Tag: , , , , , , , , , , , ,

ਗੈਸ ਸਿਲੰਡਰ ਬਦਲਣ ਸਮੇਂ ਹੋਇਆ ਜ਼ਬਰਦਸਤ ਧਮਾਕਾ, ਪੰਜ ਜਖ਼ਮੀ

chandigarh gas cylinder blast: ਚੰਡੀਗੜ੍ਹ:ਚੰਡੀਗੜ੍ਹ ਦੇ ਧਨਾਸ ‘ਚ ਅੱਜ ਗੈਸ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਹੈ। ਧਨਾਸ ‘ਚ ਗੈਸ ਸਿਲੰਡਰ ਬਦਲਦੇ ਸਮੇਂ ਹੋਏ ਜ਼ੋਰਦਾਰ ਬਲਾਸਟ ‘ਚ ਪੰਜ ਲੋਕ ਬੁਰੀ ਤਰ੍ਹਾਂ ਝੁਲਸ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਆਸਪਾਸ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਇਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।ਉਥੇ ਹੀ

ludhiana cylinder blast victims

ਨਿੱਜੀ ਕੰਪਨੀ ਨੇ ਦਿੱਤੀ ਸਿਲੰਡਰ ਧਮਾਕੇ ਦੇ ਪੀੜਤਾਂ ਨੂੰ ਬੀਮਾ ਰਾਸ਼ੀ

ludhiana cylinder blast victims: ਤਕਰੀਬਨ ਛੇ ਮਹੀਨੇ ਬਾਅਦ ਨਿੱਜੀ ਗੈਸ ਕੰਪਨੀ ਵਲੋਂ ਗਿਆਸਪੁਰਾ ਦੀ ਸਮਰਾਟ ਕਾਲੋਨੀ ਵਿਚ ਹੋਏ ਧਮਾਕੇ ਦੇ ਜ਼ਖਮੀਆਂ ਨੂੰ ਬੀਮਾ ਰਾਸ਼ੀ ਦੇ ਚੈੱਕ ਵੰਡੇ ਗਏ ਪਰ ਇਸਦਾ ਸਿਹਰਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਐਮ. ਪੀ ਰਵਨੀਤ ਸਿੰਘ ਬਿੱਟੂ ਨੇ ਲਿਆ।ਐਮ. ਪੀ ਰਵਨੀਤ ਸਿੰਘ ਬਿੱਟੂ ਨੇ ਵਿਧਾਇਕ ਸੰਜੇ ਤਲਵਾਰ, ਮੇਅਰ ਬਲਕਾਰ ਸਿੰਘ ਸੰਧੂ

Jalandhar Cylinder Blast

ਜਲੰਧਰ ‘ਚ ਸਿਲੰਡਰ ਫੱਟਣ ਨਾਲ ਹੋਇਆ ਧਮਾਕਾ, 4 ਲੋਕ ਝੁਲਸੇ

Jalandhar Cylinder Blast: ਜਲੰਧਰ ਦੇ ਟੈਗੋਰ ਨਗਰ ‘ਚ ਬੁਧਵਾਰ ਸਵੇਰੇ ਸਿਲੰਡਰ ਬਲਾਸਟ ਹੋਇਆ। ਇਹ ਧਮਾਕਾ ਇਹਨਾਂ ਜ਼ੋਰਦਾਰ ਸੀ ਕਿ ਇਸ ਨਾਲ ਦੇ ਇਲਾਕਿਆਂ ਵਿਚ ਵੀ ਇਸਦੀ ਗੂੰਜ ਸੁਣੀ। ਇੱਕ ਘਰ ਵਿੱਚ ਹੋਏ ਸਿਲੰਡਰ ਬਲਾਸਟ ਕਾਰਨ 4 ਵਿਅਕਤੀ ਬੁਰੀ ਤਰਾਂ ਝੁਲਸ ਗਏ। ਜਿਸ ਵਿੱਚ ਇੱਕ ਔਰਤ ਅਤੇ ਇਕ ਬੱਚਾ ਵੀ ਸ਼ਾਮਿਲ ਸਨ। ਜਿਨ੍ਹਾਂ ਨੂੰ ਸਿਵਲ ਹਸਪਤਾਲ

Ujjwala Cylinder

…ਤਾਂ ਇਹ ਹੈ ਉਜਵਲ ਸਕੀਮ ਤਹਿਤ ਵੰਡਣ ਵਾਲੇ ਗੈਸ ਸਿਲੰਡਰ ਕੁਨੈਕਸ਼ਨਾਂ ਦਾ ਸੱਚ

Ujjwala Cylinder: ਜਲੰਧਰ: ਪ੍ਰਧਾਨ ਮੰਤਰੀ ਉਜਵਲ ਸਕੀਮ ਤਹਿਤ ਵੰਡ ਰਹੇ ਰਸੋਈ ਗੈਸ ਕੁਨੈਕਸ਼ਨਾਂ ਦੇ ਮੁੱਦੇ ਉੱਤੇ ਸ਼ਨੀਵਾਰ ਨੂੰ ਸ਼ਹਿਰ ਦੇ ਪ੍ਰਮੁੱਖ ਐਲਪੀਜੀ ਡਿਸਟੀਬਿਊਟਰ ਦੀ ਮੀਟਿੰਗ ਇੱਕ ਰੈਸਟਰਾਂ ਵਿੱਚ ਹੋਈ। ਮੀਟਿੰਗ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਗਈ। ਮੀਟਿੰਗ ਵਿੱਚ ਇਸ ਗੜਬੜੀ ਲਈ ਆਇਲ ਕੰਪਨੀਆਂ ਦੇ ਪ੍ਰੈਸ਼ਰ ਨੂੰ ਜ਼ਿੰਮੇਦਾਰ ਦੱਸਿਆ ਗਿਆ ਹੈ। ਏਜੰਸੀਆਂ ਨੇ ਚਿੰਤਾ ਜ਼ਾਹਿਰ

Balloon cylinder blast

ਗੁਬਾਰੇ ਭਰਨ ਵਾਲਾ ਸਿਲੰਡਰ ਫਟਿਆ, 9 ਜ਼ਖਮੀ

Balloon cylinder blast: ਗੁਰਦੁਆਰਾ ਸੰਤ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਦੇ ਜਨਮ ਅਸਥਾਨ ਪਿੰਡ ਕਾਲੇ ਵਿਖੇ ਸਿਲੰਡਰ ਫਟਣ ਨਾਲ 8 ਬੱਚੇ ਗੰਭੀਰ ਜ਼ਖਮੀ ਹੋ ਗਏ ਹਨ ਤੇ ਸਿਲੰਡਰ ਨਾਲ ਗੁਬਾਰੇ ਭਰਨ ਵਾਲਾ ਅਜੇ ਵੀ ਬੇਸੁਰਤ ਹੈ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੀ। ਕਸਬਾ ਮਜੀਠਾ ਵਿਖੇ ਗੈਸ ਨਾਲ ਭਰਿਆ ਸਿਲੰਡਰ ਫਟਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ