Tag: , , , , , , ,

ਬਰਨਾਲਾ ਦੇ ਇੱਕ ਟੈਕਸੀ ਡਰਾਈਵਰ ਨੂੰ ਬੈਂਕ ਨੇ ਪਾਇਆ ਮੁਸ਼ਕਿਲ ‘ ਚ

ਬਰਨਾਲਾ ਵਿਚ ਬੈਂਕ ਨੇ ਟੈਕਸੀ ਡਰਾਇਵਰ ਨੂੰ ਬਣਾਇਆ ਅਰਬਪਤੀ !

ਬਰਨਾਲਾ: ਇਕ ਬੈਂਕ ਨੇ ਕੁਝ ਹੀ ਪਲਾਂ ਵਿਚ ਬਰਨਾਲਾ ਦੇ ਇਕ ਟੈਕਸੀ ਡਰਾਇਵਰ ਨੂੰ ਅਰਬਪਤੀ ਬਣਾ ਦਿੱਤਾ। ਇੰਨਾ ਹੀ ਨਹੀਂ ਇਹ ਗਲਤੀ ਇਕ ਵਾਰ ਨਹੀਂ ਬਲਕਿ 2 ਵਾਰ ਹੋਈ ਹੈ । ਜਦਕਿ ਪਹਿਲੀ ਵਾਰ ਦਾ ਮਾਮਲਾ ਬੈਂਕ ਦੇ ਧਿਆਨ ਵਿਚ ਆ ਗਿਆ ਸੀ। ਬੈਂਕ ਨੇ ਵੀ ਆਪਣਾ ਇਹ ਕਾਰਨਾਮਾ ਲੁਕਾਉਣ ਲਈ ਡਰਾਈਵਰ ਤੋਂ ਉਸ ਦੀ

ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਗਏ ਬਜ਼ੁਰਗ ਦੀ ਮੌਤ

  ਦੋ ਛੁੱਟੀਆਂ ਤੋਂ ਬਾਅਦ ਅੱਜ ਬੈਂਕ ਖੁੱਲਣ ਉਪਰੰਤ ਪੈਸੇ ਜਮਾਂ ਕਰਵਾਉਣ ਲਈ ਪੰਜਾਬ ਨੈਸ਼ਨਲ ਬੈਂਕ ਬਰਾਂਚ ਤਲਵੰਡੀ ਰਾਏਦਾਦੂ ਹਾਲ ਅਜਨਾਲਾ ਦੇ ਬਾਹਰ ਲਾਈਨ ਚ ਖੜੇ ਇੱਕ 65 ਸਾਲਾ ਬਜ਼ੁਰਗ ਟਹਿਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ

2 ਛੁੱਟੀਆਂ ਬਾਅਦ ਖੁੱਲੇ ਬੈਂਕ, ਦੇਸ਼ ਅੱਜ ਵੀ ਲੰਬੀਆਂ ਲਾਈਨਾਂ ‘ਚ

ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਉਪਰੰਤ ਪੈਸੇ ਜਮਾਂ ਕਰਵਾਉਣ ਅਤੇ ਕਢਵਾਉਣ ਲਈ ਬੈਂਕ ਖੁੱਲਣ ਤੋਂ ਪਹਿਲਾਂ ਹੀ ਅੱਜ ਸਵੇਰੇ ਤੜਕਸਾਰ ਤੋਂ ਹੀ ਲੋਕ ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਚ ਖੜ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ

ਇਨਕਮ ਟੈਕਸ ਵਿਭਾਗ ਨੇ ਐਕਸਿਸ ਬੈਂਕ ਦੀ ਬਰਾਂਚ ‘ਤੇ ਮਾਰਿਆ ਛਾਪਾ

ਪਿਛਲੇ ਦਿਨੀਂ ਦਿੱਲੀ ਪੁਲਿਸ ਨੇ ਦੋ ਵਿਅਕਤੀਆਂ ਨੂੰ 3.5 ਕਰੋੜ ਰੁਪਏ ਦੀ ਨਵੀਂ ਕਰੰਸੀ ਦੇ ਨਾਲ ਫੜਿਆ ਸੀ, ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਟੈਕਸ ਵਿਭਾਗ ਲਗਾਤਾਰ ਛਾਪੇਮਾਰੀ ਕਰਕੇ ਇਸ ਮਾਮਲੇ ਦੀ ਛਾਣਬੀਣ ਕਰ ਰਿਹਾ ਹੈ। ਇਸ ਮਾਮਲੇ ‘ਚ ਟੈਕਸ ਵਿਭਾਗ ਨੇ ਐਕਸਿਸ ਬੈਂਕ ਦੀ ਬਰਾਂਚ ‘ਤੇ ਛਾਪਾ ਮਾਰਿਆ ਹੈ। ਟੈਕਸ ਵਿਭਾਗ ਨੇ ਨੋਟ ਬਦਲਣ

ਦੇਸ਼’ਚ ਲਾਂਚ ਹੋਇਆ ਪਹਿਲਾ ਭੁਗਤਾਨ ਬੈਂਕ

ਬੈਂਕ ਦੇ ਬਾਹਰ ਖੜੇ ਲੋਕਾਂ ਤੇ ਲਾਠੀਚਾਰਜ਼ ਕਰਨ ਦੇ ਮਾਮਲੇ ‘ਚ 2 ਪੁਲਸ ਅਧਿਕਾਰੀ ਮੁਅੱੱਤਲ

ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ ‘ਚ ਬੈਂਕ ਸਾਹਮਣੇ ਲਾਈਨ ਲਗਾ ਕੇ ਖੜ੍ਹੇ ਲੋਕਾਂ ‘ਤੇ ਪੁਲਸ ਨੇ ਲਾਠੀਚਾਰਜ ਕਰ ਦਿੱਤਾ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਉਥੇ ਦੇ ਪੁਲਸ ਅਧਿਕਾਰੀ ਅਤੇ ਸੰਬੰਧਿਤ ਥਾਣਾਮੁਖੀ ਨੂੰ ਮੁਅੱਤਲ ਕਰ ਦਿੱਤਾ ਹੈ। ਸਰਕਾਰੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਫਤਿਹਪੁਰ ਦੇ ਪੁਲਸ

ਕੇਜਰੀਵਾਲ ਵੱਲੋਂ ਕੈਪਟਨ ਪਰਿਵਾਰ ਦੇ ਬੈਂਕ ਖਾਤੇ ਜਨਤਕ

ਤਲਵੰਡੀ ਸਾਬੋ-ਬਠਿੰਡਾ ਦੇ ਵਿਚਕਾਰ ਕੇਜਰੀਵਾਲ ਨੇ ਕੀਤੀ ਰੈਲੀ ,ਰੈਲੀ ਦੌਰਾਨ ਕੇਜਰੀਵਾਲ ਤੇ ਭਗਵੰਤ ਮਾਨ ਨੇ ਕਾਂਗਰਸੀਆਂ ਤੇ ਸੱਤਾਧਾਰੀ ਪਾਰਟੀ ਤੇ ਜੰਮ ਕੇ ਨਿਸ਼ਾਨੇ ਸਾਧੇ, ਕਿਹਾ ਪੰਜਾਬ ਵਿੱਚ ਆਮ ਪਾਰਟੀ ਦੀ ਸਰਕਾਰ ਆਉਣ ਨੂੰ ਲੋਕਾਂ ਲਈ ਸਿਹਤ ਸਹੂਲਤਾਂ ਤੇ ਸਿੱਖਿਆ ਸਹੂਲਤਾਂ ਬੇਹਤਰ ਬਣਾਈਆਂ ਜਾਣਗੀਆਂ । ਆਮ ਪਾਰਟੀ ਦੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਆਮ ਆਦਮੀ

ਜਦੋਂ ਬੈਂਕ ਚੋਂ ਚੱਕਣੀ ਪਈ ਭਾਨ ਦੀ ਬੋਰੀ….

ਜਿੱਥੇ ਲੋਕ ਨੋਟ ਬਦਲਾਉਣ ਲਈ ਖੱਜਲ ਖੁਆਰ ਹੋ ਰਹੇ ਹਨ ਉੱਥੇ ਹੀ ਇੱਕ ਅਜਿਹਾ ਮਾਮਲਾ  ਦੇਖਣ ਨੂੰ ਮਿਲਿਆ ਹੈ ਜਿੱਥੇ ਪੈਸੇ ਬਦਲਾਉਣ ਗਿਆ  ਇਕ ਵਿਅਕਤੀ 15 ਕਿਲੋ ਪੈਸੇ ਲੈ ਕੇ ਵਾਪਿਸ ਆਇਆ ਹੈ। ਇਹ ਮਾਮਲਾ ਹੈ ਦਿੱਲੀ ਦਾ ਜਿੱਥੇ ਅਮੀਤਾਬ ਆਲਮ ਨਾਂ ਦਾ ਵਿਅਕਤੀ ਸ਼ੁਕਰਵਾਰ ਨੂੰ ਜਾਮੀਆਂ ਕਾਪਰੇਟਿਵ ਬੈਂਕ ਗਿਆ ਸੀ ਜਿੱਥੇ 4 ਘੰਟੇ ਖੜ੍ਹੇ

ਗੁਲਜਾਰ ਸਿੰਘ ਰਣੀਕੇ ਨੇ ਨਾਭਾ ਵਿਖੇ ਸੀਮਨ ਬੈਂਕ ਦਾ ਕੀਤਾ ਉਦਘਾਟਨ

ਪੰਜਾਬ ਦੇ ਪਸ਼ੂ ਪਾਲਣ ਮੰਤਰੀ ਗੁਲਜਾਰ ਸਿੰਘ ਰਣੀਕੇ ਵੱਲੋਂ ਅੱਜ ਨਾਭਾ ਵਿਖੇ ਆਧੁਨਿਕ ਢੰਗ ਨਾਲ ਤਿਆਰ ਕੀਤੇ ਸੀਮਨ ਬੈਂਕ ਦਾ ਉਦਘਾਟਨ ਕੀਤਾ ਗਿਆ। 14 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਇਸ ਸੀਮਨ ਬੈਂਕ ਨੂੰ ਦੁਬਾਰਾ ਤਿਆਰ ਕੀਤਾ ਗਿਆ ਹੈ ਜੋ ਕਿ ਭਾਰਤ ਦੇ ਚੋਣਵੇਂ ਸੀਮਨ ਬੈਂਕਾ ਵਿਚੋਂ ਸੁਮਾਰ ਹੈ। ਇਸ ਸੀਮਨ ਬੈਂਕ ਵਿੱਚ ਪਹਿਲਾਂ ਜਿੱਥੇ

ਜਲੰਧਰ ‘ਚ ਕੌਅਪਰੇਟਿਵ ਬੈਂਕ ਮੁਲਾਜ਼ਮਾਂ ਦਾ ਧਰਨਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ  ਨੋਟਾਂ ਤੇ ਕੀਤੀ ਸਰਜ਼ੀਕਲ ਸਟ੍ਰਾਈਕ ਤੋਂ ਬਾਅਦ 500ਅਤੇ 1000 ਦੇ ਨੋਟਾਂ ਦੇ ਨਾ ਚੱਲਣ ਕਾਰਨ  ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਹੀ ਜਲੰਧਰ ਵਿੱਚ ਸ਼ੁੱਕਰਵਾਰ ਨੂੰ ਡਿਸਟਿਕ ਸੈਂਟਰਲ ਕੌਪਰੇਟਿਵ ਬੈਂਕਾ ਦੇ ਮੁਲਾਜ਼ਮਾਂ ਨੇ ਬੈਂਕ ਦੇ ਸਾਹਮਣੇ ਧਰਨਾ ਦਿੱਤਾ। ਇਹਨਾਂ ਲੋਕਾਂ ਨੇ ਇਥੇ

ਬੈਂਕ ਅਧਿਕਾਰੀਆਂ ਨੂੰ ਸਹੂਲਤਾਂ ਦੇਣ ਲਈ ਦਿੱਤੇ ਆਦੇਸ਼

ਨੋਟ ਬਦਲਾਉਣ ਲਈ Reserve Bank of India​ ਵੱਲੋਂ ਲੋਕਾਂ ਨੂੰ ਵੱਡੀ ਰਾਹਤ

ਪ੍ਰਧਾਨ ਮੰਤਰੀ ਮੋਦੀ ਵਲੋਂ ਲਏ ਨੋਟ ਬਦਲੀ ਦੇ ਫੈਸਲੇ ਤੋਂ ਬਾਅਦ ਦੇਸ਼ ਭਰ ‘ਚ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ।ਅਜਿਹੇ ਵਿਚ ਕਈ ਵੱੱਡੇ ਬੈਂਕਾਂ ਵਲੋਂ ਆਈ.ਡੀ ਤੋਂ ਬਿਨ੍ਹਾਂ ਹੀ ਪੁਰਾਣੇ ਨੋਟ ਬਦਲਣ ਦੀ ਸੁਵੀਧਾ ਲੋਕਾਂ ਨੂੰ ਦਿੱੱਤੀ ਜਾ ਰਹੀ ਹੈ। ਇਹ ਐਲਾਨ ਆਰ.ਬੀ.ਆਈ ਵਲੋਂ ਕੀਤਾ ਗਿਆ ਹੈ ਜਿਸਦੇ ਤਹਿਤ ਹੁਣ ਬੈਂਕ ਗ੍ਰਾਹਕਾਂ ਨੂੰ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮਾਂ ਪਹੁੰਚੀ ਬੈਂਕ ਪੈਸੇ ਬਦਲਵਾਉਣ

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਮਾਂ ਹੀਰਾਬੇਨ ਆਪਣੇ ਕੋਲ ਜਮ੍ਹਾਂ ਪੈਸੇ ਬਦਲਵਾਉਣ ਲਈ ਖੁਦ ਬੈਂਕ ਪਹੁੰਚੀ।ਗਾਂਧੀਨਗਰ ਦੇ ਉਰੀਐਂਟਲ ਬੈਂਕ ਵਿੱਚ ਪ੍ਰਧਾਨਮੰਤਰੀ ਦੀ ਮਾਂ ਨੇ ਆਪਣੇ 4500 ਰੁਪਏ ਬਦਲਵਾਏ।ਜ਼ਿਕਰਯੋਗ ਹੈ ਕਿ ਪੰਜ ਸੋ ਅਤੇ ਹਜ਼ਾਰ ਰੁਪਏ ਦੇ ਗੈਰਕਾਨੂੰਨੀ ਠਹਿਰਾਏ ਜਾਣ ਦੇ ਬਾਅਦ ਦੇਸ਼ ਭਰ ਵਿੱਚ ਇਸ ਮੁੱਦੇ ਤੇ ਚਰਚਾ ਗਰਮ ਹੈ ਵਿਰੋਧੀ ਦਲ ਆਮ ਲੋਕਾਂ ਸਾਹਮਣੇ

ਹੁਣ ਤੱਕ ਬੈਂਕਾਂ ‘ਚ ਜਮ੍ਹਾਂ ਹੋਏ ਡੇਢ ਲੱਖ ਕਰੋੜ ਰੁਪਏ

ਨੋਟਬੰਦੀ ਦੇ ਪੰਜਵੇਂ ਦਿਨ ਯਾਨੀ ਐਤਵਾਰ ਦੇ ਦਿਨ ਵੀ ਬੈਂਕਾਂ ਅਤੇ ਏ. ਟੀ. ਐੱਮ ਸੈਂਟਰਾਂ ਅੱਗੇ ਲੰਬੀਆਂ ਲਾਇਨਾਂ ਲੱਗ ਰਹੀਆਂ ਹਨ। ਫਰਕ ਸਿਰਫ ਇੰਨਾ ਸੀ ਕਿ ਐਤਵਾਰ ਨੂੰ ਲਾਇਨਾਂ ‘ਚ ਦੂਸਰੇ ਦਿਨ ਦੀ ਤੁਲਨਾ ‘ਚ ਨੋਟ ਬਦਲਣ ਅਤੇ ਪੈਸੇ ਜਮ੍ਹਾ ਕਰਾਉਣ ਵਾਲੇ ਲੋਕ ਘੱਟ ਸਨ ਬਲਕਿ ਕੈਸ਼ ਕਢਵਾਉਣ ਵਾਲੇ ਜ਼ਿਆਦਾ ਸਨ। ਸੋਮਵਾਰ ਨੂੰ ਕੁਝ ਸੂਬਿਆਂ ‘ਚ

ਬੈਂਕ ਕਰਮਚਾਰੀਆਂ ਦੀ ਅਣਗਹਿਲੀ ਆਈ ਸਾਹਮਣੇ

ਬੈਂਕ ਦਾ ਫ਼ਰਮਾਨ, ਟੁੱਟਿਆ ਲੋਕਾਂ ਦਾ ਅਰਮਾਨ

ਐਚ.ਡੀ.ਐਫ.ਸੀ ਬੈਂਕ ਦੀਆਂ ਮਨਮਰਜੀਆ ,6 ਵਜੇ ਤੋ ਪਹਿਲਾਂ ਹੀ ਕੈਸ਼ ਲੈਣਾ ਬੰਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਐਲਾਨ ਮੁਤਾਬਿਕ 500 ਜਾਂ 1000 ਦੇ ਨੋਟ ਹਰੇਕ ਬੈਂਕ ਵਿੱਚੇ ਬਦਲ ਸਕਦੇ ਹਾਂ। ਪਰ ਇਥੋ ਦੀ ਪ੍ਰਾਈੇਵੇਟ ਬੈਂਕ ਐਚ.ਡੀ.ਐਫ .ਸੀ ਬੈਂਕ ਵੱਲੋਂ ਆਪਣੀ ਮਰਜੀ ਅਨੁਸਾਰ ਹੀ ਕੈਸ਼ ਕਾਊਟਰ 6 ਵਜੇ ਤੋਂ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਇਸ ਸਬੰਧੀ ਬੈਂਕ ਤੋ ਦੁਖੀ ਹੋਏ ਲੋਕਾਂ ਨੇ ਮੀਡੀਆ ਨੂੰ ਦੱਸਿਆ

ਅਗਲੇ 3 ਦਿਨਾਂ ਤੱਕ ਰਾਤ ਦੇ 9 ਵਜੇ ਤੱਕ ਖੁੱਲੇ ਰਹਿਣਗੇ ਬੈਂਕ

ਸਰਕਾਰ ਵੱਲੋਂ 500 ਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਮਚੀ ਹਫੜਾ ਦਫੜੀ ਵਿਚ ਬੈਂਕਾਂ ਨੂੰ ਵੀ ਹੁਣ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕਾਂ ਵਿਚ ਨਕਦੀ ਜਮਾਂ ਕਰਨ ਤੇ ਨਿਕਾਸੀ ਲਈ ਗਾਹਕਾਂ ਦੀ ਵਧਦੀ ਭੀੜ ਨੂੰ ਦੇਖਦਿਆਂ ਬੈਂਕਾਂ ਦੇ ਸਮੇਂ ਵਿਚ ਵੀ ਬਦਲਾਅ ਕਰ ਦਿੱਤਾ ਗਿਆ ਹੈ । ਇਸ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ