Tag: , , ,

ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਪੀ.ਕਸ਼ਯਪ ਨਾਲ ਲਏ ਫੇਰੇ

Saina Nehwal: ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਪੀ.ਕਸ਼ਿਅਪ ਸ਼ੁੱਕਰਵਾਰ ਨੂੰ ਇੱਕ-ਦੂਜੇ ਦੇ ਹੋ ਗਏ । ਮਹੂਰਤ ਦੇ ਅਨੁਸਾਰ ਧਾਰਮਿਕ ਰੀਤੀ – ਰਿਵਾਜ ਤੋਂ ਵਿਆਹ 16 ਦਿਸੰਬਰ ਦੀ ਸਵੇਰੇ ਵਿੱਚ ਹੋਵੇਗੀ ।  ਇਸ ਦਿਨ ਸ਼ਾਮ ਨੂੰ ਹੈਦਰਾਬਾਦ ਦੇ ਇੱਕ ਹੋਟਲ ਵਿੱਚ ਰਿਸੇਪਸ਼ਨ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਹੈ ।  ਸਾਇਨਾ ਨੇ ਕਸ਼ਿਅਪ  ਦੇ ਨਾਲ ਸੋਸ਼ਲ

Padma Bhushan award

ਖੇਡ ਮੰਤਰਾਲੇ ਨੇ ਪੀਵੀ ਸਿੰਧੂ ਦਾ ਨਾਮ ਪਦਮ ਭੂਸ਼ਣ ਲਈ ਭੇਜਿਆ

ਨਵੀਂ ਦਿੱਲੀ : ਖੇਡ ਮੰਤਰਾਲੇ ਨੇ ਮਹਿਲਾ ਬੈਡਮਿੰਟਨ ਸਟਾਰ 22 ਸਾਲਾ ਪੀਵੀ ਸਿੰਧੂ ਦੇ ਨਾਮ ਦਾ ਪ੍ਰਸਤਾਵ ਪਦਮ ਭੂਸ਼ਣ ਸਨਮਾਨ ਲਈ ਕੀਤਾ ਹੈ। ਇਹ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ। ਓਲੰਪਿਕ ‘ਚ ਸਿਲਵਰ ਮੈਡਲ ਜਿੱਤਣ ਵਾਲੀ ਸਿੰਧੂ ਨੇ ਲਗਾਤਾਰ ਕਈ ਖਿਤਾਬ ਆਪਣੇ ਨਾਮ ਕੀਤੇ ਹਨ। 2016 ਵਿੱਚ ਚਾਇਨਾ ਓਪਨ ਅਤੇ ਫਿਰ ਇਸ

sindhu

ਸਿੰਧੂ ਤੇ ਸਾਇਨਾ ਜਾਪਾਨ ਓਪਨ ਦੇ ਦੂਜੇ ਦੌਰ ‘ਚੋਂ ਬਾਹਰ

ਟੋਕੀਓ : ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਤੇ ਕੋਰੀਆ ਓਪਨ ਦੀ ਚੈਂਪੀਅਨ ਭਾਰਤ ਦੀ ਪੀ. ਵੀ. ਸਿੰਧੂ ਆਪਣੀ ਪ੍ਰਮੁੱਖ ਵਿਰੋਧੀ ਜਾਪਾਨ ਦੀ ਨੋਜੋਮੀ ਓਕੂਹਾਰਾ ਹੱਥੋਂ ਵੀਰਵਾਰ ਨੂੰ 18-21, 8-21 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ। ਸਿੰਧੂ ਦੀ ਹਾਰ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ

Saina Nehwal-PV-Sandhu

ਮਲੇਸ਼ੀਆ ਓਪਨ ਦੇ ਪਹਿਲੇ ਗੇੜ ‘ਚੋਂ ਹੀ ਪੀ ਵੀ ਸਿੰਧੂ ਤੇ ਸਾਇਨਾ ਨੇਹਵਾਲ ਬਾਹਰ

ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਪੀ ਵੀ ਸਿੰਧੂ ਨੂੰ ਮਲੇਸ਼ੀਆ ਓਪਨ ਸੁਪਰੀ ਸੀਰੀਜ਼ ਮੁਕਾਬਲੇ ਦੇ ਪਹਿਲਾ ਰਾਊਂਡ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਇਨਾ ਨੇਹਵਾਲ ਪਹਿਲੇ ਗੇੜ ‘ਚ 21-18,19-21,17-21 ਨਾਲ  ਜਾਪਾਨ ਦੀ ਖਿਡਾਰਨ ਅਕਾਨੇ ਯਾਮਾਗੁਚੀ ਤੋਂ ਹਾਰ ਗਈ। ਜਦਕਿ ਪੀ ਪੀ ਸਿੰਧੂ ਚੀਨ ਦੀ ਚੇਨ ਯੂਫੀਈ ਤੋਂ 21-18, 1 9 -21, 17-21 ਹਾਰੀ।

ਸਾਇਨਾ ਨੇ ਸੁਕਮਾ ਹਮਲੇ ਦੇ ਸ਼ਹੀਦ CRPF ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤੇ 6 ਲੱਖ

ਭਾਰਤੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਛੱਤੀਸਗੜ ਦੇ ਸੁਕਮਾ ਵਿੱਚ 11 ਮਾਰਚ ਨੂੰ ਨਕਸਲੀ ਹਮਲੇ ਵਿੱਚ ਸ਼ਹੀਦ ਹੋਏ ਸੀ. ਆਰ. ਪੀ. ਐਫ. ਦੇ 12 ਜਵਾਨਾਂ ਦੇ ਪਰਿਵਾਰਾਂ ਲਈ 6 ਲੱਖ ਰੁਪਏ ਦੀ ਮਦਦ ਦਿੱਤੀ ਹੈ। ਸਾਇਨਾ ਨੇ ਇਨ੍ਹਾਂ 12 ਜਵਾਨਾਂ ਵਿੱਚ ਹਰ ਇੱਕ ਦੇ ਪਰਿਵਾਰ ਨੂੰ 50 – 50 ਹਜ਼ਾਰ ਰੁਪਏ ਦਿੱਤੇ ਹਨ। ਇਸਤੋਂ ਪਹਿਲਾਂ

ਸਿੰਧੂ ਸਰਵਸ੍ਰੇਸ਼ਟ ਅੰਕਾਂ ਨਾਲ ਪੰਜਵੀਂ ਰੈਕਿੰਗ ‘ਤੇ

ਰੀਓ ਓਲੰਪਿਕ ਵਿਚ ਚਾਂਦੀ ਦਾ ਤਮਗਾ ਜੇਤੂ ਪੀ. ਵੀ. ਸਿੰਧੂ ਜਾਰੀ ਵਿਸ਼ਵ ਬੈਡਮਿੰਟਨ ਰੈਂਕਿੰਗ ਵਿਚ ਆਪਣੇ ਟਾਪ ਅੰਕਾਂ ਦੇ ਨਾਲ ਇਕ ਸਥਾਨ ਦਾ ਸੁਧਾਰ ਕਰਕੇ 5ਵੇਂ ਨੰਬਰ ‘ਤੇ ਪਹੁੰਚ ਗਈ ਹੈ। ਸਿੰਧੂ ਦੇ ਹੁਣ 71599 ਅੰਕ ਹੋ ਗਏ ਹਨ, ਜੋ ਬੈਡਮਿੰਟਨ ਰੈਂਕਿੰਗ ਵਿਚ ਉਸਦੇ ਸਭ ਤੋਂ ਟਾਪ ਦੇ ਅੰਕ ਹਨ। ਸਿੰਧੂ ਫਰਵਰੀ ਦੇ ਅਖੀਰ ਅਤੇ

ਜਵਾਲਾ ਗੁੱਟਾ ਸਾਈ ਸੰਚਾਲਨ ਅਦਾਰੇ (SAI) ਦਾ ਬਣੀ ਹਿੱਸਾ

ਭਾਰਤ ਦੀ ਡਬਲਜ਼ ਮਾਹਿਰ ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਨੂੰ ਭਾਰਤੀ ਖੇਡ ਅਥਾਰਟੀ (ਸਾਈ) ਦੇ ਸੰਚਾਲਨ ਅਦਾਰੇ ਦਾ ਹਿੱਸਾ ਬਣਾ ਲਿਆ ਗਿਆ ਹੈ। 14 ਵਾਰ ਦੀ ਰਾਸ਼ਟਰੀ ਚੈਂਪੀਅਨ ਨੇ ਕਿਹਾ, ”ਮੈਂ ਸਾਈ ਸੰਚਾਲਨ ਅਦਾਰੇ ਦੀ ਮੈਂਬਰ ਨਿਯੁਕਤ ਕੀਤੇ ਜਾਣ ਤੋਂ ਕਾਫੀ ਖੁਸ਼ ਹਾਂ। ਮੈਨੂੰ 2 ਦਿਨ ਪਹਿਲਾਂ ਫੋਨ ਆਇਆ ਸੀ, ਉਦੋਂ ਮੈਨੂੰ ਉਨ੍ਹਾਂ ਨੇ ਇਸ ਬਾਰੇ

ਬੈਡਮਿੰਟਨ: ਆਲ ਇੰਗਲੈਂਡ ਓਪਨ ਵਿੱਚ ਸਿੰਧੂ-ਸਾਇਨਾ ਦੇ ਹੱਥ ਹੋਵੇਗੀ ਭਾਰਤ ਦੀ ਕਮਾਨ

ਓਲੰਪਿਕ ਤਮਗਾ ਜੇਤੂ ਸਾਈਨਾ ਨੇਹਵਾਲ ਅਤੇ ਪੀ. ਵੀ. ਸਿੱਧੂ ਮੰਗਲਵਾਰ ਤੋਂ ਇੱਥੇ ਕੁਆਲੀਫਾਈਰ ਦੇ ਨਾਲ ਸ਼ੁਰੂ ਹੋਣ ਵਾਲੇ ਸੁਪਰ ਸੀਰੀਜ਼ ਪ੍ਰੀਮੀਅਰ ਟੂਰਨਾਮੈਂਟ ‘ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੀਆ ਅਤੇ ਆਲ ਇੰਗਲੈਂਡ ਟਰਾਫੀ ਹਾਸਲ ਕਰਨ ਵਾਲੀ ਤੀਜੀ ਭਾਰਤੀ ਮਹਿਲਾ ਬਣਨ ਦੀ ਕੋਸ਼ਿਸ਼ ਕਰਨਗੀਆ। ਪੁਲੇਲਾ ਗੋਪੀਚੰਦ ਨੇ ਪ੍ਰਕਾਸ਼ ਪਾਦੁਕੋਣ ਦੀ 1980 ਦੀ ਉਪਲੱਬਧੀ 2001 ‘ਚ ਦੋਹਰਾਈ ਸੀ,

ਏਸ਼ੀਆਈ ਮਿਕਸਡ ਬੈਡਮਿੰਟਨ ਟੂਰਨਾਮੈਂਟ ‘ਚ ਭਾਰਤ ਨੇ ਸਿੰਗਾਪੁਰ ਨੂੰ ਹਰਾਇਆ

ਭਾਰਤੀ ਬੈਡਮਿੰਟਨ ਟੀਮ ਨੇ ਪਛੜਨ ਤੋਂ ਬਾਅਦ ਜੋਰਦਾਰ ਵਾਪਸੀ ਕਰਦਿਆਂ ਸਿੰਗਾਪੁਰ ਨੂੰ 4-1 ਨਾਲ ਹਰਾ ਦਿੱਤਾ। ਭਾਰਤ ਇਸ ਜਿੱਤ ਦੇ ਨਾਲ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ 2017 ‘ਚ ਜਿੱਤ ਦੇ ਨਾਲ ਸ਼ੁਰੂਆਤ ਕਰਨ ‘ਚ ਕਾਮਯਾਬ ਰਿਹਾ। ਸਿੰਗਾਪੁਰ ਦੇ ਖਿਲਾਫ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ,ਜਦ ਮਿਕਸਡ ਯੁਵਲ ‘ਚ ਪ੍ਰਣਵ ਜੈਰੀ ਚੋਪੜਾ ਅਤੇ ਇਨ ਸਿੱਕੀ ਰੇਡੀ ਨੂੰ

ਸਾਇਨਾ ਹਰਿਆਣਾ ਵਿੱਚ ਖੋਲ੍ਹੇਗੀ ਬੈਡਮਿੰਟਨ ਅਕੈਡਮੀ

ਸਟਾਰ ਮਹਿਲਾ ਸ਼ਟਲਰ ਸਾਇਨਾ ਨੇਹਵਾਲ ਹਰਿਆਣਾ ਦੇ ਖਿਡਾਰੀਆਂ ਨੂੰ ਬੈਡਮਿੰਟਨ ਦੇ ਗ਼ੁਰ ਸਿਖਾਏਗੀ। ਰਾਜ ਸਰਕਾਰ ਉਨ੍ਹਾਂ ਨੂੰ ਅਕੈਡਮੀ ਖੋਲ੍ਹਣ ਲਈ ਗੁਰੂਗ੍ਰਾਮ ਦੇ ਮਾਨੇਸਰ ‘ਚ ਜ਼ਮੀਨ ਉਪਲੱਬਧ ਕਰਵਾਏਗੀ। ਗੁਰੂਗ੍ਰਾਮ ‘ਚ ਹੋਣ ਵਾਲੇ ਪ੍ਰਵਾਸੀ ਭਾਰਤੀ ਦਿਵਸ ਪ੍ਰੋਗਰਾਮ ਦੌਰਾਨ ਇਸ ਸਬੰਧੀ ਰਸਮਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਮੁੱਢਲੇ ਰੂਪ ‘ਚ ਹਰਿਆਣਾ ਦੀ ਰਹਿਣ ਵਾਲੀ ਸਾਇਨਾ ਨੇਹਵਾਲ ਫਿਲਹਾਲ ਹੈਦਰਾਬਾਦ

ਕੋਰੀਆ ਓਪਨ ਦੇ ਸੈਮੀਫਾਈਨਲ `ਚ ਹਾਰਿਆ ਕਸ਼ਯਪ

ਭਾਰਤੀ ਸ਼ਟਲਰ ਪੀ ਕਸ਼ਯਪ ਨੂੰ ਸ਼ਨਿਚਰਵਾਰ ਨੂੰ ਕੋਰੀਆ ਓਪਨ ਗ੍ਰਾਂ.ਪਿ੍ਰ. ਦੇ ਸੈਮੀਫਾਈਨਲ ‘ਚ ਸਿਖਰਲਾ ਦਰਜਾ ਸਨ ਵਾਨ ਹੋ ਹੱਥੋਂ ਫ਼ਸਵੇਂ ਮੁਕਾਬਲੇ ‘ਚ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਕਸ਼ਯਪ ਨੇ ਪਹਿਲੀਆਂ ਦੋ ਗੇਮਾਂ ‘ਚ 14-10 ਅਤੇ 12-10 ਨਾਲ ਬੜ੍ਹਤ ਬਣਾਈ ਸੀ ਪਰ ਬਾਅਦ ‘ਚ ਉਨ੍ਹਾਂ ਨੂੰ 21-23, 16-21 ਨਾਲ ਮਾਤ ਮਿਲੀ। ਸਥਾਨਕ ਖਿਡਾਰੀ ਸਨ ਨਾਲ 49

ਕੋਰੀਆ ਮਾਸਟਰਜ਼ ਦੇ ਸੈਮੀਫਾਈਨਲ `ਚ ਪੁੱਜਿਆ ਕਸ਼ਯਪ

ਕਾਮਨਵੈਲਥ ਖੇਡਾਂ ਦੇ ਚੈਂਪੀਅਨ ਪਾਰੂਪੱਲੀ ਕਸ਼ਯਪ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਕੋਰੀਆ ਓਪਨ ਗ੍ਰਾਂ ਪਿ ਗੋਲਡ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਦੀ ਟਿਕਟ ਕਟਾ ਲਈ। ਸੱਟ ਤੋਂ ਬਾਅਦ ਲੰਬੇ ਸਮੇਂ ਤੋਂ ਵਾਪਸੀ ਕਰਨ ਵਾਲੇ ਕਸ਼ਯਪ ਨੇ ਛੇਵਾਂ ਦਰਜਾ ਕੋਰੀਆ ਦੇ ਜਿਓਨ ਹਿਓਕ ਜਿਨ ਖ਼ਿਲਾਫ਼ ਪਹਿਲੀ ਗੇਮ ਹਾਰਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ

ਸਾਈਨਾ ਨੇਹਵਾਲ ਮਕਾਊ ਓਪਨ ਤੋਂ ਬਾਹਰ…

ਭਾਰਤੀ ਬੈਡਮਿੰਟਨ ਸਟਾਰ ਸਾਈਨਾ ਨੇਹਵਾਲ ਅੱਜ ਮਕਾਉ ਓਪਨ ਦੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸਾਈਨਾ ਨੂੰ ਵਿਸ਼ਵ ਦੀ 226ਵੀਂ ਰੈਂਕਿੰਗ ਵਾਲੀ ਚੀਨ ਦੀ ਯਾਂਗ ਯਿਮਾਨ ਨੇ ਕਵਾਟਰ ਫਾਈਨਲ ਮੁਕਾਬਲੇ ‘ਚ 21-12, 12-17…ਨਾਲ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਸਾਈਨਾ ਮਕਾਉ ਓਪਨ ‘ਚ ਸੱਭ ਤੋਂ ਟਾਪ ਦੀ ਖਿਡਾਰਨ ਸੀ। ਜਦੋਂਕਿ ਚੀਨ ਦੀ ਯਾਂਗ ਯਿਮਾਨ ਇੱਕ ਲੋਕ ਪਲੇਰਅ

ਪੀ ਵੀ ਸਿੰਧੂ ਚਾਈਨਾ ਸੁਪਰ ਸੀਰੀਜ਼ ਦੇ ਸੈਮੀਫਾਈਨਲ ‘ਚ ਪੁੱਜੀ

ਰੀਓ ਓਲੰਪਿਕ ਚ ਸ਼ਾਨਦਾਰ ਪ੍ਰਦਰਸ਼ਨ ਕਰ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਪੀ ਸਿੰਧੂ ਨੇ ਚਾਈਨਾ ਓਪਨ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਕੁਆਟਰ ਫਾਈਨਲ ਵਿੱਚ ਸਿੰਧੂ ਨੇ ਵਿਸ਼ਵ ਦੀ ਨੰਬਰ 10 ਦੀ ਖਿਡਾਰਨ ਐਚਈ ਬਿੰਗਜਿਆਓ ਨੂੰ 22-20,21-10 ਨਾਲ ਹਰਾਇਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਬਿੰਗਜਿਆਓ ਦਾ ਪਲੜਾ ਭਾਰੀ ਸੀ ਜਿਸ

ਅਕੈਡਮੀ ਖੋਲਣ ਲਈ ਦਿੱਤੀ ਸੀ ਵੱਡੀ ਕੁਰਬਾਨੀ

ਦੁਨੀਆ ਵਿੱਚ ਅਜਿਹੇ ਇਨਸਾਨ ਬਹੁਤ ਘੱਟ ਹੁੰਦੇ ਹਨ ਜੋ ਕਿਸੇ ਵੀ ਮੁਕਾਮ ਨੂੰ ਹਾਸਿਲ ਕਰਨ ਦੇ ਲਈ ਆਪਣਾ ਸਭ ਕੁੱਝ ਦਾਅ ਤੇ ਲਗਾ ਦਿੰਦੇ ਹਨ। ਅਜਿਹੇ ਇਨਸਾਨਾਂ ਦੀ ਜੇ ਗਿਣਤੀ ਕੀਤੀ ਜਾਵੇ ਤਾਂ ਮਹਿਜ਼ ਕੁੱਝ ਹੀ ਮਿਲਣਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਹੈਰਾਨ ਕਰ ਦੇਣ ਵਾਲੇ ਫੈਸਲੇ ਕੀਤੇ ਹੋਣ। ਜੇ ਅਜਿਹੇ ਇਨਸਾਨਾਂ ਦੀ ਗੱਲ੍ਹ ਤੁਰੇ

sania-nehwal

ਸਾਇਨਾ ਨੇਹਵਾਲ ਜਲਦ ਲਵੇਗੀ ਸੰਨਿਆਸ!

ਦੇਸ਼ ਦੀ ਪ੍ਰਸਿੱਧ ਮਹਿਲਾ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਸੰਕੇਤ ਦਿੱਤੇ ਹਨ ਕਿ ਸ਼ਾਇਦ ਉਹਨਾਂ ਦਾ ਕਰੀਅਰ ਜਲਦ ਖਤਮ ਹੋ ਜਾਵੇਗਾ, ਲੰਦਨ ਓਲੰਪਿਕ ਵਿਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਸਾਇਨਾ ਨੇ ਹਾਲ ਹੀ ਵਿਚ ਗੋਡੇ ਦੀ ਸਰਜਰੀ ਕਰਵਾਈ ਜਾਵੇਗੀ ਤੇ ਉਹ ਫਿਲਹਾਲ ਬੈਡਮਿੰਟਨ ਕੋਰਟ ਵਿਚ ਵਾਪਸ ਪਰਤਣ ਦਾ ਇਤੰਜ਼ਾਰ ਕਰ ਰਹੀ ਹੈ । ਰਿਓ ਓਲੰਪਿਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ