Tag: , , , ,

Akshay Kumar in Chandigarh

ਚੰਡੀਗੜ੍ਹ ਪਹੁੰਚੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਐੱਸਆਈਟੀ ਸਾਹਮਣੇ ਹੋਣਗੇ ਪੇਸ਼

Akshay Kumar in Chandigarh ਚੰਡੀਗੜ੍ਹ: ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਨੂੰ ਲੈ ਕੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਐੱਸਆਈਟੀ ਦੇ ਸਾਹਮਣੇ ਪੇਸ਼ ਹੋਏ ਹਨ। ਆਪਣੇ ਘਰ ‘ਚ ਡੇਰਾ ਮੁੱਖੀ ਤੇ ਸੁਖਬੀਰ ਬਾਦਲ ਦੀ ਕਥਿਤ ਤੌਰ ‘ਤੇ ਮੁਲਾਕਾਤ ਕਰਵਾਉਣ ਦੇ ਦੋਸ਼ ‘ਚ ਫਸੇ ਅਕਸ਼ੈ ਕੁਮਾਰ ਅੱਜ ਯਾਨੀ ਬੁੱਧਵਾਰ ਨੂੰ ਐੱਸ. ਆਈ. ਟੀ. ਸਾਹਮਣੇ ਚੰਡੀਗੜ੍ਹ ਪਹੁੰਚ

“ਕਾਲ ਕੇ ਕਪਾਲ ਪੈ” ਹੁਣ ਨਹੀਂ ਲਿਖਿਅਾ ਜਾਵੇਗਾ ਕੋਈ ਗੀਤ, ਅਟਲ ਬਿਹਾਰੀ ਵਾਜਪੇਈ ਦਾ ਹੋਇਆ ਦੇਹਾਂਤ…

Atal Bihari Vajpayee Passes Away: ਗੀਤ ਨਹੀਂ ਗਾਤਾ ਹੂੰ ਬੇਨਕਾਬ ਚੇਹਰੇ ਹੈਂ, ਦਾਗ਼ ਬੜੇ ਗਹਿਰੇ ਹੈਂ, ਟੁਟਤਾ ਤਲਿਸਮ, ਆਜ ਸੱਚ ਸੇ ਭੈਅ ਖਾਤਾ ਹੂੰ। ਗੀਤ ਨਹੀਂ ਗਾਤਾ ਹੂੰ। ਲੱਗੀ ਕੁਝ ਐਸੀ ਨਜ਼ਰ, ਬਿਖ਼ਰਾ ਸ਼ੀਸ਼ੇ ਸਾ ਸ਼ਹਿਰ , ਅਪਣੋਂ ਕੇ ਮੇਲੇ ਮੈਂ ਮੀਤ ਨਹੀਂ ਪਾਤਾ ਹੂੰ…ਗੀਤ ਨਹੀਂ ਗਾਤਾ ਹੂੰ… (ਰਵਿੰਦਰ ਸਿੰਘ ਬੱਧਣ): ਪ੍ਰਧਾਨ ਮੰਤਰੀ ਵਜੋਂ 3

ਮਨਪ੍ਰੀਤ ਬਾਦਲ ਨੇ ਉਦਯੋਗਪਤੀਆਂ ਨਾਲ ਕੀਤੀ ਮੀਟਿੰਗ

akali dal attacking words

ਸੁਨੀਲ ਜਾਖੜ ‘ਤੇ ਅਕਾਲੀ ਦਲ ਦਾ ਸ਼ਬਦੀ ਹਮਲਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਕਾਂਗਰਸ ਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੀ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਇੱਕ ਚਿੱਟੇ ਝੂਠ- ‘ਪੰਜਾਬ ਵਿੱਚ 70 ਫੀਸਦੀ ਨੌਜਵਾਨ ਨਸ਼ੇੜੀ ਹਨ’, ਨੂੰ ਸਹੀ ਠਹਿਰਾਉਣ ਲਈ ਪੀਜੀਆਈ ਚੰਡੀਗੜ੍ਹ ਵਰਗੀ ਮਿਆਰੀ ਸੰਸਥਾ ਵੱਲ ਉਂਗਲ ਉਠਾ ਰਿਹਾ ਹੈ। ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਤਰਜਮਾਨ ਮਹੇਸ਼ਇੰਦਰ ਸਿੰਘ

ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਗੁਰਦੇਵ ਬਾਦਲ ਦਾ ਅੰਤਿਮ ਸਸਕਾਰ

ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਫਰੀਦਕੋਟ ਵਿਖੇ ਕੀਤਾ ਗਿਆ। ਇਸ ਮੌਕੇ ਕਈ ਰਾਜਨੀਤਿਕ ਸ਼ਖਸੀਅਤਾਂ, ਨਜਦੀਕੀ ਰਿਸ਼ਤੇਦਾਰ ਅਤੇ ਸ਼ਹਿਰਵਾਸੀ ਪੁੱਜੇ। ਹਮੇਸ਼ਾ ਮਿਲਣਸਾਰ ਸ਼ਖਸੀਅਤ ਵਾਲੇ ਗੁਰਦੇਵ ਬਾਦਲ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਲੁਧਿਆਣਾ  ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ।

ਬਾਦਲ ਦਾ ਫਰਜੀ ਸਲਾਹਕਾਰ ਕਾਬੂ

ਬਾਦਲ ਦਾ ਫਰਜੀ ਸਲਾਹਕਾਰ ਕਾਬੂ

ਜਲੰਧਰ : ਜਲੰਧਰ ਦੇ ਥਾਣੇ ਲਾਂਬੜਾ ਦੀ ਪੁਲਿਸ ਨੇ ਪੁਲਿਸ ਵਿੱਚ ਭਰਤੀ ਕਰਵਾਉਣ ਅਤੇ ਵਿਦੇਸ਼ ਭੇਜਣ ਦੇ ਨਾਮ ਉੱਤੇ ਠੱਗੀ ਮਾਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਰਛਪਾਲ ਨੂੰ ਕਾਬੂ ਕੀਤਾ ਹੈ। ਰਛਪਾਲ ਨਾਮ ਦਾ ਇਹ ਗੈਂਗ ਦਾ ਮੈਂਬਰ ਆਪਣੇ ਆਪ ਨੂੰ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਲਾਹਕਾਰ ਬਣਕੇ ਲੋਕਾਂ ਤੋਂ ਲੱਖਾਂ ਦੀ ਠੱਗੀ ਮਾਰਦਾ

Sukhbir-Badal

ਹਾਰ ਦੇ ਬਾਅਦ ਕੀ ਬੋਲੇ ਸੁਖਬੀਰ !

ਚੰਡੀਗੜ੍ਹ: 2017 ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਾਫ ਹੋ ਗਿਆ ਕਿ ਸ਼ਿਰੋਮਣੀ ਅਕਾਲੀ ਦਲ ਬਾਦਲ ਨੂੰ ਸ਼ਿਕਸਤ ਦਾ ਮੂੰਹ ਦੇਖਣਾ ਪਿਆ। ਹੁਣ ਜਦ ਕਾਂਗਰਸ ਸੱਤਾ ਵਿਚ ਵਾਪਸੀ ਕਰ ਰਹੀ ਹੈ ਤਾਂ ਅਕਾਲੀ ਨੁਮਾਂਇੰਦੇ ਅਤੇ ਅਕਾਲੀ ਨੇਤਾ ਆਪਣੀ ਹਾਰ ਦੇ ਉਤੇ ਸਮੀਖਿਆ ਕਰਨ ਦੀ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ।ਲਿਹਾਜ਼ਾ ਸਰਦਾਰ

ਸਿਕੰਦਰ ਸਿੰਘ ਮਲੂਕਾ ਦੇ ਹਕ ‘ਚ ਹਰਸਿਮਰਤ ਬਾਦਲ  ਦਾ ਚੋਣ ਪ੍ਰਚਾਰ

ਬਠਿੰਡਾ ਤੋਂ ਸਾਂਸਦ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਰਾਮਪੁਰਾ ਦੇ ਪਿੰਡ ਮਹਿਰਾਜ ਵਿਚ ਸ਼੍ਰੋਮਣੀ ਅਕਾਲੀਦਲ ਤੋਂ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਹਕ ਵਿਚ ਚੋਣ ਪ੍ਰਚਾਰ ਕੀਤਾ ਅਤੇ ਉਹਨਾਂ ਲਈ ਲੋਕਾਂ  ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ . ਆਪਣੇ ਸੰਬੋਧਨ ਦੌਰਾਨ ਸਿਕੰਦਰ ਸਿੰਘ ਮਲੂਕਾ  ਨੇ ਕਿਹਾ ਕਿ ਆਪ ਗਰਮ  ਖਿਆਲੀਆਂ ਦੀ ਪਾਰਟੀ ਹੈ

ਹਰਸਮਿਰਤ ਬਾਦਲ ਨੇ ਬੰਟੀ ਰੋਮਾਣਾ ਦੇ ਹੱਕ ‘ਚ ਮੰਗੀਆਂ ਵੋਟਾਂ  

ਫਰੀਦਕੋਟ ਤੋਂ ਅਕਾਲੀ ਉਮੀਦਵਾਰ ਬੰਟੀ ਰੋਮਾਣਾ ਦੀ ਜਿੱਤ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਫਰੀਦਕੋਟ ਸ਼ਹਰਿ ਦੇ ਵੱਖ ਵੱਖ ਮੁਹੱਲਿਆ ਵਿਚ ਨੁੱਕਡ਼  ਮੀਟਿੰਗਾਂ ਰਾਹੀਂ ਵੋਟਾਂ ਮੰਗੀਆਂ | ਜਿਕਰਯੋਗ ਹੇ ਕਿ ਅੱਜ ਸ਼ਹਰਿ  ਦੇ ਵੱਖ ਵੱਖ ਮੁਹੱਲਿਆ ਵਿਚ ਬੰਟੀ ਰੋਮਾਣਾ ਦੇ ਹੱਕ ਵਿਚ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਕੀਤਾ ਅਤੇ ਨੁੱਕਡ਼  ਮੀਟਿੰਗਾਂ  ਨੂੰ

ਲੰਬੀ ‘ਚ ਔਰਤਾਂ ਵੱਲੋਂ ਮੁੱਖ ਮੰਤਰੀ ਬਾਦਲ ਦੇ ਹੱਕ ‘ਚ ਪ੍ਰਚਾਰ

ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਪਾਰਟੀਆਂ ਆਪਣੀ ਪਾਰਟੀ ਦੇ ਪ੍ਰਚਾਰ ਵਿਚ ਰੁਝੀਆਂ ਹੋਈਆਂ ਹਨ ਜਿਸਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਵਿਚ ਵੀ ਚੋਣ ਪ੍ਰਚਾਰ ਜ਼ੋਰਾਂ ਤੇ ਹੈ ਜਿਥੇ ਅਕਾਲੀ ਦਲ ਦੇ ਹੱਕ ਵਿਚ ਹਲਕਾ ਵਾਸੀਆਂ ਅਤੇ ਉਹਨਾ ਦੇ ਰਿਸ਼ਤੇਦਾਰਾਂ ਨੇ ਜੰਮ ਕੇ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ

ਹਰਸਿਮਰਤ ਕੌਰ ਬਾਦਲ ਨੇ ਵਰੋਧੀ ਧਰਾਂ ਤੇ ਕੀਤੇ ਸ਼ਬਦੀ ਵਾਰ  

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪਿੰਡ ਰਾਮਾਂ ਵਿਖੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪਿੰਡ ਰਾਮਾਂ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ। ਵਿਕਾਸ ਕਾਰਜਾਂ ਨੂੰ ਜਾਰੀ ਰੱਖਣ

ਨਾਭਾ ‘ਚ ਸੁਖਬੀਰ ਬਾਦਲ ਨੇ ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ

cm badal

ਦੂਜੀਆਂ ਰਾਜਨੀਤਿਕ ਚੋਣ ਰੈਲੀਆਂ ਵਿੱਚ ਹੁੰਦੀ ਹੈ ਹੁੱਲੜਬਾਜ਼ੀ-ਬਾਦਲ

ਆਪਾਂ ਲੰਬੀ ਤੋਂ ਜਿਤਾਂਗੇ, ਬਾਦਲ ਨੂੰ ਹਰਾਵਾਂਗੇ: ਕੈਪਟਨ

Shiromani-akalidal-logo

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਹੋਣਗੇ : ਬਲਦੇਵ ਸਿੰਘ ਖਹਿਰਾ

ਹਲਕਾ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਚੋਣ ਦਫਤਰ ਦਾ ਸ਼ੁੱਕਰਵਾਰ ਨੂੰ ਉਦਘਾਟਨ ਗੁਰਾਇਆਂ ਵਿਖੇ ਕਿੱਤਾ ਗਿਆ | ਚੋਣ ਦਫਤਰ ਦਾ ਅਕਾਲੀਦਲ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਦਾਦੂਵਾਲ ਵਲੋਂ ਕੀਤਾ ਗਿਆ | ਇਸ ਮੋਕੇ ਉਦਘਾਟਨੀ ਸਮਾਗਮ ‘ਚ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਖਹਿਰਾ ਨੇ ਕਿਹਾ ਕੀ

Captain Vs Kejriwal

ਲੰਬੀ ਸੀਟ ਨੂੰ ਲੈ ਕੇ ਕੈਪਟਨ ਤੇ ਕੇਜਰੀਵਾਲ ਮੁੜ ਟਵਿੱਟਰ ਤੇ ਆਹਮੋ ਸਾਹਮਣੇ

ਲੰਬੀ: ਲੰਬੀ ਸੀਟ ‘ਤੇ ਆਮ ਆਦਮੀ ਪਾਰਟੀ ਦੇ ਨੇਤਾ ਜਰਨੈਲ ਸਿੰਘ ਨੂੰ ਮੁੱਖ ਮੰਤਰੀ ਬਾਦਲ ਖਿਲਾਫ ਉਮੀਦਵਾਰ ਐਲਾਨਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਆਪ ਸੁਪ੍ਰੀਮੋ ਕੇਜਰੀਵਾਲ ਇਕ ਵਾਰ ਫਿਰ ਸੋਸ਼ਲ ਮੀਡੀਆ ਤੇ ਭਿੜ ਗਏ। ਕੈਪਟਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਕੀਤਾ, “ਲੰਬੀ ਵਿਚ ਜਰਨੈਲ ਦੀ ਨੋਮੀਨੇਸ਼ਨ ਬਿਡ ਨਾਲ ਸਾਫ

ਬਾਦਲ ਪਰਿਵਾਰ ਬਾਰੇ ਸ਼ਾਹ ਨਵਾਜ਼ ਹੁਸੈਨ ਦਾ ਵੱਡਾ ਬਿਆਨ

ਨੋਟਬੰਦੀ ‘ਤੇ ਰੌਲਾ ਪਾਉਣ ਵਾਲੀਆਂ ਹੋਰਨਾ ਪਾਰਟੀਆਂ ਦੇ ਆਗੂਆਂ ਨੂੰ ਜਨਤਾ ਦੀ ਨਹੀਂ, ਸਗੋਂ ਆਪਣੀ ਚਿੰਤਾ ਹੈ। ਜਿਸ ਦੀ ਮਿਸਾਲ ਮਾਇਆਵਤੀ ਦੇ ਅਕਾਊਂਟ ‘ਚੋਂ ਮਿਲੇ ਕਰੋੜਾਂ ਰੁਪਿਆਂ ਤੋਂ ਲੱਗਦੀ ਹੈ। ਇਹ ਗੱਲ ਕੇਂਦਰੀ ਮੰਤਰੀ ਸ਼ਾਹ ਨਵਾਜ਼ ਹੁਸੈਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਹੀ। ਸਰਕਟ ਹਾਊਸ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਹੁਸੈਨ ਨੇ ਪੰਜਾਬ ‘ਚ ਅਕਾਲੀ

ਹਰਸਿਮਰਤ ਕੌਰ ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ

ਸੁਖਬੀਰ ਬਾਦਲ ਨੇ ਦਿੱਤੀ ਪੰਜਾਬ ਨੂੰ ਇਕ ਹੋਰ ਸੌਗਾਤ

ਮੁੱਖ ਮੰਤਰੀ ਬਾਦਲ ਰਾਏਕੋਟ ਹਲਕੇ ’ਚ ਕੱਲ੍ਹ ਕਰਨਗੇ ਸੰਗਤ ਦਰਸ਼ਨ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਰਾਏਕੋਟ ਅੰਦਰ 9 ਅਤੇ 10 ਦਸੰਬਰ ਨੂੰ ਸੰਗਤ ਦਰਸਨ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਇਸ ਸਬੰਧੀ ਨਗਰ ਕੌਂਸਲ ਰਾਏਕੋਟ ‘ਚ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਇੰਦਰਇਕਬਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ