Tag: , , , , , , , ,

1 ਅਪ੍ਰੈਲ ਤੋਂ ਬਦਲੇ ਜਾਣਗੇ ਇਹਨਾਂ ਬੈਂਕਾਂ ਦੇ ਨਾਮ, ਕੀ ਤੁਹਾਡਾ ਬੈਂਕ ਵੀ ਹੈ ਸ਼ਾਮਿਲ?

6 banks name change: ਭਾਰਤ ਵਿੱਚ ਅਗਲੇ ਮਹੀਨੇ ਯਾਨੀ 1 ਅਪ੍ਰੈਲ, 2020 ਤੋਂ ਦੇਸ਼ ਭਰ ਦੇ ਕਈ ਬੈਂਕਾਂ ਦੇ ਨਾਮ ਬਦਲਣ ਜਾ ਰਹੇ ਹਨ। ਪਿੱਛਲੇ ਸਾਲ ਅਗਸਤ 2019 ਵਿੱਚ ਭਾਰਤ ਸਰਕਾਰ ਦੁਆਰਾ ਐਲਾਨ ਕੀਤਾ ਗਿਆ ਸੀ ਕਿ ਪਬਲਿਕ ਸੈਕਟਰ ਦੇ 10 ਬੈਂਕਾਂ ਨੂੰ ਮਿਲਾ ਕੇ ਚਾਰ ਵੱਡੇ ਬੈਂਕ ਬਣਾਏ ਜਾਣਗੇ। ਪਿੱਛਲੇ ਸਾਲ ਬੈਂਕਾਂ ਦੀਆਂ ਉਲੰਘਣਾਵਾਂ

ਬੈਂਕ ਯੂਨੀਅਨਾਂ ਵੱਲੋਂ ਲਗਾਤਾਰ 3 ਦਿਨਾਂ ਹੜਤਾਲ ‘ਤੇ ਜਾਣ ਦਾ ਸੱਦਾ

Bank Strike Union ਨੌਂ ਟਰੇਡ ਯੂਨੀਅਨਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵਲੋਂ 31 ਜਨਵਰੀ ਤੋਂ 2 ਦਿਨਾਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ| ਫੋਰਮ ਨੇ ਮਾਰਚ ਵਿੱਚ ਤਿੰਨ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਹੈ ਅਤੇ ਮੰਗਾਂ ਪੂਰੀਆ ਨਾ ਹੋਣ ‘ਤੇ ਅਣਮਿੱਥੇ ਸਮੇਂ ਲਈ ਹੜਤਾੜ ‘ਤੇ ਜਾਣ ਦੀ ਚੇਤਾਵਨੀ ਦਿੱਤੀ ਹੈ| ਬੈਂਕ

SBI ਬੈਂਕ ‘ਚ 30 ਨਵੰਬਰ ਤੱਕ ਪੈਨਸ਼ਨਰਾਂ ਨੂੰ ਜਮ੍ਹਾ ਕਰਵਾਉਣਾ ਪਵੇਗਾ ਆਪਣਾ ਜੀਵਨ ਸਰਟੀਫਿਕੇਟ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਪੈਨਸ਼ਨਰਾਂ ਲਈ ਨਵਾਂ ਹੁਕਮ ਜਾਰੀ ਕੀਤਾ ਹੈ, ਜਿਸ ਨੂੰ ਜੇਕਰ ਨਾ ਮਨਿਆ ਗਿਆ ਤਾਂ ਪੈਨਸ਼ਨਰਾਂ ਦੀ ਪੈਨਸ਼ਨ ਰੁਕ ਸਕਦੀ ਹੈ। SBI ਦੇ ਨਵੇਂ ਹੁਕਮ ਦੇ ਅਨੁਸਾਰ ਇਹ ਤਾਂ ਸਪੱਸ਼ਟ ਹੈ ਕਿ ਤੁਸੀ ਰੀਟਾੲਰ ਹੋ ਅਤੇ ਤੁਹਾਡੀ ਪੈਨਸ਼ਨ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤੇ ਵਿੱਚ ਆਉਣਦੀ ਹੈ

1 ਨਵੰਬਰ ਤੋਂ ਬਦਲ ਜਾਵੇਗਾ ਬੈਕਾਂ ਦੇ ਖੁੱਲ੍ਹਣ ਦਾ ਸਮਾਂ

1 nov bank timing chnages : ਤਿਉਹਾਰਾਂ ਦਾ ਮੌਸਮ ਖ਼ਤਮ ਹੋਣ ਤੋਂ ਬਾਅਦ ਹੁਣ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ ਵੀ 1 ਨਵੰਬਰ ਤੋਂ ਬਦਲਣ ਜਾ ਰਿਹਾ ਹੈ। ਹੁਣ ਬੈਂਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰ ਰਹੇ ਹਨ। ਪਰ ਬੈਕਾਂ ਵਿੱਚ ਪੈਸਿਆਂ ਦਾ ਲੈਣ-ਦੇਣ ਸਿਰਫ਼ 3:30 ਵਜੇ ਤੱਕ ਹੀ ਹੁੰਦਾ ਸੀ। 1

ਇਨ੍ਹਾਂ ਖਾਤਿਆਂ ਦੀ E-ਨਿਲਾਮੀ ਕਰੇਗਾ SBI …

11 Accounts Recover 466 Cr Rupees : ਨਵੀਂ ਦਿੱਲੀ  : ਤਿਉਹਾਰਾਂ ਦੇ ਮੌਕੇ ‘ਤੇ SBI 7 ਨਵੰਬਰ ਨੂੰ 11 ਕਰਜ਼ ਖਾਤਿਆਂ ਦੀ ਈ-ਨਿਲਾਮੀ ਕਰੇਗਾ। ਇਹੀ ਨਹੀਂ ਇਸ ਦੇ ਜ਼ਰੀਏ ਬੈਂਕ 466.49 ਕਰੋੜ ਦੀ ਵਸੂਲੀ ਕਰੇਗਾ। ਬੈਂਕ ਦੇ ਨੋਟਿਸ ਮੁਤਾਬਿਕ 11 ਕਰਜ਼ ਖਾਤਿਆਂ ਦੀ ਸੰਪਤੀ ਪੁਨਰ-ਨਿਰਮਾਣ ਕੰਪਨੀਆਂ(ARC), ਬੈਂਕ-ਗੈਰ ਬੈਂਕਿੰਗ ਵਿੱਤੀ ਕੰਪਨੀਆਂ(NBFC) ਅਤੇ ਵਿੱਤੀ ਸੰਸਥਾਵਾਂ ਨੂੰ ਵਿਕਰੀ

ਜਦੋਂ ਸਲਮਾਨ ਨਾਲ ਪੰਗਾ ਲੈ ਕੇ ਵਿਵੇਕ ਓਬਰਾਏ ਨੇ ਕੀਤਾ ਸੀ ਆਪਣਾ ਕਰੀਅਰ ਤਬਾਹ

Vivek Oberoi feud Salman: ਵਿਵੇਕ ਓਬਰਾਏ ਬਾਲੀਵੁਡ ਦੇ ਵਧੀਆ ਅਦਾਕਾਰਾਂ ਵਿੱਚੋਂ ਇੱਕ ਹਨ।ਉਨ੍ਹਾਂ ਦੀ ਅਦਾਕਾਰੀ ਦੀ ਸਰਾਹਨਾ ਅਕਸਰ ਹੁੰਦੀ ਰਹਿੰਦੀ ਹੈ ਪਰ ਉਨ੍ਹਾਂ ਦੀ ਫਿਲਮ ਚਾਈਸ ਜਮੇਸ਼ਾ ਚੰਗੀ ਨਹੀਂ ਰਹੀ। ਬਾਲੀਵੁਡ ਤੋਂ ਲੈ ਕੇ ਡਿਜੀਟਲ ਦੁਨੀਆ ਤੱਕ ਵਿੱਚ ਕੰਮ ਕਰ ਚੁੱਕੇ ਵਿਵੇਕ ਦਾ ਕਰੀਅਰ ਜਿੰਨਾ ਉਤਾਰ ਚੜਾਅ ਭਰਾ ਰਿਹਾ ਹੈ। ਉਨ੍ਹਾਂ ਦੀ ਨਿਜੀ ਜਿੰਦਗੀ ਵੀ

ATM transaction cancelled money debited

ATM ‘ਚੋਂ ਪੈਸੇ ਨਾ ਨਿਕਲਣ ‘ਤੇ ਆ ਜਾਵੇ ਅਕਾਉਂਟ ਤੋਂ ਪੈਸੇ ਕੱਟ ਜਾਣ ਦਾ ਮੈਸੇਜ ਤਾਂ…

ATM transaction cancelled money debited:ਏਟੀਐਮ ਦੀ ਵਰਤੋ ਤਾਂ ਹਰ ਕੋਈ ਕਰਦਾ ਹੈ।ਪਰ ਏਟੀਐਮ ਤੋਂ ਪੈਸੇ ਕੱਢਣ ਦੇ ਦੌਰਾਨ ਕਈ ਵਾਰ ਅਜਿਹਾ ਹੁੰਦਾ ਹੈ , ਜਦੋਂ ਬਿਨਾਂ ਕੈਸ਼ ਨਿਕਲੇ ਹੀ ਅਕਾਉਂਟ ਤੋਂ ਪੈਸੇ ਕੱਟ ਜਾਂਦੇ ਹਨ ।ਇਸ ਗੱਲ ਨਾਲ ਕਈ ਵਾਰ ਵਿਅਕਤੀ ਘਬਰਾ ਜਾਂਦਾ ਹੈ ਅਤੇ ਉਸਨੂੰ ਆਪਣਾ ਪੈਸਾ ਡੁੱਬਣ ਦਾ ਡਰ ਸਤਾਉਣ ਲੱਗਦਾ ਹੈ ।

HDFC

…ਤਾਂ ਇਸ ਲਈ HDFC ਬੈਂਕ ਦੇ ਵਾਇਸ ਪ੍ਰੈਸੀਡੈਂਟ ਦੀ ਕੀਤੀ ਸੀ ਹੱਤਿਆ

HDFC Presidency Assassination : ਮੁੰਬਈ : ਪੰਜ ਦਿਨ ਪਹਿਲਾਂ ਲਾਪਤਾ ਹੋਏ 39 ਸਾਲ ਦਾ ਇੱਕ ਬੈਂਕ ਅਧਿਕਾਰੀ ਮ੍ਰਿਤਕ ਮਿਲਿਆ ਸੀ ਅਤੇ ਪੁਲਿਸ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਲੁੱਟ-ਖਸੁੱਟ ਦੇ ਇਰਾਦੇ ਨਾਲ ਉਸਦੀ ਹੱਤਿਆ ਕੀਤੀ ਗਈ। ਪੁਲਿਸ ਨੇ ਕਿਹਾ ਕਿ 30000 ਰੁਪਏ ਲਈ ਐਚਡੀਐਫਸੀ ਬੈਂਕ ਦੇ ਉਪ-ਪ੍ਰਧਾਨ ਸਿੱਧਾਰਥ ਸੰਘਵੀ ਦੀ ਹੱਤਿਆ ਕੀਤੀ ਗਈ। ਇਸ ਮਾਮਲੇ

ਬੈਂਕ 'ਚੋਂ ਪੈਸੇ ਕਢਵਾਉਣ ਆਏ ਬਜ਼ੁਰਗ ਤੋਂ ਲੁਟੇਰਾ 2 ਲੱਖ ਲੁੱਟ ਕੇ ਫਰਾਰ

ਬੈਂਕ ‘ਚੋਂ ਪੈਸੇ ਕਢਵਾਉਣ ਆਏ ਬਜ਼ੁਰਗ ਤੋਂ ਲੁਟੇਰਾ 2 ਲੱਖ ਲੁੱਟ ਕੇ ਫਰਾਰ

IDBI Fraud Syndicate Indian Bank

IDBI ਫਰਾਡ :ਸਿੰਡੀਕੇਟ, ਇੰਡੀਅਨ ਬੈਂਕ ਦੇ MD ਜਲਦ ਦੇ ਸਕਦੇ ਹਨ ਅਸਤੀਫ਼ਾ

IDBI Fraud Syndicate Indian Bank : ਨਵੀਂ ਦਿੱਲੀ: ਸਿੰਡੀਕੇਟ ਬੈਂਕ ਅਤੇ ਇੰਡੀਅਨ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਛੇਤੀ ਅਸਤੀਫਾ ਦੇ ਸਕਦੇ ਹਨ । IDBI Fraud Syndicate Indian Bank ਇਨ੍ਹਾਂ ਖਿਲਾਫ ਟੈਲੀਕਾਮ ਕੰਪਨੀ ਏਅਰਸੈੱਲ ਨੂੰ ਦਿੱਤੇ 600 ਕਰੋੜ ਰੁਪਏ ਦੇ ਲੋਨ ਵਿੱਚ ਕਥਿਤ ਰੂਪ ਨਾਲ ਧੋਖਾਧੜੀ ਕਰਨ ਦੇ ਇਲਜ਼ਾਮ ਦੀ ਜਾਂਚ ਚੱਲ ਰਹੀ ਹੈ। ਬਰਦਾਸ਼ਤ ਨਹੀਂ ਕੀਤੀ

HC withdraws Choksi

ਹਾਈਕੋਰਟ ਨੇ ਮੇਹੁਲ ਚੌਕਸੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲਿਆ ਅਹਿਮ ਫੈਸਲਾ

HC withdraws Choksi : ਨਵੀਂ ਦਿੱਲੀ : 13,000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ( ਪੀਐੱਨਬੀ ) ਧੋਖਾਧੜੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 19 ਲੋਕਾਂ ਖਿਲਾਫ ਸੀਬੀਆਈ ਜਲਦੀ ਹੀ ਦੋਸ਼ ਪੱਤਰ ਦਰਜ ਕਰ ਸਕਦੀ ਹੈ। ਇਹ ਧੋਖਾਧੜੀ ਅਰਬਪਤੀ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨਾਲ ਸਬੰਧਤ ਹੈ । HC withdraws Choksi ਅਧਿਕਾਰੀਆਂ ਨੇ

bank india recuitment 2018

ਬੈਂਕ ‘ਚ ਨੌਕਰੀ ਕਰਨ ਦਾ ਸੁਨਹਿਰਾ ਮੌਕਾ,ਬੈਂਕ ਆਫ ਇੰਡੀਆ ਨੇ ਖੋਲ੍ਹੀ ਭਰਤੀ

bank india recuitment 2018: ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਕਿ ਬੈਂਕ ਆਫ ਇੰਡੀਆ ਨੇ ਆਪਣੇ ਆਫ਼ਿਸਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। bank india recuitment 2018 ਜੇਕਰ ਤੁਸੀਂ ਵੀ ਬੈਂਕ ‘ਚ ਨੌਕਰੀ ਕਰਨ ਦੇ ਚਾਹਵਾਨ ਹੋ ਤਾਂ ਤੁਸੀਂ ਇਹਨਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹੋ। ਇਹਨਾਂ ਅਹੁਦਿਆਂ ਲਈ ਅਪਲਾਈ

RBS India

ਇਸ ਬੈਂਕ ‘ਚ ਕਰਮਚਾਰੀਆਂ ਦੇ ਸਮਲੈਂਗਿਕ ਪਾਰਟਨਰ ਨੂੰ ਵੀ ਮਿਲੇਗਾ ਸਿਹਤ ਬੀਮੇ ਦਾ ਫ਼ਾਇਦਾ

RBS India:ਭਾਰਤ ਵਿੱਚ ਕੰਮ ਕਰ ਰਹੇ ਰਾਇਲ ਬੈਂਕ ਆਫ ਸਕਾਟਲੈਂਡ ( RBS India ) ਨੇ ਆਪਣੇ ਕਰਮਚਾਰੀਆਂ ਦੇ ਸਮਲੈਂਗਿਕ ਪਾਰਟਨਰ ਲਈ ਵੀ ਸਿਹਤ ਬੀਮਾ ਦਾ ਕਵਰ ਉਪਲੱਬਧ ਕਰਾਉਣ ਦਾ ਫ਼ੈਸਲਾ ਲਿਆ ਹੈ।ਇਸਨੂੰ ਇੱਕ ਸ਼ਲਾਘਾਯੋਗ ਫ਼ੈਸਲਾ ਕਿਹਾ ਜਾ ਸਕਦਾ ਹੈ ,ਕਿਉਂਕਿ ਭਾਰਤ ਵਿੱਚ ਹੁਣ ਵੀ ਗੇ ਕਪਲ ਜਾਂ ਸਮਲੈਂਗਿਕਤਾ ਨੂੰ ਕਾਨੂੰਨੀ ਦਰਜਾ ਹਾਸਲ ਨਹੀਂ ਹੈ।ਉਂਝ ਇਸ

Bank Recap dozen PSB Get Rs 46K Crore Capital

ਘਪਲਿਆਂ ਤੋਂ ਬਾਅਦ ਵੀ ਸਰਕਾਰ ਦੇ ਰਹੀ ਹੈ ਇਹਨਾਂ ਬੈਂਕਾਂ ਨੂੰ 46000 ਕਰੋੜ

Bank Recap dozen PSB Get Rs 46K Crore Capital: ਨਵੀਂ ਦਿੱਲੀ : ਇਸ ਮਹੀਨੇ ਦੇ ਅਖੀਰ ਤੱਕ ਸਰਕਾਰ ਸਾਰਵਜਨ‍ਿਕ ਖੇਤਰ ਦੇ ਇੱਕ ਦਰਜਨ ਤੋਂ ਵੀ ਜ਼ਿਆਦਾ ਬੈਂਕਾਂ ਨੂੰ 46,101 ਕਰੋੜ ਰੁਪਏ ਦੀ ਇਕੁਟੀ ਪੂੰਜੀ ਦੇਵੇਗੀ। ਇਸ ਪੂੰਜੀ ਨੂੰ ਹਾਸਲ ਕਰਣ ਵਾਲੇ ਬੈਂਕਾਂ ਦੀ ਸੂਚੀ ਵਿੱਚ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਸਮੇਤ ਦਰਜਨ

Now bank will defaulters front protest their home ...

ਹੁਣ ਬੈਂਕ ਲਾਉਣਗੇ ਡਿਫਾਲਟਰ ਕਰਜ਼ੇਦਾਰਾਂ ਦੇ ਘਰਾਂ ਅੱਗੇ ਧਰਨੇ…

bank robbery Chhattisgarh

ਛੱਤੀਸਗੜ: 12 ਘੰਟਿਆਂ ਵਿੱਚ 2 ਲੁੱਟਾਂ, ਬੈਂਕ ‘ਚੋਂ 27 ਲਾਕਰ ਤੋੜਕੇ ਲੱਖਾਂ ਦੀ ਡਕੈਤੀ

bank robbery Chhattisgarh ਰਾਏਪੁਰ: ਛੱਤੀਸਗੜ ਵਿੱਚ ਐਤਵਾਰ ਦੀ ਰਾਤ ਅਤੇ ਸੋਮਵਾਰ ਦੀ ਸਵੇਰੇ ਦੇ 12 ਘੰਟਿਆਂ ਦੇ ਵਿੱਚ ਦੋ – ਦੋ ਜਗ੍ਹਾ ਲੱਖਾਂ ਦੀ ਲੁੱਟ ਹੋਈ ਹੈ। ਅੱਧਾ ਦਰਜਨ ਤੋਂ ਜਿਆਦਾ ਹਥਿਆਰਬੰਦ ਲੁਟੇਰਿਆਂ ਨੇ ਜਾਂਜਗੀਰ ਵਿੱਚ ਇੱਕ ਸੇਫ ਗਾਰਡ ਕੰਪਨੀ ਵੱਲੋਂ ਜਿੱਥੇ 63 ਲੱਖ ਰੁਪਏ ਲੁੱਟ ਲਏ, ਉਥੇ ਹੀ ਰਾਜਧਾਨੀ ਰਾਏਪੁਰ ਨਾਲ ਲੱਗਦੇ ਤੀਲਦਾ ਨੇਵਰਾ

ਫਰਜੀ ਬੈਂਕ ਦੀ ਇੱੱਕ ਫੋਨ ਕਾੱੱਲ ਤੇ ਤੁਸੀਂ ਸੈਕਿਡਾਂ ਵਿੱੱਚ ਕੰਗਾਲ !

ਅਸੀਂ ਆਏ ਦਿਨ ਬੈਂਕਾਂ ਦੇ ਨਾਂ ਤੇ ਆਉਣ ਵਾਲੇ ਫੋਨ ਕਾਲਸ ਤੋਂ ਹੋਣ ਵਾਲੇ ਧੋਖਿਆਂ ਬਾਰੇ ਸੁਣਦੇ ਹੀ ਰਹਿੰਦੇ ਹਾਂ ।ਅੱੱਜ ਅਸੀਂ ਗੱੱਲ ਕਰਨ ਜਾ ਰਹੇ ਹਾਂ ਅਜਿਹੇ ਇੱੱਕ ਫਰਜੀ Bank Call  ਬਾਰੇ ਜੋ ਤੁਹਾਨੂੰ ਸਿਰਫ ਕੁੱੱਝ ਸੈਕਿੰਡਾਂ ‘ਚ ਹੀ ਕੰਗਾਲ ਬਣਾ ਸਕਦੀ ਹੈ।ਆਪਣੇ ਬੈਂਕ ਖਾਤਿਆਂ ਨਾਲ ਜੁੜੀਆਂ ਜਿੰਨ੍ਹਾਂ ਗੁਪਤ ਜਾਣਕਾਰੀਆਂ ਨੂੰ ਅਸੀਂ ਲੁਕਾ ਕੇ ਰੱੱਖਦੇ

10,000 ਕਰੋੜ ਤੋਂ ਪਾਰ ਪੰਜਾਬ ਪੇਂਡੂ ਬੈਂਕ ਦਾ ਕਾਰੋਬਾਰ

ਪੰਜਾਬ ਪੇਂਡੂ ਬੈਂਕ, ਜੋ ਪੰਜਾਬ ‘ਚ ਹੀ ਨਹੀਂ ਸਗੋਂ ਭਾਰਤ ‘ਚ ਇਕ ਵੱਖ ਪਹਿਚਾਣ ਰੱਖਣ ਵਾਲਾ ਪ੍ਰਮੁੱਖ ਪੇਂਡੂ ਬੈਂਕ ਹੈ, ਨੇ ਮੌਜੂਦਾ ਵਿਤੀ ਸਾਲ ਦੀ ਸਮਾਪਤੀ ‘ਤੇ ਬੇਹਤਰੀਨ ਨਤੀਜੇ ਪ੍ਰਾਪਤ ਕੀਤੇ ਹਨ। ਬੈਂਕ ਦੇ ਚੇਅਰਮੈਨ ਅਰੁਣ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੈਂਕ ਦਾ ਕੁਲ ਕਾਰੋਬਾਰ 10,150 ਕਰੋੜ ਰੁਪਏ ਹੋ ਗਿਆ ਹੈ। ਬੈਂਕ ਨੇ ਪੰਜਾਬ ਨੈਸ਼ਨਲ

OMG ਚੰਦਰਮੁਖੀ ਚੌਟਾਲਾ ਨਾਲ ਬੈਂਕ ਨੇ ਕੀਤਾ ਧੋਖਾ

ਟੀਵੀ ‘ਤੇ ਇੰਸਪੈਕਟਰ ਚੰਦਰਮੁਖੀ ਚੌਟਾਲਾ ਦੇ ਕਿਰਦਾਰ ਨਾਲ ਫੇਮਸ ਜੋਣ ਵਾਲੀ ਐਕਟਰਸ ਕਵਿਤਾ ਕੌਸ਼ਿਕ ਨਾਲ ਵੂਮਨ ਡੇਅ ਦੇ ਮੌਕਾ ਇੱਕ ਵੱਡਾ ਫ੍ਰੌਡ ਹੋ ਗਿਆ। ਕਵਿਤਾ ਨੇ ਇਸ ਪੂਰੇ ਮਾਮਲੇ ਨੂੰ ਸੋਸ਼ਲ ਮੀਡੀਆ ਰਾਹੀਂ ਸਭ ਦੇ ਸਾਹਮਣੇ ਰੱਖੀਆ। ਦਰਅਸਲ ਉਸ ਨਾਲ ਬੈਂਕ ਨੇ ਧੋਖਾ ਕੀਤਾ ਹੈ। ਕਵਿਤਾ ਦਾ ਕਹਿਣਾ ਹੈ ਕਿ ਉਸਨੇ ਮੈਕਸ ਲਾਈਫ ਪਾਲਿਸੀ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ