Tag: , , , , , , , , ,

ਨੋਟਬੰਦੀ ਦੇ 51 ਦਿਨ ਬਾਅਦ ਵੀ ਬੈਂਕਾਂ ਦੇ ਬਾਹਰ ਲਾਈਨਾਂ

1000-500 ਦੇ ਨੋਟਾਂ ਤੇ ਆਰ.ਬੀ.ਆਈ ਦਾ ਵੱਡਾ ਐਲਾਨ

ਰਿਜ਼ਰਵ ਬੈਂਕ (ਆਰ. ਬੀ. ਆਈ) ਨੇ ਅੱਜ ਸਪੱਸ਼ਟ ਕੀਤਾ ਹੈ ਕਿ ਲੋਕ ਸਾਲ 2005 ਤੋਂ ਪਹਿਲਾਂ ਜਾਰੀ 500 ਤੇ 1000 ਦੇ ਨੋਟ ਵੀ ਆਪਣੇ ਬੈਂਕ ਖਾਤਿਆਂ ‘ਚ ਜਮ੍ਹਾ ਕਰਵਾ ਸਕਦੇ ਹਨ। ਨਾਲ ਹੀ ਬੈਂਕਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਨ੍ਹਾਂ ਨੋਟਾਂ ਨੂੰ ਸਵੀਕਾਰ ਕਰਨ ਪਰ ਦੁਬਾਰਾ ਜਾਰੀ ਨਾ ਕਰਨ। ਸਾਲ 2005 ਤੋਂ ਪਹਿਲਾਂ

Axis Bank MCLR Rates revised

AXIS ਬੈਂਕ ਦੀ ਸ਼ਾਖਾ ਤੋਂ ਮਿਲੇ 12 ਨਕਲੀ ਖਾਤੇ

ਨੋਟਬੰਦੀ ਤੋਂ ਬਾਅਦ ਇੰਨਕਮ ਟੈਕਸ ਵਿਭਾਗ ਨੇ ਬੈਂਕਾਂ ‘ਤੇ ਨਜਰ ਰੱੱਖੀ ਹੋਈ ਹੈ। ਜ਼ਿਕਰੇਖਾਸ ਹੈ ਕਿ ਕਾਲੀ ਕਮਾਈ ਦੇ ਹੇਰਫੇਰ ਤੇ ਬੈਂਕ ਅਧਿਕਾਰੀਆਂ ਦੀ ਮਿਲੀ ਭਗਤ ਕਾਰਨ ਐਕਸਿਸ ਬੈਂਕ ਦੀ ਮੁਸ਼ਕਿਲਾਂ ਵੱੱਧਦੀਆਂ ਜਾਪ ਰਹੀਆਂ ਹਨ। ਦਰਅਸਲ ਐਕਸਿਸ ਬੈਂਕ ਦੀ ਕ੍ਰਿਸ਼ਨਾਨਗਰ ਸ਼ਾਖਾ ਨੂੰ 12 ਫਰਜ਼ੀ ਕੰਪਨੀਆਂ ਦੇ ਅਕਾਊਂਟ ਦੇ ਮਾਮਲੇ ‘ਚ ਨੋਟਿਸ ਭੇਜਿਆ ਹੈ। ਜ਼ਿਕਰੇਖਾਸ ਹੈ

ਅੱਜ ਤੋਂ ਬਿਲਕੁਲ ਬੰਦ ਹੋਣਗੇ 500 ਦੇ ਨੋਟ

ਅੱਜ ਤੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਸਿਰਫ ਬੈਂਕ ‘ਚ ਹੀ ਜਮ੍ਹਾ ਹੋਣਗੇ। ਬੈਂਕ ਦੇ ਇਲਾਵਾ ਹੋਰ ਕਿਸੇ ਵੀ ਥਾਂ ‘ਤੇ ਇਨ੍ਹਾਂ ਦਾ ਇਸਤੇਮਾਲ ਗੈਰ-ਕਾਨੂੰਨੀ ਹੋਵੇਗਾ। ਅੱਜ ਤੋਂ ਟੋਲ ਪਲਾਜ਼ਾ ਬੂਥ, ਪਾਵਰ ਫਰਮਾਂ, ਐੱਲ. ਪੀ. ਜੀ. ਏਜੰਸੀਆਂ, ਸਰਕਾਰੀ ਕਰਾਂ ‘ਚ ਪੁਰਾਣੀ ਕਰੰਸੀ ਦਾ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ

ਬੈਂਕ ਮੈਨੇਜਰ ਤੋ ਦੁੱਖੀ ਹੋ ਕੇ ਲੋਕਾਂ ਲਗਾਇਆ ਧਰਨਾ

ਕਾਦੀਆ (ਕੁਲਵਿੰਦਰ ਸਿੰਘ ਭਾਟੀਆ)ਅੱਜ ਕਾਦੀਆ ਦੇ ਪ੍ਰਭਾਕਰ ਚੌਂਕ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਤੋ ਦੁੱਖੀ ਹੋ ਕੇ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ ਅਤੇ ਨਾਅਰੇਬਾਜੀ ਕੀਤੀ ਗਈ । ਲੋਕਾਂ ਨੇ ਕਿਹਾ ਕਿ ਸਾਨੂੰ ਚਾਰ ਚਾਰ ਦਿਨ ਹੋ ਗਏ ਹਨ ਬੈਂਕ ਵਿਚ ਆਉਦਿਆ ਪਰ ਟੋਕਨ ਮਿਲਣ ਦੇ ਬਾਵਜੂਦ ਵੀ ਸਾਨੂੰ ਪੈਸੇ ਨਹੀ ਮਿਲ ਰਹੇ । ਕੁਝ

ਪ੍ਰੇਸ਼ਾਨ ਲੋਕਾਂ ਨੇ ਬੈਂਕ ਵੱਲੋਂ ਕੈਸ਼ ਨਾ ਦੇਣ ਤੋਂ ਨਰਾਜ਼ ਹੋ ਕੇ ਬੈਂਕ ਬਾਹਰ ਕੀਤਾ ਰੋਡ ਜਾਮ

ਕੇਂਦਰ ਦੀ ਮੋਦੀ ਸਰਕਾਰ ਵੱਲੋਂ 1 ਮਹੀਨਾ ਪਹਿਲਾਂ ਨੋਟਬੰਦੀ ਦਾ ਫੈਸਲਾ ਲਿਆ ਗਿਆ ਸੀ, ਜਿਸ ਵਿੱਚ ਉਨ੍ਹਾਂ ਵੱਲੋਂ 500 ਅਤੇ 1000 ਦੇ ਨੋਟ ਬਦਲ ਨਵੇ 500 ਅਤੇ 2000 ਦੇ ਨੋਟ ਜਾਰੀ ਕੀਤੇ ਗਏ ਸਨ । ਜਿਸ ਤੋਂ ਬਾਅਦ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਦੇਸ਼ ਵਿੱਚ ਪਿਆ ਕਾਲਾ ਧਨ ਬਾਹਰ ਆ ਜਾਵੇਗਾ ਪਰ ਇਸ

5 ਕਰੋੜ 70 ਲੱੱਖ ਮਾਮਲੇ ’ਚ ਬੈਂਕ ਅਧਿਕਾਰੀਆਂ ਦੀ ਮਿਲੀਭਗਤ ਆਈ ਸਾਹਮਣੇ

ਬਾਥਰੂਮ ‘ਚ 5.70 ਕਰੋੜ ਰੁਪਏ ਲੁਕੋ ਕੇ ਰੱਖਣ ਵਾਲੇ ਜੇ. ਡੀ. ਐੱਸ ਨੇਤਾ ਅਤੇ ਕੈਸੀਨੋ ਮਾਲਕ ਕੇ. ਸੀ ਵੀਰੇਂਦਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਹੁਣ ਇਸ ਮਾਮਲੇ ‘ਚ ਇਕ ਗੱਲ ਸਾਹਮਣੇ ਆ ਰਹੀ ਹੈ ਕਿ ਕਾਲੀ ਕਰਤੂਤ ‘ਚ ਉਨ੍ਹਾਂ ਨਾਲ ਚਾਰ ਬੈਂਕਾਂ ਦੇ ਅਧਿਕਾਰੀ ਅਤੇ ਦੋ ਵਿਚੋਲੇ ਵੀ ਸ਼ਾਮਿਲ ਸਨ। 10 ਦਸੰਬਰ ਨੂੰ ਇਨਕਮ

ਬੈਂਕ ਕਰਮਚਾਰੀਆਂ ਲਈ ਸਰਕਾਰ ਕਰ ਸਕਦੀ ਹੈ ਅਹਿਮ ਐਲਾਨ

ਨੋਟਬੰਦੀ ਦੇ ਫੈਸਲੇ ਤੋਂ ਬਾਅਦ ਕੰਮ ਕਰਨ ਵਾਲੇ ਸਰਕਾਰੀ ਬੈਂਕ ਕਰਮਚਾਰੀਆਂ ਨੂੰ ਜਲਦੀ ਹੀ ਸਰਕਾਰ ਤੋਂ ਉਨ੍ਹਾਂ ਦੀ ਮਿਹਨਤ ਲਈ ਨਵਾਜਿਆ ਜਾ ਸਕਦਾ ਹੈ। ਅਗਲੇ ਸਾਲ ਹੋਣ ਵਾਲੀ ਤਨਖਾਹ ਦੀ ਸਮੀਖਿਆ ਦੌਰਾਨ ਉਨ੍ਹਾਂ ਦੀ ਤਨਖਾਹ ‘ਚ ਚੰਗਾ ਵਾਧਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।ਜਨਤਕ ਬੈਂਕਾਂ ਨੇ ਹੁਣ ਦਬਾਅ ਥੋੜਾ ਘੱਟ ਹੋਣ ਤੋਂ ਬਾਅਦ ਆਪਣੇ

ਬੈਂਕ ਮੁਲਾਜ਼ਮ ਜਾ ਸਕਦੇ ਹਨ ਹੜਤਾਲ ‘ਤੇ !

ਨੋਟਬੰਦੀ ਤੋਂ ਬਾਅਦ ਦੇਸ਼ ਭਰ ‘ਚ ਵਿਗੜੇ ਹਾਲਾਤ ਕਰਕੇ ਬੈਂਕ ਮੁਲਾਜ਼ਮਾਂ ਵਿਚ ਵੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਅੰਮ੍ਰਿਤ ਲਾਲ ਨੇ ਦੱਸਿਆ ਕਿ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਹਾਲਾਤ ‘ਤੇ ਚਿੰਤਾ ਜ਼ਾਹਿਰ ਕਰਦਿਆਂ 18-19 ਦਸੰਬਰ ਨੂੰ ਹੈਦਰਾਬਾਦ ‘ਚ ਇਕ ਜ਼ਰੂਰੀ ਮੀਟਿੰਗ ਸੱਦ ਲਈ ਹੈ ਤੇ ਇਸ ਗੱਲ ਦੇ

ਇਲੈਕਟ੍ਰਾਨਿਕ ਤਰੀਕੇ ਨਾਲ ਲੈਣ-ਦੇਣ ਦੇ ਰਿਹਾ ਧੋਖਾਧੜੀ ਨੂੰ ਵਧਾਵਾ

ਵਿੱਤ ਸਾਲ 2015-16 ਦੌਰਾਨ ਈ-ਟ੍ਰਾਂਜੈਕਸ਼ਨ (ਇਲੈਕਟ੍ਰਾਨਿਕ ਤਰੀਕੇ ਨਾਲ ਲੈਣ-ਦੇਣ ਕਰਨਾ) ਨਾਲ ਜੁੜੇ ਸਾਈਬਰ ਅਪਰਾਧਾਂ ਦੇ ਮਾਮਲਿਆਂ ‘ਚ 73.24 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਵਿੱਤ ਸਾਲ 2015-16 ‘ਚ ਈ-ਟ੍ਰਾਂਜੈਕਸ਼ਨ ‘ਚ ਧੋਖਾਦੇਹੀ ਦੇ 16,458 ਮਾਮਲੇ ਸਾਹਮਣੇ ਆਏ, ਜਦੋਂ ਕਿ ਵਿੱਤ ਸਾਲ 2013-14 ‘ਚ 9,500 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਈ-ਟ੍ਰਾਂਜੈਕਸ਼ਨ ‘ਚ ਧੋਖਾਦੇਹੀ ‘ਚ

ਦਿੱਲੀ ਦੇ ਐਕਸਿਸ ਬੈਂਕਾਂ ਵਿਚ IT ਨੇ ਮਾਰਿਆ ਵੱਡਾ ਛਾਪਾ

ਦਿੱਲੀ ਦੇ ਐਕਸਿਸ ਬੈਂਕਾਂ ਵਿਚ IT ਨੇ ਮਾਰਿਆ ਵੱਡਾ ਛਾਪਾ 15 ਬੈਂਕ ਖਾਤਿਆਂ ਵਿਚ ਜਮ੍ਹਾ ਹੋਏ 450 ਕਰੋੜ ਦੇ ਪੁਰਾਣੇ ਨੋਟ ਚਾਂਦਨੀ ਚੋਂਕ ਦੇ ਐਕਸਿਸ ਬੈਂਕ ਵਿਚ ਇਨਕਮ ਟੈਕਸ ਛਾਪਾ ਅਧਿਆਕਾਰੀਆਂ ਵਲੋਂ ਬੈਂਕ ਕਰਮਚਾਰੀਆਂ ਤੋਂ ਪੁੱਛਗਿਛ

ਮਲੇਰਕੋਟਲਾ ‘ਚ ਕਾਂਸਲਰ ਨਾਲ ਬੈਂਕ ਮੁਲਾਜ਼ਮਾਂ ਨੇ ਕੀਤੀ ਬਦਸਲੂਕੀ

ਨੋਟ ਬੰਦੀ ਦਾ ਅਸਰ ਪੂਰੇ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਲੋਕ ਕਈਂ ਥਾਵਾਂ ‘ਤੇ ਰਾਤ ਤੋਂ ਹੀ ਲਾਈਨਾਂ ਵਿੱਚ ਲੱਗ ਜਾਦੇ ਹਨ। ਇਸ ਸਮੇਂ ਲੋਕ ਨੋਟ ਬੰਦੀ ਕਾਰਨ ਬਹੁਤ ਪ੍ਰੇਸ਼ਾਨ ਹਨ ਪਰ ਕਈਂ ਬੈਂਕ ਅਧਿਕਾਰੀਆਂ ਅਤੇ ਮੁਲਾਜਮਾਂ ਦੇ ਮੰਦੀ ਭਾਸਾ ਬੋਲਣ ਕਾਰਨ ਲੋਕ ਬਹੁਤ ਦੁਖੀ ਹਨ। ਇਸ ਤਰਾ ਹੀ ਹੋਇਆ ਹੈ ਲੋਕਾਂ ਦੇ

ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ ‘ਚ ਹੰਗਾਮਾ,ਔਰਤ ਦੀ ਮੌਤ

ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ‘ਤੇ ਪੰਜਾਬ ਨੈਸ਼ਨਲ ਬੈਂਕ ‘ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੰਬੀ ਲਾਈਨ ਵਿਚ ਖੜੀ ਇਕ ਔਰਤ ਅਚਾਨਕ ਬੇਹੋਸ਼ ਹੋ ਗਈ ਤੇ ਉਸਨੂੰ ਪੁਲਿਸ ਵਲੋਂ ਹਸਪਤਾਲ ਭਰਤੀ ਕਰਵਾਇਆ ਗਿਆ ।ਪਰ ਉਸ ਔਰਤ ਦੀ ਮੌਤ ਹੋ ਗਈ ।ਦਸਦਈਏ ਕਿ ਇਹ ਆਪਣੀ ਧੀ ਦੇ ਵਿਆਹ ਲਈ ਲੰਬੀ ਲਾਈਨ ਵਿਚ ਲਗੀ ਹੋਈ ਸੀ।ਅਫਸੋਸ

ਬੈਂਕ ਗਾਰਡ ਨੇ ਭੀੜ ਤੋਂ ਤੰਗ ਆ ਕੇ ਹਵਾ ਵਿਚ ਕੀਤਾ ਫਾਇਰ

ਮਾਨਸਾ ਦੇ ਬੁੱੱਢਲਾਡਾ ਬੈਂਕ ਦੇ ਵਿਚ ਇਕ ਗਾਰਡ ਨੇ ਭੀੜ ਤੋਂ ਤੰਗ ਆ ਕੇ ਹਵਾ ਵਿਚ ਫਾਇਰ ਕਰ ਦਿੱੱਤਾ ਜਿਸਤੋਂ ਬਾਅਦ ਲੋਕਾਂ ਵਿਚ ਭੱੱਗਦੜ ਮੱੱਚ ਗਈ।ਜ਼ਿਕਰੇਖਾਸ ਹੈ ਕਿ ਭੀੜ ਇੰਨੀ ਬੇਕਾਬੂ ਹੋ ਗਈ ਕਿ ਉਸਨੂੰ ਰੋਕਣਾ ਕਾਫੀ ਮੁਸ਼ਕਿਲ ਹੋ

ਰਿਜ਼ਰਵ ਬੈਂਕ ਵਿਆਜ ਦਰਾਂ ’ਚ ਕਰ ਸਕਦਾ ਹੈ ਵੱਡੀ ਕਟੌਤੀ

ਨੋਟਬੰਦੀ ਦਾ ਅਰਥਵਿਵਸਥਾ ‘ਤੇ ਪੈਣ ਵਾਲੇ ਅਸਰ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਰੈਪੋ ਦਰ ‘ਚ 0.25 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੀ ਅਗਵਾਈ ‘ਚ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਦੂਜੀ ਬੈਠਕ ਮੰਗਲਵਾਰ ਨੂੰ ਹੋਈ। ਪਹਿਲੀ ਬੈਠਕ ਅਕਤੂਬਰ ‘ਚ ਹੋਈ ਸੀ ਉਦੋਂ ਵੀ ਕਮੇਟੀ ਨੇ ਰੈਪੋ ਦਰ

ਦੁਲਹਨ ਪਹੁੰਚੀ ਆਪਣੇ ਪਿਤਾ ਦੀ ਮ੍ਰਿਤਕ ਦੇਹ ਨੂੰ ਲੈ ਕੇ ਬੈਂਕ

ਬੈਂਕਾਂ ਦੇ ਬਾਹਰ ਲੱਗੇ ਨੋਟਿਸ ‘ਕੈਸ਼ ਨਹੀਂ ਮਿਲੇਗਾ’

ਤਰਨ ਤਾਰਨ: 8 ਦਸਬੰਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਨੋਟਬੰਦੀ ਦੇ ਫੈਸਲੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਵਿਆਹਾਂ ਦੇ ਦੌਰ ਕਾਰਨ ਲੋਕਾਂ ਨੂੰ ਪੈਸਿਆ ਦੀ ਲੋੜ ਹੁੰਦੀ ਹੈ ਪਰ ਨੋਟਬੰਦੀ ਕਾਰਨ ਉਨ੍ਹਾਂ ਨੂੰ ਬੈਂਕਾਂ ਦੇ ਬਾਹਰ ਲੱਗ ਕੇ ਬੇਹੱਦ ਜੱਦੋ ਜਹਿਦ

ਬੈਂਕ ਦੇ ਸਾਹਮਣੇ ਪਿਤਾ ਦੀ ਲਾਸ਼ ਰੱਖ ਕੇ ਧੀ ਨੇ ਕੀਤਾ ਪ੍ਰਦਰਸ਼ਨ

ਧੀ ਦੇ ਵਿਆਹ ਤੋਂ ਐਨ ਪਹਿਲਾਂ ਨੋਟਬੰਦੀ ਦੇ ਚੱਕਰ ‘ਚ ਇਕ ਵਿਅਕਤੀ ਦੀ ਮੌਤ ਸ਼ੁੱਕਰਵਾਰ  ਹੋ ਗਈ ਸੀ, ਜਿਸ ਕਾਰਨ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਪਰ ਵਿਆਹ ਕਾਰਨ ਮ੍ਰਿਤਕ ਵਿਅਕਤੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਹੁਣ ਪਰਿਵਾਰ ਨੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਸਾਹਮਣੇ ਮ੍ਰਿਤਕ ਦੀ ਲਾਸ਼ ਰੱਖ ਕੇ

ਨੋਟਬੰਦੀ ਦੇ ਫੈਸਲੇ ‘ਤੇ ਬੈਂਕ ਕਰਮਚਾਰੀ ਲੈ ਰਹੇ ਨੇ ਢਾਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ