Tag: , , , , , , , ,

ਪਟਨਾ ਦੇ ਇੱਕ ਘਰ ‘ਚ ਸਿਲੰਡਰ ਫੱਟਣ ਨਾਲ 5 ਲੋਕ ਜ਼ਖਮੀ

patna cylinder blast: ਪਟਨਾ- ਸੋਮਵਾਰ ਸਵੇਰੇ ਪਟਨਾ ਸਥਿਤ ਗਾਂਧੀ ਮੈਦਾਨ ਖੇਤਰ ‘ਚ ਦਲਦਲੀ ਰੋਡ ‘ਤੇ ਇਕ ਘਰ ‘ਚ ਸਿਲੰਡਰ ਫਟਣ ਨਾਲ 5 ਲੋਕਾ ਜ਼ਖ਼ਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਤਬਾਹ ਹੋ ਗਿਆ ਤੇ ਨਾਲ ਲੱਗਦੇ ਘਰ ਦੀਆਂ ਦੀਵਾਰਾਂ ‘ਤੇ ਵੀ ਦਰਾਰਾਂ ਆ ਗਈਆਂ। ਇਲਾਕਾ ਨਿਵਾਸੀਆਂ ਮੁਤਾਬਕ ਧਮਾਕੇ ਦੀ ਆਵਾਜ਼ ਇਕ ਕਿਲੋਮੀਟਰ ਦੇ

ਟ੍ਰੈਫਿਕ ਕੰਟਰੋਲ ਮਾਮਲੇ ‘ਚ ਬੰਗਲੌਰ ਦੁਨੀਆਂ ‘ਚ ਸਭ ਤੋਂ ਖਰਾਬ ਸ਼ਹਿਰ

bangalore traffic: ਭਾਰਤ ‘ਚ ਦਿਨੋ-ਦਿਨ ਟ੍ਰੈਫਿਕ ਦੀ ਸਮੱਸਿਆ ਵੱਧਦੀ ਜਾ ਰਹੀ ਹੈ । ਨੀਦਰਲੈਂਡ ਦੀ ਨੇਵੀਗੇਸ਼ਨ ਕੰਪਨੀ ਟਾਮ ਟਾਮ  ਨੇ ਇੱਕ ਲਿਸਟ ਜਾਰੀ ਕੀਤੀ ਹੈ ਜਿਹਦੇ ਵਿੱਚ 57 ਦੇਸ਼ਾਂ ਦੇ 416 ਸ਼ਹਿਰ ਦੀ ਰਿਪੋਰਟ ਹੈ । ਇਸ ਰਿਪੋਰਟ ਅਨੁਸਾਰ ਬੈਂਗਲੋਰ ਟ੍ਰੈਫਿਕ ਮਾਮਲਿਆਂ ‘ਚ ਦੁਨੀਆਂ ਦਾ ਸੱਭ ਤੋਂ ਬੇਕਾਰ ਸ਼ਹਿਰ ਹੈ

ਹੁਣ ਤੁਹਾਡਾ ਚਿਹਰਾ ਹੀ ਬਣੇਗਾ ਤੁਹਾਡੀ ਏਅਰ ਟਿਕਟ

bangalore airport: ਬੈਂਗਲੁਰੂ ਏਅਰਪੋਰਟ ‘ਤੇ ਹੁਣ ਬੋਰਡਿੰਗ ਲਈ ਲੰਬੀ ਲਾਇਨ ‘ਚ ਖੜ੍ਹਨ ਦੀ ਜ਼ਰੂਰਤ ਨਹੀਂ ।  ਮੁਸਾਫਰਾਂ ਲਈ ਖਾਸ ਤੌਰ ‘ਤੇ ਫੇਸ ਰੇਕਗਨਿਸ਼ਨ  (FR)  ਸਿਸ‍ਟਮ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ।  ਇਸ ਸਿਸਟਮ ਨੂੰ ਲਾਗੂ ਕਰਨ ਵਾਲਾ ਇਹ ਦੇਸ਼ ਦਾ ਪਹਿਲਾ ਏਅਰਪੋਰਟ ਹੈ ।  ਦੱਸ ਦੇਈਏ ਕਿ ਇਹ ਟਰਾਏਲ ਲਈ ਲੱਗਾ FR ਸਿਸ‍ਟਮ ਡਿਜੀਯਾਤਰਾ

Delivery Boy ਨੇ ਕੁੜੀ ਨਾਲ ਕੀਤੀ ਅਸ਼ਲੀਲ ਹਰਕਤ, SWIGGY ਨੇ ਮੰਗੀ ਮੁਆਫ਼ੀ

bangalore swiggy delivery boy: ਫੂਡ ਐਪ Swiggy ਦੇ ਡਿਲੀਵਰੀ ਦੇਣ ਆਏ ਇੱਕ ਮੁੰਡੇ ਦੁਆਰਾ ਕੁੜੀ ਨਾਲ ਮਾੜੇ ਸਲੂਕ ਦਾ ਮਾਮਲਾ ਸਾਹਮਣੇ ਆਇਆ ਹੈ । ਡਿਲੀਵਰੀ ਬਵਾਏ ਦੀ ਅਸ਼ਲੀਲ ਹਰਕਤ ਤੋਂ ਨਰਾਜ ਕੁੜੀ ਨੇ ਜਦੋਂ ਕੰਪਨੀ ਦੇ ਕਾਲ ਸੇਂਟਰ ‘ਤੇ ਫੋਨ ਕਰ ਇਸਦੀ ਸ਼ਿਕਾਇਤ ਦਰਜ ਕਰਾਈ। Swiggy ਡਿਲੀਵਰੀ ਬਵਾਏ ਦੁਆਰਾ ਕੁੜੀ ਨਾਲ ਮਾੜੇ ਸਲੂਕ ਦਾ ਇਹ

ਗੈਸ ਸਿਲੰਡਰ ਬਦਲਣ ਸਮੇਂ ਹੋਇਆ ਜ਼ਬਰਦਸਤ ਧਮਾਕਾ, ਪੰਜ ਜਖ਼ਮੀ

chandigarh gas cylinder blast: ਚੰਡੀਗੜ੍ਹ:ਚੰਡੀਗੜ੍ਹ ਦੇ ਧਨਾਸ ‘ਚ ਅੱਜ ਗੈਸ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਹੈ। ਧਨਾਸ ‘ਚ ਗੈਸ ਸਿਲੰਡਰ ਬਦਲਦੇ ਸਮੇਂ ਹੋਏ ਜ਼ੋਰਦਾਰ ਬਲਾਸਟ ‘ਚ ਪੰਜ ਲੋਕ ਬੁਰੀ ਤਰ੍ਹਾਂ ਝੁਲਸ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਆਸਪਾਸ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਇਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।ਉਥੇ ਹੀ

ਹੁਣ ਪੰਜਾਬੀਆਂ ਨੂੰ ਸਿਲੰਡਰ ਲੈਣ ਦੀ ਲੋੜ ਨਹੀਂ, ਮੁਕੰਮਲ ਪੰਜਾਬ ‘ਚ ਵਿਛਣਗੀਆਂ ਗੈਸ ਪਾਇਪ ਲਾਈਨਾਂ

punjab cylinder pipelines: ਭਾਰਤ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਰਸੋਈ ਗੈਸ ਨੂੰ ਹੁਣ ਸਿੱਧੇ ਹਰ ਘਰ ਦੀ ਰਸੋਈ ਤੱਕ ਪਹੁੰਚਾਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਪ੍ਰੋਜੇਕਟ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਹੈ। ਜਿਥੇ ਐੱਲ.ਪੀ.ਜੀ ਹੁਣ ਗੈਸ ਸਲੰਡਰ ਦੇ ਰਾਹੀਂ ਹਰ ਘਰ ਤੱਕ ਪੁੱਜਦੀ ਹੈ, ਸਰਕਾਰ ਦੇ ਇਸ ਉਪਰਾਲੇ ਨਾਲ ਨੇਚੁਰਲ ਗੈਸ

ludhiana cylinder blast victims

ਨਿੱਜੀ ਕੰਪਨੀ ਨੇ ਦਿੱਤੀ ਸਿਲੰਡਰ ਧਮਾਕੇ ਦੇ ਪੀੜਤਾਂ ਨੂੰ ਬੀਮਾ ਰਾਸ਼ੀ

ludhiana cylinder blast victims: ਤਕਰੀਬਨ ਛੇ ਮਹੀਨੇ ਬਾਅਦ ਨਿੱਜੀ ਗੈਸ ਕੰਪਨੀ ਵਲੋਂ ਗਿਆਸਪੁਰਾ ਦੀ ਸਮਰਾਟ ਕਾਲੋਨੀ ਵਿਚ ਹੋਏ ਧਮਾਕੇ ਦੇ ਜ਼ਖਮੀਆਂ ਨੂੰ ਬੀਮਾ ਰਾਸ਼ੀ ਦੇ ਚੈੱਕ ਵੰਡੇ ਗਏ ਪਰ ਇਸਦਾ ਸਿਹਰਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਐਮ. ਪੀ ਰਵਨੀਤ ਸਿੰਘ ਬਿੱਟੂ ਨੇ ਲਿਆ।ਐਮ. ਪੀ ਰਵਨੀਤ ਸਿੰਘ ਬਿੱਟੂ ਨੇ ਵਿਧਾਇਕ ਸੰਜੇ ਤਲਵਾਰ, ਮੇਅਰ ਬਲਕਾਰ ਸਿੰਘ ਸੰਧੂ

Jalandhar Cylinder Blast

ਜਲੰਧਰ ‘ਚ ਸਿਲੰਡਰ ਫੱਟਣ ਨਾਲ ਹੋਇਆ ਧਮਾਕਾ, 4 ਲੋਕ ਝੁਲਸੇ

Jalandhar Cylinder Blast: ਜਲੰਧਰ ਦੇ ਟੈਗੋਰ ਨਗਰ ‘ਚ ਬੁਧਵਾਰ ਸਵੇਰੇ ਸਿਲੰਡਰ ਬਲਾਸਟ ਹੋਇਆ। ਇਹ ਧਮਾਕਾ ਇਹਨਾਂ ਜ਼ੋਰਦਾਰ ਸੀ ਕਿ ਇਸ ਨਾਲ ਦੇ ਇਲਾਕਿਆਂ ਵਿਚ ਵੀ ਇਸਦੀ ਗੂੰਜ ਸੁਣੀ। ਇੱਕ ਘਰ ਵਿੱਚ ਹੋਏ ਸਿਲੰਡਰ ਬਲਾਸਟ ਕਾਰਨ 4 ਵਿਅਕਤੀ ਬੁਰੀ ਤਰਾਂ ਝੁਲਸ ਗਏ। ਜਿਸ ਵਿੱਚ ਇੱਕ ਔਰਤ ਅਤੇ ਇਕ ਬੱਚਾ ਵੀ ਸ਼ਾਮਿਲ ਸਨ। ਜਿਨ੍ਹਾਂ ਨੂੰ ਸਿਵਲ ਹਸਪਤਾਲ

Bangalore cylinder blast

ਐੱਲ.ਪੀ.ਜੀ. ਸਿਲੰਡਰ ਧਮਾਕੇ ਕਾਰਨ ਹੋਈ 6 ਲੋਕਾਂ ਦੀ ਮੌਤ

ਬੈਂਗਲੁਰੂ— ਬੈਂਗਲੁਰੂ ‘ਚ ਅੱਜ ਯਾਨੀ ਸੋਮਵਾਰ ਸਵੇਰੇ ਇਜੀਪੁਰਾ ਇਲਾਕੇ ‘ਚ ਗੈਸ ਸਿਲੰਡਰ ਧਮਾਕੇ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਇਲਾਕੇ ਦੀ 2 ਮੰਜ਼ਲਾਂ ਇਮਾਰਤ ਗੈਸ ਸਿਲੰਡਰ ਧਮਾਕੇ ਦੀ ਚਪੇਟ ‘ਚ ਆ ਗਈ ਜਿਸ ਦੇ ਢਹਿਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਮਲਬੇ ‘ਚ ਕੁਝ ਲੋਕਾਂ ਦੇ ਫਸੇ ਹੋਣ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ