Tag: , , , , , , , , , ,

ਮਾਇਆਵਤੀ ਨੇ ਕਿਹਾ, ਕਾਂਗਰਸ ਨੂੰ ਵੋਟ ਦੇਕੇ ਬਰਬਾਦ ਨਾ ਕਰੋ

Bahujan Samaj Party Mayawati: ਦੇਵਬੰਦ ‘ਚ ਸਪਾ ਪ੍ਰਮੁੱਖ ਅਖਿਲੇਸ਼ ਯਾਦਵ , ਬਸਪਾ ਸੁਪਰੀਮੋ ਮਾਇਆਵਤੀ ਅਤੇ ਚੋਦਰੀ ਅਜੀਤ ਸਿੰਘ ਨੇ ਰੈਲੀ ਕੀਤੀ । ਮਾਇਆਵਤੀ ਨੇ ਮੁਸਲਮਾਨ ਸਮਾਜ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਇਸ ਲਾਇਕ ਨਹੀਂ ਜੋ ਭਾਜਪਾ ਨੂੰ ਟੱਕਰ ਦੇ ਸਕੇ । ਗੱਠਜੋੜ ਹੀ ਭਾਜਪਾ ਨੂੰ ਟੱਕਰ  ਦੇ ਸਕਦੇ ਹੈ ਅਤੇ ਇਸ ਗੱਲ

Kanshi Ram birth anniversary

ਅੱਜ ਦੇ ਦਿਨ 1934 ਵਿੱਚ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀਰਾਮ ਦਾ ਜਨਮ ਹੋਇਆ ਸੀ…

Kanshi Ram birth anniversary: ਕਾਂਸ਼ੀਰਾਮ ਭਾਰਤ ਵਿੱਚ ਦਲਿਤ ਰਾਜਨੀਤੀ ਨੂੰ ਇੱਕ ਨਵੇਂ ਮੁਕਾਮ ‘ਤੇ ਲੈ ਜਾਣ ਵਾਲੇ ਨੇਤਾ ਰਹੇ ਹਨ। ਪਹਿਲਾਂ ਆਪ ਕਾਂਸ਼ੀਰਾਮ ਨੇ ਅੱਗੇ ਵਧਕੇ ਦਲਿਤ ਰਾਜਨੀਤੀ ਦੀ ਅਗਵਾਈ ਕੀਤੀ ਅਤੇ ਨਾਲ-ਨਾਲ ਮਾਇਆਵਤੀ ਨੂੰ ਵੀ ਤਿਆਰ ਕੀਤਾ। ਕਾਂਸ਼ੀਰਾਮ ਨੇ ਦਲਿਤ ਸਮਾਜ ਦੇ ਹੱਕ ਅਤੇ ਹੁਕੁਕ ਲਈ ਪਹਿਲਾਂ ਡੀਐੱਸ-4, ਫਿਰ ਬਾਮਸੇਫ ਅਤੇ 1984 ਵਿੱਚ ਦਲਿਤ,

UP election Results

ਯੂ.ਪੀ. ਲੋਕ ਸਭਾ ਜ਼ਿਮਨੀ ਚੋਣ ਨਤੀਜੇ :ਸਮਾਜਵਾਦੀ ਪਾਰਟੀ ਚੱਲ ਰਹੀ ਅੱਗੇ

UP election Results: ਉੱਤਰ ਪ੍ਰਦੇਸ਼ ਦੇ ਗੋਰਖਪੁਰ, ਫੁੱਲਪੁਰ ਅਤੇ ਬਿਹਾਰੀ ਦੇ ਅਰਾਰੀਆ ਸਮੇਤ ਦੋ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਚੱਲ ਰਹੀ ਹੈ. ਗਿਣਤੀ ਚੱਲ ਰਹੀ ਹੈ ਐਸਪੀ ਉਮੀਦਵਾਰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਫੁੱਲਪੁਰ ਤੋਂ ਅੱਗੇ ਚੱਲ ਰਹੇ ਹਨ. ਆਰਜੇਡੀ ਉਮੀਦਵਾਰ ਸਰਫਰਾਜ ਆਲਮ ਬਿਹਾਰ ਦੀ ਅਰਾਰੀਆ ਲੋਕ ਸਭਾ ਸੀਟ ‘ਤੇ ਅੱਗੇ ਚੱਲ ਰਹੇ ਹਨ।

ਫਿਲੌਰ ‘ਚ ਬਸਪਾ ਆਗੂ ਕਰੀਮਪੁਰੀ ਗ੍ਰਿਫਤਾਰ, ਮਹੌਲ ਤਣਾਅਪੂਰਨ

ਫਿਲੌਰ : ਸਥਾਨਕ ਐੱਫ. ਸੀ. ਆਈ. ਗੋਦਾਮ ‘ਚ ਪੱਕੇ ਹੋਏ ਮੁਲਾਜ਼ਮਾਂ ਦੇ ਹੱਕ ‘ਚ ਉਤਰੇ ਫਿਲੌਰ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਆਗੂ ਅਵਤਾਰ ਸਿੰਘ ਕਰੀਮਪੁਰੀ ਨੇ ਸੈਂਕੜੇ ਮੁਲਾਜ਼ਮਾਂ ਸਮੇਤ ਪੁਲਸ ਨੂੰ ਆਪਣੀ ਗ੍ਰਿਫਤਾਰੀ ਦਿੱਤੀ ਅਤੇ ਜ਼ਮਾਨਤ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਜਾਣਕਾਰੀ ਮੁਤਾਬਕ ਗ੍ਰਿਫਤਾਰੀ ਦੇਣ ਵਾਲੇ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਕਾਫੀ ਸਮੇਂ ਤੋਂ

UP Elections 2017 – ਉੱਤਰਪ੍ਰਦੇਸ਼ ‘ਚ ਪੰਜਵੇਂ ਪੜਾਅ ਲਈ ਵੋਟਿੰਗ ਸ਼ੁਰੂ

BSP election office Hoshiarpur

ਬਹੁਜਨ ਸਮਾਜ ਪਾਰਟੀ ਵੱਲੋਂ ਕਮਾਲਪੁਰ ‘ਚ ਚੋਣ ਦਫਤਰ ਦਾ ਉਦਘਾਟਨ

ਹੁਸ਼ਿਆਰਪੁਰ:-ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਇੰਜੀ. ਸੁਰਿੰਦਰ ਸੰਧੂ ਵੱਲੋਂ ਅੱਜ ਕਮਾਲਪੁਰ ਵਿਖੇ ਚੋਣ ਦਫਤਰ ਖੋਲਿਆ ਗਿਆ। ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਦੇ ਵਿਕਾਸ ਦੇ ਏਜੰਡੇ ਦੀ ਜਾਣਕਾਰੀ ਦਿੱਤੀ ਅਤੇ ਚੋਣਾਂ ਵਿੱਚ ਪਾਰਟੀ ਦੀ ਵੱਡੀ ਜਿੱਤ ਲਈ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ। ਇਸ ਦੌਰਾਨ ਭਾਰੀ ਸੰਖਿਆ

Election Office inauration in Phillaur

ਬਸਪਾ ਵੱਲੋਂ ਫਿਲੌਰ ‘ਚ ਚੋਣ ਦਫਤਰ ਦਾ ਉਦਘਾਟਨ

ਬਹੁਜਨ ਸਮਾਜ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਥਾਨਕ ਲੱਕੜ ਮੰਡੀ ਵਿਖੇ ਆਪਣੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਚੋਣ ਦਫ਼ਤਰ ਦਾ ਉਦਘਾਟਨ ਠਾਠਾ ਮਾਰਦੇ ਜਨ ਸਮੂਹ ਦੀ ਹਾਜ਼ਰੀ ‘ਚ ਬਸਪਾ ਪੰਜਾਬ ਦੇ ਪ੍ਰਧਾਨ ਰਛਪਾਲ ਰਾਜੂ ਅਤੇ ਸਾਬਕਾ ਰਾਜ ਸਭਾ ਮੈਂਬਰ ਤੇ ਹਲਕਾ ਫਿਲੌਰ ਤੋਂ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ

ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਦੀ ਹੋਈ ਸ਼ੁਰੂਆਤ

bsp

ਬਸਪਾ ਪਾਰਟੀ ਵੱਲੋਂ ਨਵਾਂ ਸ਼ਹਿਰ ਵਿੱਚ ਸੱਤਾ ਪਰਿਵਰਤਨ ਰੈਲੀ ਦਾ ਆਯੋਜਨ

ਨਵਾਂਸ਼ਹਿਰ ‘ਬਸਪਾ ਲਿਆਓ,ਪੰਜਾਬ ਬਚਾਓ ‘ਮੁਹਿੰਮ ਦੇ ਤਹਿਤ ,ਬਸਪਾ ਪਾਰਟੀ ਵੱਲੋਂ ਨਵਾਂ ਸ਼ਹਿਰ ਵਿੱਚ ਸੱਤਾ ਪਰਿਵਰਤਨ ਰੈਲੀ ਕੀਤੀ ਜਾ ਰਹੀ ਹੈ।ਰੈਲੀ ਵਿੱਚ ਮੇਘਨਾਥ ਸਿੰਘ ਬਸਪਾ ਇੰਚਾਰਜ ਪੰਜਾਬ,ਚੰਡੀਗੜ੍ਹ ,ਸਾਬਕਾ ਐਮ ਪੀ ਅਵਤਾਰ ਸਿਂੰਘ ਕਰੀਮਪੁਰੀ,ਪੰਜਾਬ ਬਸਪਾ ਪ੍ਰਧਾਨ ਰਸ਼ਪਾਲ ਰਾਜੂ ਅਤੇ ਪ੍ਰਕਾਸ਼ ਭਾਰਤੀ ਰੈਲੀ ਵਿੱਚ ਪਹੁੰਚ ਰਹੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ