Tag: , , ,

ਬਾਕਸ ਆਫਿਸ: ਚੀਨ ਵਿੱਚ ਬਾਹੂਬਲੀ ਦਾ ਬੁਰਾ ਹਾਲ, ਭਾਰਤ ਵਿੱਚ Avengers ਕਰ ਰਹੀ ਧਮਾਲ

Baahubali 2 China box office collection: ਇੱਕ ਫਿਲਮ ਜਿਸਨੇ ਭਾਰਤ ਦੀ ਧਰਤੀ ਤੋਂ ਜਨਮ ਲੈ ਕੇ ਦੁਨੀਆ ਵਿੱਚ ਆਪਣੇ ਨਾਮ ਦਾ ਝੰਡਾ ਗੱਡ ਦਿੱਤਾ ਉਹ ਬਾਹੂਬਲੀ ਚੀਨ ਜਾ ਕੇ ‘ ਛੋਟਾ’ ਸਾਬਿਤ ਹੋ ਗਿਆਂ ਹੈ ਜਦੋਂ ਕਿ ਡੇਢ ਦਰਜਨ ਕਾਲਪਨਿਕ ਸੁਪਰਹੀਰੋਜ ਲੈ ਕੇ ਆਈ ਹਾਲੀਵੁੱਡ ਦੀ ਅਵੈਂਜਰਜ਼ ਇਨਫਿਨੀਟੀ ਵਾਰ ਭਾਰਤ ਵਿੱਚ ਲਗਾਤਾਰ ਆਪਣੀ ਕਮਾਈ ਦਾ

Baahubali 2 china collection

Baahubali 2: ਚੀਨ ਵਿੱਚ ‘ਬਾਹੂਬਲੀ’ ਦਾ ਡੰਕਾ, ਦੋ ਦਿਨ ‘ਚ ਕਮਾ ਲਏ ਐਨੇ ਕਰੋੜ

Baahubali 2 china collection: ‘ਬਾਹੂਬਲੀ 2 ਦ ਕੰਨਕਲੂਜਨ’ ਦਾ ਜਾਦੂ ਫੈਨਜ਼ ਦੇ ਸਿਰ ਚੜ ਕੇ ਬੋਲ ਰਿਹਾ ਹੈ। ਫਿਲਮ ਹੁਣ ਇਹ ਹੀ ਜਾਦੂ ਚਲਾਉਣ ਦੇ ਲਈ ਚੀਨ ਦੇ ਪਰਦੇ ‘ਤੇ ਉੱਤਰ ਗਈ ਹੈ। ਇੱਥੇ ਕਮਾਈ ਦੇ ਪਹਿਲੇ ਹੀ ਦਿਨ ਫਿਲਮ ਨੇ ਆਸਮਾਨ ਨੂੰ ਛੂਹ ਲਿਆ।ਫਿਲਮ ਦੀ ਪਹਿਲੇ ਦਿਨ ਦੀ ਕਮਾਈ 19 ਕਰੋੜ ਰਹੀ। ਇਸ ਦੇ

ਭਾਰਤ ਦੀ ਪਹਿਲੀ 500 ਕਰੋੜੀ ਅਦਾਕਾਰਾ ਦਾ ਬਿਕਨੀ ਲੁਕ ਹੋਇਆ ਵਾਇਰਲ, ਵੇਖੋ ਤਸਵੀਰਾਂ

Anushka Shetty: ਭਾਰਤ ਅਤੇ ਵਿਦੇਸ਼ੀ ਬਾਕਸ ਆਫਿਸ ‘ਤੇ ਕਮਾਈ ਦੇ ਸਾਰੇ ਰਿਕਾਰਡ ਤੋੜਨ ਵਾਲੀ ਫਿਲਮ ਬਾਹੂਬਲੀ 2 ਨੂੰ ਅੱਜ 1 ਸਾਲ ਪੂਰੇ ਹੋ ਗਏ ਹਨ। ਐਸ ਐਸ ਰਾਜਾਮੌਲੀ ਦੀ ਇਹ ਫਿਲਮ ਭਾਰਤੀ ਸਿਨੇਮਾ ਦੀ ਸਭ ਤੋਂ ਸਕਸੈਸਫੁਲ ਮੰਨੀ ਜਾਂਦੀ ਹੈ। Anushka Shetty ਇਸ ਫਿਲਮ ਤੋਂ ਬਾਅਦ ਦਰਸ਼ਕਾਂ ਵਿੱਚ ਬਾਹੂਬਲੀ ਪ੍ਰਭਾਸ ਦੀ ਅਜਿਹੀ ਦੀਵਾਨੀਗੀ ਹੋ ਗਈ

ਰਿਲੀਜ਼ ਤੋਂ ਪਹਿਲਾਂ ਹੀ `ਪਦਮਾਵਤੀ` ਨੇ ਬਣਾਇਆ ਇਹ ਰਿਕਾਰਡ

Padmavati beats Dangal :ਸੰਜੇ ਲੀਲਾ ਭੰਸਾਲੀ ਦੀ ਫਿਲਮ `ਪਦਮਾਵਤੀ` ਖਬਰਾਂ ਵਿੱਚ ਛਾਈ ਹੋਈ ਹੈ। ਸਾਲ ਦੀ ਬਲਾਕਬਸਟਰ ਫਿਲਮਾਂ ਵਿੱਚ ਇਸ ਫਿਲਮ ਦਾ ਨਾਂਅ ਆਉਣਾ ਤਾਂ ਜਿਵੇਂ ਤੈਅ ਹੋ ਚੁੱਕਿਆ ਹੈ ਪਰ ਰਿਲੀਜ਼ ਤੋਂ ਪਹਿਲਾਂ ਹੀ ਇਸ ਫਿਲਮ ਨੇ ਇੱਕ ਅਨੋਖਾ ਰਿਕਾਰਡ ਬਣਾ ਲਿਆ ਹੈ। `ਬਾਹੂਬਲੀ` ਅਤੇ `ਦੰਗਲ` ਵਰਗੀਆਂ ਸੁਪਰਹਿੱਟ ਫਿਲਮਾਂ ਨੂੰ ਪਿੱਛੇ ਛੱਡਦੇ ਹੋਏ ਇਸ

ਜਨਮਦਿਨ ਵਿਸ਼ੇਸ਼: ਇਸ ਨਿਰਦੇਸ਼ਕ ਦੀ ਕੋਈ ਫਿਲਮ ਨਹੀਂ ਹੋਈ ਫਲਾਪ

ਮੁੰਬਈ (ਬਿਊਰੋ)— ਬਾਲੀਵੁੱਡ ਦੀ ਬਲਾਕਬਸਟਰ ਫਿਲਮ ‘ਬਾਹੂਬਲੀ’ ਨਾਲ ਮਸ਼ਹੂਰ ਹੋਏ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਰਾਜਮੌਲੀ ਦਾ ਜਨਮਦਿਨ 10 ਅਕਤੂਬਰ 1973 ਨੂੰ ਹੋਇਆ ਸੀ। ਰਾਜਾਮੌਲੀ ਉਝੰ ਤਾਂ ਤੇਲੁਗੂ ਫਿਲਮਾਂ ਦੇ ਨਿਰਦੇਸ਼ਕ ਹਨ ਪਰ 2015 ‘ਚ ਰਿਲੀਜ਼ ਹੋਈ ਫਿਲਮ ‘ਬਾਹੂਬਲੀ’ ਨੇ ਉਨ੍ਹਾਂ ਨੂੰ ਬਾਲੀਵੁੱਡ ਇੰਡਸਟਰੀ ਤੋਂ ਇਲਾਵਾ ਦੁਨੀਆ ਭਰ ‘ਚ

ਭਾਰਤ ਦੇ ‘ਮਾਹਿਸ਼ਮਤੀ ਸਾਮਰਾਜ’ ‘ਤੇ ਹੁਣ ਚੀਨ ਦੀ ਨਜ਼ਰ

ਬਾਕਸ ਆਫਿਸ ਦੀ ਕਮਾਈ ਵਿੱਚ ਭਾਰਤੀ ਸਿਨੇਮਾ ਦੇ ਸਾਰੇ ਰਿਕਾਰਡਸ ਨੂੰ ਤੋੜਨ ਵਾਲੀ ਐਸ.ਐਸ ਰਾਜਮੌਲੀ ਦੀ ਬਾਹੂਬਲੀ- ਕੰਕਲੂਜ਼ਨ ਛੇਤੀ ਹੀ ਚੀਨ ਵਿੱਚ ਰਿਲੀਜ਼ ਹੋਵੇਗੀ।ਸੂਤਰਾਂ ਦੇ ਮੁਤਾਬਕ ਇਸ ਫਿਲਮ ਲਈ ਬਾਹੂਬਲੀ ਦੇ ਨਿਰਮਾਤਵਾਂ ਨੂੰ ਕੋਈ ਮਿਹਨਤ ਨਹੀਂ ਕਰਨੀ ਪਈ ਸਗੋਂ ਚਾਇਨੀਜ਼ ਡਿਸਟਰੀਬਿਊਟਰ ਹੀ ਬਾਹੂਬਲੀ ਨੂੰ ਲੈ ਕੇ ਉਤਸੁਕ ਹਨ। ਦੱਸਿਆ ਜਾਂਦਾ ਹੈ ਕਿ ਬਾਹੂਬਲੀ ਨੂੰ ਚੀਨ

babubali

ਬਾਹੂਬਲੀ ਦੀ ਪਹਿਲੇ ਦਿਨ ਦੀ ਕਮਾਈ 100 ਕਰੋੜ

‘Khans, Chopras, Roshans ਤੋਂ ਵੀ ਵੱਡੇ ਹਨ ‘S.S. Rajamouli’

ਬਾਹੂਬਲੀ ਨੇ ਨਾ ਸਿਰਫ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਪਰ ਲੋਕਾਂ ਦਾ ਫਿਲਮ ਦੇ ਲਈ ਉਤਸਾਹ ਵੀ ਨਵੇਂ ਰਿਕਾਰਡ ਬਣਾ ਰਿਹਾ ਹੈ। ਹਰ ਕੋਈ ਰਾਜਾਮੌਲੀ ਦੀ ਬਾਹੂਬਲੀ -2 ਦੇ ਲਈ ਤਾਰੀਫ ਕਰ ਰਿਹਾ ਹੈ ਅਤੇ ਸਭ ਨੂੰ ਆਪਣੇ ਟਵੀਟ ਨਾਲ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੇ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੇ ਇਕ ਵਾਰ

24 ਘੰਟਿਆਂ ‘ਚ ਵਿਕ ਗਈਆਂ ‘ਬਾਹੂਬਲੀ-2’ ਦੀਆਂ 1 ਮਿਲੀਅਨ ਟਿਕਟਾਂ

ਇੰਤਜ਼ਾਰ ਖਤਮ ਹੋ ਗਿਆ ਹੈ ਬਾਹੂਬਲੀ-2 ਆ ਗਈ ਹੈ ‘ਤੇ ਸਭ ਤੋਂ ਵੱਡੇ ਰਾਜ ਤੋਂ ਪਰਦਾ ਉੱਠ ਜਾਵੇਗਾ ਕਿ ਕੁਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ। 28 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਤੇਲਗੂ, ਤਮਿਲ, ਹਿੰਦੀ ਮਲਿਆਲਮ ਅਤੇ ਕੰਨੜ ਵਿੱਚ ਰੀਲੀਜ਼ ਹੋ ਰਹੀ ਹੈ ਅਤੇ ਇਕ ਦਿਨ ‘ਚ 6 ਸ਼ੋਅ ਹੋਣਗੇ।ਨਿਰਮਾਤਾ ਅਤੇ ਡਿਸਟ੍ਰੀਬਿਊਟਰਾਂ ਨੇ ਟਿਕਟ

Is Bahubali 2 going to be a flop?

ਨਹੀਂ ਭਾਈ ਲੋਕਾਂ ਨੂੰ Director ਦੀ ਸੋਚ, ਫਲਾਪ ਰਹੀ ਬਾਹੁਬਲੀ ਦੀ ਬਿਗਨਿੰਗ

7 ਅਪ੍ਰੈਲ ਨੂੰ ‘ਬਾਹੁਬਲੀ : ਦ ਬਿਗਨਿੰਗ’ ਇੱਕ ਵਾਰ ਫਿਰ ਰਿਲੀਜ ਹੋਈ ਹੈ। ਪਰ ਮੇਕਰਜ਼ ਦਾ ਇਹ ਫੈਸਲਾ ਗਲਤ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ। ਪਹਿਲਾਂ ਵੀਕੈਂਡ ਜ਼ਿਆਦਾ ਦਰਸ਼ਕ ਸਿਨੇਮਾਘਰ ਤੱਕ ਨਹੀਂ ਆਏ।     ਰਿਪੋਰਟ ਦੇ ਮੁਤਾਬਕ, ਓਪਨਿੰਗ ਵੀਕੈਂਡ ਵਿੱਚ ‘ਬਾਹੁਬਲੀ: ਦ ਬਿਗਨਿੰਗ’ ਨੇ 2 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। ਜਦੋਂ ਕਿ ਨਾਮ

‘ਬਾਹੁਬਲੀ 2’ ਲੀਕ ਨਾ ਹੋ ਜਾਵੇ ਇਸਲਈ ਮੇਕਰਸ ਕਰ ਰਹੇ ਨੇ ਇਹ ਕੰਮ!!

ਸਾਲ 2017 ਦੀ ਮੋਸਟ ਅਵੇਟਿਡ ਫਿਲਮ ‘ਬਾਹੁਬਲੀ’ ਦੇ ਮੇਕਰਸ ਇਨੀਂ ਦਿਨੀਂ ਆਪਣੀ ਫਿਲਮ ਨੂੰ ਲੈ ਕੇ ਕਾਫੀ ਚਿੰਤਾ ‘ਚ ਨੇ ਅਤੇ ਇਸ ਦੀ ਵਜ੍ਹਾਂ ਹੈ ਕਿ ਫਿਲਮ ਮੇਕਰਸ ਨੇ ਵਿਸ਼ੇ ਨੂੰ ਸੁਰੱਖਿਅਤ ਰੱਖਣ ਦੇ ਲਈ ਕਮਰ ਕਸ ਲਈ ਹੈ। ਐਸ.ਐਸ. ਰਾਜਾਮੌਲੀ ਇਸ ਗੱਲ ‘ਤੇ ਖਾਸ ਧਿਆਨ ਦੇ ਰਹੇ ਨੇ ਕਿ ਐਡੀਟਿੰਗ ਦੇ ਸਮੇਂ ਐਡਿਟ ਟੀਮ

‘Baahubali the conclusion’ full song with lyrics

ਦਲੇਰ ਮਹਿੰਦੀ ਦੀ ਆਵਾਜ ‘ਚ ‘ਬਾਹੁਬਲੀ 2 ਦਾ ‘Audio’ ਸੌਂਗ ਰਿਲੀਜ਼

‘ਬਾਹੁਬਲੀ: ਦ ਕਨਕਲੂਜ਼ਨ’ ਦਾ ਆਡੀਓ ਸੌਂਗ ‘ਸਾਹੋਰੇ ਬਾਹੁਬਲੀ’ ਰਿਲੀਜ਼ ਹੋ ਗਿਆ ਹੈ। ਗਾਣਾ ਤੇਲਗੁ ਭਾਸ਼ਾ ‘ਚ ਹੈ ਤੇ ਇਸ ਨੂੰ ਦਲੇਰ ਮਹਿੰਦੀ ਨੇ ਆਪਣੀ ਆਵਾਜ ਦਿੱਤੀ ਹੈ। ਭਾਸ਼ਾ ਤੁਹਾਨੂੰ ਬੇਸ਼ਕ ਸਮਝ ਨਾ ਆਵੇ ਪਰ ਇਸ ਨੂੰ ਸੁੰਨਣ ਲਈ ਤੁਸੀਂ ਖੂਦ ਨੂੰ ਰੋਕ ਨਹੀਂ ਸਕਦੇ। ਦਲੇਰ ਮਹਿੰਦੀ ਦੇ ਨਾਲ ਇਸਨੂੰ ਐਮਐਮ ਕੀਰਾਵਾਣੀ ਤੇ ਮੌਨੀਮਾ ਨੇ ਗਾਇਆ

‘ਬਾਹੁਬਲੀ-2’ ਦਾ  6500 ਸਕ੍ਰੀਨਸ ‘ਤੇ ਕਬਜਾ

ਫਿਲਮ ‘ਬਾਹੁਬਲੀ-2’ ਦਾ ਫੈਨਸ ਬੇਸਬਰੀ ਨਾਲ ਇੰਤਜਾਰ ਕਰ ਰਹੇ ਨੇ।16 ਮਾਰਚ ਨੂੰ ਰਿਲੀਜ਼ ਹੋਇਆ ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆਇਆ। ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾ ਹੀ ਕਈ ਰਿਕਾਰਡ ਬਣਾ ਚੁੱਕੀ ਹੈ। ਫਿਲਮ ਨੇ ਇੰਨੇ ਘੱਟ ਸਮੇਂ ‘ਚ ਸਭ ਤੋਂ ਵੱਧ ਵਾਰ ਟ੍ਰੇਲਰ ਦੇਖਣ ਦਾ ਰਿਕਾਰਡ ਬਣਾਇਆ ਹੈ। ਫਿਲਮ ਦਾ ਟ੍ਰੇਲਰ 2 ਮਿੰਟ 20 ਸੈਕੰਡ ਦਾ ਹੈ

‘ਬਾਹੁਬਲੀ’ ਦੀ ਕਮਾਈ ਨੂੰ ਲੈ ਕੇ ਰਾਜਾਮੌਲੀ ਦਾ ਖੁਲਾਸਾ

ਐਸ.ਐਸ. ਰਾਜਾਮੌਲੀ ਦੀ ‘ਬਾਹੁਬਲੀ 2’ ਦੇ ਟ੍ਰੇਲਰ ਰਿਲੀਜ਼ ਦੇ ਨਾਲ ਹੀ ਫਿਲਮ ਦੀ ਬਾਕਸ ਆਫਿਸ ਕਮਾਈ ਨੰੁ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਨੇ।‘ਬਾਹੁਬਲੀ’ ਦੇ ਬਲਾਕਬਾਸਟਰ ਹੋਣ ਤੋਂ ਬਾਅਦ ‘ਬਾਹੁਬਲੀ 2’ ਨੂੰ ਲੇ ਕੇ ਦਰਸ਼ਕਾਂ ਵਿਚਕਾਰ ਜਾਨਣ ਦੀ ਉਤਸੁਕਤਾ ਹੋਰ ਵੱਧ ਗਈ ਹੈ। ਫਿਲਮ ਦੇ ਟ੍ਰੇਲਰ ਕਈ ਰਿਕਾਰਡ ਕਾਇਮ ਕਰ ਰਿਹਾ ਹੈ। ਫਿਲਮ ਦੇ ਨਿਰਦੇਸ਼ਕ

Baahubali-2-Trailer

‘ ਬਾਹੁਬਲੀ – 2 ‘ ਦਾ ਟ੍ਰੇਲਰ….

ਸਭ ਤੋਂ ਪਹਿਲਾਂ ਹੈਦਰਾਬਾਦ ਨਜ਼ਰ ਆਏ ‘ਬਾਹੁਬਲੀ’

16 ਮਾਰਚ ਆਖਿਰ ਉਹ ਦਿਨ ਆ ਹੀ ਗਿਆ ਜਦੋਂ ਦਰਸ਼ਕ ‘ਬਾਹੁਬਲੀ 2’ ਦੇ ਟ੍ਰੇਲਰ ਨੂੰ ਦੇਖ ਸਕਨਗੇ। ਸਾਲ ਦੀ ਮੋਸਟਅਵੇਟਿਡ ਫਿਲਮ ‘ਬਾਹੁਬਲੀ 2’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸਭ ਤੋਂ ਪਹਿਲਾਂ ਫਿਲਮ ਦਾ ਟ੍ਰੇਲਰ ਹੈਦਰਾਬਾਦ ‘ਚ ਰਿਲੀਜ਼ ਕੀਤਾ ਗਿਆ ਹੈ। ਐਸ.ਐਸ. ਰਾਜਾਮੌਲੀ ਵੱਲੋਂ ਨਿਰਦੇਸ਼ਿਤ ਫਿਲਮ ‘ਬਾਹੁਬਲੀ: ਦ ਕਨਕਲੂਜਨ 2’ ਦਾ ਟ੍ਰੇਲਰ 2 ਮਿੰਟ ਤੇ

OH NO! ‘ਬਾਹੁਬਲੀ 2’ ਦਾ ਟ੍ਰੇਲਰ ਰਿਲੀਜ਼ ਤੋਂ ਪਹਿਲਾਂ LEAK!

‘ਬਾਹੁਬਲੀ 2’ ਦਾ ਮਲਆਲਿਮ ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਲੀਕ ਹੋ ਗਿਆ ਹੈ? ਕਈ ਤਾਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸਨੂੰ ‘ਬਾਹੁਬਲੀ 2’ ਦਾ ਮਲਆਲਿਮ ਟ੍ਰੇਲਰ ਦੱਸਿਆ ਜਾ ਰਿਹਾ ਹੈ। ਇਹ ਵੀਡੀਓ 2 ਮਿੰਟ 20 ਸੈਕੰਡ ਦਾ ਹੈ। ਖਬਰ ਆਈ ਸੀ ਕਿ ‘ਬਾਹੁਬਲੀ 2’ ਦਾ ਟ੍ਰੇਲਰ ਕਾਫੀ ਲੰਬਾ ਹੋਵੇਗਾ। ਦਰਅਸਲ ਫਿਲਮ ਦਾ ਟ੍ਰੇਲਰ ਆਨਲਾਈਨ ਨਹੀਂ ਰਿਲੀਜ਼

Baahubali 2

‘ਬਾਹੁਬਲੀ 2’ ਦੇ ਟ੍ਰੇਲਰ ਤੋਂ ਪਹਿਲਾਂ ਦੇਖੋ ਇਹ ਸਪੈਸ਼ਲ POSTERS

‘ਬਾਹੁਬਲੀ 2’ ਦਾ ਟ੍ਰੇਲਰ ਅੱਜ ਰਿਲੀਜ਼ ਹੋਵੇਗਾ। ਫਿਲਮ ਨੂੰ ਲੈ ਕੇ ਦਰਸ਼ਕਾਂ ‘ਚ ਖਾਸਾ ਕ੍ਰੇਜ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਦੇ ਮੇਕਰਸ ਨੇ ਫਿਲਮ ਦੇ ਕਈ ਪੋਸਟਰਸ ਰਿਲੀਜ਼ ਕੀਤੇ ਸੀ। ਆਓ ਮਾਰਦੇ ਨਜ਼ਰ ਫਿਲਮ ਦੇ ਪੋਸਟਰਸ ‘ਤੇ: ‘ਬਾਹੁਬਲੀ 2’ ਦਾ ਇਹ ਪੋਸਟਰ ਪ੍ਰਭਾਸ ਦੇ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ।

Bahubali-2 teaser trailer

12 ਸੈਕੰਡ ‘ਚ ਬਾਹੁਬਲੀ ਦੀ ਝਲਕ!

ਕਟੱਪਾ ਨੇ ਬਾਹੁਬਲੀ ਨੂੰ ਕਿਉਂ ਮਾਰਿਆ ਸੀ, ਇਸਦਾ ਜਵਾਬ ਬਹੁਤ ਜਲਦ ਦਰਸ਼ਕਾਂ ਨੂੰ ਮਿਲਣ ਜਾ ਰਿਹਾ ਹੈ। ਸੋਮਵਾਰ ਨੂੰ ‘ਬਾਹੁਬਲੀ 2’ ਦਾ ਇੱਕ ਟੀਜਰ ਰਿਲੀਜ਼ ਕੀਤਾ ਗਿਆ। ਬਾਹੁਬਲੀ ਦੀ ਇਸ ਝਲਕ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ‘ਬਾਹੁਬਲੀ: ਦ ਕੰਕਲੂਜਨ’ ਦੇ ਨਾਂਅ ਤੋਂ ਆ ਰਹੇ ਦੂਜੇ ਪਾਰਟ ਦਾ ਓਫੀਸ਼ੀਅਲ ਟ੍ਰੇਲਰ 16 ਮਾਰਚ ਨੂੰ ਰਿਲੀਜ਼

Baahubali 2

ਫਿਲਮ ‘ਬਾਹੁਬਲੀ-2’ ਦਾ ਨਵਾਂ ਪੋਸਟਰ ਰਿਲੀਜ਼

‘ਬਾਹੁਬਲੀ’ ਦੇ ਫੈਨਸ ਲਈ 11 ਮਾਰਚ ਦਾ ਦਿਨ ਕਾਫੀ ਸਰਪ੍ਰਾਈਜਿੰਗ ਰਿਹਾ। ਪਹਿਲਾ ਫਿਲਮ ਦੀ ਰਿਲੀਜ਼ ਡੇਟ ਅਨਾਊਸ ਕੀਤੀ ਗਈ,ਇਸ ਖੁਸ਼ੀ ਤੋਂ ਅਜੇ ਫਿਲਮ ਦੇ ਫੈਨਸ ਬਾਹਰ ਨਹੀਂ ਨਿਕਲੇ ਸੀ ਕਿ ਫਿਲਮ ਦੀ ਟੀਮ ਨੇ ਫਿਲਮ ਦਾ ਨਵਾਂ ਪੋਸਟਰ ਟਵੀਟਰ ‘ਤੇ ਸ਼ੇਅਰ ਕਰਕੇ ਇਸ ਖੁਸ਼ੀ ਨੂੰ ਹੋਰ ਵਧਾ ਦਿੱਤਾ। ਪੋਸਟਰ ‘ਚ 2 ਤਸਵੀਰਾਂ ਨਜ਼ਰ ਆ ਰਹੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ