Tag: , , , , , , ,

ਪ੍ਰਿਅੰਕਾ ਨੂੰ ਬੁਰਾ ਬਣਨ ‘ਚ ਆਉਂਦਾ ਹੈ ਮਜ਼ਾ

ਬਾਲੀਵੁੱਡ ਐਕਟਰਸ ਪ੍ਰਿਅੰਕਾ ਚੋਪੜਾ ਦਾ ਕਹਿਣਾ ਹੈ ਕਿ ਉਸ ਨੂੰ ਬੁਰਾ ਬਣਨ ‘ਚ ਆਉਂਦਾ ਹੈ ਮਜ਼ਾ। ਉਹ ਆਪਣੀ ਪਹਿਲੀ ਹਾਲੀਵੁੱਡ ਫਿਲਮ ‘ਬੇਵਾਚ’ ‘ਚ ਨੈਗਟਿਵ ਰੋਲ ‘ਚ ਨਜ਼ਰ ਆਉਣਗੇ। ਪ੍ਰਿਅੰਕਾ ਨੇ ਫਿਲਮ ‘ਬੇਵਾਚ’ ਦੀ ਟੀਮ ਨਾਲ ਬੁਧਵਾਰ ਨੂੰ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਨੇ। ਪ੍ਰਿਅੰਕਾ ਨੇ ਇਨ੍ਹਾਂ ਦੇ ਨਾਲ ਇੱਕ ਕੈਪਸ਼ਨ ਵੀ ਦਿੱਤਾ ਹੈ।

ਸੜਕਾਂ, ਨਾਲੀਆਂ ਦਾ ਨਗਰ ਕੌਂਸਲ ਵੱਲੋਂ ਕੰਮ ਨਾ ਕਰਵਾਉਂਣ ਕਾਰਨ ਸ਼ਹਿਰਵਾਸੀ ਪ੍ਰੇਸ਼ਾਨ

ਰਾਏਕੋਟ : ਪ੍ਰਸ਼ਾਸਨ ਨੇ ਪਾਣੀ ਅਤੇ ਸੀਵਰੇਜ ਦੇ ਲਈ ਪਿੰਡਾਂ ਪਿੰਡਾ ਵਿੱਚ ਗਰਾਂਟਾਂ ਦਿੱਤੀਆਂ, ਜਿਸ ਨਾਲ ਪਿੰਡਾਂ ਵਿੱਚ ਪਾਣੀ ਦੀ ਕਿੱਲਤ ਨਾ ਰਹੇ ਅਤੇ ਗੰਦੇ ਪਾਣੀ ਦਾ ਨਿਕਾਸ ਸਹੀ ਹੋ ਸਕੇ। ਹੁਣ ਗੱਲ ਕਰਦੇ ਹਾਂ ਇਤਿਹਾਸਿਕ ਸ਼ਹਿਰ ਰਾਏਕੋਟ ਜੋ ਦਸਮ ਪਾਤਸ਼ਾਹ ਸ਼੍ਰੀ ਗੂਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋਹ ਸ਼ਹਿਰ ਹੈ ਅਤੇ ਇਸ ਸ਼ਹਿਰ ਵਿੱਚ

Amitabh Bachchan

Big B ਨੂੰ Vodafone ਨੇ ਕੀਤਾ ਪਰੇਸ਼ਾਨ ਤਾਂ JIO ਨੇ ਦਿੱਤਾ ‘Free Offer’

ਮੋਬਾਇਲ ਕੰਪਨੀਆਂ ਦੇ ਵਿਚਕਾਰ ਗਾਹਕਾਂ ਦੇ ਲਈ ਖੂਬ ਜੰਗ ਚਲਦੀ ਰਹਿੰਦੀ ਹੈ, ਤੇ ਜੇਕਰ ਗਾਹਕ ਅਮਿਤਾਭ ਬੱਚਨ ਹੋਵੇ ਤਾਂ ਲੜਾਈ ਹੋਰ ਵੀ ਮਜੇਦਾਰ ਹੋ ਜਾਂਦੀ ਹੈ। ਬੱਚਨ ਫਿਲਹਾਲ ਵੋਡਾਫੋਨ ਦੇ ਗਾਹਕ ਨੇ। ਮੰਗਲਵਾਰ ਨੂੰ ਉਹਨਾਂ ਮੋਬਾਇਲ ਨੈਟਵਰਕ ਨੇ ਪਰੇਸ਼ਾਨ ਕੀਤਾ। ਉਹਨਾਂ ਵੋਡਾਫੋਨ ਮੋਬਾਇਲ ਕਨੈਕਸ਼ਨ ਦੀ ਸੇਵਾ ਦਾ ਮੁੱਦਾ ਚੁੱਕਿਆ। ਅਮਿਤਾਭ ਬੱਚਨ ਨੇ ਮੰਗਲਵਾਰ ਸ਼ਾਮ 7:16

ਜਵਾਨਾਂ ਦੇ ਖਰਾਬ ਭੋਜਨ ਦਾ ਮਾਮਲਾ, ਹਾਈਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ

ਦਿੱਲੀ ਹਾਈ ਕੋਰਟ ਨੇ ਉਸ ਪਟੀਸ਼ਨ `ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ, ਜਿਸ `ਚ ਮੰਗ ਕੀਤੀ ਗਈ ਹੈ ਕਿ ਬੀ.ਐੱਸ.ਐੱਫ. ਜਵਾਨ ਤੇਜ਼ ਬਹਾਦਰ ਯਾਦਵ ਵੱਲੋਂ ਭੋਜਨ ਦੀ ਖਰਾਬ ਗੁਣਵੱਤਾ ਨੂੰ ਲੈ ਕੇ ਕੀਤੀ ਗਈ ਸ਼ਿਕਾਇਤ `ਤੇ ਗ੍ਰਹਿ ਮੰਤਰਾਲੇ ਤੋਂ ਸਥਿਤੀ ਰਿਪੋਰਟ ਤਲੱਬ ਕੀਤੀ ਜਾਵੇ। ਪਟੀਸ਼ਨਕਰਤਾ ਨੇ ਚੀਫ ਜਸਟਿਸ ਜੀ.ਰੋਹਿਣੀ ਦੀ ਪ੍ਰਧਾਨਗੀ ਵਾਲੀ ਬੈਂਚ ਤੋਂ

2017 ਅਨੁਰਾਗ ਠਾਕੁਰ ‘ਤੇ ਚੜਿਆ ਮਾੜਾ, ਇਸ ਅਹੁਦੇ ਤੋਂ ਵੀ ਹੋ ਸਕਦੀ ਹੈ ਛੁੱਟੀ

ਨਵਾਂ ਸਾਲ ਅਨੁਰਾਗ ਠਾਕੁਰ ਲਈ ਅਜਿਹਾ ਹੋਵੇਗਾ, ਸ਼ਾਇਦ ਹੀ ਕਿਸੇ ਨੇ ਅਜਿਹਾ ਸੋਚਿਆ ਹੋਵੇਗਾ। ਪਹਿਲਾਂ ਤਾਂ ਠਾਕੁਰ ਨੂੰ ਬੀਸੀਸੀਆਈ ਦੇ ਮੁੱਖੀ ਦਾ ਆਹੁਦਾ ਗਵਾਉਣਾ ਪਿਆ। ਹੁਣ ਉਨ੍ਹਾਂ ਦੀ ਹਿਮਾਚਲ ਕ੍ਰਿਕਟ ਐਸੋਸੀਏਸ਼ਨ ਤੋਂ ਵੀ ਛੁੱਟੀ ਤੈਅ ਮੰਨੀ ਜਾ ਰਹੀ ਹੈ। ਕੋਰਟ ਨੇ ਅਨੁਰਾਗ ਠਾਕੁਰ ਨੂੰ ਨੋਟਿਸ ਵੀ ਜਾਰੀ ਕੀਤਾ। ਜਿਸਦੀ ਸੁਣਵਾਈ 19 ਜਨਵਰੀ ਨੂੰ ਹੋਣੀ ਹੈ।

ਬੁਰੇ ਵਕਤ ‘ਚ ਭਗਵੰਤ ਮਾਨ

ਮੋਰਿੰਡਾ ਦੇ ਸਰਕਾਰੀ ਸਕੂਲ ਬਣੇ ਖੰਡਰ

ਫ਼ਿਲ਼ਮ ‘ਰਾਕ ਆਨ 2’ ਦਾ ਹੋਇਆ ਬੁਰਾ ਹਾਲ

ਫਰਾਹਨ ਅਖਤਰ ਦੀ ਸਾਲ 2008 ‘ਚ ਰਿਲੀਜ਼ ਹੋਈ ਫ਼ਿਲਮ ‘ਰਾਕ ਆਨ’ ਬੇਹੱਦ  ਕਾਮਯਾਬ  ਸਾਬਿਤ ਰਹੀ ਸੀ ਤੇ ਇਸਦੇ ਸੀਕੁਅਲ ‘ ਰਾਕ ਆਨ 2′ ਤੋਂ ਵੀ ਇਹੀ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਪਰ  ਰਾਕ ਆਨ 2’ਦਾ ਪਹਿਲੇ ਹੀ ਦਿਨ ਹੋ ਗਿਆ  ਹੈ ਬੁਰਾ ਹਾਲ।’ ਸ਼ੁਕਰਵਾਰ ਨੂੰ ਰਿਲੀਜ਼ ਹੋਈ ‘ ਰਾਕ ਆਨ  2’ ਓਪਨਿੰਗ ਡੇ ‘ਤੇ ਸਿਰਫ਼ 

ਹੁਸ਼ਿਆਰਪੁਰ ਬੱਸ ਅੱਡਾ ਖਸਤਾ ਹਾਲਾਤ’ਚ ,ਲੋਕ ਪਰੇਸ਼ਾਨ

ਸਬ ਡਵੀਜਨ ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਮੁੱਖ ਮਾਰਗ ਦੇ ਬਣੇ ਬੱਸ ਅੱਡੇ ਦੀ ਮਾੜੀ ਦੁਰਦਰਸ਼ਾ ਹੋਣ ਕਾਰਨ ਸਵਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੱਸ ਸਟੈਂਡ ਦੇ ਅੰਦਰ ਬੱਸਾਂ ਖੜ੍ਹੀਆਂ ਹੋਣ ਦੀ ਬਜਾਏ ਟੈਕਸੀਆਂ ਅਤੇ ਮੋਟਰਸਾਈਕਲ ਹੀ ਖੜ੍ਹੇ ਰਹਿੰਦੇ ਹਨ। ਇਹ ਬੱਸ ਅੱਡਾ ਸਿਰਫ ਟੈਕਸੀ ਸਟੈਂਡ ਅਤੇ ਸਾਈਕਲ ਸਟੈਂਡ ਬਣ ਕੇ ਰਹਿ ਗਿਆ ਹੈ।

ਵਿੰਡੋਜ਼ 7 ‘ਤੇ ਵਿੰਡੋਜ਼ 8 ਦੇ ਵਰਤਣ ਵਾਲਿਆਂ ਲਈ ਬੁਰੀ ਖ਼ਬਰ

ਕੰਪਿਊਟਰ ‘ਚ ਵਰਤੇ ਜਾਉਣ ਵਾਲੇ ਵਿੰਡੋਜ਼ 7 ‘ਤੇ ਵਿੰਡੋਜ਼ 8 ਦੇ ਉਪਭੋਗੀਆਂ ਦੇ ਲਈ ਮਾਇਕ੍ਰੋਸਾਫ਼ਟ ਬੁਰੀ ਖ਼ਬਰ ਲੈ ਕੇ ਆਇਆ ਹੈ । ਮਾਇਕ੍ਰੋਸਾਫ਼ਟ ਨੇ ਵਿੰਡੋਜ਼ 7 ‘ਅਤੇ ਵਿੰਡੋਜ਼ 8 ਦੀ ਵਿਕਰੀ ਬੰਦ ਕਰ ਦੀਤੀ ਹੈ । ਦਰਅਸਲ ਮਾਇਕ੍ਰੋਸਾਫ਼ਟ ਇਨ੍ਹਾਂ ਵਿੰਡੋਜ਼ ਨੂੰ ਅਸਲੀ ਉਪਕਰਣ ਨਿਰਮਾਤਾ ( ਓ. ਈ. ਐਮ. ) ਜਾਂ ਰਿਟੇਲਰ ਨੂੰ ਸਪਲਾਈ ਦਿੰਦੇ ਸਨ

ਕਿੰਗ ਖਾਨ ਦੇ ਜਨਮ ਦਿਨ ਤੇ ਇੰਤਜਾਰ ਕਰ ਰਹੇ ਲੋਕਾਂ ਲਈ ਬੁਰੀ ਖਬਰ

ਸ਼ਾਹਰੁਖ ਖਾਨ ਦਾ ਜਨਮਦਿਨ ਆਉਣ ਹੀ ਵਾਲਾ ਹੈ ਤੇ ਇਸ ਸਾਲ ਵੀ ਸ਼ਾਹਰੁਖ ਖਾਨ ਦੇ ਫੈਨਸ ਨੂੰ ਉਨ੍ਹਾਂ ਦੇ ਜਨਮਦਿਨ ਦਾ ਬੇਸਬਰੀ ਨਾਲ ਇੰਤਜਾਰ ਹੈ । ਹਰ ਸਾਲ ਸ਼ਾਹਰੁਖ ਖਾਨ ਆਪਣੇ ਜਨਮਦਿਨ ਦੇ ਮੌਕੇ ਤੇ ਘਰ ਦੇ ਬਾਹਰ ਖੜੇ ਹੋ ਕੇ ਲੋਕਾਂ ਦਾ ਅਭਿਵਾਦਨ ਕਰਦੇ ਹਨ।ਹਰ ਸਾਲ ਦੀ ਤਰ੍ਹਾਂ ਇਸ ਦਿਨ ਵੀ ਸ਼ਾਹਰੁਖ ਦੇ ਘਰ

ਲੁਧਿਆਣਾ ਦਾ ਸਿਵਲ ਹਸਪਤਾਲ ‘ਰਾਮ ਭਰੋਸੇ ’ !

ਲੁਧਿਆਣਾ ਜਿੱਥੇ ਸੇਫ ਅਤੇ ਸਮਾਰਟ ਸਿਟੀ ਬਣਨ ਵੱਲ ਅੱਗੇ ਵਧ ਰਿਹਾ ਹੈ।ਉਥੇ ਹੀ ਲੁਧਿਆਣਾ ਦੇ ਸਿਵਲ ਹਸਪਤਾਲ ਰਾਮ ਭਰੋਸੇ ਚੱਲ ਰਿਹਾ ਹੈ ਕਿਉਂਕਿ  ਸਿਵਲ ਹਸਪਤਾਲ ਦੀ ਹਾਲਤ ਖਸਤਾ ਦਿਖਾਈ ਦੇ ਰਹੀ ਹੈ।ਉਥੋਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਡਿਊਟੀ ਨਾਲੋਂ ਵੱਧ ਕੰਮ ਕਰਨਾ ਪੈ ਰਿਹਾ ਹੈ।ਪਰ ਪੰਜਾਬ ਸਿਹਤ ਵਿਭਾਗ ਦੇ ਕੰਨ ਤੇ ਜੂੰ

ਬੁਰੇ ਹਾਲ ’ਚ ਹੈ ਅਕਸ਼ੇ ਨੂੰ ਪਹਿਲਾ ਬ੍ਰੇਕ ਦਿਵਾਉਣ ਵਾਲਾ ਪ੍ਰੋਡਿਊਸਰ, ਕਰ ਰਿਹਾ ਮਦਦ ਦੀ ਪੁਕਾਰ  

  ਫ਼ਿਲਮ  ਇੰਡਸਟਰੀ ਵਿੱਚ  ਅਕਸ਼ੇ  ਨੂੰ ਬ੍ਰੇਕ  ਦਿਵਾਉਣ ਵਾਲਾ ਪ੍ਰੋਡਿਊਸਰ ਭੁੱਖਮਰੀ  ਦੀ ਜ਼ਿੰਦਗੀ ਜੀ  ਰਿਹਾ  ਹੈ।  ਅਕਸ਼ੇ  ਨੂੰ ਇਸ ਮੁਕਾਮ  ’ਤੇ ਪਹੁੰਚਾਉਣ  ਵਾਲੇ ਪ੍ਰੋਡਿਊਸਰ ਦੀ  ਹਾਲਤ  ਇੰਨੀ ਖ਼ਰਾਬ  ਹੋ  ਗਈ   ਹੈ ਕਿ ਅਕਸ਼ੇ  ਤੋਂ  ਮਦਦ ਦੀ  ਉਮੀਦ  ਕਰ  ਰਹੇ ਨੇ।   ਰਵੀ ਸ਼੍ਰੀਵਾਸਤਵ  ਨਾਮ ਦੇ ਇਹ ਨਿਰਮਾਤਾ ਅੱਜ ਇੱਕ ਕਿਰਾਏ  ਦੇ ਮਕਾਨ ਵਿੱਚ  ਰਹਿ  ਰਿਹਾ  ਹੈ। 

ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਲਈ ਬੁਰੀ ਖ਼ਬਰ

ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਲਈ ਬੁਰੀ ਖ਼ਬਰ ਹੈ। ਇਨ੍ਹਾਂ ਦੋਨ੍ਹਾਂ ਪਾਰਟੀਆਂ ਦੇ ਲੱਖ ਯਤਨਾਂ ਦੇ ਬਾਵਜੂਦ ਸੂਬੇ ਦੇ ਲੋਕਾਂ ਦਾ ਰੁਝਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਹਰ ਗੁਜ਼ਰਦੇ ਦਿਨ ਦੇ ਨਾਲ ਹੋਰ ਵੀ ਜ਼ਿਆਦਾ ਵੱਧ ਦਾ ਨਜ਼ਰ ਆ ਰਿਹਾ ਹੈ। ਇਸੇ ਲੜੀ ਦੇ ਵਿੱਚ ਫਤਹਿਗੜ੍ਹ ਸਾਹਿਬ ਦੇ ਪਿੰਡ ਪੰਜੌਲੀ ਖੁਰਦ ਦੇ ਐਸਸੀ

ਪੰਜਾਬ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਦੀ ਖੌਫਨਾਕ ਹਾਲਤ

ਸੂਬਾ ਸਰਕਾਰ ਤੇ ਵੱਖ-ਵੱਖ ਮਨੁੱਖੀ ਅਧਿਕਾਰ ਸੰਗਠਨ ਸੂਬੇ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਉਨ੍ਹਾਂ ਦੇ ਮੂਲ ਅਧਿਕਾਰ ਦਿਵਾਉਣ ਦੇ ਬੇੱਸ਼ਕ ਲੱਖ ਦਾਅਵੇ ਕਰ ਰਹੇ ਹਨ ਪ੍ਰੰਤੂ ਪਿਛਲੇ ਕੁਝ ਦਿਨਾਂ ਅੰਦਰ ਵਾਪਰੀਆਂ ਘਟਨਾਵਾਂ ਸਾਫ਼ ਕਰਦੀਆਂ ਹਨ ਕਿ ਦਾਲ ‘ਚ ਕੁਝ ਕਾਲਾ ਹੈ, ਜਿਸ ਕਾਰਨ ਬੈਰਕਾਂ ‘ਚ ਬੰਦ ਮੁਲਜ਼ਮ ਤੇ ਕੈਦੀ ਨਾ ਸਿਰਫ ਦੂਸਰਿਆਂ

ਸੈਮਸੰਗ ਕੰਪਨੀ ਗੁਜਰ ਰਹੀ ਹੈ ਮਾੜੇ ਦੌਰ ਵਿਚੋਂ

ਪੰਜਾਬ ਦੇ ਖਰਾਬ ਹੋਏ ਹਾਲਾਤਾਂ ਨੂੰ ਲੈਕੇ ਆਮ ਆਦਮੀਂ ਪਾਰਟੀ ਦੇ ਵਰਕਰਾਂ ਨੇ ਕੱਢਿਆ ਕੈਂਡਲ ਮਾਰਚ

ਟਾਂਡਾ:-ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਪੰਜਾਬ ਵਿੱਚ ਖ਼ਰਾਬ ਹੋ ਚੁੱਕੇ ਕਾਨੂੰਨ ਦੇ ਹਾਲਾਤ ਦੇ ਵਿਰੋਧ ਵਿੱਚ ਸ਼ਾਂਤਮਈ ਢੰਗ ਨਾਲ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਕੈਂਡਲ ਮਾਰਚ ਕੱਢਿਆ ਗਿਆ। ਇਹ ਸ਼ਾਂਤੀਮਈ ਕੇੈਂਡਲ ਮਾਰਚ ਆਮ ਆਦਮੀ ਪਾਰਟੀ ਦੇ ਦਫਤਰ ਵੱੱਲੋਂ ਸ਼ੁਰੂ ਹੋ ਕੇ ਹਾਸਪਤਾਲ ਦੇ ਰਸਤੇ ਹੁੰਦੇ ਹੋਏ ਸ਼ਹੀਦ ਚੌਂਕ ਵਿੱਚ ਪਹੁੰਚਿਆ ਅਤੇ ਇਸ

ਟੇਲਰ ਸਵਿਫ਼ਟ ਬਾਰੇ ਮੈਂ ਕਦੇ ਬੁਰਾ ਨਹੀਂ ਬੋੋਲਿਆ -ਕਿਮ

ਟੀ.ਵੀ .ਸਟਾਰ ਕਿਮ ਕਾਰਦਾਸ਼ੀਆਂ ਕਦੇ ਆਪਣੀ ਸੈਲਫ਼ੀ ਤੇ ਕਦੇ ਆਪਣੀ ਬੋਲਡ ਗੱਲਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ । ਇਸ ਬਾਰ ਮਾਮਲਾ ਸਿੰਗਰ ਟੇਲਰ ਸਵਿਫ਼ਟ ਅਤੇ ਕਿਮ ਦੇ ਪਤੀ  ਕਾਨੇ ਵੈਸਟ ਨਾਲ ਜੁੜਿਆ ਹੋਇਆ ਹੈ । ਮਹਿਲਾ ਫ਼ਸਟ ਡਾੱਟ ਦੀ ਰਿਪੋਰਟ ਦੇ ਅਨੁਸਾਰ ਕਿਮ ਕਰਦਾਸੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਸਿੰਗਰ

roads

ਮੀਂਹ ਪੈਣ ਨਾਲ ਸੜਕਾਂ ਦੀ ਹੋਈ ਬੁਰੀ ਹਾਲਤ

ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਦੇ ਕਾਰਣ ਨਵੀਆਂ ਬਣੀਆਂ ਸੜਕਾਂ ਦੀ ਬੁ੍ਰੀ ਹਾਲਤ ਹੋ ਗਈ ਹੈ।ਜਿਕਰਯੋਗ ਹੈ ਕਿ ਇਨਾਂ ਸੜਕਾਂ ਤੇ ੧੦ ਕਰੋੜ ਤੋਂ ਵੀ ਵਧ ਖਰਚ ਹੋ ਚੁਕਿਆ ਹੈ।ਤੇ ਥਾਂ-ਥਾਂ ਤੇ ਖੱਡੇ ਪੈ ਜਾਣ ਕਾਰਣ ਲੋਕਾਂ ਦਾ ਆਣਾ ਜਾਣਾ ਵੀ ਦੁਸ਼ਵਾਰ ਹੋ ਗਿਆ ਹੈ।ਨਿਗਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਖਰਾਬ ਹੋਈਆਂ

ਲੁਟੇਰਿਆਂ ਨੇ ਕੀਤਾ ਗੈਸ ਏਜੰਸੀ ਤੇ ਹੱਥ ਸਾਫ

ਰਾਏਕੋਟ: ਰਾਏਕੋਟ ਦਾ ਪਿੰਡ ਬੱਸੀਆਂ  ਦੀ ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਇੱਕ ਦਰਜਨ ਦੇ ਕਰੀਬ ਲੁਟੇਰਿਆਂ ਨੇ ਇਕ ਗੈਸ  ਏਜੰਸੀ ‘ਤੇ ਧਾਵਾ ਬੋਲ ਦਿੱਤਾ । ਓਥੇ ਤਾਇਨਾਤ ਸਕਿਓਰਿਟੀ ਗਾਰਡ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ  ਰਾਈਫ਼ਲ  ਕਾਰਤੂ ਅਤੇ  ਸੋਨੇ ਦੀ ਅੰਗੂਠੀ ਲੈ ਕੇ ਫਰਾਰ ਹੋ ਗਏ।ਇੱਥੇ ਹੀ ਬੱਸ ਨਹੀਂ  ਜਾਂਦੇ-ਜਾਂਦੇ ਲੁਟੇਰੇ ਦਫ਼ਤਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ