Tag: , , , , , , , , , , , , , , , , , , , ,

200 ਕਰੋੜ ਦੇ ਵਿਆਹ ਵਿੱਚ ਟੀਵੀ ਸਿਤਾਰਿਆਂ ਦਾ ਜਲਵਾ , ਪਹੁੰਚੀਆਂ ਇਹ ਅਦਾਕਾਰਾਂ

Katrina Badshah 200 crore : ਦੱਖਣ ਅਫਰੀਕਾ ਦੇ ਕਾਰੋਬਾਰੀ ਗੁਪਤਾ ਬਰਦਰਜ਼ ਦਾ ਸ਼ਾਹੀ ਵਿਆਹ ਸੁਰਖੀਆਂ ਵਿੱਚ ਹੈ। ਇਹ ਵਿਆਹ ਉਤਰਾਖੰਡ ਦੇ ਔਲੀ ਵਿੱਚ ਹੋ ਰਿਹਾ ਹੈ। ਵਿਆਹ ਗੁਪਤਾ ਬਧੁੰਆਂ ਦੇ ਬੇਟਿਆਂ ਦਾ ਹੈ। 200 ਕਰੋੜ ਦੀ ਬਿੱਗ ਫੈਟ ਵੈਡਿੰਗ ਦੇ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਛਾਏ ਹੋਏ ਹਨ।ਬਾਲੀਵੁਡ ਅਤੇ ਟੀਵੀ ਦੇ ਸਿਤਾਰੇ ਵੀ ਇਸ

ਇਸ ਹਾਲੀਵੁਡ ਫਿਲਮ ‘ਚ ਹੋਣਗੇ ਬਾਦਸ਼ਾਹ ਦੇ ਗਾਣੇ ਤੇ ਅਰਮਾਨ ਮਲਿਕ ਦੀ ਆਵਾਜ਼

Badshah Armaan Malik Aladdin : ਹਾਲੀਵੁਡ ਫਿਲਮ ਅਲਾਦੀਨ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦੇ ਹਿੰਦੀ ਵਰਜਨ ਲਈ ਡਿਜ਼ਨੀ ਇੰਡੀਆ ਨੇ ਸਿੰਗਰ ਬਾਦਸ਼ਾਹ ਅਤੇ ਅਰਮਾਨ ਮਲਿਕ ਨੂੰ ਸਾਇਨ ਕੀਤਾ ਗਿਆ ਹੈ। ਫਿਲਮ ਦੇ ਪ੍ਰਮੋਸ਼ਨਲ ਗਾਣੇ ਅਤੇ ਵੀਡੀਓ ਨੂੰ ਬਾਦਸ਼ਾਹ ਗਾਉਣਗੇ ਤਾਂ ਉਥੇ ਹੀ ਅਰਮਾਨ ਮਲਿਕ ਫਿਲਮ ਵਿੱਚ ਅਲਾਦੀਨ ਦੇ ਕਿਰਦਾਰ ਨੂੰ ਆਪਣੀ ਅਵਾਜ

ਹੁਣ ‘ਰੈਪਰ ਬਾਦਸ਼ਾਹ’ ਕਰਨ ਜਾ ਰਹੇ ਬਾਲੀਵੁਡ ‘ਚ ਡੈਬਿਊ, ਇਸ ਅਦਾਕਾਰਾ ਨਾਲ ਆਉਣਗੇ ਨਜ਼ਰ

Aditya Prateek Singh: ਰੈਪਰ ਬਾਦਸ਼ਾਹ ਬਾਲੀਵੁਡ ਫਿਲਮ ਦੇ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਫਿਲਮ ਨੂੰ ਲੈ ਕੇ ਬਹੁਤ ਹੀ ਘਬਰਾਏ ਹੋਏ ਹਨ ਪਰ ਉਹ ਆਪਣਾ ਬੈਸਟ ਦੇਣਗੇ। ਫਿਲਮ ਵਿੱਚ ਸੋਨਾਕਸ਼ੀ ਸਿਨਹਾ , ਵਰੁਣ ਸ਼ਰਮਾ ਅਤੇ ਅਨੂੰ ਕਪੂਰ ਵਰਗੇ ਕਲਾਕਾਰ ਸ਼ਾਮਿਲ ਹਨ। ਬਾਦਸ਼ਾਹ ਨੇ

ਲਵਯਾਤਰੀ ਦੀ ਅਸਫਲਤਾ ਤੋਂ ਬਾਅਦ ਬਾਦਸ਼ਾਹ ਨਾਲ ਕੰਮ ਕਰੇਗੀ ਵਰੀਨਾ

Warina Hussain Badshah : ਬਾਲੀਵੁਡ ਵਿੱਚ ਇਸ ਸਾਲ ਫਿਲਮ ਲਵਯਾਤਰ‍ੀ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਵਰੀਨਾ ਹੁਸੈਨ ਰੈਪਰ ਬਾਦਸ਼ਾਹ ਦੇ ‘ਸ਼ੀ ਮੂਵ ਇਟ ਲਾਈਨ’ ਵੀਡੀਓ ਵਿੱਚ ਨਜ਼ਰ ਆਉਣਗੇ। ਉਨ੍ਹਾਂ ਦੀ ਐਲਬਮ ‘ਵਨ’ ਦਾ ਇਹ ਗੀਤ 10 ਦਸੰਬਰ ਨੂੰ ਰਿਲੀਜ਼ ਹੋਵੇਗਾ। ਵਰੀਨਾ ਨੇ ਕਿਹਾ ,  ਬਾਦਸ਼ਾਹ ਨਾਲ ਸ਼ੂਟਿੰਗ ਸ਼ਾਨਦਾਰ ਰਹੀ। ਇਹ ਗਾਣਾ ਪਹਿਲਾਂ ਤੋਂ

Akshay Kumar punjabi celebs support

ਅਕਸ਼ੇ ਕੁਮਾਰ ਦੇ ਹੱਕ ‘ਚ ਬੋਲੇ ਪੰਜਾਬ ਦੇ ਮਸ਼ਹੂਰ ਸਿਤਾਰੇ

Akshay Kumar punjabi celebs support : ਅਕਸ਼ੇ ਕੁਮਾਰ ਨੂੰ ਬਾਲੀਵੁਡ ਇੰਡਸਟਰੀ ‘ਚ ਖਿਲਾੜੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਅਕਸ਼ੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਹ ਬਹੁਤ ਹੀ ਫਿੱਟ ਕਲਾਕਾਰ ਹਨ। Akshay Kumar punjabi celebs support ਤਿੰਨ ਸਾਲ ਪਹਿਲਾਂ ਪੰਜਾਬ ਦੇ ਫਰੀਦਕੋਟ ਸਥਿਤ ਬਰਗਾੜੀ ਵਿੱਚ ਸਿੱਖਾਂ ਦੇ ਪਵਿੱਤਰ ਗ੍ਰੰਥ ਦੇ ਬੇਇੱਜ਼ਤੀ ਦੇ

ਇਹਨਾਂ ਪੰਜਾਬੀ ਰੈਪਰਾਂ ਦੇ ਅਸਲੀ ਨਾਂਅ ਜਾਣ ਕੇ ਹੋ ਜਾਓਗੇ ਹੈਰਾਨ

Punjabi rappers real name: ਪਾਲੀਵੁੱਡ ਇੰਡਸਟਰੀ ਵਿੱਚ ਪੰਜਾਬੀ ਗਾਇਕ ਆਪਣੀਆਂ ਫ਼ਿਲਮਾਂ ਅਤੇ ਗੀਤਾਂ ਲਈ ਪਹਿਲਾਂ ਹੀ ਕਾਫੀ ਮਸ਼ਹੂਰ ਰਹਿੰਦੇ ਹਨ। ਉਹਨਾਂ ਦੇ ਗੀਤ ਹਰ ਕਿਸੇ ਵਲੋਂ ਪਸੰਦ ਕੀਤੇ ਜਾਂਦੇ ਹਨ। ਉੱਥੇ ਹੀ ਹਨੀ ਸਿੰਘ ਦੇ ਆਉਣ ਨਾਲ ਗਾਇਕੀ ਨੂੰ ਇੱਕ ਨਵਾਂ ਰੂਪ ਮਿਲ ਗਿਆ। ਹਨੀ ਸਿੰਘ ਨੇ ਰੈਪ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਪਰ ਇਸਦੇ

Badshah Snapchat Video

ਵਾਪਸ ਆਏ ਬਾਦਸ਼ਾਹ, ਸ਼ੇਅਰ ਕੀਤੀ ਅਜਿਹੀ ਵੀਡੀਓ ਕਿ ਪਛਾਣਨਾ ਹੋਇਆ ਮੁਸ਼ਕਿਲ

Badshah Snapchat Video: ਅੱਜਕੱਲ੍ਹ ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ‘ਚ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਰੈਪਰ ਨੇ ਆਪਣੇ ਇੰਸਟਾਗ੍ਰਾਮ

Dil hai hindustani rekha judge

ਵੱਡੇ ਪਰਦੇ ਤੋਂ ਬਾਅਦ ਹੁਣ ਛੋਟੇ ਪਰਦੇ ‘ਤੇ ਇਸ ਰੈਪਰ ਨਾਲ ਕੰਮ ਕਰਦੀ ਦਿਖੇਗੀ ਰੇਖਾ

Dil hai hindustani rekha judge: ਅੱਜਕੱਲ੍ਹ ਤਾਂ ਬਾਲੀਵੁੱਡ ਦੇ ਲਗਭਗ ਹਰ ਵੱਡੇ ਸੈਲੀਬ੍ਰੇਟੀ ਛੋਟੇ ਪਰਦੇ ਉੱਤੇ ਕੋਈ ਨਾ ਕੋਈ ਰਿਐਲਿਟੀ ਸ਼ੋਅ ਦੇ ਜ਼ਰੀਏ ਐਂਟਰੀ ਲੈ ਰਹੇ ਹਨ। ਚਾਹੇ ਸਲਮਾਨ ਖਾਨ ਹੋਵੇ ਜਾਂ ਸ਼ਾਹਰੁਖ਼ ਖਾਨ ਅਤੇ ਜਾਂ ਫਿਰ ਅਕਸ਼ੇ ਕੁਮਾਰ। ਹਰ ਕੋਈ ਟੈਲੀਵਿਜ਼ਨ ਉੱਤੇ ਨਜ਼ਰ ਆ ਚੁੱਕਿਆ ਹੈ। ਹੁਣ ਇਹਨਾਂ ਦੀ ਲਿਸਟ ਵਿੱਚ ਇੱਕ ਹੋਰ ਬਾਲੀਵੁੱਡ

Blackmail song Happy Happy

ਆਖਿਰ ਕਿਉਂ ਹਨ ਸੁਪਰਸਟਾਰ ਰੈਪਰ ਬਾਦਸ਼ਾਹ ”ਹੈਪੀ ਹੈਪੀ” ?

Blackmail song Happy Happy: ਪੰਜਾਬੀ ਸਿੰਗਰਸ ਅਤੇ ਅਦਾਕਾਰ ਹਾਲਾਂਕਿ ਆਪਣੇ ਇੱਕ ਚੰਗੇ ਮੁਕਾਮ ‘ਤੇ ਪਹੁੰਚ ਚੁੱਕੇ ਹਨ ਅਤੇ ਇੱਥੇ ਪਹੁੰਚਣ ਲਈ ਬਹੁਤ ਮਿਹਨਤ ਵੀ ਕਰ ਰਹੇ ਹਨ ਪਰ ਜਦੋਂ ਉਹ ਆਪਣੇ ਕਦਮ ਬਾਲੀਵੁੱਡ ਜਾਂ ਫਿਰ ਪਾਲੀਵੁੱਡ ਦੀਆਂ ਫਿਲਮਾਂ ਵੱਲ ਵਧਾਉਂਣਾ ਚਾਹੁੰਦੇ ਹਨ ਤਾਂ ਇੱਕ ਦੂਸਰੇ ਤੋਂ ਅੱਗੇ ਨਿਕਲਦੇ ਹੋਏ ਸਭ ਨੂੰ ਪਿੱਛੇ ਛੱਡ ਦਿੰਦੇ ਹਨ।

Badshah song Kareja

ਰੈਪਰ ਬਾਦਸ਼ਾਹ ਨੇ ਇਸ ਗੀਤ ਨਾਲ ਕੀਤਾ ਧਮਾਕਾ, ਕੁਝ ਲੋਕਾਂ ਦਾ ਗੀਤ ਦੇ ਡਬਲ ਮੀਨਿੰਗ ਬੋਲਾਂ ‘ਤੇ ਇਤਰਾਜ਼

Badshah song Kareja: ਰੈਪ ਦੇ ਕਿੰਗ ਅਖਵਾਉਣ ਵਾਲੇ ਰੈਪਰ ਬਾਦਸ਼ਾਹ ਨੇ ਨਵੇਂ ਸਾਲ ‘ਚ ਇਕ ਜ਼ਬਰਦਸਤ ਧਮਾਕਾ ਕਰ ਦਿੱਤਾ ਹੈ। ਬਾਦਸ਼ਾਹ ਦਾ ਸਿੰਗਲ ਟਰੈਕ ‘ਕਰੇ ਜਾ‘ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ ‘ਚ ਆ ਗਿਆ, ਬਾਦਸ਼ਾਹ ਦੇ ਲਈ ਉਨ੍ਹਾਂ ਦੇ ਗੀਤਾਂ ਦਾ ਟਰੈਂਡ ਹੋਣਾ ਆਮ ਗੱਲ ਹੈ ਪਰ ਇਹ ਗੀਤ ਬਾਦਸ਼ਾਹ ਦੇ ਫੈਨਸ ਦੇ ਲਈ ਬਹੁਤ ਖਾਸ

Badshah latest song Kare Ja

ਹਨੀ ਸਿੰਘ ਦੀ ਗੈਰਮੌਜੂਦਗੀ ਦਾ ਇਸ ਰੈਪਰ ਨੂੰ ਮਿਲਿਆ ਫਾਇਦਾ,ਰਾਤੋ ਰਾਤ ਗਾਣਾ ਬਣਿਆ ਵਿਸ਼ਵ ਦਾ ਨੰਬਰ 1

Badshah latest song Kare Ja: ਬਾਦਸ਼ਾਹ ਇੱਕ ਵਾਰ ਫਿਰ ਸੋਸ਼ਲ ਮੀਡਿਆ ਉੱਤੇ ਛਾ ਗਏ ਹਨ। ਯੋ ਯੋ ਹਨੀ ਸਿੰਘ ਦੇ ਬਾਲੀਵੁੱੱਡ ਵਿੱਚ ਰੀ-ਐਂਟਰੀ ਦੇ ਬਾਅਦ ਬਾਦਸ਼ਾਹ ਦਾ ਨਵਾਂ ਸਿੰਗਲ ਗਾਣਾ ਕਰੇ ਜਾ ਸੁਪਰਹਿਟ ਹੋ ਗਿਆ ਹੈ।ਡੀਜੇ ਵਾਲੇ ਬਾਬੂ ਗਾਣੇ ਤੋਂ ਨੌਜਵਾਨਾਂ ਦੇ ਵਿੱਚਕਾਰ ਆਪਣੀ ਇੱਕ ਵੱੱਖਰੀ ਜਗ੍ਹਾਂ ਬਣਾਉਂਣ ਵਾਲੇ ਬਾਦਸ਼ਾਹ ਦੇ ਇਸ ਗਾਣੇ ਨੂੰ ਹੁਣ

ਕਿਉਂ ਪੰਜਾਬੀ ਗਾਇਕਾਂ ਨੂੰ ਹੀ ਬਣਾਇਆ ਜਾਂਦਾ ਹੈ ਨਿਸ਼ਾਨਾ ?

Alfaaz Punjabi Singer : ਕੁੱਝ ਸਮਾਂ ਪਹਿਲਾਂ ਪੰਜਾਬੀ ਗਾਇਕ ਅਲਫ਼ਾਜ਼ ਚੰਡੀਗੜ੍ਹ ਪਹੁੰਚੇ ਗਾਇਕੀ ਦਾ ਅਖਾੜਾ ਲਾਉਣ। ਉਸ ਸਮੇਂ ਉਨ੍ਹਾਂ ਨੇ ਡੇਲੀਪੋਸਟ ਨਾਲ ਖ਼ਾਸ ਮੁਲਾਕਾਤ `ਚ ਕਿਹਾ ਕਿ ਉਹ ਜਲਦ ਹੀ ਆਪਣਾ ਨਵਾਂ ਗੀਤ ਦਰਸ਼ਕਾਂ ਦੇ ਰੂ-ਬਰੂ ਕਰਨ ਵਾਲੇ ਹਨ। ਦੱਸਣਯੋਗ ਹੈ ਕਿ ਅਲਫ਼ਾਜ਼ ਨਾ ਸਿਰਫ਼ ਗਾਇਕ ਹਨ ਪਰ ਉਹ ਗੀਤ ਲਿਖਦੇ ਵੀ ਹਨ। Alfaaz Punjabi

Yo Yo Honey Singh

ਕਿਉਂ ਅੱਜ ਕੱਲ੍ਹ Yo Yo Honey Singh ਲੋਕਾਂ ਨਾਲ ਗੱਲ ਕਰਨ ਤੋਂ ਘਬਰਾਉਂਦਾ ਹੈ ?

Yo Yo Honey Singh ਨੂੰ ਭਾਰਤ ਦਾ ਸਭ ਤੋਂ ਪ੍ਰਸਿੱਧ ਗਾਇਕ ਤੇ ਰੈਪਰ ਕਲਾਕਾਰ ਮੰਨਿਆ ਜਾਂਦਾ ਹੈ । ਸੰਗੀਤ ਦੇ ਇਸ ਉੱਘੇ ਸਟਾਰ ਦੇ ਟਵਿੱਟਰ ਉੱਤੇ 4 ਮਿਲੀਅਨ ਫਾਲੋਅਰਜ਼ ਹਨ। ਫੇਸਬੁਕ ਉੱਤੇ 30 ਮਿਲੀਅਨ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ | ਭਾਰਤ ਵਿੱਚ Honey Singh ਪ੍ਰਸਿੱਧ ਲੋਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ | Honey Singh ਦੇ

Punjabi Rapper Dil Sandhu-Mika Singh

Rapper Dil Sandhu​ ਜਲਦ ਕਰਨਗੇ ਫ਼ਿਲਮਾਂ ‘ਚ ਡੈਬਿਊ !

ਇਸ ਮਾਮਲੇ ‘ਚ ਹਨੀ ਸਿੰਘ ਨੇ ਪਛਾੜਿਆ ਬਾਦਸ਼ਾਹ ਨੂੰ,ਪ੍ਰਸ਼ੰਸਕਾ ਦੀ ਗਿਣਤੀ ਵਧੀ

ਨਵੀਂ ਦਿੱਲੀ— ਸੋਸ਼ਲ ਮੀਡੀਆ ਦੀ ਦੁਨੀਆ ‘ਚ ਯੋ ਯੋ ਹਨੀ ਸਿੰਘ ਨੂੰ ਭਾਰਤ ਦਾ ਸਭ ਤੋਂ ਪ੍ਰਸਿੱਧ ਗਾਇਕ ਮੰਨਿਆ ਜਾਂਦਾ ਹੈ। ਸੰਗੀਤ ਦੇ ਇਸ ਮਸ਼ਹੂਰ ਗਾਇਕ ਹਨੀ ਸਿੰਘ ਨੇ ਟਵਿਟਰ ‘ਤੇ 4 ਮਿਲੀਅਨ ਫਾਲੋਅਰਸ ਦਾ ਆਂਕੜਾ ਪਾਰ ਕਰ ਲਿਆ ਹੈ।ਫੇਸਬੁੱਕ ਅਕਾਊਂਟ ‘ਤੇ 30 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਦੇ ਆਂਕੜੇ ਨਾਲ ਹਨੀ ਸਿੰਘ ਨੂੰ ਭਾਰਤ ਦੇ

`ਦਿ ਬੈਂਗ ਟੂਰ` `ਤੇ ਸਲਮਾਨ ਨੇ ਗਾਇਆ ਲਾਈਵ ` ਮੈਂ ਹੂੰ ਹੀਰੋ ਤੇਰਾ`

ਸਲਮਾਨ ਖਾਨ ਫਿਲਹਾਲ ਦਬੰਗ ਟੂਰ ਦੇ ਸਿਲਸਿਲੇ ਵਿੱਚ ਲੰਡਨ ਵਿੱਚ ਹਨ। ਬਰਮਿੰਘਮ ਵਿੱਚ ਉਨ੍ਹਾਂ ਨੇ ਸਟੇਜ `ਤੇ ਆਪਣੇ ਫੈਨਜ਼ ਦੇ ਲਈ ਗੀਤ ਵੀ ਗਾਇਆ। ਇੱਕ ਫੈਨ ਨੇ ਟਵਿੱਟਰ `ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਸਲਮਾਨ ਖਾਨ ` ਹੀਰੋ` ਫਿਲਮ ਦਾ ਗੀਤ ` ਮੈਂ ਹੂੰ ਹੀਰੋ ਤੇਰਾ` ਗਾਉਂਦੇ ਦਿਖਾਈ ਦੇ ਰਹੇ ਹਨ ਹਾਲਾਂਕਿ ਇਹ

ਕਦੇ ਕਰਦੀ ਸੀ Photostate ਦੀ ਦੁਕਾਨ ‘ਤੇ ਕੰਮ ਅੱਜ ਹੈ Star !!

badshah

‘ਵੱਖਰਾ ਸਵੈਗ’ ਵਾਲੇ Navv Inder ਮੁਤਾਬਿਕ Badshah ਗਾਇਕ ਨਹੀਂ…

ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਨਵ ਇੰਦਰ ਨੂੰ ‘ਵੱਖਰਾ ਸਵੈਗ’ ਗੀਤ ਨਾਲ ਬਹੁਤ ਪ੍ਰਸਿੱਧੀ ਮਿਲੀ ਸੀ। ਇਸ ਗੀਤ ਨੂੰ ਨਵੀ ਕੰਬੋਜ਼ ਨੇ ਲਿਖਿਆ ਅਤੇ ‘ਵੱਖਰਾ ਸਵੈਗ’ ਗੀਤ ਦਾ ਸੰਗੀਤ ਤਿਆਰ ਕੀਤਾ ਸੀ ਬਾਦਸ਼ਾਹ ਨੇ , ਇਹੀ ਨਹੀ ਇਸ ਗੀਤ ‘ਚ ਬਾਦਸ਼ਾਹ ਨੇ ਆਪਣੇ ਰੈਪ ਨਾਲ ਗੀਤ ਨੂੰ ਇੱਕ ਹੋਰ ਪੱਧਰ ਦਿੱਤਾ। ਇਹ ਗੀਤ

Move Your Lakk ‘ਚ ਥਿਰਕੇ ਦਿਲਜੀਤ, ਸੋਨਾਕਸ਼ੀ ਤੇ ਬਾਦਸ਼ਾਹ

ਕਰੀਬ 4 ਸਾਲਾਂ ਦੇ ਲੰਬੇ ਸਮੇਂ ਬਾਅਦ ਦਿਲਜੀਤ ਦੌਸਾਂਝ ਅਤੇ ਰੈਪਰ ਬਾਦਸ਼ਾਹ ਦੀ ਜੋੜੀ ਦੀ ਵਾਪਸੀ ਹੋਈ ਹੈ।‘ਪਰੋਪਰ ਪਟੋਲਾ’ ਗੀਤ ‘ਚ ਨਜ਼ਰ ਆਈ ਇਹ ਜੋੜੀ ਹੁਣ ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿੰਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਨੂਰ’ ਵਿਚ ਨਜ਼ਰ ਆ ਰਹੇ ਹਨ। ਇਸੇ ਫ਼ਿਲਮ ਦਾ ਗੀਤ MYL  ਰਿਲੀਜ਼ ਹੋ ਚੁੱਕਾ ਹੈ ਜਿਸਨੂੰ ਦਿਲਜੀਤ ਦੌਸਾਂਝ ,

Rabb Da Radio

‘ਰੱਬ ਦਾ ਰੇਡਿਓ’ ਦਾ ਪ੍ਰਮੋਸ਼ਨ ਮੈਂਡੀ ਦੇ ਨਾਲ ਨਜ਼ਰ ਆਇਆ ਬਾਦਸ਼ਾਹ

ਹਾਲ ਹੀ ‘ਚ ਫਿਲਮ ‘ਰੱਬ ਦਾ ਰੇਡਿਓ’ ਦਾ ਟ੍ਰੇਲਰ ਲਾਂਚ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏੇ ਫਿਲਮ ਦੀ ਕਹਾਣੀ ਲਿਖੀ ਹੈ ਜੱਸ ਗਰੇਵਾਲ ਨੇ। ਫਿਲਮ ‘ਚ ਜਿੱਥੇ ਲੀਡ ਰੋਲ ‘ਚ ਨਜ਼ਰ ਆਉਣਗੇ ਰਾਈਟਰ ਅਤੇ ਸਿੰਗਰ ਤਰਸੇਮ ਜੱਸੜ ਉੱਥੇ ਹੀ ਫਿਲਮ ‘ਚ ਤਰਸੇਮ ਨਾਲ ਨਜ਼ਰ ਆਵੇਗੀ ਸਿੱਮੀ ਚਾਹਲ ਅਤੇ ਮੈਂਡੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ