Tag: , , , , , , ,

Udita Goswami baby boy

ਦੂਜੀ ਵਾਰ ਮਾਂ ਬਣੀ John Abraham ਦੀ ਅਦਾਕਾਰਾ, ਦਿੱਤਾ ਬੇਟੇ ਨੂੰ ਜਨਮ

Udita Goswami baby boy: ਸਾਲ 2018 ਵਿੱਚ ਬਾਲੀਵੁਡ ਵਿੱਚ ਕਈ ਨਵੇਂ ਸਟਾਰ ਕਿਡਜ਼ ਜਨਮ ਲੈ ਚੁੱਕੇ ਹਨ। ਮੀਰਾ ਰਾਜਪੂਤ ਦੇ ਜ਼ੈਨ ਤੋਂ ਇਲਾਵਾ ਨੇਹਾ ਧੂਪੀਆ ਦੇ ਘਰ ਮਿਹਰ ਨੇ ਵੀ ਜਨਮ ਲਿਆ। ਉੱਥੇ ਹੀ ਡਾਇਰੈਕਟਰ ਮੋਹਿਤ ਸੂਰੀ ਦੀ ਪਤਨੀ ਉਦਿਤਾ ਗੋਸਵਾਮੀ ਦੂਜੀ ਵਾਰ ਮਾਂ ਬਣ ਚੁੱਕੀ ਹੈ। ਉਦਿਤਾ ਨੇ ਸੋਸ਼ਲ ਮੀਡੀਆ ਉੱਤੇ ਬੇਬੀ ਬੰਪ ਦੀਆਂ

Brigitte Nielsen baby born

54 ਸਾਲ ਦੀ ਇਸ ਅਦਾਕਾਰਾ ਨੇ ਦਿੱਤਾ ਬੇਟੀ ਨੂੰ ਜਨਮ, ਅਕਸ਼ੇ ਕੁਮਾਰ ਦੀ ਫ਼ਿਲਮ ਨਾਲ ਵੀ ਹੈ ਕਨੈਕਸ਼ਨ

Brigitte Nielsen baby born: ਡੈਨਮਾਰਕ ਦੀ ਮਸ਼ਹੂਰ ਗਾਇਕਾ, ਅਦਾਕਾਰ ਬ੍ਰਿਗੇਟ ਨੀਲਸਨ ਨੇ 54 ਸਾਲ ਦੀ ਉਮਰ ਵਿੱਚ ਆਪਣੇ ਪੰਜਵੇ ਬੱਚੇ ਅਤੇ ਪਹਿਲੀ ਬੇਟੀ ਨੂੰ ਜਨਮ ਦਿੱਤਾ ਹੈ। ਦੱਸ ਦੇਈਏ ਕਿ ਨੀਲਸਨ ਨੇ ਸਾਲ 2006 ਵਿੱਚ ਇਟਲੀ ਦੇ ਟੀਵੀ ਪ੍ਰੋਡਿਊਸਰ ਮੈਟਿਆ ਡੇਸੀ ਨਾਲ ਵਿਆਹ ਕਰਵਾ ਲਿਆ ਸੀ। Brigitte Nielsen baby born ਬ੍ਰਿਗੇਟ ਨੀਲਸਨ ਦਾ ਮੈਟਿਆ ਡੇਸੀ

ਗਰਭ ਅਵਸਥਾ ਦੌਰਾਨ ਬੱਚੇ ਦੇ ਦਿਮਾਗ ‘ਤੇ ਇਸ ਵਜ੍ਹਾ ਨਾਲ ਪੈਂਦਾ ਹੈ ਭੈੜਾ ਅਸਰ…

Mother stress affect baby:ਉਂਝ ਸਮਾਜ ਵਿਗਿਆਨੀਆਂ ਅਤੇ ਵਿੱਦਿਅਕ ਮਾਹਿਰਾਂ ਤੋਂ ਵੀ ਅੱਗੇ ਡਾਕਟਰੀ ਵਿੱਦਿਆ ਤਾਂ ਇੱਥੋਂ ਤੱਕ ਕਹਿੰਦੀ ਹੈ ਕਿ ਔਰਤ ਦੇ ਗਰਭ ਧਾਰਨ ਕਰਨ ਤੋਂ ਕੁਝ ਹਫਤਿਆਂ ਬਾਅਦ ਹੀ ਜਦੋਂ ਬੱਚੇ ਦੇ ਸਾਰੇ ਅੰਗਾਂ ਦੀ ਬਣਤਰ ਤਿਆਰ ਹੋ ਜਾਂਦੀ ਹੈ ਤਾਂ ਉਹ ਮਾਂ ਦੀ ਮਾਨਸਿਕ ਹਾਲਤ ਅਤੇ ਘਰੇਲੂ ਪਰਿਵਾਰਕ ਮਾਹੌਲ ਤੋਂ ਸਿੱਧੇ ਜਾਂ ਅਸਿੱਧੇ

Baby girl..........

ਆਖਿਰ ਕਿਉਂ ਹੋਈ ਇਨਸਾਨੀਅਤ ਸ਼ਰਮਸਾਰ

ਜਲੰਧਰ:-ਇੱਕ ਇਨਸਾਨੀਅਤ ਭੁੱਲ ਗਿਆ ਤਾਂ ਦੂਜੇ ਨੇ ਨਿਭਾਅ ਦਿੱਤੀ । ਅਜਿਹੀ ਹੀ ਇੱਕ ਮਿਸਾਲ ਸਾਹਮਣੇ ਆਈ ਬਸਤੀ ਨੌਂ ਸਥਿਤ ਝੰਡੀਆਂ ਵਾਲਾ ਪੀਰ ਦੇ ਸਾਹਮਣੇ ਆਦਰਸ਼ ਨਗਰ ਦੀ।ਜਿਥੇ 1 ਖਾਲੀ ਪਲਾਟ ਵਿੱਚ ਕੋਈ ਆਪਣੀ 3 ਮਹੀਨੇ ਦੀ ਬੱਚੀ ਨੂੰ ਕੰਬਲ ਵਿੱਚ ਲਪੇਟ ਛੱਡ ਗਿਆ । ਜਿਸ ਪਲਾਟ ਵਿੱਚ ਬੱਚੀ ਮਿਲੀ ਉਸਦੇ ਨਾਲ ਹੀ ਇੱਕ ਖਾਲੀ ਪਲਾਟ

ਦਿੱਲੀ ਦੇ ਸਫਦਰਜੰਗ ਹਸਪਤਾਲ ’ਤੇ ਉੱੱਠੇ ਸਵਾਲ,ਬੱੱਚੇ ਨੂੰ ਕੂੜੇ ’ਚ ਸੁੱੱਟਣ ਦੇ ਲੱੱਗੇ ਦੋਸ਼

ਸਫਦਰਜੰਗ ਹਸਪਤਾਲ ‘ਤੇ ਇਕ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਪਰ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਉਸ ਨੂੰ ਸਿਰਫ ਇਕ ਬੱਚਾ ਸੌਂਪਿਆ ਗਿਆ, ਜਦੋਂ ਕਿ ਦੂਜਾ ਬੱਚਾ ਕੂੜੇ ‘ਚ ਸੁੱਟ ਦਿੱਤਾ ਗਿਆ। ਹਾਲਾਂਕਿ ਸਫਦਰਜੰਗ ਹਸਪਤਾਲ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਦੋਸ਼ ਲਾਉਣ ਵਾਲੀ ਔਰਤ ਦਾ ਨਾਂ ਹੇਮਲਤਾ

Mother threw baby in pond

ਮਾਂ ਨੇ ਨਵਜੰਮੇ ਬੱਚੇ ਨੂੰ ਸੁੱਟਿਆ ਛੱਪੜ ‘ਚ

ਤਰਨਤਾਰਨ : ਮਾਂ ਉਹ ਸ਼ਬਦ ਹੈ ਜਿਸਤੋਂ ਹਰ ਇਨਸਾਨ ਸਭ ਤੋਂ ਪਹਿਲਾਂ ਬੋਲਣਾ ਸਿੱਖਦਾ ਹੈ ।ਮਾਂ ਦੀ ਮਮਤਾ ਹਰ ਬੱਚੇ ਲਈ ਅਹਿਮ ਹੁੰਦੀ ਹੈ।ਪਰ ਜਦੋਂ ਵਾੜ ਹੀ ਖੇਤ ਨੂੰ ਖਾਵੇ ਤਾਂ ਹੈਰਾਨੀ ਹੁੰਦੀ ਹੈ। ਤਰਨਤਾਰਨ ਵਿੱਚ ਜਿਥੇ 1 ਇੱਕ ਕਲਜੁਗੀ ਮਾਂ ਨੇ ਬੇਟੇ ਨੂੰ ਜਨਮ ਦੇਕੇ ਉਸਨੂੰ ਮੌਤ ਦੇ ਹਵਾਲੇ ਕਰ ਛੱਪੜ ਵਿੱਚ ਸੁੱਟ ਦਿੱਤਾ ।ਕਸਬਾ

ਬਿਗ-ਬਾੱਸ ਦੇ ਘਰ ਵਿਚ ‘ਬੇਫਿਕਰੇ’ ,ਬੇਬੀ ਦਾ ਪਸੰਦੀਦਾ ‘ਬੇਸ’

ਰਣਵੀਰ ਸਿੰਘ ਕਿਸੇ ਸ਼ੋਅ ਵਿਚ ਜਾਣ ਅਤੇ ਉੱਥੇ ਦਾ ਮਾਹੌਲ ਠੰਡਾ ਰਹਿ ਜਾਵੇ ਤਾਂ ਇਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ।ਇਹ ਤੂਫਾਨੀ ਐਕਟਰ ਅਕਸ਼ਰ ਤੂਫਾਨੀ ਕਰਨ ਵਾਲੇ ਸ਼ੋਅ ਬਿਗ-ਬਾੱਸ ਦੇ ਘਰ ਪਹੁੰਚਿਆ ਅਤੇ ਫਿਰ ਹੋਇਆ ਉੱਥੇ ਜੰਮ੍ਹ ਕੇ ਨਾਚ ਗਾਣਾ। ਵੀਕੈਂਡ ਦੇ ਵਾਰ ਵਿਚ ਬਿਗ-ਬਾੱਸ ਦੇ ਘਰ ਅਕਸਰ ਸੈਲੀਬਰਿਟੀਜ਼ ਆਪਣੀ ਫਿਲਮਾਂ ਦਾ ਪ੍ਰਮੋਸ਼ਨ ਕਰਨ ਆਉਂਦੇ

ਬੇਬੀ ਬੰਪ ਨਾਲ ਇੱਕ ਵਾਰ ਫਿਰ ਤੋਂ ਕਵਰ ਗਰਲ ਬਣੀ ਬੇਗਮ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੇ ਪ੍ਰੈਗਨੈਂਸੀ ਦੇ ਵਧਦੇ ਦਿਨਾਂ ਨਾਲ ਸਟਾਈਲ ਤੇ ਖੂਬਸੂਰਤੀ ‘ਚ ਇਜਾਫਾ ਹੋ ਰਿਹਾ ਹੈ।ਬੇਗਮ ਕਰੀਨਾ ਦਸੰਬਰ ‘ਚ ਮਾਂ ਬਣੇਗੀ।ਅਕਸਰ ਪ੍ਰੈਗਨੈਂਸੀ ਦੌਰਾਨ ਤੇ ਬਾਅਦ ‘ਚ ਬਾਲੀਵੁੱਡ ਅਦਾਕਾਰਾ ਨੂੰ ਕੰਮ ਕਰਨ ਤੋਂ ਬਰੇਕ ਲੈਂਦਿਆਂ ਦੇਖਿਆ ਗਿਆ ਹੈ, ਪਰ ਕਰੀਨਾ ਬਣੇ ਬਣਾਏ ਸਿਸਟਮ ਨੂੰ ਤੋੜ ਕੰਮ ਕਰ ਰਹੀ ਹੈ। ਕਰੀਨਾ ਕਪੂਰ ਖਾਨ ਨੇ ਦਸੰਬਰ ਮਹੀਨੇ

ਪੁਰਾਣੇ ਨੋਟ ਕਾਰਨ ਗਈ ਨਵਜੰਮੇ ਬੱਚੇ ਦੀ ਜਾਨ

ਮੁੰਬਈ ਦੇ ਉਪਨਗਰ ਗੋਵੰਡੀ ਦੇ ਇਕ ਨਰਸਿੰਗ ਹੋਮ ਦੀ ਡਾਕਟਰ ਨੇ ਸਮੇਂ ਤੋਂ ਪਹਿਲਾਂ ਜਨਮੇ ਇਕ ਬੱਚੇ ਦਾ ਇਸ ਲਈ ਇਲਾਜ਼ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਬੱਚੇ ਦੇ ਪਿਤਾ ਕੋਲ ਪੁਰਾਣੇ 500 ਦੇ ਨੋਟ ਸਨ | ਮਿਲੀ ਸ਼ਿਕਾਇਤ ਅਨੁਸਾਰ ਜੱਚਾ-ਬੱਚਾ ਨੂੰ ਇਕ ਹੋਰ ਹਸਪਤਾਲ ਲਿਜਾਂਦੇ ਵਕਤ ਨਵਜਨਮੇ ਬੱਚੇ ਦੀ ਹਾਲਤ ਵਿਗੜ ਗਈ ਤੇ ਇਲਾਜ਼

ਬੇਗਮ ਕਰੀਨਾ ਦੀ ਗੋਦ ਭਰਾਈ ਨੂੰ ਲੈ ਕੇ ਸੱਸ ਨੇ ਕਿਹਾ ………..

ਨਵਾਬ ਖਾਨਦਾਨ ਦੀ ਬਹੁ ਕਰੀਨਾ ਕਪੂਰ ਇਸ ਵਕ਼ਤ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪੜਾਵ ਤੋਂ ਗੁਜ਼ਰ ਰਹੀ ਹੈ। ਇਸ ਵਕ਼ਤ ਉਹ ਕੋਈ ਸ਼ੂਟਿੰਗ ਨਹੀਂ ਕਰ ਰਹੀ ਹੈ ਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਘੁੰਮ ਫਿਰ ਰਹੀ ਹੈ। ਪਰ ਹਾਲੇ ਤਕ ਕਰੀਨਾ ਦੇ ਗੋਦ ਭਰਾਈ ਦੀ ਕੋਈ ਵੀ ਖ਼ਬਰ ਸਾਹਮਣੇ ਨਹੀਂ ਆਈ ਹੈ। ਸੂਤਰਾਂ ਦੇ

ਸੈਫ ਅਲੀ ਖਾਨ ਨੇ ਸੈਕਸ ਡਿਟਰਮੀਨੇਸ਼ਨ ਨੂੰ ਲੈ ਕੇ ਤੋੜ੍ਹੀ ਚੁਪੀ

ਸੈਫ ਅਲੀ ਖਾਨ ਨੇ ਆਪਣੀ ਪ੍ਰੇਗਨੈਂਟ ਬੇਗਮ ਕਰੀਨਾ ਕਪੂਰ ਦੇ ਹੋਣ ਵਾਲੇ ਬੱਚੇ ਦੇ ਸੈਕਸ ਡਿਟਰਮੀਨੇਸ਼ਨ ਨੂੰ ਲੈ ਕੇ ਚੁੱਪੀ ਤੋੜ੍ਹੀ ਹੈ। ਨਵਾਬ ਸੈਫ ਅਲੀ ਖਾਨ ਨੇ ਇਹਨਾਂ ਗੱਲਾਂ ਦਾ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਹਾਲੇ ਸਾਡੇ ਬੱਚੇ ਦਾ ਜਨਮ ਨਹੀਂ ਹੋਇਆ ਹੈ ਤੇ ਸਾਨੂੰ ਵੀ ਆਪਣੇ ਬੱਚੇ ਦੇ ਲਿੰਗ ਬਾਰੇ ਨਹੀਂ ਪਤਾ ਹੈ।

ਫਵਾਦ ਖਾਨ ਨੇ ਆਪਣੀ ਬੇਬੀ ਗਰਲ ਦਾ ਰੱਖਿਆ ਨਾਂ….

ਅਦਾਕਾਰ ਫਵਾਦ ਖਾਨ ਅੱਜ ਕੱਲ ਪਾਕਿਸਤਾਨ ਵਿਚ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਉਨ੍ਹਾਂ ਦੇ ਫੈਨਜ਼ ਲਈ ਇਕ ਵਧੀਆ ਖਬਰ ਹੈ ਜੀ ਹਾਂ .. ਦੱਸ ਦੇਈਏ ਕਿ ਫਵਾਦ ਖਾਨ ਦੇ ਘਰ ਇਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਜਿਸ ਨੂੰ ਲੈ ਕੇ ਉਹ ਕਾਫੀ ਖੁਸ਼ ਤੇ ਐਕਸਾਈਟਡ ਹਨ।ਇਸ ਖੁਸ਼ੀ ਵਿਚ ਫਵਾਦ ਖਾਨ ਨੇ

MAMI ‘ਚ ਕਰੀਨਾ ਦਾ ਬਿਹਤਰੀਨ ਬਲੈਕ ਲੁੱਕ ,ਬੇਬੀ ਬੰਪ ਨੂੰ ਸੰਭਾਲਦੇ ਹੋਏ ਕਰੀਨਾ

ਮੁੰਬਈ ਵਿੱਚ  ਚਲ  ਰਹੇ ਫ਼ਿਲਮ  ਫੈਸਟੀਵਲ  ਦੇ  ਪੰਜਵੇਂ  ਦਿਨ ਕਰੀਨਾ ਕਪੂਰ ਸਮੇਤ ਕਈ ਹੋਰ ਬਾਲੀਵੁੱਡ ਸਿਤਾਰੇ ਦਿਖੇ।  ਇਸ ਦੌਰਾਨ ਕਰੀਨਾ ਕਪੂਰ ਹਾਟ  ਬਲੈਕ  ਬਰਬਰੀ  ਡਰੈਸ ‘ਚ ਦਿਖਾਈ ਦਿੱਤੀ , ਜਿਸ  ਵਿੱਚ  ਕਰੀਨਾ ਕਪੂਰ ਦਾ ਬੇਬੀ ਬੰਪ ਸਾਫ ਨਜ਼ਰ  ਆ ਰਿਹਾ ਸੀ। ਕਰੀਨਾ ਕਪੂਰ ਨੂੰ ਇਰਫ਼ਾਨ ਖਾਨ  ਤੇ ਆਮਿਰ ਖਾਨ ਦੀ ਪਤਨੀ ਕਿਰਨ  ਰਾਓ  ਨਾਲ ਵਰਤਾਲਾਪ  

MAMI ‘ਚ ਕਰੀਨਾ ਦਾ ਬਿਹਤਰੀਨ ਬਲੈਕ ਲੁੱਕ , ਬੇਬੀ ਬੰਪ ਨੂੰ ਸੰਭਾਲਦੇ ਹੋਏ ਕਰੀਨਾ

ਸ਼ਵੇਤਾ ਤਿਵਾਰੀ ਦੀ ਗੋਦ ਭਰਾਈ ‘ਚ ਸ਼ਾਮਿਲ ਹੋਏ ਕਈ ਟੀਵੀ ਸਿਤਾਰੇ

ਦੇਖੋ ਸ਼ਾਹਿਦ ਤੇ ਮੀਰਾ ਦੀ ਬੇਬੀ ਦਾ first ਲੁੱਕ

ਸ਼ਾਹਿਦ ਕਪੂਰ ਅੱਜ ਕੱਲ੍ਹ ਪੇਟਰਨਲ ਲੀਵ ‘ਤੇ ਚਲ ਰਹੇ ਨੇ ਤੇ ਆਪਣੇ ਕੰਮ ਤੋਂ ਬ੍ਰੇਕ ਲੈ ਕੇ ਅੱਜ ਕੱਲ ਉਹ ਆਪਣੀ ਬੇਟੀ ਦੀ ਦੇਖਭਾਲ ਕਰਨ ‘ਚ ਜੁਟੇ ਹੋਏ ਹਨ। ਦੱਸ ਦਈਏ ਕਿ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਨੇ 27 ਅਗਸਤ ਨੂੰ ਇੱਕ ਕਿਉਟ ਬੇਬੀ ਗਰਲ ਨੂੰ ਜਨਮ ਦਿੱਤਾ ਤੇ ਜਿਸ ਨਾਲ ਪੂਰੀ ਕਪੂਰ ਫੈਮਲੀ ਕਾਫੀ ਖੁਸ਼

pgi-new-born

ਨਵ-ਜਨਮੀ ਬੱਚੀ ਦੀ ਮੌਤ,ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੇ ਲਗਾਏ ਦੋਸ਼…

‘ਹਮ ਭੀ ਅਗਰ ਬੱੱਚੇ ਹੋਤੇ’

ਜਦੋਂ ਕਾਜੋਲ ਨੇ ਗਾਇਆ ‘ਬੇਬੀ ਡੌਲ’

baby-flight

ਦੁਬਈ ਤੋਂ ਮਨੀਲਾ ਜਾ ਰਹੀ ਵਿਦੇਸ਼ੀ ਮਹਿਲਾ ਨੇ ਫਲਾਈਟ ‘ਚ ਦਿੱਤਾ ਬੱਚੀ ਨੂੰ ਜਨਮ

ਹੈਦਰਾਬਾਦ: ਦੁਬਈ ਤੋਂ ਮਨੀਲਾ ਜਾ ਰਹੀ ਇਕ ਵਿਦੇਸ਼ੀ ਮਹਿਲਾ ਨੇ ਫਲਾਈਟ ਵਿਚ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਫਿਲੀਪੀਂਸ ਏਅਰਲਾਈਨਜ਼ ਦੇ ਇਸ ਏਅਰਕਰਾਫਟ ਦੀ ਹੈਦਰਾਬਾਦ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮਹਿਲਾ ਅਤੇ ਬੱਚੀ ਫਿਲਹਾਲ ਹੈਦਰਾਬਾਦ ਦੇ ਇਕ ਹਸਪਤਾਲ ਵਿਚ ਦਾਖ਼ਲ ਹੈ। ਜਿੱਥੇ ਉਨ੍ਹਾਂ ਦਾ ਇਲਾਜ  ਚਲ ਰਿਹਾ ਹੈ। ਨਿਊਜ ਏਜੰਸੀ ਮੁਤਾਬਕ ਐਤਵਾਰ ਰਾਤ ਮਹਿਲਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ