Tag: , , , , ,

ਸੁਨੀਲ ਫਿਰ ਆਏ ਰਿੰਕੂ ਭਾਬੀ ਦੇ ਕਿਰਦਾਰ ‘ਚ, ਕੀ ਕਪਿਲ ਦੇ ਸ਼ੋਅ ‘ਚ ਵਾਪਸੀ ?

sunil grover Trolled performing bhabhi character : ਆਪਣੇ ਮਜ਼ਾਕੀਆਂ ਅੰਦਾਜ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਕਾਮੇਡੀਅਨ ਅਤੇ ਅਦਾਕਾਰ ਸੁਨੀਲ ਗਰੋਵਰ ਫਿਰ ਇੱਕ ਵਾਰ ਆਪਣੇ ਫੇਮਸ ਕੈਰੇਕਟਰ ਰਿੰਕੂ ਭਾਬੀ ਦੇ ਕਿਰਦਾਰ ਵਿੱਚ ਵਾਪਸ ਆ ਚੁੱਕੇ ਹਨ। ਸੁਨੀਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਨਾਲ ਹਰ ਕਿਸੇ ਨੂੰ ਲੱਗਦਾ

47 ਸਾਲਾ ਬਾਅਦ ਸ਼ਹੀਦ ਭਗਤ ਸਿੰਘ ਦਾ ਪਿਸਤੌਲ ਪਰਤਿਆ ਪੰਜਾਬ

ਬਰਤਾਨਵੀ ਪੁਲੀਸ ਅਧਿਕਾਰੀ ਜੇ.ਪੀ. ਸਾਂਡਰਸ ਦੀ ਹੱਤਿਆ ਲਈ ਵਰਤਿਆ ਗਿਆ ਸ਼ਹੀਦ ਭਗਤ ਸਿੰਘ ਦਾ ਪਿਸਤੌਲ ਸਾਢੇ 47 ਸਾਲਾਂ ਤੋਂ ਬਾਅਦ ਆਖਰਕਾਰ ਪੰਜਾਬ ਵਾਪਸ ਆ ਗਿਆ ਹੈ। ਇਸ ਇਤਿਹਾਸਕ ਪਿਸਤੌਲ ਨੂੰ ਛੇਤੀ ਹੀ ਸ਼ਹੀਦ ਦੀ ਯਾਦਗਾਰ ਹੁਸੈਨੀਵਾਲਾ ਵਿਖੇ ਰੱਖਿਆ ਜਾਵੇਗਾ। ਯਾਦ ਰਹੇ ਕਿ ਪਿਸਤੌਲ ਕਾਫੀ ਸਮੇਂ ਤੋਂ ਬੀਐਸਐਫ ਦੇ ‘ਸੈਂਟਰਲ ਸਕੂਲ ਆਫ ਵੈਪਨਜ਼ ਐਂਡ ਟੈਕਟਿਕਸ, ਇੰਦੌਰ’

SHO-Amritsar

ਫਰਿਆਦੀ ਤੋਂ ਐਸ.ਐਚ.ਓ ਸਾਹਿਬ ਨੇ ਕਰਵਾਈ ਮਾਲਿਸ਼

ਹਰ ਵੇਲੇ ਤੁਹਾਡੀ ਸੇਵਾ ‘ਚ ਹਾਜ਼ਰ ਰਹਿਣ ਦਾ ਦਾਅਵਾ ਕਰਨ ਵਾਲੀ ਪੰਜਾਬ ਪੁਲਿਸ ਦਾ ਅਸਲੀ ਰੂਪ ਕੀ ਹੈ ਇਹ ਤੁਹਾਨੂੰ ਇਸ ਖਬਰ ਤੋਂ ਪੂਰੀ ਤਰਾਂ ਸਾਫ ਹੋ ਜਾਵੇਗਾ।  ਡੇਲੀ ਪੋਸਟ ਪੰਜਾਬੀ ਵੱਲੋਂ ਵਿਖਾਈਆਂ ਜਾਣ ਵਾਲੀਆਂ ਇਨ੍ਹਾਂ ਤਸਵੀਰਾਂ ‘ਚ ਪੁਲਿਸ ਦੀ ਵਰਦੀ ‘ਚ ਬੈਠਾ ਇਹ ਸ਼ਕਸ ਹੈ ਐਸ.ਐਚ.ਓ ਰਾਮੇਸ਼ਵਰ ਸਿੰਘ। ਜੋ ਕਿ ਅੰਮ੍ਰਿਤਸਰ ਦੇ ਨਾਲ ਲਗਦੇ ਸੁਲਤਾਨਵਿੰਡ ਥਾਣੇ ‘ਚ ਤੈਅਨਾਤ ਹੈ। ਇਹ

Nokia P1 ਦੇ ਫੀਚਰ ਅਤੇ ਕੀਮਤ ਹੋਈ ਲੀਕ

ਨੋਕੀਆ ਦੇ ਫੋਨ ਨੇ ਪਹਿਲਾਂ ਹੀ ਫੋਨ ਮਾਰਕੀਟ ‘ਚ ਹੰਗਾਮਾ ਮਚਾ ਦਿੱਤਾ ਹੈ। ਖਬਰ ਹੈ ਕਿ ਨੋਕੀਆ ਫੋਨ ਬਜਾਰ ‘ਚ ਵਾਪਸੀ ਕਰ ਰਿਹਾ ਹੈ ਅਤੇ ਫਰਵਰੀ ‘ਚ ਨੋਕੀਆ ਆਪਣੇ ਫੋਨ ਲਾਂਚ ਕਰਨ ਜਾ ਰਿਹਾ ਹੈ। ਹੁਣ ਖਬਰ ਹੈ ਕਿ ਨੋਕੀਆ ਦੇ ਸਮਾਰਟਫੋਨ ਦੀਆਂ ਡਿਟੇਲਸ ਲੀਕ ਹੋ ਗਈਆਂ ਹਨ, ਅਤੇ ਇਹ ਫੋਨ ਹੈ ਨੋਕੀਆ ਪੀ1, ਇਹ

ਲਾਈਨਾਂ ‘ਚ ਲੱਗੇ ਲੋਕ ਪ੍ਰੇਸ਼ਾਨ, ਐਮਰਜੇਂਸੀ ਵਿੱਚ ਵੀ ਪਹਿਲਾਂ ਨਹੀ ਮਿਲੇਗਾ ਕੈਸ਼

ਰਾਏਕੋਟ ਦੀਆਂ ਬੈਂਕਾ ਸਾਹਮਣੇ ਹਰ ਰੋਜ਼ ਨਾਲੋਂ ਵੀ ਵੱਡੀਆਂ ਅਤੇ ਲੰਮੀਆਂ ਲਾਈਨਾਂ ਲੱਗੀਆ ਸਨ। ਨੋਟਬੰਦੀ ਕਰਕੇ ਆਮ ਲੋਕਾਂ ਨੂੰ ਉਨ੍ਹਾਂ ਦੇ ਰੋਜ ਮਰਾਹ ਦੀ ਲੋੜ ਮੁਤਾਬਿਕ ਕੈਸ਼ ਨਹੀ ਮਿਲ ਰਿਹਾ, ਜਿਸ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕਾਂ ਵਿੱਚ ਪੂਰਾ ਕੈਸ਼ ਨਹੀਂ ਆਉਂਦਾ ਜੇਕਰ ਜੋ ਕੈਸ਼ ਆ ਵੀ ਜਾਂਦਾ, ਉਹ ਲੋਕਾਂ ਵਿੱਚ ਬਹੁਤ

ਰਾਮ ਗੋਪਾਲ ਯਾਦਵ ਦੀ ‘ਸਪਾ’ ‘ਚ ਵਾਪਸੀ

ਸਮਾਜਵਾਦੀ ਪਾਰਟੀ ਤੇ ਯਾਦਵ ਪਰਿਵਾਰ ‘ਚ ਚੱਲੇ ਕਲੇਸ਼ ਦੌਰਾਨ ਪਾਰਟੀ ‘ਚੋਂ 6 ਸਾਲ ਲਈ ਕੱਢੇ ਪਾਰਟੀ ਲੀਡਰ ਰਾਮ ਗੋਪਾਲ ਯਾਦਵ ਦੀ ਪਾਰਟੀ ‘ਚ ਵਾਪਸੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਰਾਮ ਗੋਪਾਲ ਮੁੱਖ ਮੰਤਰੀ ਅਖਿਲੇਸ ਯਾਦਵ ਦੇ ਧੜੇ ‘ਚ ਸ਼ਾਮਿਲ ਸਨ। ਰਾਮਗੋਪਾਲ ਯਾਦਵ ਹੁਣ ਪਾਰਟੀ ਦੇ ਮਹਾਸਕੱਤਰ ਅਤੇ ਸੰਸਦੀ ਬੋਰਡ ਦੀ ਮੈਂਬਰ ਬਣੇ ਰਹਿਣਗੇ ਜ਼ਿਕਰਯੋਗ

ਪੰਜਾਬ ਰੂਟਾਂ ‘ਤੇ ਮੁੜ ਸ਼ੁਰੂ ਹੋਈਆਂ ਹਰਿਆਣਾ ਰੋਡਵੇਜ਼ ਬੱਸਾਂ

ਜਲੰਧਰ: ਐਸ.ਵਾਈ.ਐਲ ਮੁੱਦੇ ‘ਤੇ ਚੱਲ ਰਹੇ ਤਣਾਅ ਕਾਰਨ ਪੰਜਾਬ ‘ਚ ਆਉਣ ਤੋਂ ਬੰਦ ਹੋਈਆਂ ਪੰਜਾਬ ਰੋਡਵੇਜ਼ ਬੱਸ ਸੇਵਾ ਨੂੰ ਹਰਿਆਣਾ ਸਰਕਾਰ ਨੇ ਮੁੜ ਬਹਾਲ ਕਰ ਦਿੱਤਾ ਹੈ। ਜਿਸ ਨਾਲ ਯਾਤਰੀਆਂ ਨੂੰ ਸਫ਼ਰ ਕਰਨ ‘ਚ ਅਸਾਨੀ ਹੋ ਗਈ ਹੈ। ਪੰਜਾਬ ਦੀਆਂ ਸੜ੍ਹਕਾਂ ‘ਤੇ ਹਰਿਆਣਾ ਦੀਆਂ ਲਗਭਗ ੧੦੦ ਤੋਂ ਵੱਧ ਬੱਸਾਂ ਰੋਜ਼ਾਨਾ ਚੱਲਦੀਆਂ ਹਨ। ਜਿਨ੍ਹਾਂ ਰਾਹੀ ਹਜ਼ਾਰਾਂ

ਸਰਕਾਰ ਨੇ ਕੀਤਾ ਵੱਡਾ ਘਪਲਾ,ਫੈਸਲਾ ਵਾਪਿਸ ਲਏ ਸਰਕਾਰ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੋਦੀ ਦੀ ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਅੜਿੱਕੇ ਵਿਚ ਲੈ ਕੇ ਇਸ ਪੂਰੇ ਮਾਮਲੇ ਨੂੰ ਘੋਟਾਲਾ ਦੱਸਿਆ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੂੰ 500 ਤੇ 1000 ਦੇ ਨੋਟਾਂ ‘ਤੇ ਆਪਣਾ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ। ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ

ਅਫ਼ਗਾਨ ਦੀ ‘ਸ਼ਰਬਤ ਗੁਲਾ’ ਨੂੰ ਵਾਪਿਸ ਨਾ ਭੇਜਿਆ ਜਾਵੇ: ਇਨਰਾਨ ਖਾਨ

ਪਾਕਿਸਤਾਨ ਨੇ ਹਰੀ ਅੱਖਾਂ ਵਾਲੀ ‘ਪਾਕਿ ਨੈਸ਼ਨਲ ਜੀਓਗਰਾਫਿਕ ਆਇਕਨਿਕ’ ਅਫਗਾਨ ਗਰਲ ‘ਸ਼ਰਬਤ ਗੁਲਾ’ ਨੂੰ ਵਾਪਸ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਪੇਸ਼ਾਵਾਰ ਵਿਖੇ ਵਿਸ਼ੇਸ਼ ਭ੍ਰਿਸ਼ਟਾਚਾਰ ਵਿਰੋਧੀ ਅਤੇ ਇਮੀਗ੍ਰੇਸ਼ਨ ਅਦਾਲਤ ਨੇ ਸ਼ੁੱਕਰਵਾਰ ਨੂੰ ਹੁਕਮ ਜਾਰੀ ਕੀਤਾ ਸੀ ਕਿ ਸ਼ਰਬਤ ਗੁਲਾ ਨੂੰ 15 ਦਿਨ ਦੀ ਜੇਲ ਤੋਂ ਬਾਅਦ ਅਫਗਾਨਿਸਤਾਨ ਵਾਪਸ ਭੇਜ ਦਿੱਤਾ ਜਾਵੇਗਾ ਤੇ ਅਦਾਲਤ ਨੇ ਉਸ

ਦੀਵਾਲੀ ਮਨਾ ਕੇ ਬੰਗਲੌਰ ਤੋਂ ਵਾਪਿਸ ਆਈ ਦੀਪਿਕਾ

ਸੰਗਰੂਰ ਜੇਲ੍ਹ ‘ਚ ਮੁੜ ਹੋਈ ਗੈਂਗਵਾਰ

ਸੰਗਰੂਰ : ਸੰਗਰੂਰ ਜੇਲ ‘ਚ ਬੰਦ ਕੈਦੀਆਂ ਦੀ ਆਪਸ ਵਿਚ ਝੜਪ ਹੋ ਗਈ, ਜਿਸ ਕਾਰਨ ਤਿੰਨ ਕੈਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀ ਕੈਦੀਆਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਜ਼ਖਮੀ ਕੈਦੀਆਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਦੂਜੇ ਕੈਦੀਆਂ ਦੇ ਗਰੁੱਪ ਨੇ ਉਨ੍ਹਾਂ ‘ਤੇ ਕਿਰਚ ਨਾਲ ਹਮਲਾ ਕਰ ਦਿੱਤਾ। ਜਦੋਂ ਇਸ

 ਅਕਾਲੀ ਦਲ ਦਾ ਕਾਂਗਰਸ ‘ਤੇ ਪਲਟਵਾਰ

ਪੰਜਾਬ ‘ਚ ਕਾਂਗਰਸੀਆਂ ਵੱਲੋਂ ਜਿਥੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚਿੱਟੇ ਰਾਵਣ ਦੇ ਪੁਤਲੇ ਸਾੜਨ ਦਾ ਸਿਲਸਿਲਾ ਆਰੰਭਿਆ ਹੋਇਆ ਹੈ, ਉਥੇ  ਹੀ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਅਕਾਲੀ ਆਗੂਆਂ ਨੇ ਕਾਂਗਰਸ ‘ਤੇ ਪਲਟਵਾਰ ਕਰਦਿਆਂ ਖੂਨੀ ਰਾਵਣ ਫੂਕਿਆ ਹੈ।  ਇਨ੍ਹਾਂ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਹੱਥ ਖੂਨ ਨਾਲ ਰੰਗੇ ਹਨ। ਜਿਸਦੇ ਚੱਲਦਿਆਂ ਉਨ੍ਹਾਂ ਕਿਹਾ ਕਿ ਸ੍ਰੀ

ਧੋਨੀ ਤੋਂ ਵਾਪਿਸ ਲਈ ਜਾਏਗੀ ਸੀਮੀਤ ਓਵਰਾਂ ਕੀ ਕਪਤਾਨੀ

ਬੀ.ਸੀ. ਸੀ .ਆਈ ਦੇ ਚੋਣ ਕਰਤਾ ਸਮਿਤੀ ਓਵਰਾਂ ਦੇ ਕੇ ਕਪਤਾਨ,ਮਹਿੰਦਰ ਸਿੰਘ ਧੋਨੀ ਦੇ ਬਦਲਾਅ ਨੂੰ ਚੁਣਨ ਦੇ ਬਾਰੇ ਵਿੱਚ ਵਿਚਾਰ-ਵਟਾਂਦਰਾ ਕਰ ਰਹੇ ਹਨ।ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਜਲਦੀ ਹੀ ਸੀਮੀਤ ਓਵਰਾਂ ਦੀ ਕਪਤਾਨੀਂ ਵਾਪਿਸ ਲੇ ਲਈ ਜਾਏਗੀ। ਦਰਅਸਲ ਬੀ. ਸੀ. ਸੀ. ਆਈ ਨੇ ਨਵੀਂ ਚੋਣ ਸਮਿਤੀ ਨੂੰ ਨਿਯੁਕਤ ਕਰ ਦਿੱਤਾ ਹੈ ਜਿਸਦੀ ਜਿੰਮੇਂਵਾਰੀ

ਨਜੀਬ ਜੰਗ ਦੇ ਆਦੇਸ਼ ’ਤੇ ਵਾਪਸ ਆਏ ਸਿਸੋਦਿਆ

ਦਿੱਲੀ  ਦੇ ਉਪ – ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੂੰ ਉਪ ਰਾਜਪਾਲ ਨਜੀਬ ਜੰਗ ਨੇ ਆਦੇਸ਼ ਜਾਰੀ ਕਰਦੇ ਹੋਏ ਉਨ੍ਹਾਂਨੂੰ ਤੁਰੰਤ ਦੇਸ਼ ਪਰਤਣ ਨੂੰ ਕਿਹਾ ਹੈ।  ਸਿਸੋਦਿਆ ਫਿਨਲੈਂਡ  ਦੇ ਦੌਰੇ ਉੱਤੇ ਹਨ   ਦਿੱਲੀ ਵਿੱਚ ਡੇਂਗੂ ਅਤੇ ਚਿਕੁਨਗੁਨਿਆ ਦਾ ਕਹਰ ਜਾਰੀ ਹੈ .  ਦਿੱਲੀ ਵਿੱਚ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਗਭੱਗ 3000

ਜਿੰਮੀ ਨੀਸ਼ਾਮ ਦੀ ਹੋਈ ਟੀਮ’ਚ ਵਾਪਸੀ

ਵੇਲਿੰਗਟਨ:-ਨਿਊਜ਼ੀਲੈਂਡ ਨੇ ਅਗਲੀ ਭਾਰਤ ਦੌਰੇ ਲਈ ਆਲਰਾਉਂਡਰ ਖਿਡਾਰੀ ਜਿੰਮੀ ਨੀਸ਼ਾਮ ਨੂੰ ਫਿਰ ਟੀਮ ਵਿੱਚ ਸ਼ਾਮਿਲ ਕੀਤਾ ਹੈ ਜਦੋਂ ਕਿ ਖ਼ਰਾਬ ਫ਼ਾਰਮ ਵਿੱਚ ਚੱਲ ਰਹੇ ਮਾਰਟਿਨ ਗੁਪਟਿਲ ਵੀ 15 ਮੈਂਬਰੀ ਟੀਮ ਵਿੱਚ ਜਗ੍ਹਾ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ ਹਨ। ਗੁਪਟਿਲ ਪਿਛਲੇ ਮਹੀਨੇ ਦੱਖਣ ਅਫਰੀਕਾ ਦੇ ਖਿਲਾਫ ਦੋਨਾਂ ਟੈਸਟਾਂ ਵਿੱਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਦੀ ਵੰਨਡੇ

ਮਰੀਜ਼ਾਂ ਨੂੰ ਅੱਜ ਵੀ ਮੁੜਨਾ ਪਿਆ ਨਿਰਾਸ਼

ਉੱਤਰ ਭਾਰਤ ਦੇ ਵੱਡੇ ਹਸਪਤਾਲ ਪੀ ਜੀ ਆਈ ਵਿੱਚ ਅੱਜ ਵੀ ਜਾਰੀ ਹੈ ਡਾਕਟਰਾਂ ਦੀ ਹੜਤਾਲ। ਪਿਛਲੇ ਦਿਨੀਂ ਲੁਧਿਆਣਾ ਤੋਂ ਇਲਾਜ਼ ਲਈ ਆਈ ਇੱਕ ਔਰਤ ਦੀ ਮੌਤ ਹੋ ਗਈ ਸੀ। ਔਰਤ ਦੇ ਪੁੱਤਰ ਨੇ ਸਹੀ ਇਲਾਜ਼ ਨਾ ਹੋਣ ਦਾ ਡਾਕਟਰਾਂ ਉੱਪਰ ਇਲਜ਼ਾਮ ਵੀ ਲਗਾਇਆਾ। ਅੱਜ ਮੰਗਲਵਾਰ ਨੂੰ ਓਪੀਡੀ ਵਿੱਚ ੧ ਘੰਟੇ ਹੀ ਰਜ਼ਿਸਟ੍ਰੇਸ਼ਨ ਕਰਵਾਈ ਗਈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ