Tag: , ,

ਨਿਊਜ਼ੀਲੈਂਡ ਨੇ ਲਾਈ ਪਲਾਸਟਿਕ ਬੈਗ ਦੀ ਵਰਤੋਂ ਤੇ ਰੋਕ

New Zealand Bans Plastic Bags : ਵੈਲਿੰਗਟਨ : ਨਿਊਜ਼ੀਲੈਂਡ ਵਿਚ ਸੋਮਵਾਰ ਤੋਂ ਸਾਰੇ ਰਿਟੇਲਰਾਂ ਲਈ ਅਧਿਕਾਰਕ ਤੌਰ ਤੇ ਸਿੰਗਲ ਵਰਤੋਂ ਵਾਲੇ ਪਲਾਸਟਿਕ ਸ਼ਾਪਿੰਗ ਬੈਗ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ। ਦਸ ਦਈਏ ਕਿ ਰਿਪੋਰਟ ਮੁਤਾਬਿਕ ਵੇਸਟ ਮਿਨੀਮਾਈਸੇਸ਼ਨ (ਪਲਾਸਟਿਕ ਸ਼ਾਪਿੰਗ ਬੈਗ) ਰੈਗੁਲੇਸ਼ਨ 2018 ਦੇ ਮੁਤਾਬਿਕ ਸੋਮਵਾਰ ਤੋਂ ਲਾਗੂ ਹੋ ਗਿਆ। ਇਨ੍ਹਾਂ ਵਿਚ ਨਿਊਜ਼ੀਲੈਂਡ ਦੇ ਸਟੋਰਸ

ਹੁਣ ਸਕੂਲਾਂ ਨੇੜੇ ‘Junk Food’ ਦੇ ਇਸ਼ਤਿਹਾਰਾਂ ‘ਤੇ ਲੱਗੇਗੀ ਰੋਕ

Ban Junk Food Advertisements : ਨਵੀਂ ਦਿੱਲੀ : ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਜੰਕ ਫ਼ੂਡ ਵੱਲ ਬਹੁਤ ਜਿਆਦਾ ਆਕਰਸ਼ਿਤ ਹਨ । ਜਿਸ ਕਾਰਨ ਲੋਕ ਜੰਕ ਫ਼ੂਡ ਖਾਧੇ ਬਿਨ੍ਹਾਂ ਨਹੀਂ ਰਹਿ ਸਕਦੇ । ਇਹ ਜੰਕ ਫ਼ੂਡ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ । ਜਿਸ ਨਾਲ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ

ਹੁਣ ਵਿਆਹਾਂ ‘ਚ DJ ਤੇ ਸ਼ਰਾਬ ‘ਤੇ ਲੱਗਿਆ ਬੈਨ

Panipat Ban DJ Alcohol : ਪਾਨੀਪਤ : ਹਰਿਆਣਾ ਵਿੱਚ ਵਿਆਹਾਂ ਵਿੱਚ ਚੱਲਣ ਵਾਲੇ ਡੀਜੇ ਅਤੇ ਸ਼ਰਾਬ ਨੂੰ ਦੇਖਦੇ ਹੋਏ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ, ਜਿਸਦੇ ਤਹਿਤ ਹੁਣ ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ 5 ਪਿੰਡਾਂ ਵਿੱਚ ਹੁਣ ਵਿਆਹਾਂ ਦੌਰਾਨ ‘ਡੀਜੇ ਵਾਲੇ ਬਾਬੂ’ ਅਤੇ ਦਾਰੂ ਦੇਸੀ ਜਿਹੇ ਅਸ਼ਲੀਲ ਗਾਣੇ ਹੁਣ ਨਹੀਂ ਵੱਜਣਗੇ । ਇਸ ਨਿਯਮ

TikTok ਤੋਂ ਹੱਟ ਸਕਦਾ ਹੈ ਲੱਗਿਆ ਹੋਇਆ ਬੈਨ

Tik Tok Ban : ਨਵੀਂ ਦਿੱਲੀ : ਸੋਮਵਾਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਮਦਰਾਸ ਹਾਈ ਕੋਰਟ ਨੂੰ TikTok ਐਪ ‘ਤੇ ਲਗਾਏ ਬੈਨ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਤੇ 24 ਅਪ੍ਰੈਲ ਤੱਕ ਫੈਸਲਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਮਾਮਲੇ ਵਿਚ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਦੇ ਵੱਲੋਂ ਕਿਹਾ ਗਿਆ ਹੈ ਕਿ

Kids energy drink ban caffeinated

ਜੇਕਰ ਬੱਚਿਆਂ ਨੂੰ ਦਿੱਤਾ ਐਨਰਜੀ ਡਰਿੰਕਸ ਤਾਂ ਵਧ ਸਕਦਾ ਹੈ ਇਹ ਖ਼ਤਰਨਾਕ ਰੋਗ

Kids energy drink ban caffeinated : ਮੋਟਾਪਾ ਅੱਜ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ। ਖ਼ਾਸਕਰ ਬੱਚਿਆਂ ਵਿੱਚ ਇਹ ਸਮੱਸਿਆ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਸਾਫ਼ਟ ਡਰਿੰਕਸ। ਇਹ ਬੱਚਿਆਂ ਵਿੱਚ ਮੋਟਾਪੇ ਦੇ ਨਾਲ-ਨਾਲ ਦੂਜੀ ਬਿਮਾਰੀਆਂ ਦੀ ਵੀ ਵਜ੍ਹਾ ਬਣ

SC clears Padmaavat release

ਫਿਲਮ ‘ਪਦਮਾਵਤ’ ਤੋਂ ਹੱਟਿਆ ਬੈਨ, SC ਨੇ ਕਿਹਾ ਸੂਬੇ ਸੰਭਾਲਣ ਕਾਨੂੰਨ ਵਿਵਸਥਾ

SC clears Padmaavat release: ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ‘ਤੇ ਚਾਰ ਰਾਜਾਂ ਵਿੱਚ ਬੈਨ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਬਹਿਸ ਹੋਈ। ਸੁਪਰੀਮ ਕੋਰਟ ਨੇ ਚਾਰ ਰਾਜਾਂ ਵਿੱਚ ਬੈਨ ਨੂੰ ਅਸੰਵੈਧਾਨਿਕ ਕਰਾਰ ਦੇ ਦਿੱਤਾ। ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਨਿਰਮਾਤਾਵਾਂ ਦਾ ਪੱਖ ਰੱਖਿਆ। ਸਾਲਵੇ ਨੇ ਕਿਹਾ ਕਿ ਸੈਂਸਰ ਬੋਰਡ ਵਲੋਂ ਪੂਰੇ ਦੇਸ਼ ਵਿੱਚ ਫਿਲਮ ਦੇ

ਬੀਜੇਪੀ ਦੀ ਮੰਗ ਗੁਜਰਾਤ ਚੋਣਾਂ ਤੋਂ ਬਾਅਦ ਰਿਲੀਜ਼ ਹੋਵੇ ‘ਪਦਮਾਵਤੀ’

BJP demands ban Padmavati :ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਪਦਮਾਵਤੀ’ ਤੋਂ ਵਿਵਾਦਾਂ ਦੇ ਬੱਦਲ ਹਟਣ ਦਾ ਨਾਂ ਹੀ ਨਹੀਂ ਲੈ ਰਹੇ ਹਨ। ਰਾਜਸਥਾਨ ਤੋਂ ਬਾਅਦ ‘ਪਦਮਾਵਤੀ’ ਦਾ ਵਿਵਾਦ ਹੁਣ ਗੁਜਰਾਤ ਪਹੁੰਚ ਗਿਆ ਹੈ। ਗੁਜਰਾਤ ‘ਚ ‘ਪਦਮਾਵਤੀ’ ‘ਤੇ ਚੋਣਾਂ ਦਾ ਗ੍ਰਹਿਣ ਲੱਗ ਸਕਦਾ ਹੈ।ਗੁਜਰਾਤ ‘ਚ ਬੀ. ਜੇ. ਪੀ. ਨੇ ਕਸ਼ਤਰੀ ਸਮਾਜ ਦੇ ਵਿਰੋਧ

ਜੇ ਬਾਹਰ ਦੇ ਮੁਲਕਾਂ ‘ਚ 31 ਦਸੰਬਰ ਨੂੰ ਪਟਾਖੇ ਚੱਲ ਸਕਦੇ ਹਨ ਤਾਂ ਭਾਰਤ ‘ਚ ਪਾਬੰਦੀ ਕਿਉਂ

NCR ਵਿੱਚ ਪਟਾਖਿਆਂ ਦੀ ਵਿਕਰੀ ਉੱਤੇ ਰੋਕ ਲਗਾਉਣ ਨਾਲ ਅਣਗਿਣਤ ਪਟਾਖਾ ਕਾਰੋਬਾਰੀਆਂ ਦੇ ਸਾਹਮਣੇ ਰੋਜੀਰੋਟੀ ਦੇ ਨਾਲ ਗੰਭੀਰ ਆਰਥਿਕ ਸੰਕਟ ਪੈਦਾ ਹੋ ਗਿਆ ਹੈ। ਹਾਈਕੋਰਟ ਦੇ ਆਦੇਸ਼ਾਂ ‘ਤੇ ਜਿਲ੍ਹਾਂ ਪੁਲਿਸ ਪ੍ਰਸ਼ਾਸਨ ਨੇ ਬੀਤੇ ਦਿਨ ਸੱਤ ਵਜ੍ਹੇ ਦੇ ਬਾਅਦ ਪਟਾਖਿਆਂ ਦੀ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਤੇ ਪਟਾਖਿਆਂ ਦੇ ਦੁਕਾਨਦਾਰਾਂ ਦੇ ਟੈਂਪਰ੍ਰੇਰੀ ਲਾਈਸੈਂਸ ਕੈਂਸਲ ਕਰ ਦਿੱਤੇ

… ਤਾਂ ਕੀ ਹੁਣ ਸ਼ਰਾਬ ‘ਤੇ ਬੈਨ ਲਗਾਉਣ ਜਾ ਰਹੇ ਹਨ ਪ੍ਰਧਾਨ ਮੰਤਰੀ ਮੋਦੀ?

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਾਲ ਹੀ ਦੇ ਸੰਬੋਧਨ ਵਿਚ ਨੌਜਵਾਨਾਂ ਵਿਚ ਵਧਦੇ ਸ਼ਰਾਬ ਦੇ ਪ੍ਰਭਾਵ ਨੂੰ ਗੰਭੀਰ ਸਮੱਸਿਆ ਦੱਸਦੇ ਹੋਏ ਇਸ ਨੂੰ ਘੱਟ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਸੰਬੋਧਨ ਵੀਡੀਓ ਕਾਨਫਰੰਸਿੰਗ ਜ਼ਰੀਏ ਹਰਿਦੁਆਰ ਸਥਿਤ ਮਾਂ ਉਮੀਆ ਧਾਮ ਆਸ਼ਰਮ ਵਿਚ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸਮਾਜ ਵਿਚ ਸ਼ਰਾਬ

ਹੁਣ ਇਸ ਸੂਬੇ ਵਿੱਚ ਵੀ ਲੱਗੇਗਾ ਪਾਲੀਥੀਨ ਤੇ ਬੈਨ

ਮੁੱਖਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਪ੍ਰਧਾਨਤਾ ਵਿੱਚ ਮੰਗਲਵਾਰ ਸਵੇਰੇ ਹੋਈ ਕੈਬਨਿਟ ਦੀ ਬੈਠਕ ਵਿੱਚ ਮੱਧ ਪ੍ਰਦੇਸ਼ ਵਿੱਚ ਇੱਕ ਤੋਂ ਪਾਲੀਥੀਨ ਬੈਗ ਤੇ ਬੈਨ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ ।ਕੈਬਨਿਟਦੀ ਦੀ ਬੈਠਕ ਵਿੱਚ ਹੋਏ ਫ਼ੈਸਲੇ ਦੱਸਦੇ ਹੋਏ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਮੱਧਪ੍ਰਦੇਸ਼ ਵਿੱਚ ਪਾਲੀਥੀਨ ਬੈਗ ਨੂੰ ਲੈ ਕੇ ਸਰਵੇ ਕਰਵਾਇਆ ਗਿਆ ਸੀ ,

ਨੋਟਬੰਦੀ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਐਲਾਨ

ਨਕਦ ਲੈਣ ਦੇਣ ਦੀ ਸੀਮਾ 3 ਲੱਖ  ਦੇ ਬਜਾਏ 2 ਲੱਖ ਰੁਪਏ ਹੋਣ ਜਾ ਰਹੀ ਹੈ।  ਸਰਕਾਰ ਨੇ ਨਕਦ ਲੈਣਦੇਣ ਦੀ ਸੀਮਾ ਨੂੰ ਘਟਾਕੇ 2 ਲੱਖ ਕਰਨ ਦਾ ਪ੍ਰਸਤਾਵ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਨਗਦੀ ਵਿੱਚ ਲੈਣ ਦੇਣ ਦੀ ਸੀਮਾ ਨੂੰ ਘਟਾਕੇ 2 ਲੱਖ ਰੁਪਏ ਕੀਤਾ ਜਾਵੇਗਾ।  ਕੇਂਦਰ ਸਰਕਾਰ ਨੇ ਕਾਲੇਧਨ ਨੂੰ ਰੋਕਣ

ban liquor

ਚੰਡੀਗੜ੍ਹ ‘ਚ 1 ਅਪ੍ਰੈਲ ਤੋਂ ਨਹੀਂ ਮਿਲੇਗੀ ਸ਼ਰਾਬ..!

ਸੁਪਰੀਮ ਕੋਰਟ ਨੇ ਨੈਸ਼ਨਲ ਤੇ ਸਟੇਟ ਹਾਈਵੇ ਦੇ 500 ਮੀਟਰ ਦਾਇਰੇ ‘ਚ ਸ਼ਰਾਬ ਦੀਆਂ ਦੁਕਾਨਾਂ ਤੇ ਪਾਬੰਦੀ ਲਗਾ ਦਿੱਤੀ ਹੈ । ਚੰਡੀਗੜ੍ਹ: ਰੰਗੀਨੀਆਂ ਭਰੇ ਸ਼ਹਿਰ ਚੰਡੀਗੜ੍ਹ ਵਿਚ 1 ਅਪ੍ਰੈਲ ਤੋਂ ਸ਼ਰਾਬ ਦੀ ਵਿਕਰੀ ਤੇ ਬੈਨ ਲੱਗ ਸਕਦਾ ਹੈ । ਇਹ ਫੈਸਲਾ ਸੁਪਰੀਮ ਕੋਰਟ ਵੱਲੋਂ ਦਸੰਬਰ ਵਿਚ ਲਏ ਉਸ ਫੈਸਲੇ ਦੇ ਆਧਾਰ ਤੇ ਲਾਗੂ ਹੋ ਸਕਦਾ

7 ਮੁਸਲਿਮ ਦੇਸ਼ਾਂ ਬਾਰੇ 23 ਦਿਨਾਂ ਬਾਅਦ ਟਰੰਪ ਦਾ ਨਵਾਂ ਐਲਾਨ

ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਨਵਾਂ ਨਿਰਦੇਸ਼ ਬਣਾਇਆ ਹੈ। ਜਿਸ ਮੁਤਾਬਕ ਉਨ੍ਹਾਂ 7 ਦੇਸ਼ਾਂ ਦੇ ਲੋਕਾਂ ਨੂੰ ਯੂਐਸ ਐਂਟ੍ਰੀ ‘ਤੇ ਬੈਨ ਲਗਾਉਣ ਦੀ ਗੱਲ ਕਹੀ ਹੈ। ਜੋ ਪਹਿਲਾਂ ਤੋਂ ਹੀ ਨਿਰਦੇਸ਼ਾਂ ‘ਚ ਸ਼ਾਮਿਲ ਸਨ। ਸਿਰਫ ਉਨ੍ਹਾਂ ਯਾਤਰੀਆਂ ਨੂੰ ਹੀ ਛੋਟ ਮਿਲੇਗੀ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਵੀਜ਼ਾ ਹੈ , ਭਾਵੇਂ ਇਸਦਾ ਇਸਤੇਮਾਲ ਨਾ

ਬੀਜੇਪੀ ਨੇ ਕੀਤੀ ‘ਸਾਮਨਾ’ ਤੇ ਰੋਕ ਲਗਾਉਣ ਦੀ ਮੰਗ,ਉਧਵ ਠਾਕਰੇ ਨੇ ਕਿਹਾ ਐਮਰਜੈਂਸੀ ਵਰਗੇ ਹਾਲਾਤ

ਮਹਾਰਾਸ਼ਟਰ ਭਾਜਪਾ ਦੀ ਇਕ ਨੇਤਾ ਨੇ ਸੂਬਾ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼ਿਵਸੈਨਾ ਦੇ ਮੁੱਖ ਪੱਤਰ ‘‘ਸਾਮਨਾ ‘ ਦੇ ਪ੍ਰਕਾਸ਼ਿਤ ਕਰਨ ਨੂੰ 3 ਦਿਨ ਤੱਕ ਪ੍ਰਤੀਬੰਧ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਲੋਕਲ ਬਾਡੀ ਚੋਣਾਂ ‘ਚ ਪ੍ਰਚਾਰ ਖਤਮ ਹੋਣ ਦੇ ਬਾਅਦ ਵੀ ਇਹ ਵੋਟਰਾਂ ਨੂੰ ਪ੍ਰਭਾਵਿਤ ਕਰੇਗਾ। ਸੂਬੇ ਦੇ

Sreesanth to defy BCCI ban and play a club match soon

ਬੀਸੀਸੀਆਈ ਨੂੰ ਚੁਣੌਤੀ, ਬੈਨ ਦੇ ਬਾਵਜੂਦ ਮੈਦਾਨ ‘ਚ ਉੱਤਰੇਗਾ ਸ਼੍ਰੀਸੰਤ !

ਆਈਪੀਐਲ ਮੈਚ ਫਿਕਸਿੰਗ ਦੇ ਇਲਜ਼ਾਮ ਵਿੱਚ ਬੈਨ ਹੋਏ ਕ੍ਰਿਕਟਰ ਐਸ ਸ਼੍ਰੀਸੰਤ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਖਿਲਾਫ ਬਗਾਵਤ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਸੰਤ ਇਸ ਮਹੀਨੇ ਦੇ ਆਖੀਰ ‘ਚ ਫਸਰਟ ਡਵੀਜਨ ਕ੍ਰਿਕਟ ਖੇਡਣ ਲਈ ਮੈਦਾਨ ਵਿੱਚ ਉਤਰਣਗੇ । ਉਹ 19 ਫਰਵਰੀ ਤੋਂ ਸ਼ੁਰੂ ਹੋ ਰਹੇ ਦੋ ਦਿਨਾਂ ਫਸਰਟ ਡਿਵੀਜਨ ਮੈਚ ਵਿੱਚ ਏਰਨਾਕੁਲਮ ਕ੍ਰਿਕਟ ਕਲੱਬ

supreme-court on sikh jokes

ਸਿੱਖਾਂ ਤੇ ਚੁਟਕਲਿਆਂ ਦੇ ਫੈਸਲੇ ਤੇ ਮੁੜ ਵਿਚਾਰ ਕਰੇ ਸੁਪਰੀਮ ਕੋਰਟ: ਐਸਜੀਪੀਸੀ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਨੂੰ ਸਿੱਖਾਂ ਤੇ ਬਣਾਏ ਜਾਣ ਵਾਲੇ ਚੁਟਕਲਿਆਂ ਤੇ ਰੋਕ ਲਗਾਉਣ ਦੀ ਅਰਜ਼ੀ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ । ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਕਿੱਸੇ ਤੇ ਉਦਾਹਰਣ ਸੁਣਾ ਕੇ ਚੁਟਕਲਿਆਂ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਐਸਜੀਪੀਸੀ ਦੇ ਚੀਫ ਸਕੱਤਰ ਹਰਚਰਣ ਸਿੰਘ

ਤਾਮਿਲਨਾਡੂ ਦੀ ਸਿਆਸੀ ਜੰਗ:ਪਨੀਰਸੇਲਵਮ ਨੇ ਲਗਾਈ ਪਾਰਟੀ ਖਾਤਿਆਂ ’ਤੇ ਰੋਕ

ਤਾਮਿਲਨਾਡੂ ਦੇ ਕਾਰਜਕਾਰੀ ਮੁੱਖ-ਮੰਤਰੀ ਓ. ਪਨੀਰਸੇਲਵਮ ਅਤੇ ਏ.ਆਈ.ਈ.ਡੀ.ਐੱਮ.ਕੇ ਦੀ ਜਨਰਲ ਸਕੱਤਰ ਸ਼ਸ਼ੀਕਲਾ ਵਿਚਾਲੇ ਪਾਰਟੀ ‘ਚ ਪੈਂਠ ਬਣਾਉਣ ਦੀ ਖਿੱਚੋਤਾਣ ਜਾਰੀ ਹੈ। ਬੁੱਧਵਾਰ ਨੂੰ ਪਨੀਰਸੇਲਵਮ ਨੇ ਸ਼ਸ਼ੀਕਲਾ ਨੂੰ ਵੱਡਾ ਝਟਕਾ ਦਿੱਤਾ। ਉਨ੍ਹਾਂ ਬੈਂਕ ਆਫ ਇੰਡੀਆ ਨੂੰ ਖਤ ਲਿਖ ਕੇ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਗੈਰ ਪਾਰਟੀ ਦਾ ਖਾਤਾ ਕਿਸੇ ਹੋਰ ਨੂੰ ਆਪਰੇਟ ਨਾ

ਐਪਲ, ਗੂਗਲ, ਫੇਸਬੁੱੱਕ ਸਮੇਤ 100 ਕੰਪਨੀਆਂ ਪਹੁੰਚੀਆਂ ਟਰੰਪ ਦੇ ਖਿਲਾਫ ਕੋਰਟ

ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵਲੋਂ 7 ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ‘ਚ ਅਮਰੀਕਾ ‘ਚ ਪ੍ਰਵੇਸ਼ ‘ਤੇ ਰੋਕ ਲਗਾਉਣ ਦੇ ਫੈਸਲੇ ਵਿਰੁੱਧ ਦਿੱਗਜ਼ ਕੰਪਨੀਆਂ ਨੇ ਅਦਾਲਤ ਦਾ ਰੁਖ ਕੀਤਾ ਹੈ। ਤਕਨੀਕੀ ਜਗਤ ਦੀਆਂ ਦਿੱਗਜ਼ ਕੰਪਨੀਆਂ ਮਾਈਕ੍ਰੋਸਾਫਟ, ਐਪਲ, ਅਤੇ ਗੂਗਲ ਸਮੇਤ ਸਿਲੀਕਾਨ ਵੈਲੀ ਦੀਆਂ ਤਕਰੀਬਨ 97 ਕੰਪਨੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ ਵਿਰੁੱਧ ਅਦਾਲਤ

Election-Commission-of-India

ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ ’ਤੇ ਪਾਬੰਦੀ

ਚੰਡੀਗੜ੍ਹ : ਚੋਣ ਕਮਿਸ਼ਨ ਨੇ 4 ਫਰਵਰੀ ਤੋਂ 8 ਮਾਰਚ ਤੱਕ ਪੰਜਾਬ ਸਮੇਤ ਵਿਧਾਨ ਸਭਾ ਚੋਣਾਂ ਵਾਲੇ ਪੰਜ ਰਾਜਾਂ ਵਿੱਚ ਐਗਜ਼ਿਟ ਪੋਲ ’ਤੇ ਪਾਬੰਦੀ ਲਗਾਈ ਹੈ। ਇਹ ਪਾਬੰਦੀ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਵੀ ਲਾਗੂ ਰਹੇਗੀ। ਚੋਣ ਕਮਿਸ਼ਨ ਦੇ ਬੁਲਾਰੇ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਪ੍ਰਤੀਨਿਧ ਕਾਨੂੰਨ 1951 ਦੀ ਧਾਰਾ 126

‘ਜਲੀਕੱਟੂ’ ਤੋਂ ਬਾਅਦ ਹੁਣ ਕਰਨਾਟਕ ‘ਚ ਕੰਬਾਲਾ ਤੇ ਵਧੀ ਤਕਰਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ