿਆ ਇਹ ਨਿਯਮ,ਹੁਣ ਲੋਨ ਲੈਣ ਕਈ ਕਰਨਾ ਪਵੇਗਾ ਇਹ ਕੰਮ

Collect passport details : ਦੇਸ਼ ਦਾ ਸਭ ਤੋਂ ਵੱਡਾ ਘਪਲਾ PNB ਬੈਂਕ ਘਪਲੇ ਨੇ ਸਾਰੇ ਬੈਂਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬੈਂਕਾਂ ਨਾਲ ਹੋ ਰਹੇ ਧੋਖਾਧੜੀ ਦੇ ਮਾਮਲਿਆਂ ਨੇ ਬੈਂਕਾਂ ਨੂੰ ਅਲਰਟ ਕਰ ਦਿੱਤਾ ਹੈ। ਇਹਨਾਂ ਘਪਲਿਆਂ ਦੇ ਚਲਦਿਆਂ ਬੈਂਕਾਂ ਨੇ ਆਪਣੇ ਕਈ ਨਿਯਮਾਂ ‘ਚ ਬਦਲਾਅ ਵੀ ਕਰ ਦਿੱਤਾ ਹੈ ਹੁਣ ਅਸੀਂ ਤੁਹਾਨੂੰ ਦੱਸ

PNB fraud

PNB ਘੋਟਾਲਾ: ਅਮਰੀਕੀ ਕੋਰਟ ਨੇ ਇਸ ਕੰਪਨੀ ਨੂੰ ਦਿੱਤੀ ਕਰਜ਼ ਵਸੂਲੀ ‘ਤੇ ਰਾਹਤ

PNB fraud: ਅਮਰੀਕੀ ਅਦਾਲਤ ਨੇ ਸ਼ੁੱਕਰਵਾਰ ਨੂੰ ਇਕ ਅੰਤਰਿਮ ਆਦੇਸ਼ ਨੂੰ ਪਾਸ ਕਰ ਨੀਰਵ ਮੋਦੀ ਨੂੰ ਵੱਡੀ ਰਾਹਤ ਦਿੱਤੀ ਹੈ। ਅਮਰੀਕਾ ਦੀ ਇਕ ਅਦਾਲਤ ਨੇ ਨੀਰਵ ਮੋਦੀ ਨੂੰ ਆਪਣੀ ਕੰਪਨੀ ਦੇ ਫਾਇਰਸਟਾਰ ਡਾਈਮਡ ਦੇ ਲੈਣਦਾਰਾਂ ਤੋਂ ਕਰਜ਼ ਵਸੂਲੀ ‘ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਫਾਇਰਸਟਾਰ ਡਾਈਮਡ ਨੇ ਦਿਵਾਲੀਆਂ ਦੇ ਲਈ ਅਰਜੀ ਦਿੱਤੀ

Amitabh Kant bank closed

ਸਾਵਧਾਨ, ਬੰਦ ਹੋਣ ਜਾ ਰਹੇ ਹਨ ਸਾਰੇ ਬੈਂਕ!

Amitabh Kant bank closed: ਤਿੰਨ ਸਾਲ ਬਾਅਦ ਲੋਕਾਂ ਨੂੰ ਪੈਸਿਆਂ ਦੇ ਲੈਣਦੇਣ ਲਈ ਬੈਂਕ ‘ਚ ਜਾਣ ਦੀ ਜ਼ਰੂਰਤ ਹੀ ਨਹੀਂ ਹੋਵੇਗੀ ਅਤੇ ਨਾਲ ਹੀ ਬੈਂਕਾਂ ਦਾ ਕੋਈ ਵਜੂਦ ਵੀ ਨਹੀਂ ਰਹੇਗਾ | ਨੀਤੀ ਕਮਿਸ਼ਨ ਦੇ ਸੀਈਓ ਅਮਿਤਾਭ ਕਾਂਤ ਨੇ ਇਹ ਗੱਲ ਕਹੀ ਹੈ ਕਾਂਤ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ‘ਚ ਬੈਂਕ ਜਾਣ ਦੀ ਤੁਹਾਨੂੰ

Fraud Group exposed named people in auto finance from banks

ਧੋਖਾਧੜੀ ਕਰਨ ਵਾਲੇ ਗਰੁੱਪ ਦਾ ਪਰਦਾਫਾਸ਼, ਲੋਕਾਂ ਦੇ ਨਾਂ ‘ਤੇ ਕਰਾਉਂਦੇ ਸੀ ਬੈਂਕਾਂ ਤੋਂ ਵਾਹਨ ਫਾਇਨਾਂਸ

…ਤਾਂ ਇੱਥੇ ਉਡਾ ਦਿੱਤੇ ਵਿਜੇ ਮਾਲਿਆ ਨੇ ਕਿੰਗਫਿਸ਼ਰ ਦੇ ਨਾਮ ‘ਤੇ ਲਏ 9000 ਕਰੋੜ

Vijay Mallya 9000 crore : ਨਵੀਂ ਦਿੱਲੀ : ਲੰਦਨ ਦੀ ਅਦਾਲਤ ਵਿੱਚ ਭਗੌੜੇ ਵਿਜੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਸ਼ੁਰੂ ਸੁਣਵਾਈ ਵਿੱਚ ਭਾਰਤ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਵਿਜੇ ਮਾਲਿਆ ਨੇ ਬੈਂਕਾਂ ਤੋਂ 9 ਹਜਾਰ ਕਰੋੜ ਰੁਪਏ ਦਾ ਕਰਜ ਲੈਣ ਦੇ ਬਾਅਦ ਧੋਖਧੜੀ ਕੀਤੀ ਹੈ। ਮਾਲਿਆ ਨੇ ਇਨ੍ਹਾਂ ਰੁਪਈਆਂ ਨੂੰ ਕਿੰਗਫਿਸ਼ਰ ਦੇ ਨਾਮ

Original Identity Proofs Transactions

50 ਹਜਾਰ ਤੋਂ ਜਿਆਦਾ ਕਰਨਾ ਹੈ ਕੈਸ਼ ਟਰਾਂਜੈਕਸ਼ਨ ਤਾਂ ਓਰਿਜਨਲ ID ਦਿਖਾਉਣੀ ਜਰੂਰੀ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਦੇਸ਼ ਵਿੱਚ ਹੁਣ ਕਿਸੇ ਵੀ ਬੈਂਕ ਅਤੇ ਵਿੱਤੀ ਸੰਸਥਾ ਨੂੰ 50,000 ਰੁਪਏ ਤੋਂ ਜਿਆਦਾ ਦਾ ਟਰਾਂਜੈਕਸ਼ਨ ਕਿਸੇ ਵਿਅਕਤੀ ਨੂੰ ਕਰਨਾ ਹੈ ਤਾਂ ਉਕਤ ਵਿਅਕਤੀ ਦੇ ਪਹਿਚਾਣ ਪੱਤਰ ਦੀ ਓਰਿਜਿਨਲ ਡਾਕਿਊਮੈਂਟ ਵੇਖਣਾ ਲਾਜ਼ਮੀ ਹੈ। ਕੇਂਦਰ ਸਰਕਾਰ ਦਾ ਇਹ ਕਦਮ ਕਾਲੇਧਨ ਉੱਤੇ ਲਗਾਮ ਲਗਾਉਣ ਲਈ ਵਿੱਚ ਚੁੱਕਿਆ

yes

ਜੇਕਰ ਬੈਂਕਾਂ ਨੇ ਨਾ ਕੀਤਾ ਇਹ ਕੰਮ ਤਾਂ ਲੱਗੇਗਾ 20 ਹਜ਼ਾਰ ਰੁਪਏ ਜੁਰਮਾਨਾ

ਨਵੀਂ ਦਿੱਲੀ : ਸਰਕਾਰੀ ਤੇ ਨਿੱਜੀ ਬੈਂਕਾਂ ਦੇ ਲਈ ਉਨ੍ਹਾਂ ਦੀਆਂ 10 ਫੀਸਦੀ ਬਰਾਂਚਾਂ ‘ਚ ਆਧਾਰ ਰਜਿਸਟ੍ਰੇਸ਼ਨ ਕੇਂਦਰ ਖੋਲ੍ਹਣ ਦੇ ਲਈ ਭਾਰਤੀ ਵਿਲੱਖਣ ਪਛਾਣ ਨੰਬਰ ਅਥਾਰਟੀ (ਯੂ.ਆਈ.ਡੀ.ਏ.ਆਈ) ਨੇ ਇਕ ਮਹੀਨੇ ਤੋਂ ਵੱਧ ਸਮਾਂ ਦਿੱਤਾ ਹੈ। ਯੂ.ਆਈ.ਡੀ.ਏ.ਆਈ ਦੇ ਸੀ.ਈ.ਓ. ਅਜੇ ਭੂਸ਼ਣ ਪਾਂਡੇ ਨੇ ਕਿਹਾ ਕਿ 1 ਅਕਤੂਬਰ ਤੋਂ ਬਿਨ੍ਹਾਂ ਰਜਿਸਟ੍ਰੇਸ਼ਨ ਕੇਂਦਰ ਵਾਲੀ ਹਰੇਕ ਬੈਂਕ ਸ਼ਾਖਾ ‘ਤੇ

SBI-Home-Loans

ਸਸ‍ਤਾ ਹੋਇਆ SBI ਦਾ loan, ਹੁਣ ਘਟੇਗੀ EMI

ਭਾਰਤੀ ਸ‍ਟੇਟ ਬੈਂਕ ਨੇ ਛੇ ਬੈਂਕਾਂ ਦੇ ਮਰਜਰ ਤੋਂ ਬਾਅਦ ਬੇਸ ਰੇਟ ਵਿੱਚ ਕਟੌਤੀ ਕੀਤੀ ਹੈ। ਬੈਂਕ ਨੇ ਬੇਸ ਰੇਟ ਵਿੱਚ 15 ਆਧਾਰ ਅੰਕ ਦੀ ਕਟੌਤੀ ਕੀਤੀ ਹੈ ਅਤੇ ਬੈਂਕ ਦਾ ਨਵਾਂ ਬੇਸ ਰੇਟ 9.10 ਫੀਸਦੀ ਹੋ ਗਿਆ ਹੈ। ਇਸਦਾ ਫਾਇਦਾ ਬੈਂਕ ਦੇ ਪੁਰਾਣੇ ਗਾਹਕ ਨੂੰ ਮਿਲੇਗਾ ਜਿਹਨਾਂ ਨੇ ਬੇਸ ਰੇਟ ਉੱਤੇ ਲੋਨ ਲਿਆ ਹੈ।ਐੱਸ.ਬੀ.ਆਈ.

ਬੈਂਕਾਂ ‘ਚੋਂ ਕੈਸ਼ ਕਢਵਾਉਣਾ ਹੋਇਆ ਮਹਿੰਗਾ

ਬੈਂਕਾਂ ‘ਚੋਂ ਕੈਸ਼ ਕਢਵਾਉਣਾ ਹੋਇਆ ਮਹਿੰਗਾ

1 ਮਾਰਚ ਤੋਂ ਏ ਟੀ ਐਮਜ਼ ਤੋਂ ਚਾਰ ਟ੍ਰਾਂਜੈਕਸ਼ਨਾਂ ਤੋਂ ਬਾਅਦ 150 ਰੁਪਏ ਦੀ ਫੀਸ ਅਤੇ ਸਰਵਿਸ ਚਾਰਜ ਲੱਗਣਾ ਸ਼ੁਰੂ ਹੋ ਗਿਅ ਹੈ। 1 ਮਾਰਚ ਤੋਂ ਕੈਸ਼ਲੈਸ ਇਕਾਨਮੀ ਦੀ ਦਿਸ਼ਾ ਵਿੱਚ ਦੇਸ਼ ਨੂੰ ਖਿੱਚਣ ਦੀ ਕਵਾਇਦ ਨੂੰ ਵੱਡਾ ਝਟਕਾ ਬੈਂਕਾਂ ਨੇ ਦੇ ਦਿੱਤਾ ਹੈ। ਹੁਣ ਦੇਸ਼ ਦੇ ਨਿਜੀ ਬੈਂਕ ਤੈਅ ਸੀਮਾ ਤੋਂ ਵੱਧ ਬੈਂਕਿੰਗ ਟ੍ਰਾਂਜੈਕਸ਼ਨ

Be careful

ਏ ਟੀ ਐਮ ‘ਚੋਂ ਪੈਸੇ ਕਢਾਉਣ ਸਮੇਂ ਰਹੋ ਸਾਵਧਾਨ…ਲੱਗ ਸਕਦਾ 150 ਰੁਪਏ ਦਾ ਚਾਰਜ

1 ਮਾਰਚ ਤੋਂ ਏ ਟੀ ਐਮਜ਼ ਤੋਂ ਚਾਰ ਟ੍ਰਾਂਜੈਕਸ਼ਨਾਂ ਤੋਂ ਬਾਅਦ 150 ਰੁਪਏ ਦੀ ਫੀਸ ਅਤੇ ਸਰਵਿਸ ਚਾਰਜ ਲੱਗੇਗਾ। ਬੈਂਕ ਇਹ ਅਹਿਮ ਬਦਲਾਵ ਕੈਸ਼ਲੈਸ ਟ੍ਰਾਂਜੈਕਸ਼ਨ ਨੂੰ ਵਧਾਵਾ ਦੇਣ ਲਈ ਕਰ ਰਿਹਾ ਹੈ। ਇੱਕ ਮਾਰਚ ਨੂੰ ਕਈ ਬੈਂਕਾਂ ਦੇ ਨਿਯਮਾਂ ਵਿੱਚ ਬੜੇ ਬਦਲਾਵ ਦੇਖਣ ਨੂੰ ਮਿਲ ਸਕਦੇ ਹਨ। ਗੌਰਤਲਬ ਹੈ ਕਿ 1 ਮਾਰਚ ਤੋਂ 4 ਵਾਰ

1 ਅਪ੍ਰੈਲ ਤੋਂ ਇਹ ਪੰਜ ਬੈਂਕ ਹੋਣਗੇ SBI ‘ਚ ਸ਼ਾਮਲ

ਨਵੀਂ ਦਿੱਲੀ:  ਭਾਰਤੀ ਸਟੇਟ ਬੈਂਕ ) ਦੇ ਸਾਰੇ ਪੰਜ ਸਹਿਯੋਗੀ ਬੈਂਕਾਂ ਦਾ ਰਲੇਵਾਂ 1 ਅਪ੍ਰੈਲ 2017 ਤੋਂ ਸ਼ੁਰੂ ਹੋਵੇਗਾ। ਇਹ ਭਾਰਤ ਦੇ ਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ ਰਲੇਵਾਂ ਹੋਵੇਗਾ। ਐੱਸ. ਬੀ. ਆਈ. ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ‘ਚ ਦੱਸਿਆ ਹੈ ਕਿ ਸਟੇਟ ਬੈਂਕ ਆਫ ਪਟਿਆਲਾ (ਐੱਸ. ਬੀ. ਪੀ.), ਸਟੇਟ ਬੈਂਕ ਆਫ ਬੀਕਾਨੇਰ ਐਂਡ

Bank..

ਚੋਣਾਂ ‘ਚ ਮੁਲਾਜ਼ਮਾਂ ਦੀ ਡਿਊਟੀ ਲੱਗਣ ਕਰਕੇ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ

ਰੂਪਨਗਰ:- ਚੋਣਾਂ ਦੇ ਮੱਦੇਨਜ਼ਰ ਬੈਂਕ ਮੁਲਾਜ਼ਮਾਂ ਦੀ ਡਿਊਟੀ ਲਾਏ ਜਾਣ ਕਾਰਨ ਬੈਂਕਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਥੋਂ ਤੱਕ ਕਿ ਕੁਝ ਬੈਂਕਾਂ ਨੇ ਅੱਜ ਚੋਣਾਂ ਨੂੰ ਲੈ ਕੇ ਚੱਲ ਰਹੀ ਟ੍ਰੇਨਿੰਗ ਕਾਰਨ ਲੋਕਾਂ ਤੋਂ ਲੈਣ-ਦੇਣ ਬੰਦ ਕਰਨ ਦੀ ਸੂਚਨਾ ਬੈਂਕਾਂ ਦੇ ਬਾਹਰ ਹੀ ਲਗਾ ਦਿੱਤੀ, ਜਿਸ ਕਾਰਨ ਪੈਸੇ ਲੈਣ ਆਏ ਲੋਕਾਂ ਨੂੰ

rbi

1 ਫਰਵਰੀ ਤੋਂ ਏ ਟੀ ਐਮ ‘ਚੋਂ ਮਿਲਣਗੇ 24 ਹਜ਼ਾਰ ਰੁਪਏ